Hindi Shayari
A Tribute To Legend Sidhu Moosewala
A Tribute To Legend Sidhu Moosewala
ਦਿਲ ਵਿੱਚ ਉੱਠਦੇ ਰਹਿੰਦੇ Thought ਬੜੇ
ਪਰ ਮੁੰਡਾ ਕਲਮ ਚਲਾਉਂਦਾ ਨਹੀਂ
ਡਰਦਾ ਕੀਤੇ ਮਸ਼ਹੂਰ ਨਾਂ ਹੋ ਜਾਵਾਂ
ਇਸ ਲਈ ਲੋਕਾਂ ਦੀਆਂ ਨਜ਼ਰਾਂ ਵਿੱਚ ਆਉਂਦਾ ਨਹੀਂ
ਹਿੱਕ ਉੱਤੇ ਪੈਂਦੀ ਝੱਲਣੀ ਗੋਲੀ ਸੱਚ ਬੋਲ ਕੇ
ਤਾਂ ਹੀ ਦੀਪ ਆਪਣੀ ਸੱਚੀ ਸ਼ਾਇਰੀ
ਸੋਸ਼ਲ ਮੀਡੀਆ ਤੇ ਪਾਉਂਦਾ ਨਹੀਂ।।
Read More: 50+ Best Sidhu Moose Wala Quotes in Hindi & Punjabi | Shayari & Dialogue (2022)