Hola mohalla wishes in punjabi: Friends, if you are watching this blog post on the day’s of Hola Mohalla, then Happy Hola Mohalla to you from my side. Are you looking for Happy Hola Mohalla Wishes In Punjabi here?
If yes then you have come to the right place because here you will find Hola Mohalla Quotes In Punjabi, Hola Mohalla Greetings, Hola Mohalla Status In Punjabi & Hola Mohalla Wishes Punjabi…
ਤੁਸੀਂ ਇਹਨਾਂ Punjabi Hola Mohalla Wishes ਨੂੰ ਆਪਣੇ ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਨਾਲ share ਕਰਕੇ ਉਹਨਾਂ ਨੂੰ ਹੋਲੇ ਮਹੱਲੇ ਦੀ ਵਧਾਈ ਦੇ ਸਕਦੇ ਹੋ।
50+ Happy Holi Wishes In Punjabi | ਹੋਲੀ Quotes Shayari & Status (2023)
Hola Mohalla Wishes In Punjabi
ਹਰ ਸਾਲ ਦੀ ਤਰਾਂ ਇਸ ਸਾਲ ਵੀ
ਖੁਸ਼ੀਆਂ ਨੇ ਆਈਆਂ
ਹੋਲੇ ਮਹੱਲੇ ਦੀਆਂ ਸਾਰੀ ਸੰਗਤ ਨੂੰ
ਲੱਖ ਲੱਖ ਵਧਾਈਆਂ।।
Happy Hola Mohalla
special person hola mohalla wishes
ਹੋਲੀ ਦੇ ਰੰਗ ਫਿੱਕੇ ਪੈ ਹੀ ਜਾਂਦੇ ਨੇ
ਹੋਲੇ ਮਹੱਲੇ ਦੇ ਰੰਗ ਚੜ ਜਾਣ ਤਾਂ ਫਿਰ ਕਦੇ ਨਾ ਜਾਂਦੇ ਨੇ।।
ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਹੋਲੇ ਮਹੱਲੇ ਦੀਆਂ ਲੱਖ ਲੱਖ ਵਧਾਈਆਂ 🙏❤️
hola mohalla wishes
ਹੋਲਾ ਮਹੱਲਾ ਦੇ ਪੁਰਬ ਦੀਆਂ
ਸਮੂਹ ਸਾਧਸੰਗਤ ਨੂੰ ਲੱਖ-ਲੱਖ ਵਧਾਈਆਂ
ਤੁਹਾਡੇ ਪਰਿਵਾਰ ਨੂੰ ਵਾਹਿਗੁਰੂ ਖੁਸ਼ੀਆਂ ਦੇਣ।।
Happy Hola Mohalla
happy hola mohalla wishes
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਚੜਦੀ ਕਲਾ ਤੇ ਸੂਰਬੀਰਤਾ ਦੇ ਪ੍ਰਤੀਕ
ਹੋਲਾ ਮਹੱਲਾ ਪੁਰਬ ਦੀ ਸਮੂਹ ਸੰਗਤਾਂ ਨੂੰ
ਮੇਰੇ ਵਲੋਂ ਲੱਖ-ਲੱਖ ਵਧਾਈ।।
hola mohalla wishes in punjabi language
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਤੁਹਾਨੂੰ ਸਾਰਿਆਂ ਨੂੰ ਹੋਲੇ ਮਹੱਲੇ ਦੀਆਂ ਬਹੁਤ ਬਹੁਤ ਮੁਬਾਰਕਾਂ।।
happy holi and hola mohalla wishes
ਹੋਲੀ ਅਤੇ ਹੋਲੇ ਮਹੱਲੇ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ, ਤੁਹਾਡੇ ਪਰਿਵਾਰ ਵਿੱਚ ਖੁਸ਼ੀਆਂ ਬਣੀਆਂ ਰਹਿਣ ਅਤੇ ਹਰ ਸਾਲ ਤੁਹਾਡੇ ਲਈ ਇਹ ਦਿਨ ਖੁਸ਼ੀਆਂ ਭਰਿਆ ਆਵੇ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।
ਹੈਪੀ ਹੋਲਾ ਮਹੱਲਾ…
Hola Mohalla Quotes In Punjabi
Har Saal Di Tarah Is Saal Vi
Khushian Ne Aayia
Hole Mohalle Diya Saari Sangat Nu
lakh Lakh Vadhaiyan…
Hola Mohalla Quotes
Holi De Rang Fikke Pe Hi Jande Ne
Hole Mohalle De Rang Chadh Jan Ta
Fir Kade Naa Jande Ne…
Tuhanu Sareya Nu Mere Walon Hole Mohalle Diya Lakh Lakh Vadhaiyan…
Hola Mohalla De Purab Diyan
Samuh Saadh Sangat Nu
Lakh Lakh Vadhayian
Tuhade Parivar Nu Waheguru Khushiyan Den…
Hola Mohalla Quotes In Punjabi language
Waheguru Ji ka Khalsa
Waheguru Ji ki Fateh
Chadhdi Kalaa Te Surbirta De Parteek
Hola Mohalla purab di samuh sangat nu
Mere wallon Lakh Lakh Vadhaiyan…
Hola Mohalla wishes in punjabi
Waheguru Ji Ka Khalsa
Waheguru Ji Ki Fateh
Holi Te Hole Mohalle Diyan
Sab Nu Bahut Bahut Vadhaiyan…
Hola Mohalla Punjabi Status
ਹੋਲਾ ਮਹੱਲਾ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੇ
ਜੀਵਨ ਵਿੱਚ ਖੁਸ਼ੀਆਂ, ਤਰੱਕੀ ਅਤੇ ਖੁਸ਼ਹਾਲੀ ਲੈ ਕੇ ਆਵੇ।।
ਹੈਪੀ ਹੋਲਾ ਮਹੱਲਾ 🙏❤️
Hola Mohalla wishes in punjabi
ਅਕਾਲ ਪੁਰਖ ਵਾਹਿਗੁਰੂ ਤੁਹਾਨੂੰ ਅਤੇ
ਤੁਹਾਡੇ ਪਰਿਵਾਰ ਨੂੰ ਹਮੇਸ਼ਾ ਸੇਵਾ, ਸਿਮਰਨ,
ਸਿਹਤ ਅਤੇ ਚੜ੍ਹਦੀਕਲਾ ਬਖਸ਼ਣ।।।
Happy Hola Mohalla
ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਹੋਲਾ ਮਹੱਲਾ ਮੁਬਾਰਕ!
ਗੁਰੂ ਸਾਹਿਬ ਸਾਰਿਆਂ ਲਈ ਚੰਗੀ ਸਿਹਤ, ਸ਼ਾਂਤੀ ਅਤੇ ਖੁਸ਼ਹਾਲੀ ਲੈ ਕੇ ਆਉਣ।।
Anandpur Sahib Happy Hola Mohalla
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫਤਿਹ
ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ
ਹੋਲਾ ਮਹੱਲਾ ਦੀ ਲੱਖ ਲੱਖ ਵਧਾਈ।।
Hola Mohalla wishes in punjabi
ਵਾਹਿਗੁਰੂ ਦੀ ਕਿਰਪਾ ਹਮੇਸ਼ਾਂ ਬਣੀ ਰਹੇ
ਗੁਰੂ ਸਾਹਿਬ ਤੁਹਾਨੂੰ ਖੁਸ਼ੀਆਂ ਤੇ ਤਰੱਕੀਆਂ ਬਖਸ਼ਣ
ਹੋਲੇ ਮਹੱਲੇ ਦੀਆਂ ਲੱਖ ਲੱਖ ਵਧਾਈਆਂ।।
वाहे गुरु जी का खालसा वह गुरु जी की फतेह, जो बोले सो निहाल, सत श्रीअकाल। होला मोहल्ला दी लख लख बधाई
hola mohalla status
Hola mohalla History And Information