Punjabi Shayari Status

50+ ਯਾਰ Punjabi Status Shayari Captions | Best Yaar Shayari Punjabi (2023)

ਕਿ ਤੁਸੀਂ ਯਾਰ Punjabi Status ਅਤੇ Shayari Di ਤਲਾਸ਼ ਕਰ ਰਹੇ ਹੋ? ਜੇਕਰ ਹਾਂ, ਤਾਂ ਤੁਸੀ ਬਿਲਕੁੱਲ ਸਹੀ ਜਗਹ ਤੇ ਪਹੁੰਚੇ ਹੋ ਕਿਉਂਕਿ ਇੱਥੇ ਅਸੀ ਤੁਹਾਡੇ ਨਾਲ Yaar Shayari In Punjabi ਅਤੇ ਯਾਰ Status In Punjabi ਸਾਂਝਾਂ ਕਰ ਰਹੇ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਪੰਜਾਬੀ ਵਿੱਚ ਲਿਖੇ ਯਾਰ ਪੰਜਾਬੀ ਸਟੇਟਸ ਪਸੰਦ ਆਉਣਗੇ।

ਜੇਕਰ ਤੁਸੀਂ ਯਾਰੀ ਦੋਸਤੀ ਤੇ ਪੰਜਾਬੀ ਵਿੱਚ ਹੋਰ ਸ਼ਾਇਰੀ ਪੜ੍ਹਨਾ ਚਾਹੁੰਦੇ ਹੋ ਤਾਂ ਤੁਸੀਂ ਹੇਠਾਂ ਦਿੱਤੇ ਹੋਏ Links ਤੇ ਕਲਿੱਕ ਕਰਕੇ ਦੇਖ ਸਕਦੇ ਹੋ ਅਤੇ ਇਸ ਸ਼ਾਇਰੀ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ share kar ਸਕਦੇ ਹੋ।

ਯਾਰ Punjabi Status

ਯਾਰ punjabi status shayari captions

Download Image

ਰੱਖੇ ਕੁੱਝ ਐਸੇ ਅਸੀ ਯਾਰ ਨੇ, ਜਿਹੜੇ

ਇੱਕੋ ਬੋਲ ਜਾਨ ਦੇਣ ਲਈ ਤਿਆਰ ਨੇ

ਖੜ ਜਾਣ ਹਿੱਕ ਤਾਣ ਸਾਡੇ ਅੱਗੇ

ਪੰਗਾ ਪੈਣ ਤੇ ਨਾ ਹੁੰਦੇ ਫ਼ਰਾਰ ਨੇ।।

ਪੈਸੇ ਨਾਲੋ ਜਿਆਦਾ ਯਾਰ ਕਮਾਏ ਨੇ

ਜਿਗਰੀ ਯਾਰ ਆਪਣੇ ਬਣਾਏ ਨੇ,

ਧੰਨਵਾਦ ਉਸ ਰੱਬ ਦਾ ਕਿ ਇਹੋ ਜਹੇ ਯਾਰ

ਸਿਰਫ ਸਾਡੇ ਹੀ ਹਿੱਸੇ ਆਏ ਨੇ।।

ਯਾਰੀ ਲਾ ਕੇ ਰੱਖੀ ਹੋਈ ਅਸੀ ਯਾਰਾਂ ਨਾਲ

ਪਿਆਰ ਨਹੀਂ ਬਹੁਤ ਸਾਨੂੰ ਇਹਨਾਂ ਨਾਰਾਂ ਨਾਲ

ਲੋੜ ਪੈਣ ਤੇ ਨਾਰਾਂ ਨਹੀਂ ਯਾਰ ਹੀ ਖੜਦੇ ਨੇ 

ਸਾਡੇ ਲਈ ਇਹ ਹਰ ਕਿਸੇ ਨਾਲ ਲੜਦੇ ਨੇ।।

ਯਾਰ punjabi status 2023

ਕਿਸੇ ਵਿੱਚ ਹਿੰਮਤ ਨਹੀਂ ਕਿ

ਸਾਡੀ ਯਾਰੀ ਦੇ ਵਿੱਚ ਫੁੱਟ ਪਾਵੇ

ਯਾਰੀ ਸਾਡੀ ਪੱਕੀ ਦੇਖ ਕੇ

ਕੋਈ ਡਰਦਾ ਸਾਡੇ ਨੇੜੇ ਨਾਂ ਆਵੇ।।

ਲੱਗਦਾ ਏ ਮੈਂ ਜਰੂਰ ਕੋਈ ਚੰਗੇ ਕੰਮ ਕੀਤੇ ਨੇ

ਰੱਬ ਨੇ ਤਾਂ ਹੀ ਤਾਂ ਐਨੇ ਚੰਗੇ ਯਾਰ ਦਿੱਤੇ ਨੇ।।

ਯਾਰ punjabi status copy paste

ਤੇਰੀ ਯਾਰੀ ਨੇ ਮੈਨੂੰ ਜੀਣਾ ਸਿਖਾਇਆ ਏ

ਤੇਰੇ ਨਾਲ ਰਹਿ ਕੇ ਜਾਣਾ

ਕੌਣ ਆਪਣਾ ਤੇ ਕੌਣ ਪਰਾਇਆ ਏ।।

ਜਿਹੜਾ ਦਿਲ ਨੂੰ ਲੱਗੇ ਚੰਗਾ ਅਪਣਾਉਂਦੇ ਹਾਂ

ਅਸੀ ਹਰ ਕਿਸੇ ਨੂੰ ਆਪਣਾ ਯਾਰ ਨਹੀਂ ਬਣਾਉਂਦੇ ਹਾਂ।।

ਯਾਰ Punjabi Shayari

yaar status in punjabi photo

Download Image

ਜਿਗਰੀ ਯਾਰ ਸਾਡੇ

ਇੱਕ ਬੋਲ ਤੇ ਭੱਜੇ ਆਉਂਦੇ ਨੇ

ਜਿੱਥੇ ਕਹਿ ਦੇਈਏ ਇੱਕ ਵਾਰੀ

ਉਥੇ ਹੀ ਨਾਲ ਖੜ ਜਾਂਦੇ ਨੇ।।

ਦਿਲ ਨੂੰ ਰੱਖਦੇ ਹਾਂ ਦੂਰ ਨਾਰਾਂ ਤੋਂ

ਕੁੱਝ ਨਹੀਂ ਮਿਲਦਾ ਇਹਨਾਂ ਪਿਆਰਾਂ ਤੋਂ

ਲੋੜ ਪੈਣ ਤੇ ਜਿਹੜੇ ਕੰਮ ਆਉਣ

ਕਦੇ ਦੂਰ ਨਾਂ ਜਾਓ ਐਸੇ ਯਾਰਾਂ ਤੋਂ।।

jigri yaar shayari in punjabi

ਮੈਂ ਇੱਕ ਪੱਕਾ ਯਾਰਾ ਹੈ ਬਣਾਇਆ

ਦਿਲ ਦਾ ਹਾਲ ਜਿਸ ਨੂੰ ਸੁਣਾਇਆ

ਸਾਰੇ ਕਹਿੰਦੇ ਮੈਨੂੰ ਪਾਗ਼ਲ ਜਿਹਾ

ਬਸ ਇੱਕ ਓਹ ਹੀ ਹੈ ਸਮਝ ਪਾਇਆ।।

ਕਦੇ ਯਾਰਾਂ ਨਾਲ ਦਗਾ ਨਹੀਂ ਕਮਾਈ ਦਾ

ਜਿੱਥੇ ਲੋੜ ਪਵੇ ਯਾਰਾਂ ਨੂੰ ਉਥੇ ਖੜ ਜਾਈ ਦਾ

ਸਿਰਫ ਗੱਲਾਂ ਨਾਲ ਹੀ ਹੌਂਸਲਾ ਨਹੀਂ ਦੇਂਦੇ

ਜਰੂਰਤ ਪੈਣ ਤੇ ਸੱਚੀਓਂ ਪਿੱਠ ਨਹੀਂ ਦਿਖਾਈ ਦਾ।।

pakke yaar shayari in punjabi

ਯਾਰੀ ਲਾ ਕੇ ਯਾਰ ਬਣਾ ਕੇ ਧੋਖਾ ਨਹੀਂ ਕਰਦੇ

ਅਸੀਂ ਆਪਣੇ ਯਾਰਾਂ ਨਾਲ ਹਰ ਥਾਂ ਹਾਂ ਖੜਦੇ।।

ਜ਼ਿੰਗਦੀ ਵਿੱਚ ਅਸੀ ਬਣਾਏ ਨੇ ਜਿਗਰੀ ਯਾਰ

ਜਿਹੜੇ ਸਾਡੇ ਇੱਕ ਬੋਲ ਤੇ ਜਾਨ ਵੀ ਦੇਂਦੇ ਨੇ ਵਾਰ।।

Read More

ਯਾਰ Punjabi Status Attitude

yaar status in Punjabi

Download Image

ਸਾਡੇ ਨਾਲ ਖੜੇ ਨੇ ਸਾਡੇ ਯਾਰ

ਸਾਨੂੰ ਕਿਸੇ ਦਾ ਵੀ ਡਰ ਸਤਾਉਂਦਾ ਨਹੀਂ

ਐਸਾ ਕੋਈ ਨਹੀਂ ਰੱਖਿਆ ਜ਼ਿੰਦਗੀ ਵਿੱਚ

ਜਿਹੜਾ ਲੋੜ ਪੈਣ ਤੇ ਆਉਂਦਾ ਨਹੀਂ।।

yaar status punjabi attitude

ਦੁਸ਼ਮਣਾਂ ਦਾ ਕੋਈ ਡਰ ਨਹੀਂ ਸਾਨੂੰ

ਬਸ ਯਾਰਾਂ ਨਾਲ ਨਾਂ ਪਵੇ ਜੁਦਾਈ

ਰੋਜ਼ ਰੱਬ ਅੱਗੇ ਅਰਦਾਸ ਕਰਾਂ

ਇਹਨਾਂ ਤੋ ਦੂਰੀ ਨਾਂ ਕਦੇ ਪਾਈ।।

ਯਾਰਾਂ ਨਾਲ ਰਲ਼ ਰਹਿੰਦੇ ਹਾਂ

ਕਿਸੇ ਦੀ ਗੱਲ ਨਾਂ ਸਹਿੰਦੇ ਹਾਂ

ਕੋਈ ਅੱਖ ਚੱਕ ਦੇਖੇ ਯਾਰਾਂ ਵੱਲ

ਤਾਂ ਉਸ ਦੀ ਜਾਨ ਕੱਢ ਲੈਂਦੇ ਹਾਂ।।

ਯਾਰ punjabi status sad

ਨਾ ਕੁੜੀਆਂ ਦਾ ਕੋਈ ਸ਼ੌਂਕ

ਨਾ ਕਦੇ ਪੜ੍ਹਾਈ ਵਿੱਚ ਦਿਮਾਗ ਲਾਇਆ

ਬਸ ਯਾਰਾਂ ਨਾਲ ਵਕ਼ਤ ਬਿਤਾਇਆ ਤੇ

ਪਿਛਲ਼ੇ ਬੈਂਚ ਤੇ ਬੈਠ ਮੌਜਾਂ ਨੇ ਉਡਾਈਆਂ।।

yaar status in punjabi

ਬਹੁਤ ਯਾਰ ਆਏ ਜ਼ਿੰਦਗ਼ੀ ਵਿੱਚ

ਪਰ ਇੱਕ ਹੀ ਖਾਸ ਏ ਆਇਆ

ਜਿਸ ਨੂੰ ਆਪਣਾ ਯਾਰ ਅਸੀ ਬਣਾਇਆ

ਉਸ ਨਾਲ ਅੰਤ ਤਕ ਰਿਸ਼ਤਾ ਨਿਭਾਇਆ।।

Read More Friends Status Punjabi

ਯਾਰ Punjabi Shayari For Girl

ਰੱਬ ਬਣਾ ਕੇ ਦਿਲ ਵਿੱਚ ਬਿਠਾਇਆ ਸੀ

ਉਸ ਕੁੜੀ ਨੂੰ ਅਸੀ ਦਿਲ ਤੋ ਚਾਹਿਆ ਸੀ

ਤੋੜ ਕੇ ਓਹ ਦਿਲ ਸਾਡਾ ਦੂਰ ਚਲੀ ਗਈ

ਜਿਸ ਨੂੰ ਆਪਣੀ ਜਿੰਦ ਜਾਨ ਬਣਾਇਆ ਸੀ।।

ਇੱਕ ਕੁੜੀ ਮੇਰੀ ਜ਼ਿੰਦਗੀ ਵਿੱਚ ਆਈ ਸੀ

ਮੈਂ ਵੀ ਉਸ ਨਾਲ ਦੋਸਤੀ ਜਹੀ ਪਾਈ ਸੀ

ਫਿਰ ਹੁੰਦੇ ਹੁੰਦੇ ਸਾਨੂੰ ਪਿਆਰ ਹੋ ਗਿਆ

ਓਹ ਧੋਖਾ ਦੇ ਕੇ ਹੋ ਗਈ ਪਰਾਈ ਸੀ।।

yaar quotes in punjabi

ਦਿਲ ਵਿੱਚ ਵੱਸ ਕੇ ਓਹ ਬਹਿ ਗਈ

ਮੇਰੇ ਦਿਲ ਵਿੱਚ ਓਹ ਜਾਨ ਬਣ ਰਹਿ ਗਈ

ਜਿਸਨੂੰ ਬਣਾਇਆ ਸੀ ਦੋਸਤ ਅਸੀਂ

ਓਹ ਪਿਆਰ ਪਾ ਕੇ ਸਾਡਾ ਦਿਲ ਲੇ ਗਈ।।

ਇੱਕ ਕੁੜੀ ਨਾਲ ਅਸੀ ਰਿਸ਼ਤਾ ਪਾ ਬੈਠੇ

ਮੁੰਡਿਆ ਦੀ ਯਾਰੀ ਛੱਡ ਉਸਨੂੰ ਯਾਰ ਬਣਾ ਬੈਠੇ

ਉਸ ਦੀਆਂ ਗੱਲਾਂ ਵਿੱਚ ਇਸ ਤਰਾਂ ਖੋ ਗਏ

ਕੀ ਆਪਣਾ ਦਿਲ ਉਸ ਕਮਲੀ ਤੋਂ ਲੂਟਾ ਬੈਠੇ।।

ਯਾਰ Punjabi Caption

ਪਹਿਲਾਂ ਮਾਪੇ ਫਿਰ ਯਾਰਾਂ ਨੂੰ ਰੱਖਦੇ ਹਾਂ

ਅਸੀਂ ਜ਼ਿੰਦਗੀ ਵਿੱਚ ਨਾਂ ਨਾਰਾਂ ਨੂੰ ਰੱਖਦੇ ਹਾਂ

ਪਿਆਰਾ ਪਯੂਰਾਂ ਦੇ ਚੱਕਰਾਂ ਤੋਂ ਦੂਰ

ਅਸੀਂ ਇਸ਼ਕ ਦਾ ਸਵਾਦ ਕਦੇ ਨਾਂ ਚੱਖਦੇ ਹਾਂ।।

ਓਹ ਆਪਣੀ ਮਹਫ਼ਿਲ ਵਿੱਚ ਵੀ

ਸਾਡੇ ਹੀ ਗੁਣ ਗਾਉਂਦੇ ਨੇ

ਸਾਰੇ ਗਿੱਦੜ ਕੱਠੇ ਹੋ ਕੇ

ਸ਼ੇਰ ਦਾ ਸ਼ਿਕਾਰ ਕਰਨਾ ਚਾਹੁੰਦੇ ਨੇ।।

jigri yaar status in punjabi

ਪ੍ਰਵਾਹ ਨਹੀਂ ਕਰਦੇ ਅਸੀਂ ਇਹਨਾਂ ਨਾਰਾਂ ਦੀ

ਨਾ ਫਿਰਕ ਦੁਸ਼ਮਣਾਂ ਦੇ ਤੀਰਾਂ ਤਲਵਾਰਾਂ ਦੀ

ਓਦੋਂ ਤੱਕ ਡਰ ਨਹੀਂ ਕਿਸੇ ਲੱਲੀ ਛੱਲੀ ਦਾ

ਜਦੋਂ ਤੱਕ ਯਾਰੀ ਏ ਜਿਗਰੀ ਯਾਰਾਂ ਦੀ।।

ਰੱਖੇ ਨਹੀਂ ਅਸੀ ਯਾਰ ਗੱਦਾਰ

ਬਸ ਰੱਖੇ ਨੇ ਅਸੀ ਜਿਗਰੀ ਯਾਰ

ਡਰ ਨਹੀਂ ਸਾਨੂੰ ਦੁਸ਼ਮਣਾ ਦਾ

ਡੱਬ ਵਿੱਚ ਤੂਨੇ ਹੋਏ ਹਥਿਆਰ।।

ਯਾਰ Punjabi Status Instagram

ਮਾਚਿਸ ਦਾ ਤਾਂ ਐਂਵੇ ਨਾਮ ਬਦਨਾਮ ਆ

ਅੱਗ ਤਾਂ ਯਾਰਾਂ ਦੀ ਟੋਹਰ ਵੀ ਪੂਰੀ ਲਾ ਦਿੰਦੀ ਆ।।

ਮੈਂ ਬੰਦੂਕ ਅਤੇ ਗਿਟਾਰ ਦੋਵੇਂ ਚਲਾਉਣੀਆਂ ਜਾਣਦਾ ਹਾਂ

ਫੈਂਸਲਾ ਤੁਸੀ ਕਰਨਾ ਹੈ ਕਿ ਕਿਹੜੀ ਧੁਨ ਤੇ ਨਚੋਗੇ।।

jigri yaar quotes in punjabi

ਜਦੋਂ ਸ਼ੇਰਾਂ ਵਾਂਗੂੰ ਦੋਵੇਂ ਯਾਰ ਬਾਹਰ ਜਾਂਦੇ ਹਾਂ

ਤਾਂ ਭੇੜੀਆਂ ਵਾਂਗੂੰ ਦੁਸ਼ਮਣ ਘਰਾਂ ਵਿੱਚ ਵੜ ਜਾਂਦੇ ਨੇ।।

ਮੋਢੇ ਨਾਲ ਮੋਢਾ ਜੋੜ ਜਦੋਂ ਦੋਵੇਂ ਯਾਰ ਖੜ ਜਾਂਦੇ ਨੇ

ਤਾਂ ਸਾਡੇ ਵੈਰੀ ਵੀ ਘਰਾਂ ਵਿੱਚ ਨੂੰ ਵੜ ਜਾਂਦੇ ਨੇ।।

ਕੁੜੀਆਂ ਨਾਲ ਕਿ ਯਾਰੀ ਲਾਉਣੀ

ਜਿਹੜੀਆਂ ਪਲ ਵਿੱਚ ਠੋਕਰ ਜਾਂਦੀਆਂ ਨੇ ਮਾਰ

ਔਖੇ ਵੇਲੇ ਕੰਮ ਆਉਣ ਬਸ ਯਾਰ ਤੇ ਹਥੀਆਰ।।

ਯਾਰ ਬਦਲਣਾ ਸੋਖਾ ਹੋ ਗਿਆ ਮੁਟਿਆਰਾ ਨੂੰ

Yaar Status Punjabi

ਯਾਦ ਆਉਂਦਾ ਏ ਬਚਪਨ ਅਤੇ ਓਹ ਯਾਰ

ਜਿਹੜੇ ਹਮੇਸ਼ਾਂ ਰਹਿੰਦੇ ਹੀ ਨਾਲ

ਹੁਣ ਤਾਂ ਕੁਝ ਪਲ ਦਾ ਵੀ ਟਾਈਮ ਨਹੀਂ ਮਿਲਦਾ

ਓਹ ਹੀ ਵਕ਼ਤ ਸੀ ਅਸਲੀ ਬਹਾਰ।।

ਯਾਰ ਛੱਡ ਕੇ ਨਾ ਮੈਨੂੰ ਤੂੰ ਜਾਵੀਂ

ਆਪਣੀ ਯਾਰੀ ਨੂੰ ਦਾਗ਼ ਨਾ ਲਾਵੀਂ

ਲੋਕ ਕਹਿੰਦੇ ਤੇਰੇ ਬਾਰੇ ਬਹੁਤ ਮਾੜਾ

ਵੇਖੀ ਯਾਰੀ ਵਿੱਚ ਦਗਾ ਨਾ ਕਮਾਵੀ।।

jigri yaar status punjabi

ਯਾਰੀ ਜੱਟ ਦੀ ਤੂਤ ਦਾ ਮੋਛਾ

ਕਦੇ ਨਾਂ ਵਿਚਾਲੇ ਟੁੱਟਦੀ

ਲਾ ਕੇ ਵੇਖ ਕੁੜੇ ਯਾਰੀ ਜੱਟ ਨਾਲ

ਇਹ ਕਦੇ ਨਾਂ ਵਿਚਾਲੇ ਟੁੱਟਦੀ।।

yaar status punjabi lyrics

ਯਾਰ ਨਾਲ ਵਕ਼ਤ ਬਿਤਾਇਆ ਯਾਦ ਆਵੇਗਾ

ਜਦੋਂ ਬੀਤ ਗਿਆ ਇਹ ਵਕ਼ਤ ਯਾਰ ਆਵੇਗਾ

ਬਹੁਤੇ ਤਾਂ ਭੁੱਲ ਜਾਣਗੇ ਯਾਰ ਯਾਰਾਂ ਨੂੰ

ਕੋਈ ਖਾਸ ਹੀ ਹੋਵੇਗਾ ਜਿਹੜਾ ਤੋੜ ਨਿਭਾਵੇਗਾ।।

ਵੇਖੋ ਵੇਖੋ ਮੇਰੇ ਨਾਲ ਮੇਰੇ ਜਿਗਰੀ ਯਾਰ

With ਹਥਿਆਰ ਨਾਲੇ ਘੁੰਮਣ ਘੁਮਾਉਣ ਨੂੰ Brand New Car…

Yaar Shayari Punjabi

ਯਾਰਾਂ ਨਾਲ ਖੜ ਜਾਈਏ ਤਾਂ

ਗਿੱਦੜਾਂ ਵਾਂਗੂੰ ਵੈਰੀ ਡਰਦੇ ਨੇ

ਦੇਖ ਸਾਡੇ ਗਰੁੱਪ ਨੂੰ ਇਕੱਠੇ

ਸਾਲ਼ੇ ਰਹਿੰਦੇ ਓਹ ਕੰਬਦੇ ਨੇ।।

yaar punjabi shayari

ਹੱਥ ਵਿੱਚ ਹਥਿਆਰ ਰੱਖੇ ਨੇ

ਨਾਲ ਘੈਂਟ ਜਹੇ ਯਾਰ ਰੱਖੇ ਨੇ

ਸਾਨੂੰ ਸ਼ੌਂਕ ਨਹੀਂ ਕੁੜੀਆਂ ਚਿੜੀਆਂ ਦਾ

ਬਸ ਇਹਨਾਂ ਨਾਲ ਹੀ ਪਿਆਰ ਰੱਖੇ ਨੇ।।

ਯਾਰ punjabi status love

ਅੱਜ ਵੀ ਚੇਤੇ ਕਰ ਕਰ ਕੇ

ਸਭ ਹੌਂਕੇ ਭਰਦੇ ਰਹਿੰਦੇ ਨੇ

ਬਸ ਰੋਟੀ ਖਾਤਰ ਵਿਛੜੇ ਨੇ

ਉੰਝ ਯਾਰ ਤਾਂ ਦਿਲ ਵਿੱਚ ਰਹਿੰਦੇ ਨੇ।।

ਕਾਲੀਆਂ ਨੇ ਰਾਤਾਂ, ਰਾਤਾਂ ਚ ਹਨੇਰਾ

ਹਨੇਰਿਆਂ ਚ ਗੱਡੀ ਤੇ ਗੱਡੀ ਚ ਯਾਰ ਤੇਰਾ।।

ਸਾਡੇ ਯਾਰਾਂ ਦੇ ਹਮੇਸ਼ਾਂ ਚਲਦੇ ਰਹਿੰਦੇ ਮਸਲੇ

ਕਦੇ ਥਾਣੇ ਕਦੇ ਠੇਕੇ ਕੋਲ ਰੱਖਦੇ ਆ ਅਸਲੇ।। 

ਦੋਸਤੋਂ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਯਾਰ Punjabi Status Shayari Captions ਪਸੰਦ ਆਏ ਹੋਣਗੇ, ਜੇਕਰ ਤੁਸੀਂ ਹੋਰ ਵੀ ਇਸ ਤਰਾਂ ਦੀ ਸ਼ਾਇਰੀ ਅਤੇ ਸਟੇਟਸ ਪੜ੍ਹਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਬਲੌਗ Loyalshayar.com ਦੇ homepage ਤੇ ਜਾ ਕੇ ਪੜ੍ਹ ਸਕਦੇ। ਜੇਕਰ ਤੁਹਾਨੂੰ ਇਹ ਯਾਰ ਸ਼ਾਇਰੀ ਸਟੇਟਸ ਪਸੰਦ ਆਏ ਤਾਂ ਇਸ ਨੂੰ ਆਪਣੇ ਦੋਸਤਾਂ ਨਾਲ ਜਰੂਰ ਸਾਂਝਾ ਕਰੋ ਧੰਨਵਾਦ।।

Related Articles

Back to top button