Punjabi Shayari Status

50+ Best Waheguru Quotes In Punjabi And Hindi 2022

Every morning we take the name of our god, rabb, allah, waheguru ji and often in the morning people also put waheguru quotes in their whatsapp status. So for those people we have brought waheguru quotes in punjabi and waheguru quotes in hindi.

Waheguru Ji Quotes

Ardaas meri rehmat Teri

Gunah mere bakshish teri

Tan man diyan sab janda ae

Tu bharosa rakh us rabb the

Teriya mushkilan hal karniya vi oh janda ae 

Rabb nu na yaad karan te

Bechaini sirf usnu hundi ae

Jis nu rabb aap yaad karda as

Sabar toh baad shukar da

Waqt jarur aunda hai

 

Positive waheguru quotes

Sache dilo kiti ardas

Dub di bedi nu paar la dindi

Aapa ta fer v insan ha

Sirf ik ishq kamyab hai

Oh hai sirf rabb naal

Shukar on good days

Sabar on bad days

 

Ardaas Waheguru quotes

Karam karda jaa guru toh mangda jaa

Sab kuch mil javega us waheguru to

Bas sabar rakh ke tu ardaas karda jaa

Eh ehsas vi bada sukoon dinda hai

Ki koi jaane na jane

mera waheguru ji sab janda hai

Jis hath dor zindagi di us toh hi aas hai

Waheguru rahe har pal mere naal

bas yehi us agay ardaas hai  

Aas te ardaas karni kade na chhado

Kyon ki rabb de ghar der hai andher nahi

 

Mera waheguru quotes

Waqt maada ae par

changa kade ta aayega

Rabb mera v hega

Akhir kado tak rawayega

Pal pal yaad kara main tenu

Hor Na dise sahara menu

Jad vi koi sankat save

De ke hath bachayi

Tu mera rakha sabni thai

Main jad vi tere dar te aawan

Agey tere sees jhukawan

Kade Na kujh luko ke rakhda

Bin bole hi sab kujh paawan

 

Satnam Waheguru quotes

Daata Sab Nu Hi Jaane,

Koi Raja Koi Bhikhari,

Oh Aap Hi taan Hai,

Sare Jag Da Likhari

Teri rehmat da main waheguru

Main keadaan karz utara

Vaal vinga tu hon Na deve

Aune tufaan hazara

Hetha chanan da dariya baghe

Utton mehar da barse megh baba

Jihna thaavan te paaye pair tussi

Utte ajj vi varte deg baba

 

Aar Nanak Paar Nanak!

Sab thaan ek Onkar Nanak!

 

Positive waheguru quotes

O Saade Guruan Ikonkar Da

Sab Nu Sabak Padhiya

O Kirt Karo Te Vand Chako Hai

Sab Nu Eho Sikhaya

jo dar tere te aa jaanda,

oh asal khajaane pa jaanda,

mainu vee khalee modee na,

main dar tere te aayee hoee aa,

Sanu ta tu rakhi sadaa kol daateya

Kadi maya da na kariye guroor daateya

Ardaas karaan

 

Waheguru Quotes in Punjabi

 

ਜੇ ਕਿਸੇ ਦਾ ਦਿਲ ਦੁਖਾ ਕੇ

ਤੁਸੀਂ ਆਪਣੇ ਆਪ ਨੂੰ ਮਹਾਨ ਸਮਝਦੇ ਹੋ

ਤਾਂ ਯਾਦ ਰੱਖੋ ਕਰਮਾਂ ਦਾ ਹਿਸਾਬ

ਰੱਬ ਨੇ ਕਰਨਾ ਇਨਸਾਨ ਨੇ ਨਹੀਂ

ਚੰਗਾ ਮਾੜਾ ਟਾਈਮ ਰੱਬ ਦੇ ਹੱਥ ਹੈ

ਜੈ ਟਾਈਮ ਮਾੜਾ ਵੀ ਚੱਲਦਾ ਹੈ ਤਾਂ

ਹਾਰ ਨਾ ਮਨੋ, ਚੰਗਾ ਟਾਈਮ ਜਰੂਰ ਆਊਗਾ

ਮੇਰਾ ਅੱਜ ਵੀ ਤੁਸੀ ਮੇਰਾ ਕੱਲ ਵੀ ਤੁਸੀ

ਮੇਰੀ ਹਰ ਮੁਸ਼ਕਿਲ ਦਾ ਹੱਲ ਵੀ ਤੁਸੀ

ਮੰਨਿਆ ਕਿ ਉੱਚਿਆਂ ਨੂੰ ਸਾਰਾ ਜੱਗ ਮਿਲਦਾ ਏ

ਪਰ ਨੀਵਿਆਂ ਨੂੰ ਰੱਬ ਮਿਲਦਾ ਏ

 

Waheguru quotes punjabi

ਇੱਕ ਹੀ ਦੁਆ ਹੈ ਮੇਰੀ ਰੱਬ ਤੋਂ

ਮੇਰੇ ਉਹਨਾਂ ਗੁਨਾਹਾਂ ਨੂੰ ਬਖਸ਼ ਦਿਉ ਜੋ

ਮੇਰੀਆਂ ਦੁਆਵਾਂ ਨੂੰ ਕਬੂਲ ਨਹੀਂ ਹੋਣ ਦਿੰਦੇ

ਜੋ ਕੁੱਝ ਵੀ ਰੱਬ ਕਰਦਾ ਹੈ

ਉਸਦੇ ਪਿੱਛੇ ਕੋਈ ਨਾ ਕੋਈ ਕਾਰਣ ਜਰੂਰ ਹੁੰਦਾ ਏ

ਜੋ ਅਕਸਰ ਇਨਸਾਨ ਦੀ ਸਮਝ ਤੋਂ ਬਾਹਰ ਹੁੰਦਾ ਹੈ

ਵਾਹਿਗੁਰੂ ਜੀ ਬੱਸ ਏਨੀ ਕੁ ਕਿਰਪਾ ਬਣਾ ਕੇ ਰੱਖਿਓ

ਮੈਨੂੰ ਤੁਹਾਡੇ ਤੋਂ ਇਲਾਵਾ ਕਿਸੇ ਹੋਰ ਤੋਂ ਮੰਗਣਾ ਨਾ ਪਵੈ

 

Waheguru quotes punjabi text

ਆਸ ਤੇ ਅਰਦਾਸ ਕਰਨੀ ਕਦੇ ਨਾ ਛੱਡੋ

ਕਿਉਂਕਿ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ

ਜੈ ਤੁਸੀ ਕਿਸੇ ਦਾ ਮਾੜਾ ਨਹੀਂ ਕਰਦੇ

ਤਾਂ ਭਰੋਸਾ ਰੱਖਿਓ ਰੱਬ ਤੇ

ਉਹ ਕਦੇ ਤੁਹਾਡਾ ਮਾੜਾ ਨਹੀਂ ਹੋਣ ਦੇਵੇਗਾ

ਛੱਡ ਮਾਲਕ ਤੇ ਡੋਰਾਂ ਤੂੰ ਕਿਉਂ ਡੋਲਦਾ ਐ

ਇੱਕ ਰਸਤਾ ਬੰਦ ਹੁੰਦਾ ਚਾਰ ਰੱਬ ਖੋਲਦਾ ਐ

 

Waheguru quotes punjabi fonts

ਨਾਲ ਲੈ ਵਾਹਿਗੁਰੂ ਜੀ ਦਾ ਮਨ ਲਾ ਕੇ

ਪਤਾ ਨਹੀਂ ਆਉਣ ਵਾਲੇ ਵੇਲੇ ਦਾ

ਸਾਹ ਆਉਣਾ ਕੇ ਨਹੀਂ

ਤੇਰੀ ਰਹਿਮਤ ਦਾ ਵਾਹਿਗੁਰੂ

ਮੈਂ ਕਿੱਦਾਂ ਕਰਜ਼ ਉਤਾਰਾਂ

ਵਾਲ ਵਿੰਗਾ ਤੂੰ ਹੋਣ ਨਾ ਦੇਵੇਂ

ਆਉਣ ਤੂਫ਼ਾਨ ਹਜਾਰਾਂ

ਕਦਰ ਕਰੋ ਜੋ ਬਿਨਾਂ ਮੰਗੇ ਰੱਬ ਦੇ ਦੇਵੇ

ਰੱਬ ਦੀ ਦਾਤ ਅਤੇ ਸੱਚਾ ਪਿਆਰ ਬੜਾ

ਕੀਮਤੀ ਹੁੰਦਾ ਕਿਸਮਤ ਵਾਲਿਆਂ ਨੂੰ ਮਿਲਦਾ

 

Waheguru quotes in punjabi

ਸਬਰ ਕਰਕੇ ਤਾਂ ਦੇਖ,

ਕਿ ਪਤਾ ਰੱਬ ਦੀ ਵੀ ਓਹੀ ਰਜਾ ਹੋਵੇ

ਜਿਸਦੀ ਤੁਸੀ ਆਸ ਲਾਈ ਹੈ।।

ਰੱਬਾ ਜਿੱਥੇ ਮੈਂ ਗਲਤ ਹਾਂ ਮੈਨੂੰ ਰਾਹ ਦਿਖਾਈ

ਪਰ ਜਿੱਥੇ ਮੈਂ ਸਹੀ ਹਾਂ ਉਥੇ ਮੇਰਾ ਸਾਥ ਨਿਭਾਈ 

वाहेगुरु जी की छत्र छाया में रहने से

बड़े बड़े तूफान भी आसानी से पार हो जाते हैं

उसको क्या दुख आएगा रब्ब जिसका यार है

उसको क्या फिक्र रब्ब जिसका पहरेदार है

 

Waheguru quotes in hindi

 

वाहेगुरु तेरी थोड़ी सी,

दृष्टि जो मुझ पर हो जाए,

मेरे कर्म ‘सफल’ हो जाए,

मेरा जीवन संवर जाए।

अपने ”मेहनत” की कमाई से

जरुरतमन्द की भलाई भी करनी चाहिए.

कोशिश ना करें सब को खुश रखने की

नाराज़ तो लोग रब्ब से भी हैं।।

 

Waheguru quotes hindi

किसी को डर होता है

और किसी को विश्वास

की रब्ब सब देख रहा है

ऐसी सुबह ना आये ना आये ऐसी शाम

जिस दिन ज़ुबान पे मेरी आए ना वाहेगुरु जी का नाम

जो वाहेगुरु जी के साथ जुड़ता है।

वह उसके दर से कभी खाली हाथ नहीं मुड़ता है

खुद को कभी ऊंचा समझा नहींं

और नीचा मेरे वाहेगुरु ने मुझे होने नहीं दिया।

 

Waheguru quotes in hindi

भरोसा किस्मत पे नहीं वाहेगुरु पर रखो।

वाहेगुरु चाहे तो तुम्हारी किस्मत भी बदल सकता है।

घड़ी ठीक करने वाले तो बाजार में बहुत मिल जाते हैं,

पर समय तो Waheguru ही ठीक करता है।।

वाहेगुरु से जब भी मांगों वाहेगुरु को ही मांगों,

जब वाहेगुरु तुम्हारा हो गया तो सब तुम्हारा हो गया।

परमात्मा की हर फैसले से हमें खुश रहना चाहिए,

क्योंकि परमात्मा वही करता है जो हमारे लिए अच्छा होता है

 

Waheguru quotes

वाहेगुरु जी के दर से कभी कोई खाली नहीं जाता

वो खुशियों से झूम उठता है जो सर झुका कर है आता

वाहेगुरु तेरा साथ रहे बस ज़िंदगी में

मुझे इसके अलावा कुछ नहीं चाहिए

 

Read More 👇

150+ Best Mom Status In Punjabi

Related Articles

Back to top button