Punjabi Shayari Status

110+ Yaari Status In Punjabi & Shayari | Best ਪੰਜਾਬੀ ਸਟੇਟਸ ਅੱਤ ਯਾਰੀ (2023)

Yaari status in Punjabi are short messages or quotes written in Punjabi language, expressing emotions, feelings and sentiments towards friends. They are shared on social media or messaging apps, and celebrate the bond of friendship, express gratitude, loyalty and affection towards friends.

Yaari status in Punjabi use poetic verses, idioms and colloquial language, which convey warmth and familiarity, reflecting the hospitable Punjabi culture.

Yaari Status Punjabi

yaar status in punjabi image

Download Image

ਮੇਰੇ ਯਾਰ ਖੜ ਜਾਣ ਜਿਥੇ

ਉਥੇ ਹੋਰ ਕੋਈ ਖੜਦਾ ਨਹੀਂ

ਇਹਨਾਂ ਯਾਰਾਂ ਨਾਲ ਹੀ ਜ਼ਿੰਦਗੀ

ਇਸ ਯਾਰੀ ਬਿਨਾਂ ਸਰਦਾ ਨਹੀਂ।।

ਯਾਰੀ ਲਾਈ ਪੱਕੀ ਨਾਲ ਕੁੱਝ ਯਾਰਾਂ ਦੇ

ਇਹਨਾਂ ਖਾਸ ਯਾਰਾਂ ਨਾਲ ਹੀ ਬਹਾਰਾਂ ਨੇ

ਮੁਸੀਬਤ ਪੈਣ ਤੇ ਇਹ ਭੱਜੇ ਆਉਂਦੇ

ਜਿਵੇਂ ਲੜਾਈ ਵਿੱਚ ਸਾਥ ਦਿੰਦਿਆਂ ਤਲਵਾਰਾਂ ਨੇ।।

ਹਜ਼ਾਰਾਂ ਯਾਰ ਆਉਂਦੇ ਤੇ ਜਾਂਦੇ ਨੇ

ਪਰ ਬਚਪਨ ਵਾਲੇ ਯਾਰ ਨਹੀਂ ਭੁੱਲਦੇ

ਬੇਮਤਲਬ ਦੀ ਪਾਕ ਯਾਰੀ ਲਾਉਣ ਵਾਲੇ

ਓਹ ਭਰਾਵਾਂ ਵਰਗੇ ਯਾਰ ਨਹੀਂ ਭੁੱਲਦੇ।।

yaar status in punjabi language

Download Image

ਜੇਕਰ ਤੂੰ ਸਾਡੇ ਨਾਲ ਯਾਰੀ ਨਾਂ ਲਾਉਂਦਾ

ਤਾਂ ਕਦੇ ਯਕੀਨ ਨਾ ਹੁੰਦਾ ਕਿ

ਅਣਜਾਣ ਲੋਕ ਆਪਣਿਆਂ ਤੋਂ

ਜਿਆਦਾ ਪਿਆਰੇ ਹੋ ਸਕਦੇ ਨੇ।।

Yaari Status In Punjabi Font

ਜਿਆਦਾ ਦੀ ਲੋੜ ਨਹੀਂ ਹੁੰਦੀ

ਇੱਕ ਯਾਰ ਹੀ ਬਹੁਤ ਹੁੰਦਾ ਏ

ਜੇਕਰ ਪੱਕੀ ਹੋਵੇ ਦੋਨਾਂ ਵਿੱਚ

ਤਾਂ ਕਿਸੇ ਗੱਲ ਦਾ ਨਾਂ ਖੌਫ ਹੁੰਦਾ ਏ।।

ਯਾਰੀ ਸਾਡੀ ਬੜੀ ਪੁਰਾਣੀ ਏ

ਸਾਡੇ ਦੋਨਾਂ ਦੀ ਲੰਬੀ ਕਹਾਣੀ ਏ

ਬਚਪਨ ਵਿੱਚ ਪੜ੍ਹੇ ਇੱਕਠੇ

ਤੇ ਇੱਕਠੇ ਰਹਿੰਦੇ ਰਹਿੰਦੇ ਆ ਗਈ ਜਵਾਨੀ ਏ।।

ਪਿਆਰ ਵਿੱਚ ਚਾਹੇ ਕੁੱਝ ਨਹੀਂ ਮਿਲਦਾ ਖਾਸ

ਪਰ ਦੋਸਤੀ ਵਿੱਚ ਇੱਕ ਸੁਕੂਨ ਮਿਲ ਜਾਂਦਾ ਏ।।

Yaari Shayari Punjabi

yaar Shayari In Punjabi font

Download Image

ਕੋਈ ਤੀਜਾ ਆ ਕੇ ਯਾਰੀ ਵਿੱਚ

ਫ਼ਿੱਕ ਕਦੇ ਨਹੀਂ ਪਾ ਸਕਦਾ

ਜੇਕਰ ਯਾਰੀ ਸੱਚੀ ਹੋਵੇ ਤਾਂ

ਕਿਸੇ ਗੈਰ ਤੇ ਯਕੀਨ ਨਹੀਂ ਆ ਸਕਦਾ।।

ਯਾਰੀ ਲਾ ਕੇ ਤੇਰੇ ਨਾਲ ਜਿਵੇਂ

ਅਸੀ ਰੱਬ ਨੂੰ ਹੀ ਪਾ ਲਿਆ

ਤੈਨੂੰ ਐਨਾ ਯਾਦ ਕੀਤਾ ਕਿ

ਆਪਣੇ ਆਪ ਨੂੰ ਭੁਲਾ ਲਿਆ।।

ਐਸੀ ਯਾਰੀ ਤੇਰੇ ਨਾਲ ਸਾਡੀ ਐ

ਤੂੰ ਮੰਜ਼ਿਲ ਤੇ ਮੈਂ ਰਾਹ ਜਿਵੇਂ

ਯਾਰ ਪੁੱਛਦੇ ਐਨੀ ਸੋਹਣੀ ਕੁੜੀ

ਬਣਾ ਲਈ ਆਪਣੀ ਜਾਨ ਕਿਵੇਂ।।

Yaari Punjabi Shayari Lyrics

ਮੇਰੇ ਯਾਰ ਮੇਰੀ ਖੁਸ਼ੀ ਵਿੱਚ ਮੁਸਕੁਰਾਉਂਦੇ ਨੇ

ਮੈਂ ਹੋਵਾਂ ਉਦਾਸ ਤਾਂ ਓਹ ਹੱਸਣਾ ਭੁੱਲ ਜਾਂਦੇ ਨੇ।।

ਲੋਕੀ ਕਹਿੰਦੇ ਨੇ ਜ਼ਮੀਨ ਤੇ ਖ਼ੁਦਾ ਨਹੀਂ ਮਿਲਦਾ

ਸ਼ਾਇਦ ਓਹਨਾਂ ਨੂੰ ਤੇਰੇ ਜੇਹਾ ਸੱਚਾ ਯਾਰ ਨਹੀਂ ਮਿਲਦਾ।।

ਮੱਚਦੇ ਨੇ ਲੋਕ ਵੇਖ ਇਕੱਠਿਆਂ ਦੀ ਜੋੜੀ

ਰੱਬ ਤੇਰੇ ਅੱਗੇ ਅਰਦਾਸ ਇਹ ਜੋੜੀ ਕਦੇ ਨਾਂ ਤੋੜੀਂ।।

Yaari Quotes In Punjabi

ਯਾਰੀ ਵਿੱਚ ਫਿੱਕ ਪਾਉਣ ਵਾਲੇ

ਜ਼ਿੰਦਗੀ ਵਿੱਚ ਬਹੁਤ ਆਉਂਦੇ ਨੇ

ਪਰ ਯਾਰਾਂ ਤੇ ਯਕੀਨ ਐਨਾ ਰੱਖਿਆ ਕਿ

ਓਹ ਵੱਖ ਨਾ ਕਰ ਪਾਉਂਦੇ ਨੇ।।

ਜਿੱਥੇ ਕਹਿ ਦੇਣ ਯਾਰ

ਉੱਥੇ ਤੁਰ ਜਾਂਦੇ ਹਾਂ

ਅਸੀ ਯਾਰ ਬਿਨਾ ਨਫਾ ਨੁਕਸਾਨ

ਦੇਖੇ ਨਿਭਾਉਂਦੇ ਹਾਂ।।

Yaari Quotes In Punjabi Font

ਲਾ ਕੇ ਵੇਖ ਯਾਰੀ ਸਾਡੇ ਨਾਲ ਸੋਹਣੀਏ

ਐਸੀ ਯਾਰੀ ਨਾ ਤੂੰ ਕਦੇ ਦੇਖੀ ਹੋਣੀ ਏ

ਕਰਾਂਗੇ ਪਿਆਰ ਤੈਨੂੰ ਜਾਨ ਤੋਂ ਵੀ ਵੱਧ

ਆਪਣਾ ਬਣਾ ਕੇ ਤੈਨੂੰ ਦਿਲ ਵਿਚ ਰੱਖਾਂਗੇ।।

ਵੇਖ ਵੇਖ ਸਾਨੂੰ ਓਹ ਬਿਨਾਂ ਗੱਲ ਤੋਂ ਰਹਿੰਦੇ ਮੱਚਦੇ

ਯਾਰ ਇਹੋ ਜਿਹੇ ਲੋਕਾਂ ਤੋਂ ਦੂਰੀ ਬਣਾ ਕੇ ਰੱਖਦੇ।।

Yaari Punjabi Quotes

ਕਿਸੇ ਦੀਆਂ ਗੱਲਾਂ ਵਿੱਚ ਆ ਕੇ ਯਾਰੀ ਤੋੜ ਨਾਂ ਜਾਵੀਂ

ਲੋਕ ਕਰਨਾ ਚਾਹੁੰਦੇ ਵਖ ਤੂੰ ਸਾਨੂੰ ਨਾਂ ਭੁਲਾਵੀਂ।।

ਨਾਂ ਤੂੰ ਦੂਰ ਜਾਵੀਂ ਨਾ ਅਸੀ ਦੂਰ ਜਾਵਾਂਗੇ

ਆਪਣੇ ਆਪਣੇ ਹਿੱਸੇ ਦੀ ਯਾਰੀ ਦੋਵੇਂ ਨਿਭਾਵਾਂਗੇ।।

ਅੱਗ Punjabi Status 2 Line Yaari

ਅੱਤ ਜਹੇ ਸਾਰੇ ਜਿਹਨਾਂ ਨਾਲ ਲਾਈ ਯਾਰੀ

ਯਾਰਾਂ ਦੀ ਯਾਰੀ ਸਾਨੂੰ ਜਾਨ ਤੋਂ ਪਿਆਰੀ।।

ਹਰ ਨਵੀਂ ਚੀਜ਼ ਚੰਗੀ ਹੁੰਦੀ ਏ

ਪਰ ਯਾਰ ਤੇ ਯਾਰੀ ਪੁਰਾਣੀ ਹੀ ਚੰਗੀ ਹੁੰਦੀ ਏ।।

ਜਿੱਥੇ ਜਾਂਦੇ ਨੇ ਆਪਣੀ look ਨਾਲ ਅੱਗ ਲਾਉਂਦੇ ਨੇ

ਯਾਰ ਸਾਡੇ ਸਾਰੇ ਤਬਾਹੀ ਕਹਾਉਂਦੇ ਨੇ।।

ਦੋਗਲੇ ਬੰਦੇ ਗਰੁੱਪ ਵਿੱਚੋਂ ਰੱਖੇ ਹੋਏ ਬਾਹਰ ਨੇ

ਥੋੜੇ ਨੇ ਪਰ, ਅੱਤ ਸਾਰੇ ਯਾਰ ਨੇ।।

Best Yaari Status In Punjabi

ਦੇਖ ਕੇ ਨਾਰਾਂ ਵੀ ਦਿਲ ਹਾਰਦੀਆਂ ਨੇ

ਸਾਡੀ ਯਾਰੀ ਤੋਂ ਇਹ ਵੀ ਜਾਨ ਵਰਦੀਆਂ ਨੇ।।

ਜਦੋਂ ਵੀ ਮਿਲਦੇ ਨੇ ਦਿਲ ਤੋਂ ਮਿਲਦੇ ਨੇ

ਕਮੀਣੇ ਜਹੇ ਯਾਰ ਮੁਸ਼ਕਿਲ ਨਾਲ ਮਿਲਦੇ ਨੇ।।

ਜਾਨ ਕਹਿਣ ਵਾਲੀ Girlfriend ਹੋਵੇ ਜਾ ਨਾਂ ਹੋਵੇ

ਪਰ ਭਰਾ ਕਹਿਣ ਵਾਲੇ ਯਾਰ ਜਰੂਰ ਹੋਣੇ ਚਾਹੀਦੇ ਨੇ।।

ਕੁੱਝ ਲੋਕਾਂ ਨੂੰ ਸਿਰਫ ਹੱਥ ਮਿਲਾ ਕੇ ਬੁਲਾਉਂਦੇ ਹਾਂ

ਯਾਰ ਮਿਲਦੇ ਨੇ ਤਾਂ ਜੱਫੀ ਪਾ ਕੇ ਸੀਨੇ ਲਾਉਂਦੇ ਹਾ।।

Yaari Status In Punjabi

ਤੂੰ ਯਾਰ ਬਣ ਕੇ ਇੰਝ ਆਇਆ ਜ਼ਿੰਦਗੀ ਵਿੱਚ

ਕੀ ਅਸੀਂ ਇਸ ਜ਼ਮਾਨੇ ਨੂੰ ਭੁੱਲ ਗਏ

ਤੈਨੂੰ ਯਾਦ ਆਵੇ ਜਾ ਨਾ ਆਵੇ ਮੇਰੀ ਪਰ

ਅਸੀ ਤਾਂ ਤੈਨੂੰ ਭੁਲਾਣਾ ਹੀ ਭੁੱਲ ਗਏ।।

ਯਾਰ ਅਤੇ ਹਥਿਆਰ ਜਿਹੜੇ

ਸਾਡੀ ਜਾਨ ਦੀ ਰਾਖੀ ਕਰਦੇ ਨੇ

ਲੋੜ ਪੈਣ ਤੇ ਕੰਮ ਆਉਂਦੇ ਹਥਿਆਰ

ਹਿੱਕ ਤਾਣ ਕੇ ਯਾਰ ਨਾਲ ਖੜਦੇ ਨੇ।।

Yaari Status In Punjabi Language

ਸੱਚੇ ਯਾਰ ਨੂੰ ਸੁੱਖ ਦੁੱਖ ਦੀ

ਪਹਿਚਾਣ ਹੁੰਦੀ ਏ

ਇਹ ਲਈ ਹੀ ਇਹ ਯਾਰੀ

ਦੁਨੀਆਂ ਵਿੱਚ ਮਹਾਨ ਹੁੰਦੀ ਏ।।

ਸਾਡੀ ਯਾਰੀ ਤੇਰੇ ਨਾਲ ਹੀ ਪੂਰੀ ਏ

ਜਿਵੇਂ ਰਸਤੇ ਬਿਨਾਂ ਮੰਜ਼ਿਲ ਆਧੂਰੀ ਏ

ਕਦੇ ਨਾਂ ਪਵੇ ਜੁਦਾਈ ਸਾਡੀ ਯਾਰੀ ਵਿੱਚ

ਨਾ ਜਰ ਹੋਣੀ ਸਾਡੇ ਤੋਂ ਇਹ ਦੂਰੀ ਏ।।

ਕੋਈ ਰੁੱਸੇ ਤਾਂ ਉਸਨੂੰ ਮਣਾ ਲਿਆ ਕਰੋ

ਕੋਈ ਟੁੱਟੇ ਤਾਂ ਉਸਨੂੰ ਸੰਭਾਲ ਲਿਆ ਕਰੋ

ਕੁੱਝ ਯਾਰ ਬੜੇ ਖਾਸ ਹੁੰਦੇ ਨੇ

ਯਾਰੀ ਵਿੱਚ ਕਦੇ ਮੁਲਾਕਾਤ ਵੀ ਕਰ ਲਿਆ ਕਰੋ।।

Yaari Shayari In Punjabi

ਜ਼ਿੰਦਗੀ ਵਿੱਚ ਆਪਣੇ ਬਣ ਕੇ

ਬਹੁਤ ਲੋਕ ਯਾਰੀ ਲਾਉਂਦੇ ਨੇ

ਪਰ ਕੁੱਝ ਖਾਸ ਹੀ ਹੁੰਦੇ ਨੇ

ਜਿਹੜੇ ਯਾਰੀ ਨੂੰ ਨਿਭਾਉਂਦੇ ਨੇ।।

ਭਾਵੇਂ ਜੱਗ ਸਾਰਾ ਵੈਰੀ ਬਣ ਜਾਵੇ

ਪਰ ਯਾਰਾਂ ਦੀ ਯਾਰੀ ਕਦੇ ਨਾ ਟੁੱਟੇ

ਐਸੀ ਮਿਹਰ ਕਰੀਂ ਮੇਰੇ ਮਾਲਕਾ

ਯਾਰਾਂ ਦੇ ਨਾਲ ਸਾਥ ਕਦੇ ਨਾ ਛੁੱਟੇ।।

yaara di yaari shayari punjabi

ਦਿਲ ਸਾਫ਼ ਯਾਰਾਂ ਦਾ ਤੇ

ਚੰਗੇ ਸਾਰੇ ਯਾਰ ਰੱਖੇ ਨੇ

ਮਾੜੇਆਂ ਦੇ ਲਗਦਾ ਨਾਂ ਨੇੜੇ

ਜ਼ਿੰਦਗੀ ਚੋਂ ਸਾਰੇ ਬਾਹਰ ਰੱਖੇ ਨੇ।।

ਯਾਰੀ ਲਾਈ ਅਸੀ ਅੱਤ ਜਹੇ ਯਾਰਾਂ ਨਾਲ

ਜਦੋਂ ਯਾਰ ਹੀ ਸਾਡੀ ਢਾਲ ਬਣ ਖੜ ਜਾਂਦੇ ਨੇ

ਫਿਰ ਕਿ ਕਰਨਾ ਇਹਨਾਂ ਤਲਵਾਰਾਂ ਨਾਲ।।

yaari shayari punjabi 2 line

ਖੁਸ਼ ਰਹਿਣ ਮੇਰੇ ਯਾਰ ਦੁਆ ਕਰਦੇ ਹਾਂ

ਇਹਨਾਂ ਵਰਗਾ ਨਹੀਂ ਹੋਰ ਮਿਲਣਾ ਕੋਈ

ਯਾਰਾਂ ਦੀ ਫ਼ਿਕਰ ਅਸੀ ਤਾਂ ਕਰਦੇ ਹਾਂ।।

ਰਿਸ਼ਤੇ ਤੋ ਵੱਡੀ ਕੋਈ ਚਾਹਤ ਨਹੀਂ ਹੁੰਦੀ

ਯਾਰੀ ਤੋਂ ਵੱਡੀ ਕੋਈ ਇਬਾਦਤ ਨਹੀਂ ਹੁੰਦੀ।।

ਪੰਜਾਬੀ ਸਟੇਟਸ ਅੱਤ ਯਾਰੀ

ਯਾਰੀ ਲਾ ਕੇ ਯਾਰ ਨਹੀਂ ਭੁਲਾਈ ਦੇ

ਪਿੱਠ ਪਿੱਛੇ ਯਾਰਾਂ ਦੇ ਖੰਜਰ ਨਹੀਂ ਚਲਾਈ ਦੇ

ਜਿਸ ਨਾਲ ਬਹਿ ਕੇ ਖਾ ਲਈਏ ਇੱਕ ਵਾਰ

ਫੇਰ ਉਸ ਨਾਲ ਯਾਰਾ ਧੋਖੇ ਨਹੀਂ ਕਮਾਈ ਦੇ।।

Pakki yaari shayari in punjabi

ਸਾਨੂੰ ਫਰਕ ਨਹੀਂ ਪੈਂਦਾ ਓਹਨਾਂ ਤੋ

ਜਿਹੜੇ ਵੇਖ ਕੇ ਸੜਦੇ ਨੇ

ਸਾਡੇ ਯਾਰ ਸਲਾਮਤ ਰਹਿਣ ਹਮੇਸ਼ਾਂ

ਜਿਹੜੇ ਔਖੇ ਵੇਲੇ ਨਾਲ ਖੜਦੇ ਨੇ।।

ਡੱਬ ਵਿੱਚ ਤੁੰਨ ਕੇ ਹਥਿਆਰ ਰੱਖੇ ਨੇ

ਅੱਤ ਜਹੇ ਸਾਰੇ ਹੀ ਅਸੀ ਯਾਰ ਰੱਖੇ ਨੇ

ਦੋਗਲੇ ਜਹੇ ਬੰਦਿਆਂ ਨਾਲ ਘਟ ਬਣਦੀ

ਇਸ ਲਈ ਬਾਕੀ ਜ਼ਿੰਦਗੀ ਚੋਂ ਬਾਹਰ ਰੱਖੇ ਨੇ।।

tutti yaari shayari in punjabi

ਡਰ ਨਹੀਂ ਕਿਸੇ ਲੱਲੀ ਛੱਲੀ ਦਾ

ਯਾਰੀ ਲਾਈ ਅੱਤ ਜਹੇ ਯਾਰਾਂ ਨਾਲ

ਖੜਦੇ ਨੇ ਨਾਲ ਜਿੱਥੇ ਲੋੜ ਪਵੇ

ਦਿਲ ਲੁੱਟ ਲੈਂਦੇ ਪਿਆਰਾਂ ਨਾਲ।।

ਯਾਰੀ punjabi status

ਯਾਰੀ ਲਈ ਮਰ ਵੀ ਸਕਦੇ ਹਾਂ

ਯਾਰੀ ਲਾਈ ਮਾਰ ਵੀ ਸਕਦੇ ਹਾਂ

ਯਾਰ ਤੇ ਕੋਈ ਆਵੇ ਮੁਸੀਬਤ

ਤਾਂ ਡੱਬ ਵਿੱਚ ਹਥਿਆਰ ਵੀ ਰਖਦੇ ਹਾਂ।।

ਹਿੱਕ ਨਾਲ ਲਾ ਕੇ ਰੱਖੇ ਹੋਏ ਯਾਰ ਨੇ

ਕੋਈ ਮਾੜੀ ਮੋਟੀ ਇਹ ਯਾਰੀ ਨਹੀਂ

ਯਾਰਾਂ ਲਈ ਮਰ ਵੀ ਸਕਦੇ ਹਾਂ

ਕੋਈ ਹੋਰ ਚੀਜ਼ ਸਾਨੂੰ ਪਿਆਰੀ ਨਹੀਂ।।

ਸਾਡੀ ਯਾਰੀ ਵਿੱਚ ਕੋਈ

ਫਿੱਕ ਨਹੀਂ ਪਾ ਸਕਦਾ

ਸਾਨੂੰ ਭਰੋਸਾ ਰੱਬ ਤੋ ਵੱਧ ਯਾਰਾਂ ਤੇ

ਕੋਈ ਸਾਡੇ ਵਿੱਚ ਨਹੀਂ ਆ ਸਕਦਾ।।

Attitude Yaari Status In Punjabi

ਨਾ ਕੋਈ ਰੱਖੀ ਗਰਲਫ੍ਰੈਂਡ ਨਾ ਹੀ

ਦਿਲ ਕਿਸੇ ਕੁੜੀ ਨਾਲ ਲਾਇਆ

ਬਸ ਰੱਖੇ ਹੋਏ ਚਾਰ ਪੰਜ ਯਾਰ

ਯਾਰੀ ਤੋਂ ਵੱਧ ਕੇ ਕੁੱਝ ਨਹੀਂ ਚਾਹਿਆ।।

ਆਪਣੀ ਜ਼ਿੰਦਗੀ ਦੇ ਅਲੱਗ ਅਸੂਲ ਨੇ

ਯਾਰੀ ਵਿੱਚ ਸਾਨੂੰ ਕਦੇ ਵੀ ਕਬੂਲ ਨੇ।। 

ਯਾਰ ਹੋਵੇ ਸਾਮ੍ਹਣੇ ਤਾਂ ਹਾਰ ਜਾਵਾਂਗੇ

ਕੋਈ ਬੇਗਾਨਾ ਹੋਇਆ ਤਾਂ ਮਾਰ ਆਵਾਂਗੇ।।

ਘੈਟ ਪੰਜਾਬੀ ਸਟੇਟਸ yaari

ਘੈਂਟ ਜਹੇ ਯਾਰ ਰੱਖੇ

ਸਾਨੂੰ ਸ਼ੌਂਕ ਨਹੀਂ ਨਾਰਾਂ ਦਾ

ਮੈਂ ਵਕ਼ਤ ਲੰਘਾਵਾਂ ਯਾਰਾਂ ਨਾਲ

ਇੱਕ ਸ਼ੌਂਕ ਏ ਹਥਿਆਰਾਂ ਦਾ।।

ਕਿਸ ਨੂੰ ਕਹਿੰਦੇ ਨੇ ਯਾਰੀ

ਇਹ ਮੇਰੇ ਯਾਰ ਨੇ ਸਿਖਾਇਆ

ਕੋਈ ਵੀ ਔਖਾ ਵਕ਼ਤ ਹੋਵੇ

ਉਸਨੇ ਸਾਥ ਨਿਭਾਇਆ।

yaari punjabi status

ਯਾਰੀ ਤਾਂ ਓਹ ਏ ਜਿਹੜੀ

ਬਾਰਿਸ਼ ਵਿੱਚ ਵੀ ਅੱਖਾਂ ਦੇ ਹੰਝੂ ਪਹਿਚਾਣ ਲਏ।।

ਸੱਚੇ ਯਾਰ ਕਦੇ ਸਾਨੂੰ ਡਿੱਗਣ ਨਹੀਂ ਦੇਂਦੇ

ਨਾ ਕਿਸੇ ਦੀਆਂ ਨਜ਼ਰਾਂ ਵਿੱਚ

ਨਾ ਕਿਸੇ ਦੇ ਕਦਮਾਂ ਵਿੱਚ।।

yaari status in punjabi attitude

ਜਦੋਂ ਮੋਹੱਬਤ ਛੱਡ ਜਾਵੇ ਤਾਂ ਯਾਰ ਹੀ ਸੰਭਾਲਦੇ ਨੇ

ਇਸ ਲਈ ਕਦੇ ਕੁੜੀਆਂ ਪਿੱਛੇ ਯਾਰ ਨਾ ਛੱਡੋ।।

ਪਿਆਰ ਤੇ ਜਾਇਦਾਦ ਵੀ ਉਸ ਤੋਂ ਕੁਰਬਾਨ ਏ

ਓਹ ਮੇਰੀ ਸਿਰਫ ਦੋਸਤ ਨਹੀਂ ਮੇਰੀ ਜਿੰਦ ਜਾਨ ਏ।।

Related Articles

Back to top button