Punjabi Shayari Status

Matlabi Yaar Status In Punjabi (Fake Friends Quotes Punjabi) | 50+ ਦੋਗਲੇ ਯਾਰ ਸ਼ਾਇਰੀ

Matlabi Yaar Status in Punjabi refers to short messages or quotes written in Punjabi language that express emotions, feelings and sentiments towards friends who are considered opportunistic or selfish. These statuses are used to express the pain and disappointment of being betrayed or misled by such friends.

Matlabi Yaar Status in Punjabi often use poetic verses, idioms and colloquial language to convey the feeling of betrayal, hurt and loss caused by such friends. 

110+ Yaari Status In Punjabi & Shayari | Best ਪੰਜਾਬੀ ਸਟੇਟਸ ਅੱਤ ਯਾਰੀ (2023)

Matlabi Yaar Status In Punjabi

matlabi dost status in punjabi

Download Image

ਮਤਲਬੀ ਯਾਰਾਂ ਤੋਂ ਦੂਰੀ ਬਣਾ ਕੇ ਰੱਖੋ

ਦਿਲ ਦੇ ਵਿਚ ਨਾ ਬਿਠਾ ਕੇ ਰੱਖੋ

ਕਦੇ ਨਾ ਖੋਲ੍ਹੋ ਭੇਤ ਦਿਲਾਂ ਦੇ

ਆਪਣੇ ਦਿਲ ਵਿੱਚ ਹੀ ਦਬਾ ਕੇ ਰੱਖੋ।।

ਜਿਸ ਯਾਰ ਨੂੰ ਮੰਨਿਆ ਰੱਬ

ਓਹ ਮਤਲਬ ਕੱਢ ਕੇ ਚਲਾ ਗਿਆ

ਪਹਿਲਾਂ ਰਹਿੰਦਾ ਸੀ ਹਮੇਸ਼ਾਂ ਨਾਲ ਮੇਰੇ

ਇੱਕ ਦਿਨ ਓਹ ਛੱਡ ਕੇ ਚਲਾ ਗਿਆ।।

Fukre Yaar Status In Punjabi

ਵਿਸ਼ਵਾਸ ਦੀ ਡੋਰ ਧੋਖੇ ਨਾਲ ਟੁੱਟ ਜਾਂਦੀ ਐ

ਮਤਲਬੀ ਯਾਰਾਂ ਨਾਲ ਪਾਈ ਯਾਰੀ ਛੁੱਟ ਜਾਂਦੀ ਐ

ਧੋਖੇਬਾਜ਼ਾਂ ਤੇ ਨਾ ਕਦੇ ਵਿਸ਼ਵਾਸ ਕਰਨਾ

ਇਹਨਾਂ ਨਾਲ ਲਾ ਕੇ ਜ਼ਿੰਦਗੀ ਲੁੱਟ ਜਾਂਦੀ ਐ।।

ਦਿਲ ਵਿੱਚ ਮੱਤਲਬ ਤੇ ਜ਼ੁਬਾਨ ਤੇ ਪਿਆਰ ਰੱਖਦੇ ਨੇ

ਅੱਜਕਲ ਦੇ ਕੁੱਝ ਯਾਰ ਇਹੋ ਜਹੇ ਖਿਆਲ ਰੱਖਦੇ ਨੇ।।

Fake Friends Status In Punjabi

ਯਾਰ ਬਣਾ ਕੇ ਕਈ ਯਾਰ ਨੂੰ ਖਾ ਜਾਂਦੇ

ਮਤਲਬੀ ਯਾਰ ਆਪਣੀ ਔਕਾਤ ਦਿਖਾ ਜਾਂਦੇ

ਬਚ ਕੇ ਰਹਿਣਾ ਦੋਗਲੇ ਯਾਰਾਂ ਤੋਂ

ਇਹ ਲਾ ਕੇ ਯਾਰੀ ਫਿਰ ਕਰ ਤਬਾਹ ਜਾਂਦੇ।।

ਮੁਸ਼ਕਿਲ ਆਈ ਤਾਂ ਓਹ ਮੂੰਹ ਮੋੜ ਗਿਆ

ਮਤਲਬੀ ਯਾਰ ਸੀ ਜਿਹੜਾ ਯਾਰੀ ਤੋੜ ਗਿਆ।।

Fake Friends Quotes In Punjabi

Fake Yaar Status In Punjabi

Download Image

ਆਪਣੇ ਦੁਸ਼ਮਣਾਂ ਤੋ ਜਿਆਦਾ

ਧੋਖੇਬਾਜ਼ ਯਾਰਾਂ ਤੋਂ ਬਚ ਕੇ ਰਹੋ

ਚਾਹੇ ਹੋਵੇ ਕੋਈ ਕਿੰਨਾ ਵੀ ਆਪਣਾ

ਕਿਸੇ ਨੂੰ ਦਿਲ ਦੇ ਰਾਜ਼ ਨਾਹ ਕਹੋ।।

ਸੋਚ ਕੇ ਪਾਉਣਾ ਲੋਕੋ ਅੱਜਕਲ ਯਾਰੀ

ਦੋਸਤ ਬਣਾ ਕੇ ਓਹ ਕਰ ਗਿਆ ਮਾੜੀ

ਜਿਹੜੀ ਦੁਸ਼ਮਣਾਂ ਵੀ ਨਾ ਕੀਤੀ ਕਦੇ

ਓਹਨੇ ਐਸੀ ਸੱਟ ਦਿਲ ਤੇ ਮਾਰੀ।।

Matlabi Yaar Quotes In Punjabi

ਮੁਸੀਬਤ ਵਿੱਚ ਵੀ ਨਾਲ ਖੜ੍ਹੇ ਰਹਿਣ

ਓਹ ਹੀ ਸੱਚੇ ਯਾਰ ਕਹਾਉਂਦੇ ਨੇ

ਅੱਜਕਲ ਦੇ ਤਾਂ ਯਾਰ, ਦੋਸਤੋਂ

ਮਤਲਬ ਕੱਢ ਛੱਡ ਜਾਂਦੇ ਨੇ।।

dogle yaar quotes in punjabi

ਯਾਰੀ ਲਾ ਕੇ ਫੇਰ ਨਿਭਾਉਂਦੇ ਨਹੀਂ

ਮਤਲਬ ਨਿਕਲੇ ਨਾ ਜਦੋਂ ਤਕ ਜਾਂਦੇ ਨਹੀਂ

ਜਦੋਂ ਹੋ ਜਾਣ ਆਪਣੇ ਮਤਲਬ ਪੂਰੇ

ਫਿਰ ਬਲਾਉਣ ਨਾਲ ਵੀ ਆਉਂਦੇ ਨਹੀਂ।।

Dogle Yaar Status Punjabi

Dogla Yaar Punjabi Status

Download Image

ਦੋਗਲੇ ਯਾਰ ਆਪਣਾ ਰੰਗ ਦਿਖਾ ਹੀ ਜਾਂਦੇ ਨੇ

ਜਰੂਰਤ ਪੈਣ ਤੇ ਕਦੇ ਨਜ਼ਰ ਨਾ ਆਉਂਦੇ ਨੇ

ਉੰਝ ਕਹਿੰਦੇ ਨੇ ਤੇਰੇ ਨਾਲ ਖੜੇ ਹਾਂ ਹਮੇਸ਼ਾ ਪਰ

ਸਭ ਤੋਂ ਪਹਿਲਾਂ ਇਹ ਹੀ ਪਿੱਠ ਦਿਖਾਉਂਦੇ ਨੇ।।

ਦੋਗਲੇ ਯਾਰਾਂ ਤੋ ਜਿੰਨਾ ਹੋ ਸਕੇ ਬਚ ਕੇ ਰਹੋ

ਕਦੇ ਇਹਨਾਂ ਕੋਲ ਦਿਲ ਦੀ ਗੱਲ ਨਾ ਕਹੋ

ਦੁਸ਼ਮਣ ਤੇ ਵੀ ਇੱਕ ਵਾਰ ਭਰੋਸਾ ਕਰ ਲਓ

ਪਰ ਐਸੇ ਯਾਰਾਂ ਤੇ ਕਦੇ ਭਰੋਸਾ ਨਾ ਕਰੋ।।

Dogle Yaar Status In Punjabi

ਤੇਰੇ ਜਹੇ ਦੋਗਲੇ ਯਾਰਾਂ ਤੋ ਰੱਬ ਬਚਾਏ

ਤੇਰੇ ਜੇਹਾ ਕੋਈ ਜ਼ਿੰਦਗੀ ਵਿੱਚ ਨਾਹ ਆਏ

ਮੈਂ ਕਰਦਾ ਸੀ ਬਹੁਤ ਭਰੋਸਾ ਤੇਰੇ ਉੱਤੇ

ਪਰ ਤੂੰ ਹੀ ਲੋੜ ਪੈਣ ਤੇ ਆਪਣੇ ਰੰਗ ਦਿਖਾਏ।।

ਜਿਹੜਾ ਕਹਿੰਦਾ ਸੀ ਹਰ ਜਗ੍ਹਾ 

ਮੈਨੂੰ ਆਪਣੇ ਨਾਲ ਖੜਾ ਪਾਵੇਂਗਾ

ਓਹ ਹੀ ਲੋੜ ਪੈਣ ਤੇ ਦੂਰ ਦੂਰ ਤੱਕ

ਮੈਨੂੰ ਨਜ਼ਰ ਨਾ ਆਇਆ।।

ਦੋਗਲੇ ਯਾਰ status

Matlabi Dost Shayari In Punjabi

Dhokebaaz Yaar Shayari In Punjabi
Matlabi Yaar Shayari In Punjabi

ਲੋੜ ਪੈਣ ਤੇ ਜਿਹੜੇ ਯਾਰੀ ਪਾਉਂਦੇ ਨੇ

ਓਹ ਹੀ ਮਤਲਬੀ ਦੋਸਤ ਕਹਾਉਂਦੇ ਨੇ

ਉੱਤੋਂ ਉੱਤੋਂ ਤੁਹਾਡੀ ਫ਼ਿਕਰ ਕਰਦੇ

ਅੰਦਰੋਂ ਤੁਹਾਨੂੰ ਗਿਰਾਉਣਾ ਚਾਹੁੰਦੇ ਨੇ।।

dhokebaaz dost shayari in punjabi

ਮਤਲਬ ਦੀ ਦੁਨੀਆਂ ਵਿੱਚ

ਭਲਾ ਕੌਣ ਸਾਥ ਨਿਭਾਉਂਦਾ ਐ

ਜਿਹੜਾ ਹੁੰਦਾ ਦਿਲ ਦੇ ਕਰੀਬ

ਓਹ ਯਾਰ ਹੀ ਧੋਖਾ ਦੇ ਚਲਾ ਜਾਂਦਾ ਐ।।

ਮੈਂ ਜਾਣਦਾ ਸੀ ਤੂੰ ਮਤਲਬੀ ਐ

ਇਸ ਲਈ ਹੀ ਤੇਰੇ ਤੋਂ ਦੂਰੀ ਬਣਾਈ ਸੀ

ਸੋਚਿਆ ਸੀ ਤੂੰ ਸੁਧਰ ਜਾਵੇਗਾ

ਇਹ ਸੋਚ ਕੇ ਤੇਰੇ ਨਾਲ ਯਾਰੀ ਲਾਈ ਸੀ।।

matlabi yaar shayari punjabi

ਕੋਈ ਕਿਸੇ ਦਾ ਖਾਸ ਨਹੀਂ ਬਣ ਪਾਉਂਦਾ

ਅੱਜ ਦੇ ਟਾਈਮ ਤਾਂ ਯਾਰ ਵੀ

ਧੋਖੇਬਾਜ ਹੈ ਨਿਕਲ ਜਾਂਦਾ।।

ਮੈਂ ਆਇਆ ਦੀ ਤੇਰੇ ਕੋਲ ਛੱਡ ਕੇ ਦੁਨੀਆਂ ਸਾਰੀ

ਪਰ ਮਤਲਬੀ ਨਿਕਲਾ ਤੂੰ ਤੇ ਤੇਰੀ ਇਹ ਯਾਰੀ।।

ਸੱਚ ਯਾਰ ਸੁੱਖ ਦੁੱਖ ਵਿੱਚ ਸਾਥ ਨਿਭਾਉਂਦਾ ਐ

ਮਤਲਬੀ ਯਾਰ ਮੁਸੀਬਤ ਵਿੱਚ ਫਸਾ ਕੇ ਭੱਜ ਜਾਂਦਾ ਐ।।

Dogle Yaar Shayari Punjabi

ਧੋਖਾ ਮੇਰੇ ਨਾਲ ਉਸਨੇ ਕਮਾਇਆ

ਜਿਸਨੂੰ ਸੀ ਮੈਂ ਆਪਣਾ ਯਾਰ ਬਣਾਇਆ

ਮੈਂ ਹੀ ਕਰ ਲਿਆ ਸੀ ਭਰੋਸਾ ਉਸ ਤੇ

ਲੋਕਾਂ ਨੇ ਤਾਂ ਸੀ ਮੈਨੂੰ ਬਹੁਤ ਸਮਝਾਇਆ।।

fake friends shayari in punjabi

ਜ਼ਿੰਦਗ਼ੀ ਵਿੱਚ ਸੰਭਲ ਕੇ ਚੱਲੋ ਹਮੇਸ਼ਾਂ

ਅੱਜਕਲ ਯਾਰ ਵੀ ਦਗਾ ਕਮਾ ਜਾਂਦੇ ਨੇ

ਪਹਿਲਾਂ ਰਹਿੰਦੇ ਨਾਲ ਪਰਛਾਵਾਂ ਬਣ ਕੇ

ਲੋੜ ਪੈਣ ਤੇ ਪਿੱਠ ਦਿਖਾ ਜਾਂਦੇ ਨੇ।।

Dogle Yaar Punjabi Shayari

ਜਦੋਂ ਕੋਈ ਯਾਰ ਦਗਾ ਕਰ ਜਾਂਦਾ ਐ

ਸਾਨੂੰ ਉਸ ਵੇਲੇ ਤੇਰਾ ਚੇਤਾ ਆਉਂਦਾ ਐ

ਤੂੰ ਵੀ ਛੱਡ ਤੁਰ ਗਿਆ ਸੀ ਕੁੱਝ ਇਸ ਤਰਾਂ

ਜਿਵੇਂ ਅੱਜਕਲ ਹਰ ਕੋਈ ਛੱਡੀ ਜਾਂਦਾ ਐ।।

dogle yaar shayari in punjabi

ਯਾਰਾਂ ਪਿੱਛੇ ਅਸੀਂ ਆਪਣੇ

ਪਿਆਰ ਨੂੰ ਵੀ ਛੱਡ ਦਿੱਤਾ

ਤੇ ਓਹਨਾ ਮਤਲਬੀ ਯਾਰਾਂ ਨੇ

ਧੋਖਾ ਦੇ ਕੇ ਸਾਨੂੰ

ਜ਼ਿੰਦਗੀ ਵਿਚੋਂ ਕੱਢ ਦਿੱਤਾ।।

ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਦੁਆਰਾ ਸਾਂਝੀ ਕੀਤੀ ਗਈ ਇਹ Matlabi Shayari In Punjabi ਤੁਹਾਨੂੰ ਪਸੰਦ ਆਈ ਹੋਵੇਗੀ। ਜੇਕਰ ਤੁਹਾਨੂੰ ਇਹ ਸ਼ਾਇਰੀ ਵਧੀਆ ਲੱਗੀ ਤਾਂ ਇਸ ਨੂੰ ਤੁਸੀਂ ਆਪਣੇ ਮਤਲਬੀ ਯਾਰਾਂ ਤੇ ਦੋਸਤਾਂ ਨਾਲ ਜਰੂਰ Share ਕਰੋ, ਜੇਕਰ ਤੁਸੀ ਹੋਰ ਕਿਸੇ ਵੀ ਟੋਪੀਕ ਤੇ ਸ਼ਾਇਰੀ ਪੜ੍ਹਨਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਕਰਕੇ ਦੱਸੋ ਅਸੀਂ ਤੁਹਾਡੇ ਲਈ ਉਹ ਸ਼ਾਇਰੀ ਲੈ ਕੇ ਹਾਜਰ ਹੋਵਾਂਗੇ।।

Read Also: 50+ Best Brother Shayari In Punjabi | ਵੱਡਾ ਭਰਾ ਸ਼ਾਇਰੀ

Related Articles

Back to top button