Punjabi Shayari Status

50+ Happy Holi Wishes In Punjabi | ਹੋਲੀ Quotes Shayari & Status (2023)

Friends, if you are watching this blog post on the day of Holi, then Happy Holi to you from my side. Are you looking for Happy Holi Wishes In Punjabi here?

If yes then you have come to the right place because here you will find Holi Quotes In Punjabi and Holi Shayari In Punjabi, Holi Status In Punjabi & Holi Wishes Punjabi… 

ਤੁਸੀਂ ਇਹਨਾਂ Punjabi Holi Wishes ਨੂੰ ਆਪਣੇ ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਨਾਲ share ਕਰਕੇ ਉਹਨਾਂ ਨੂੰ ਹੋਲੀ ਮੁਬਾਰਕ ਕਹਿ ਦੇ ਸਕਦੇ ਹੋ।

 

Happy Holi Wishes In Punjabi

Happy Holi Wishes In Punjabi photo

Download Image

ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ

ਮੇਰੇ ਅਤੇ ਮੇਰੇ ਪਰਿਵਾਰ ਵਲੋਂ

ਇਸ ਹੋਲੀ ਦੇ ਰੰਗ ਭਰੇ

ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।।

happy holi punjabi images

Download Image

ਤੁਹਾਡੀ ਜ਼ਿੰਦਗੀ ਵਿੱਚ

ਖੁਸ਼ੀਆਂ ਦਾ ਰੰਗ ਭਰ ਜਾਵੇ

ਇਸ ਹੋਲੀ ਤੁਹਾਨੂੰ

ਹਰ ਖੁਸ਼ੀ ਮਿਲ ਜਾਵੇ।।

ਹੈਪੀ ਹੋਲੀ ❤️ 

Happy Holi Wishes Punjabi

ਹੋਲੀ ਦੇ ਇਸ ਰੰਗਾ ਭਰੇ ਦਿਨ ਨੂੰ

ਤੁਸੀਂ ਆਪਣੇ ਪਰਿਵਾਰ ਨਾਲ ਬਿਤਾਓ

ਰੰਗ ਲਗਾਓ ਅਤੇ ਖੁਸ਼ੀਆਂ ਮਨਾਓ

ਤੁਹਾਨੂੰ ਹੋਲੀ ਦੇ ਦਿਨ ਦੀ ਬਹੁਤ ਬਹੁਤ ਵਧਾਈ।।

Holi Wishes In Punjabi Language

ਅੱਜ ਹੋਲੀ ਆ ਮੈਨੂੰ ਤੂੰ

ਰੰਗ ਲੇ ਆਪਣੇ ਪਿਆਰ ਵਿੱਚ

ਡੁੱਬ ਜਾਵਾਂ ਕੁੱਝ ਇਸ ਤਰਾਂ ਤੇਰੇ ਵਿੱਚ

ਕੋਈ ਵੇਖ ਨਾਹ ਸਕੇ ਸੰਸਾਰ ਵਿੱਚ।।

Punjabi Holi Wishes

ਯਾਰਾਂ ਨਾਲ ਰਲ ਹੋਲੀ ਮਨਾਵਾਂਗੇ

ਰੰਗ ਲਾ ਕੇ ਇੱਕ ਦੂਜੇ ਨੂੰ ਖੁਸ਼ੀ ਫੈਲਾਵਾਂਗੇ

ਦੁਸ਼ਮਣੀਆਂ ਨੂੰ ਭੁੱਲ ਇੱਕ ਹੋ ਜਾਵਾਂਗੇ

ਹੋਲੀ ਦੇ ਰੰਗਾ ਵਾਂਗ ਰਲ ਮਿਲ ਜਾਵਾਂਗੇ।।

Happy Holi Wishes In Punjabi Language

ਹੋਲੀ ਦੇ ਦਿਨ ਦੀਆਂ ਤੁਹਾਨੂੰ

ਬਹੁਤ ਬਹੁਤ ਹੋਣ ਮੁਬਾਰਕਾਂ

ਹੋਲੀ ਦੇ ਰੰਗਾਂ ਵਾਂਗ ਤੁਹਾਡੀ

ਜ਼ਿੰਦਗੀ ਵੀ ਰੰਗਾਂ ਨਾਲ ਭਰ ਜਾਵੇ।।

Holi Wishes In Punjabi

ਹੋਲੀ ਆਈ ਐ ਖੁਸ਼ੀਆਂ ਦੀ

ਬਹਾਰ ਲਿਆਈ ਐ

ਬਹੁਤ ਸਾਰੀਆਂ ਰੋਣਕਾ ਤੇ

ਮਿੱਠਾ ਮਿੱਠਾ ਪਿਆਰ ਲਿਆਈ ਐ।।

Happy Holi 

Holi Wishes Punjabi

ਹੋਲੀ ਦਾ ਤਿਉਹਾਰ ਤੁਹਾਡੀ ਜਿੰਦਗੀ ਵਿੱਚ

ਖੁਸ਼ੀਆਂ ਲੇ ਕੇ ਆਵੇ

ਹੋਲੀ ਦੇ ਰੰਗਾ ਵਾਂਗ ਤੁਹਾਡੀ ਜਿੰਦਗੀ ਵਿੱਚ

ਵੀ ਰੰਗ ਭਰ ਜਾਵੇ।।

 

Holi Shayari In Punjabi

happy Holi Shayari In Punjabi Images

Download Image

ਅੱਜ ਮੁਬਾਰਕ ਕੱਲ ਮੁਬਾਰਕ

ਹੋਲੀ ਦਾ ਹਰ ਇੱਕ ਪਲ ਮੁਬਾਰਕ

ਰੰਗ ਬਿਰੰਗੀ ਹੋਲੀ ਦੇ ਵਿੱਚ

ਸਾਡਾ ਵੀ ਇੱਕ ਰੰਗ ਮੁਬਾਰਕ।।

happy holi punjabi photo

Download Image

ਰੰਗ ਉਡਾਵੇ ਪਿਚਕਾਰੀ

ਰੰਗਾਂ ਨਾਲ ਰੰਗ ਜਾਵੇ ਦੁਨੀਆਂ ਸਾਰੀ

ਹੋਲੀ ਦੇ ਰੰਗ ਤੁਹਾਡੀ ਜਿੰਦਗੀ ਨੂੰ ਰੰਗ ਦੇਣ

ਇਹ ਹੀ ਸ਼ੁਭਾਮਨਾਵਾਂ ਨੇ ਮੇਰੀਆਂ।।

Holi Punjabi Shayari

ਦੇਂਦੇ ਹਾਂ ਤੁਹਾਨੂੰ ਇਹ ਦਿਲ ਤੋ ਦੁਆ

ਹੋਲੀ ਦੇ ਰੰਗ ਤੁਹਾਡੇ ਜੀਵਨ ਵਿੱਚ ਭਰ ਜਾਣ

ਤੁਹਾਡੇ ਸਾਰੇ ਸੁਫ਼ਨੇ ਹੋ ਜਾਣ ਪੂਰੇ

ਤੁਹਾਡੇ ਜੀਵਨ ਵਿੱਚ ਕਦੇ ਦੁੱਖ ਨਾਹ ਆਵੇ।।

Happy Holi Punjabi Shayari

ਦਿਲਾਂ ਦੇ ਮਿਲਣ ਦਾ ਮੌਸਮ ਆਇਆ ਏ

ਦੂਰੀਆਂ ਮਿਟਾਉਣ ਦਾ ਮੌਸਮ ਆਇਆ ਏ

ਹੋਲੀ ਦਾ ਤਿਉਹਾਰ ਹੀ ਐਸਾ ਏ

ਰੰਗਾਂ ਵਿਚ ਡੁੱਬ ਜਾਣ ਦਾ ਮੌਸਮ ਆਇਆ ਏ।।

Happy Holi Shayari Punjabi

ਆਈ ਐ ਵੇਖੋ ਹੋਲੀ ਹੈ ਆਈ

ਨਾਲ ਆਪਣੇ ਬੇਹਿਸਾਬ ਖੁਸ਼ੀਆਂ ਲਿਆਈ

ਘਰਾਂ ਵਿੱਚ ਬਣ ਰਹੇ ਨੇ ਪਕਵਾਨ ਤੇ ਮਿਠਾਈ

ਸਾਡੇ ਵਲੋਂ ਤੁਹਾਨੂੰ ਹੋਲੀ ਦੀ ਬਹੁਤ ਬਹੁਤ ਵਧਾਈ।।

Holi Shayari Punjabi

ਪਿਆਰ ਦੇ ਰੰਗ ਨਾਲ ਭਰ ਕੇ ਪਿਚਕਾਰੀ

ਪਿਆਰ ਦੇ ਰੰਗ ਵਿੱਚ ਰੰਗ ਦਿਓ ਦੁਨੀਆਂ ਸਾਰੀ

ਇਹ ਰੰਗ ਨਾਹ ਜਾਨਣ ਕੋਈ ਜਾਤ ਨਾਹ ਕੋਈ ਬੋਲੀ

ਤੁਹਾਨੂੰ ਸਾਰਿਆਂ ਨੂੰ ਮੁਬਾਰਕ ਹੋਵੇ ਇਹ ਹੋਲੀ।।

Happy Holi Shayari In Punjabi

ਅੱਜ ਰੰਗੀਨ ਇਹ ਤਿਉਹਾਰ ਆਇਆ ਐ

ਨਾਲ ਇਹ ਆਪਣੇ ਖੁਸ਼ੀਆਂ ਲਿਆਇਆ ਐ

ਮੇਰੇ ਤੋਂ ਪਹਿਲਾਂ ਨਾਹਂ ਰੰਗ ਦੇਵੇ ਕੋਈ ਤੁਹਾਨੂੰ

ਇਸ ਲਈ ਹੋਲੀ ਦਾ ਰੰਗ ਸਬ ਤੋਂ ਪਹਿਲਾਂ ਪਹੁੰਚਾਇਆ ਐ।।

Holi Quotes In Punjabi

ਖੁਸ਼ੀਆਂ ਤੋਂ ਹੋਵੇ ਨਾਂ ਕੋਈ ਦੂਰੀ

ਰਹੇ ਨਾਂ ਕੋਈ ਖ਼ਵਾਹਿਸ਼ ਅਧੂਰੀ

ਰੰਗਾਂ ਨਾਲ ਭਰੇ ਇਸ ਮੌਸਮ ਵਿਚ

ਰੰਗੀਨ ਹੋਵੇ ਤੁਹਾਡੀ ਦੁਨੀਆਂ ਪੂਰੀ।।

Happy Holi Punjabi Quotes

ਹੋਲੀ ਆਈ ਹੋਲੀ ਆਈ

ਅਣਗਿਣਤ ਰੰਗ ਆਪਣੇ ਨਾਲ ਲਿਆਈ

ਵੰਡੋ ਖੁਸ਼ੀਆਂ ਖਾਓ ਮਿਠਾਈ

ਤੁਹਾਨੂੰ ਸਾਰਿਆਂ ਨੂੰ ਹੋਲੀ ਦੀ ਵਧਾਈ।।

Happy Holi Quotes In Punjabi

ਹੋਲੀ ਦਾ ਰੰਗ ਤਾਂ ਕੁਝ ਪਲਾਂ ਵਿੱਚ ਮਿੱਟ ਜਾਵੇਗਾ

ਦੋਸਤੀ ਅਤੇ ਪਿਆਰ ਦਾ ਰੰਗ ਨਹੀਂ ਮਿੱਟ ਪਵੇਗਾ

ਇਹ ਹੀ ਤਾਂ ਅਸੀ ਰੰਗ ਐ ਜ਼ਿੰਦਗੀ ਦਾ

ਜਿੰਨਾ ਰੰਗੋਗੇ ਇੰਨਾ ਹੀ ਗਹਿਰਾ ਹੁੰਦਾ ਜਾਵੇਗਾ।।

Holi Diya Bahut Bahut Mubarka

Gul ne gulshan se gulfam bheja hai

Sitaron ne aasman se salaam bheja hai

Mubarak Ho aapko Holi ka tyohaar

Humne Dil se yeh paigam bheja hai…

Happy Holi Wishes in Punjabi 

Punjabi Holi Quotes

Radha ke sang kanha ne kheli Holi

Hum bhi lekar nikle apni tolli

Bagal mein pichkari hath me gulaal

Pyar ke rang se kar denge sabko laal…

Holi Quotes Punjabi

Pyar Ke Rango Se Bhare Pichkari

Mohabbat Ke Rango Se Rang De Duniya Saari… Happy Holi 2023

Holi Punjabi Status

ਰੰਗਾਂ ਦੇ ਤਿਉਹਾਰ ਤੇ ਤੈਨੂੰ ਮਿਲਣ ਆਵਾਂਗਾ

ਤੇਰੇ ਮੂੰਹ ਤੇ ਆਪਣੇ ਹੱਥਾਂ ਨਾਲ ਰੰਗ ਲਗਾਵਾਂਗਾ

ਖੁਸ਼ੀ ਨਾਲ ਦਿਲ ਝੂਮ ਉਠੇਗਾ ਮੇਰਾ

ਜਦੋਂ ਮੈ ਹੋਲੀ ਤੇਰੇ ਨਾਲ ਮਨਵਾਂਗਾ।। 

Happy Holi Status In Punjabi

ਯਾਰ ਆ ਗਿਆ ਐ ਨਾਕੇ ਸਾਰੇ ਤੋੜ ਕੇ

ਤੈਨੂੰ ਰੰਗ ਲਾਉਣ ਦੇ ਲਈ

ਹੋ ਰੁੱਸੀ ਨੂੰ ਮਨਾਉਣ ਦੇ ਲਈ।।।

Happy Holi Status Punjabi

ਤੁਸੀ ਭਰੇ ਮੇਰੀ ਜ਼ਿੰਦਗੀ ਵਿੱਚ ਰੰਗ

ਮੇਰਾ ਹਰ ਦਿਨ ਤੁਸੀਂ ਹੀ ਸਵਾਰਾ

ਇਸ ਹੋਲੀ ਤੇ ਮੇਰੀ ਸ਼ੁਭਾਮਨਾਵਾਂ ਨੇ

ਤੁਹਾਡੇ ਤੇ ਹੋਵੇ ਖੁਸ਼ੀ ਦੇ ਰੰਗਾ ਦੀ ਬੌਛਾਰ।।

Happy Holi Punjabi Status

ਇਸ ਤਰਾਂ ਮਨਾਉਣਾ ਹੋਲੀ ਦਾ ਤਿਉਹਾਰ

ਪਿਚਕਾਰੀ ਵਿੱਚੋ ਬਰਸੇ ਸਿਰਫ ਪਿਆਰ

ਇਹ ਹੈ ਮੌਕਾ ਆਪਣਿਆਂ ਨੂੰ ਗਲੇ ਲਾਉਣ ਦਾ

ਤਾਂ ਗੁਲਾਲ ਤੇ ਰੰਗ ਲੇ ਕੇ ਹੋ ਜਾਓ ਤਿਆਰ।।

Holi Punjabi Sad Status

ਮਿੱਠੇ ਬੋਲ ਤੇਰੇ ਲੱਗਦੇ ਨੇ ਤਨਿਆਂ ਦੇ ਵਾਂਗ

ਕੋਲੋਂ ਹੁਣ ਤੂੰ ਲੰਘਦੀ ਐ ਬੇਗਾਨਿਆਂ ਦੇ ਵਾਂਗ

ਜਾਣ ਛੱਡਿਆ ਮਿੱਟੀ ਦੀ ਢੇਰੀ

ਸਾਡੇ ਵਾਰੀ ਰੰਗ ਮੁੱਕਿਆ

ਹੋਲੀ ਗੈਰਾਂ ਨਾਲ ਖੇਡੀ ਤੂੰ ਬਥੇਰੀ।।

Happy Holi Status In Punjabi Language

ਪੀੜਾਂ ਨਾਲੇ ਜੰਮੀਆਂ ਨੇ ਸਾਡੀ ਧੁਰ ਤੋਂ ਕਿਸਮਤ ਮਾੜੀ

ਸਾਡੀਆਂ ਫਸਲਾਂ ਦਾ ਕਾਹਤੋਂ ਲਾਉਂਦੇ ਮੁੱਲ ਵਿਪਾਰੀ

ਆਖੋ ਸਰਕਾਰਾਂ ਨੂੰ ਸਾਨੂੰ ਵੇਚੇ ਲਾ ਕੇ ਬੋਲੀ

ਅਸੀ ਕੱਚੇ ਰੰਗ ਜਹੇ ਸੋਹਣੀਏ ਸਾਡੀ ਕਾਹਦੀ ਹੋਲੀ।। 

Related Articles

Back to top button