20+ Best Friend Shayari In Punjabi | Dost Status Punjabi & Quotes (2023)
Are you looking for Friend Shayari In Punjabi here?, If yes then you have come to the right place because here you will find Dosti Status Punjabi, Dosti Quotes Punjabi And Friends Status In Punjabi…
Friend Shayari in Punjabi refers to short poems or couplets written in the Punjabi language that express emotions, feelings, and sentiments towards friends. These shayaris are used to celebrate the bond of friendship, express gratitude, loyalty, and affection towards friends.
Friends Shayari In Punjabi
Download Image
ਦੋਸਤੀ ਨਾਮ ਹੈ ਸੁੱਖ ਦੁੱਖ ਦੀ ਕਹਾਣੀ ਦਾ ਦੋਸਤੀ ਨਾਮ ਹੈ ਹੱਸਣ ਗਾਉਣ ਦਾ ਇਹ ਕੁੱਝ ਪਲਾਂ ਦੀ ਜਾਣ ਪਹਿਚਾਣ ਨਹੀਂ ਦੋਸਤੀ ਨਾਮ ਹੈ ਰਿਸ਼ਤੇ ਨਿਭਾਉਣ ਦਾ।।
ਦੋਸਤੀ ਤੋਂ ਵੱਡੀ ਚਾਹਤ ਨਹੀਂ ਕੋਈ ਦੋਸਤੀ ਤੋਂ ਵੱਡੀ ਇਬਾਦਤ ਨਹੀਂ ਕੋਈ ਜਿਹਨੂੰ ਦੋਸਤ ਮਿਲ ਜਾਵੇ ਤੇਰੇ ਵਰਗਾ ਓਹਨੂੰ ਜ਼ਿੰਦਗੀ ਤੋ ਸ਼ਿਕਾਇਤ ਨਹੀਂ ਕੋਈ।।
Dost Quotes In Punjabi ਪਤਾ ਨਹੀਂ ਸਾਲਾਂ ਬਾਅਦ ਕਿੱਥੇ ਹੋਵਾਂਗੇ ਯਾਰਾਂ ਤੋ ਦੂਰ ਕਿ ਕਰ ਰਹੇ ਹੋਵਾਂਗੇ ਇਸ ਲਈ ਯਾਰੀ ਦਾ ਜਸ਼ਨ ਹੁਣ ਮਨਾਉਂਦੇ ਹਾਂ ਅਸੀ ਯਾਰਾਂ ਨਾਲ ਬਹੁਤਾ ਵਕਤ ਬਿਤਾਉਂਦੇ ਹਾਂ।।
ਯਾਰਾਂ ਨਾਲ ਚਿਹਰੇ ਤੇ ਆਉਂਦੀ ਏ ਮੁਸਕਾਨ ਯਾਰਾਂ ਨਾਲ ਬਹਾਰਾਂ ਤੇ ਇਹਨਾਂ ਵਿੱਚ ਵੱਸਦੀ ਏ ਮੇਰੀ ਜਾਨ।।
Friends Shayari Punjabi ਦਿਲ ਟੁੱਟ ਜਾਂਦਾ ਨਾਰਾਂ ਨਾਲ ਇਸ਼ਕ ਲਾ ਕੇ ਸਦਾ ਮੁਸਕਰਾਉਂਦਾ ਯਾਰਾਂ ਨਾਲ ਦੋਸਤੀ ਨਿਭਾ ਕੇ।।
ਯਾਰ ਨਾਲ ਹੋਣ ਤਾਂ ਕਿਸੇ ਦਾ ਡਰ ਨਹੀਂ ਹੁੰਦਾ ਯਾਰਾਂ ਬਿਨਾ ਗੁਜ਼ਾਰਾ ਇੱਕ ਪਲ ਨਹੀਂ ਹੁੰਦਾ।।
Best Friend Shayari In Punjabi
Download Image
ਕਦੇ ਹਨੇਰਾ ਅਤੇ ਕਦੇ ਸ਼ਾਮ ਹੁੰਦੀ ਏ ਮੇਰੀ ਹਰ ਖੁਸ਼ੀ ਦੋਸਤਾਂ ਦੇ ਨਾਮ ਹੁੰਦੀ ਏ ਯਕੀਨ ਨਾ ਹੋਵੇ ਤਾਂ ਕੁੱਝ ਮੰਗ ਕੇ ਵੇਖ ਦੋਸਤਾਂ ਲਈ ਤਲੀ ਤੇ ਜਾਨ ਹੁੰਦੀ ਏ।।
ਰੱਬ ਦਾ ਕਰਦੇ ਹਾਂ ਧੰਨਵਾਦ ਤੇਰੇ ਨਾਲ ਮਿਲਾਉਣ ਲਈ ਜ਼ਿੰਦਗੀ ਦੇ ਹਰ ਪਲ ਨੂੰ ਖੂਬਸੂਰਤ ਬਣਾਉਣ ਲਈ।।
Friend Shayari In Punjabi ਨਾ ਮਿਲੇ ਜੇਕਰ ਕੋਈ ਸਹਾਰਾ ਤਾਂ ਮੈਨੂੰ ਬੁਲਾ ਲਈ ਜਦੋਂ ਵੀ ਜ਼ਿੰਦਗੀ ਵਿੱਚ ਮੁਸੀਬਤ ਆਵੇ ਆਵਾਜ਼ ਲਗਾ ਲਈ।।
ਤੇਰੇ ਹਰ ਸੁੱਖ ਦੁੱਖ ਵਿੱਚ ਤੇਰੇ ਨਾਲ ਖੜੇ ਹਾਂ ਯਾਰਾ ਤੈਨੂੰ ਜਿੱਥੇ ਲੋੜ ਪਵੇ ਮੇਰੀ ਜਦੋਂ ਮਰਜ਼ੀ ਅਜ਼ਮਾ ਲਈ।।
ਅਸੀ ਕਰਦੇ ਨਹੀਂ ਆਪਣੇ ਆਪ ਉੱਤੇ ਮਾਣ ਯਾਰਾਂ ਦੇ ਵਿੱਚ ਸਾਡੀ ਵੱਸਦੀ ਏ ਜਾਨ ਰੱਬ ਰੱਖੇ ਸਲਾਮਤ ਮੇਰੇ ਯਾਰਾਂ ਨੂੰ ਇਹ ਹੀ ਦੁਆ ਕਰਦੇ ਹਾਂ ਸਵੇਰੇ ਸ਼ਾਮ।।
Friends Status In Punjabi
ਤੇਰੇ ਚਿਹਰੇ ਤੇ ਹਮੇਸ਼ਾ ਬਣੀ ਰਹੇ ਮੁਸਕਾਨ ਸਾਡੀ ਤੇਰੇ ਵਿੱਚ ਯਾਰਾ ਵੱਸਦੀ ਏ ਜਾਨ ਕੁੱਝ ਵੀ ਨਹੀਂ ਸੀ ਤੇਰੇ ਆਉਣ ਤੋਂ ਪਹਿਲਾਂ ਤੇਰੇ ਨਾਲ ਹੀ ਸਾਡੀ ਬਣੀ ਏ ਪਹਿਚਾਣ।।
ਯਾਰਾਂ ਨਾਲ ਮਹਫ਼ਿਲ ਜਦੋਂ ਸਜਾਉਂਦੇ ਹਾਂ ਦਿਲ ਦਾ ਹਾਲ ਖੁੱਲ ਕੇ ਸਨਾਉਂਦੇ ਹਾਂ ਛੱਡ ਕੇ ਫ਼ਿਕਰ ਫੇਰ ਦੁਨੀਆਂ ਦਾਰੀ ਦੀ ਇੱਕ ਦੂਜੇ ਨਾਲ ਹੱਸਦੇ ਹਸਾਉਂਦੇ ਹਾਂ।।
Friends Status In Punjabi Language ਲੋਕੀ ਪਿਆਰ ਵਿੱਚ ਪਾਗ਼ਲ ਹੁੰਦੇ ਨੇ ਤੇ ਸਾਨੂੰ ਤੇਰੀ ਦੋਸਤੀ ਨੇ ਪਾਗ਼ਲ ਬਣਾਇਆ ਐ ਕਰਦੇ ਹਾਂ ਤੇਰਾ ਦਿਲ ਤੋਂ ਯਾਰਾ ਕੋਈ ਹੋਰ ਯਾਰ ਅਸੀ ਨਾ ਬਣਾਇਆ ਐ।।
ਦਮ ਨਹੀਂ ਕਿਸੇ ਚ ਕਿ ਸਾਡੀ ਯਾਰੀ ਨੂੰ ਕੋਈ ਦੇਵੇ ਤੋੜ ਇੱਕ ਦੂਜੇ ਨਾਲ ਖੜੇ ਰਹਿੰਦੇ ਹਾਂ ਜਦੋਂ ਕਦੇ ਪੈਂਦੀ ਏ ਲੋੜ।।
Sacha dost quotes in punjabi ਸੁੱਖ ਦੁੱਖ ਵਿੱਚ ਮੇਰਾ ਸਾਥ ਨਿਭਾਉਂਦਾ ਏ ਮੇਰਾ ਜਿਗਰੀ ਯਾਰ ਇੱਕ ਆਵਾਜ਼ ਤੇ ਭੱਜਾ ਆਉਂਦਾ ਐ।।
ਰੱਬ ਕਰੇ ਸਾਡੀ ਦੋਸਤੀ ਐਨੀ ਚੰਗੀ ਹੋਵੇ ਕੇ ਕੋਈ ਵੇਖੇ ਸਾਡੀ ਯਾਰੀ ਨੂੰ ਤਾਂ ਰੱਬ ਤੋ ਆਪਣੇ ਵਰਗੀ ਯਾਰੀ ਮੰਗੇ ਦੁਆਵਾਂ ਚ।।
ਦੋਸਤੋਂ ਇਸ ਬਲੌਗ ਪੌਸਟ ਵਿੱਚ ਅਸੀ ਤੁਹਾਡੇ ਨਾਲ Friend Shayari In Punjabi ਨੂੰ ਸਾਂਝਾ ਕੀਤਾ ਜਿਸ ਵਿੱਚ best Friends shayari in punjabi ਅਤੇ friend Status In Punjabi ਸਾਂਝਾਂ ਕੀਤੇ ਗਏ ਹਨ। ਅਸੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਸ਼ਾਇਰੀ ਅਤੇ ਸਟੇਟਸ ਪਸੰਦ ਆਉਣਗੇ ਤੁਸੀ ਇਹਨਾਂ ਨੂੰ ਆਪਣੇ ਯਾਰਾਂ ਦੋਸਤਾਂ ਨਾਲ ਜਰੂਰ ਸਾਂਝਾਂ ਕਰੋ ਧੰਨਵਾਦ।।