Punjabi Shayari Status

50+ Punjabi Quotes On Life | Zindagi Shayari In Punjabi (2023

Friends, we are sharing Punjabi Quotes On Life with you in this post, in which life shayari in punjabi, Life status in punjabi, Life quotes in punjabi, zindagi par punjabi shayari, life punjabi status and Punjabi quotes on life in punjabi will be shared with you.

ਜ਼ਿੰਦਗੀ ਜਿਹੜੀ ਸਾਰਿਆਂ ਨੂੰ ਇੱਕ ਵਾਰ ਹੀ ਮਿਲਦੀ ਹੈ, ਜਿਸ ਵਿੱਚ ਅਸੀ ਆਪਣੇ ਜੀਵਨ ਨੂੰ ਜਿਊਂਦੇ ਹਾਂ। ਕਦੇ ਵੀ ਆਪਣੀ ਜ਼ਿੰਦਗ਼ੀ ਤੇ ਅਫਸੋਸ ਨਹੀਂ ਕਰਨਾ ਚਾਹੀਦਾ ਕਿਉਂਕਿ ਹਰ ਕੋਈ ਦੁਨੀਆਂ ਤੇ ਕਿਸੇ ਨਾ ਕਿਸੇ ਵਜ੍ਹਾ ਕਰਕੇ ਹੀ ਆਉਂਦਾ ਹੈ।

ਇਸ ਲਈ ਆਪਣੀ ਜ਼ਿੰਦਗੀ ਨੂੰ ਪੂਰਾ ਜੀਣਾ ਚਾਹੀਦਾ ਹੈ ਤੇ ਵਕ਼ਤ ਤੋ ਪਹਿਲਾਂ ਇਸ ਨੂੰ ਖਤਮ ਕਰਨ ਬਾਰੇ ਨਹੀਂ ਸੋਚਣਾ ਚਾਹੀਦਾ। ਸਾਨੂੰ ਉਮੀਦ ਹੈ ਕਿ ਤੁਹਾਨੂੰ ਇਹ Punjabi Quotes On life ਪਸੰਦ ਆਉਣਗੇ।

Life Quotes In Punjabi

life quotes in punjabi

ਜ਼ਿੰਦਗੀ ਮਿਲੀ ਹੈ ਜਿਹੜੀ

ਇਸ ਨੂੰ ਹਸ ਕੇ ਬਿਤਾਓ

ਬੇਵਜ੍ਹਾ ਉਦਾਸ ਰਹਿ ਕੇ

ਖ਼ੁਸ਼ੀਆਂ ਨਾ ਗਵਾਓ।।

ਜਦੋਂ ਨਾਸਮਝ ਸੀ ਤਾਂ

ਜ਼ਿੰਦਗੀ ਦੇ ਮਜ਼ੇ ਲੈਂਦੇ ਸੀ

ਜਦੋਂ ਸਮਝਦਾਰ ਹੋਏ ਤਾਂ

ਜ਼ਿੰਦਗੀ ਸਾਡੇ ਮਜ਼ੇ ਲੈਣ ਲੱਗੀ।।

Punjabi Life Quotes

ਜ਼ਿੰਦਗ਼ੀ ਜੀਨੀ ਹੈ ਤਾਂ ਹਰ ਹਾਲ

ਵਿਚ ਚੱਲਣਾ ਸਿੱਖ ਲਓ

ਖੁਸ਼ੀ ਹੋਵੇ ਜਾ ਗਮ ਹਰ ਮਹੌਲ

ਵਿੱਚ ਰਹਿਣਾ ਸਿੱਖ ਲਓ।।

ਕਦੇ ਮਚਲਦਾ ਸੀ ਇਹ ਦਿਲ

ਹੁਣ ਬੜਾ ਸੁਧਰ ਗਿਆ ਏ

ਜਦੋਂ ਦਾ ਜ਼ਿੰਦਗੀ ਵਿਚੋਂ

ਬੁਰਾ ਵਕ਼ਤ ਨਿਕਲ ਗਿਆ ਏ।।

Punjabi quotes on life

ਆਪਣਿਆ ਵਿੱਚ ਐਨੀਆਂ ਵੀ

ਨਾ ਕਮੀਆਂ ਕੱਢੋ

ਕਿ ਓਹ ਤੁਹਾਨੂੰ ਆਪਣੀ

ਜ਼ਿੰਦਗੀ ਵਿਚੋਂ ਹੀ ਕੱਢ ਦੇਣ।।

Punjabi Quotes On Life

Life shayari in punjabi

ਇੱਕ ਸਾਹ ਹਰ ਪਲ ਹਰ ਕਿਸੇ ਦੀ

ਜ਼ਿੰਦਗੀ ਵਿੱਚੋ ਘਟ ਜਾਂਦਾ ਏ

ਕੋਈ ਜੀਅ ਲੈਂਦਾ ਏ ਜ਼ਿੰਦਗੀ

ਕਿਸੇ ਦਾ ਵਕ਼ਤ ਕੱਟ ਜਾਂਦਾ ਏ।।

ਸਿਰਫ ਸਾਹਾਂ ਦੇ ਚਲਦੇ ਰਹਿਣ ਨੂੰ

ਹੀ ਜ਼ਿੰਦਗੀ ਨਹੀਂ ਕਹਿੰਦੇ

ਅੱਖਾਂ ਵਿੱਚ ਕੁੱਝ ਸੁਫ਼ਨੇ ਅਤੇ

ਦਿਲ ਵਿਚ ਉਮੀਦ ਹੋਣੀ ਜਰੂਰੀ ਏ।।

Quotes On Life Punjabi

ਹਮੇਸ਼ਾ ਹੱਸਦੇ ਮੁਸਕੁਰਾਉਂਦੇ ਰਹੋ

ਇੱਕ ਦਿਨ ਤੁਹਾਨੂੰ ਪ੍ਰੇਸ਼ਾਨ ਕਰਦੇ

ਕਰਦੇ ਜ਼ਿੰਦਗੀ ਵੀ ਥੱਕ ਜਾਵੇਗੀ।।

ਕਿਸੇ ਨੂੰ ਨਾ ਦੱਸੋ ਗਮ ਤੇ ਹੱਸਦੇ ਰਹੋ

ਜ਼ਿੰਦਗੀ ਖੁਸ਼ੀ ਨਾਲ ਜੀਉ ਤੇ ਵਸਦੇ ਰਹੋ।।

Punjabi quotes on life

ਮਾਇਣੇ ਜ਼ਿੰਦਗੀ ਦੇ ਬਦਲ ਗਏ ਹੁਣ ਤਾਂ

ਕਈ ਆਪਣੇ ਮੇਰੇ ਬਦਲ ਗਏ ਹੁਣ ਤਾਂ

ਕਰਦੇ ਸੀ ਗੱਲ ਹਰ ਹਾਲ ਨਾਲ ਰਹਿਣ ਦੀ

ਥੋੜੀ ਜ਼ਿੰਦਗੀ ਬਦਲੀ ਤਾਂ ਸਾਰੇ ਬਦਲ ਗਏ।।

Punjabi Quotes On Life Written In Punjabi

punjabi shayari on life

ਥੱਕ ਕੇ ਬੈਠ ਜਾਵਾਂ ਤਾਂ

ਸੀਨੇ ਨਾਲ ਲਾ ਲਈ

ਏ ਜ਼ਿੰਦਗੀ ਹੁਣ ਸਾਨੂੰ

ਉਮੀਦ ਨਹੀਂ ਰਹੀ ਜ਼ਮਾਨੇ ਤੋਂ।।

ਸਮੇਂ ਦੇ ਨਾਲ ਨਾਲ ਲੋਕਾਂ ਦੀ

ਸਲਾਹ ਵੀ ਬਦਲਦੀ ਰਹਿੰਦੀ ਏ

ਕਦੇ ਆਪਣਿਆਂ ਨੂੰ ਲੇ ਕੇ

ਅਤੇ ਕਦੇ ਜ਼ਿੰਦਗੀ ਨੂੰ ਲੇ ਕੇ।।

Punjabi Shayari On Life 2 Lines

ਦੇਂਦੀ ਤਾਂ ਬਹੁਤ ਕੁਝ ਹੈ ਜ਼ਿੰਦਗੀ

ਪਰ ਖ਼ਵਾਹਿਸ਼ ਹਮੇਸ਼ਾਂ ਉਸਦੀ

ਰਹਿੰਦੀ ਹੈ ਜੋ ਸਾਨੂੰ ਮਿਲਦਾ ਨਹੀਂ।।

punjabi shayari on life in punjabi

ਹੁਣ ਨਾ ਹੀ ਪਹਿਲਾਂ ਜਹੀ ਰਹੀ ਜ਼ਿੰਦਗੀ

ਨਾ ਹੀ ਹੁਣ ਸ਼ੋਂਕ ਰਿਹਾ ਜੀਣ ਦਾ

ਬਸ ਬੀਤੇ ਵਕ਼ਤ ਨੂੰ ਯਾਦ ਕਰਕੇ

ਖਿਆਲ ਆਉਂਦਾ ਰਹਿੰਦਾ ਏ ਦਾਰੀ ਪੀਣ ਦਾ।।

Punjabi quotes on life

ਜ਼ਿੰਦਗੀ ਦਰਦ ਲੁਕਾ ਕੇ ਜੀਉ

ਸਭ ਨੂੰ ਪਾਗ਼ਲ ਬਣਾ ਕੇ ਜੀਉ

ਖੁਸ਼ੀ ਵਿੱਚ ਹਸੋ ਮੁਸਕਰਾਉ

ਗਮ ਵਿੱਚ ਹੰਜੂ ਵਹਾ ਕੇ ਜੀਉ।।

Punjabi Shayari On Life

ਜ਼ਿੰਦਗੀ ਤੇਰੇ ਬਣਾਏ ਰਿਸ਼ਤੇ

ਬੇਜਾਨ ਹੋਣ ਲਗੇ ਨੇ

ਇਸ ਲਈ ਅਸੀ ਵੀ ਹੁਣ

ਪ੍ਰੇਸ਼ਾਨ ਹੋਣ ਲੱਗੇ ਹਾਂ।।

ਦਿਲ ਤਾਂ ਮਰਨ ਦਾ ਹੈ ਪਰ

ਤੇਰੀਆਂ ਯਾਦਾਂ ਮੈਨੂੰ ਮਰਨ ਨਹੀਂ ਦਿੰਦੀਆਂ

ਤੇ ਇਹ ਜ਼ਿੰਦਗੀ ਸਾਨੂੰ ਜੀਣ ਨਹੀਂ ਦੇਂਦੀ।।

Best Punjabi Shayari On Life

ਜ਼ਿੰਦਗੀ ਦੇ ਜਾਂਦੀ ਏ ਸਾਨੂੰ ਜੀਣ ਦੇ ਬਹਾਨੇ

ਕਿੰਨੇ ਅਲਗ ਅਤੇ ਕਿੰਨੇ ਸੁਹਾਣੇ

ਐ ਜ਼ਿੰਦਗੀ ਤੇਰੇ ਸਿਤਮ ਹੈ ਬੜੇ ਹੀ ਅਫ਼ਸਾਨੇ।।

ਜ਼ਿੰਦਗੀ ਦੀ ਜੰਗ ਵਿੱਚ ਓਹ ਹੀ ਜਿੱਤਦਾ ਏ

ਜਿਹੜਾ ਹਰ ਹਾਲਾਤ ਵਿੱਚ ਚਲਣਾ ਜਾਣਦਾ ਏ।।

Sad Punjabi Shayari On Life

ਜ਼ਿੰਦਗੀ ਦੇ ਖੇਡ ਵੀ ਬੜੇ ਨਿਰਾਲੇ ਨੇ

ਦੁੱਖ ਓਹਨਾ ਦੇ ਹਿੱਸੇ ਹੀ ਆਏ

ਜਿਹੜੇ ਸੱਚੇ ਦਿਲਾਂ ਵਾਲੇ ਨੇ।।

ਜਿਸਨੇ ਆਪਣੇ ਮਨ ਨੂੰ ਵੱਸ ਵਿੱਚ ਕਰ ਲਿਆ

ਉਸਨੇ ਜ਼ਿੰਦਗੀ ਦਾ ਸਾਰਾ ਸੁੱਖ ਪਾ ਲਿਆ।।

Sad Life Quotes In Punjabi

ਦੁੱਖ ਆਏ ਜ਼ਿੰਦਗੀ ਵਿੱਚ ਤਾਂ

ਸਭ ਛੱਡ ਕੇ ਚਲੇ ਗਏ

ਰਿਸ਼ਤਿਆਂ ਦੀ ਪੱਕੀ ਡੋਰ ਨੂੰ

ਓਹ ਵੱਢ ਚਲੇ ਗਏ।।

ਜ਼ਿੰਦਗੀ ਵਿੱਚ ਜਦੋਂ ਦੁੱਖ ਆਉਂਦੇ ਨੇ

ਤਾਂ ਆਪਣੇ ਵੀ ਪਾਸਾ ਵੱਟ ਖੜੇ ਹੋ ਜਾਂਦੇ ਨੇ

ਜਿੰਨਾਂ ਤੋ ਹੁੰਦੀ ਏ ਸਾਨੂੰ ਉਮੀਦ ਸਾਥ ਦੀ

ਓਹ ਹੋ ਸਾਥ ਛੱਡ ਕੇ ਚਲੇ ਜਾਂਦੇ ਨੇ।।

Sad Shayari😭 Life Punjabi

ਇਹ ਜ਼ਿੰਦਗੀ ਹੈ ਜਾ ਕੋਈ ਬੁਝਾਰਤ

ਸਮਝ ਨਹੀਂ ਆਉਂਦਾ

ਕਦੇ ਦੁੱਖ ਵਿੱਚ ਵੀ ਹੱਸਦੇ ਹਾਂ

ਤੇ ਕਦੇ ਖੁਸ਼ੀ ਵਿੱਚ ਵੀ ਰੋਂਦੇ ਹਾਂ।।

ਜਿਸ ਵਿੱਚ ਕੋਈ ਦੁੱਖ ਨਾ ਹੋਵੇ

ਓਹ ਜ਼ਿੰਦਗੀ ਕਾਹਦੀ

ਸੁੱਖਾਂ ਨਾਲ ਭਰੀ ਜ਼ਿੰਦਗੀ ਵਿੱਚ

ਆਪਣਿਆਂ ਦਾ ਪਤਾ ਨਹੀਂ ਲਗਦਾ।।

ਜ਼ਿੰਦਗੀ ਦਰਦ ਦੇਂਦੇ ਏ ਤੇ ਤੜਫਾਉਂਦੀ ਐ

ਕੁੱਝ ਇਸ ਤਰਾਂ ਸਾਨੂੰ ਜੀਣਾ ਸਿਖਾਉਂਦੀ ਐ।।

Zindagi Shayari Punjabi

ਜਾਨ ਜੈ ਆਖਾਂ ਓਹਨੂੰ ਤਾਂ

ਗੱਲ ਛੋਟੀ ਹੋ ਜਾਣੀ

ਉੱਤੇ ਦੀ ਆ ਸ਼ੈਅ ਯਾਰੋਂ

ਓਹ ਤਾਂ ਜ਼ਿੰਦਗੀ ਐ ਮੇਰੀ।।

ਬਾਪੂ ਬੇਬੱਸ ਅੱਖਾਂ ਭਰ ਲੈਂਦਾ

ਹੁਣ ਧੀ ਦੇ ਹੋਕਾ ਭਰਨੇ ਤੇ

ਕਿਵੇਂ ਲੀਡਰ ਕੋਈ ਮੋੜ ਦਿਓ

ਸਾਡੀ ਜ਼ਿੰਦਗੀ ਲੰਘ ਗਈ ਧਰਨੇ ਤੇ।।

Punjabi Life Shayari

ਇੱਕ ਯਾਰ ਲਿਖ ਦਾ, ਇਕ ਪਿਆਰ ਲਿਖ ਦਾ

ਕੁੱਝ ਸੋਚ ਕੇ ਤੂੰ, ਇਕ ਵਾਰ ਲਿਖ ਦਾ

ਮੈਂ ਥੱਕ ਗਯਾ ਤੇਰੇ ਅੱਗੇ ਹਾਰ-ਹਾਰ ਕੇ

ਤੂੰ ਲਿਖੀ ਇੱਕ ਜ਼ਿੰਦਗੀ ਇਕ ਮੌਤ ਲਿਖਦਾ।।

ਦੋਹਾਂ ਦੇ ਇੱਕੋ ਜਹੇ ਨੇ ਹਾਲ

ਮੈਨੂੰ ਜ਼ਿੰਦਗੀ ਦਾ ਪਤਾ

ਨਹੀਂਓ ਚਲਦਾ, ਕਿੰਝ ਲੰਘਦੀ

ਪਈ ਐ ਤੇਰੇ ਨਾਲ।।

Zindagi Quotes In Punjabi

ਵੈ ਤੇਰੇ ਨਾਲ ਹੱਸ ਕੇ ਕੱਟ ਲਵਾਂ

ਇਹ ਦਿਨ ਜ਼ਿੰਦਗੀ ਦੇ ਚਾਰ ਐ,

ਵੈ ਤੂੰ ਮੇਰੀ ਜ਼ਿੰਦਗੀ ਸੋਹਣਿਆ

ਤੇ ਮੈਨੂੰ ਮੇਰੀ ਜ਼ਿੰਦਗੀ ਨਾਲ ਪਿਆਰ ਐ।।

best punjabi quotes on life

ਜ਼ਿੰਦਗੀ ਦੀ ਪੌੜੀ ਜਿੱਥੇ ਤੱਕ ਚੜਾਂਗੇ

ਤੇਰੇ ਨਾਲ ਚੜਾਂਗੇ

ਸੁੱਖ ਹੋਵੇ ਦੁੱਖ ਹੋਵੇ ਧੁੱਪ ਚਾਹੇ ਛਾਂ

ਤੇਰੇ ਨਾਲ ਖੜਾਂਗੇ।। 

punjabi quotes on life in punjabi

ਰੱਬ ਨਾ ਕਰੇ ਕਿ ਇਹ ਜ਼ਿੰਦਗੀ

ਕਦੇ ਕਿਸੇ ਨੂੰ ਦਗਾ ਦੇਵੇ

ਕਿਸੇ ਨੂੰ ਰੂਵਾਏ ਨਾ ਦਿਲ ਦੀ ਲਗੀ

ਮੌਲਾ ਸਭ ਨੂੰ ਦੁਆ ਦੇਵੇ।।

ਜ਼ਿੰਦਗੀ ਐ ਤੇਰੇ ਨਾਲ ਤੂੰ ਮੇਰਾ ਐ ਪਿਆਰ

ਆਜਾ ਵੇ ਮਾਹੀ ਵੈ ਮੈਨੂੰ ਤੇਰਾ ਇੰਤਜ਼ਾਰ।।

Life Status In Punjabi

ਜ਼ਿੰਦਗੀ ਵਿਚ ਆਈ ਸੀ

ਤਾਂ ਲਗਦੀ ਸੀ ਕਮਾਲ

ਕੁੱਝ ਹੀ ਦਿਨਾਂ ਬਾਅਦ ਸਾਡਾ

ਕਰ ਗਈ ਬੁਰਾ ਹਾਲ।।

sad life status in punjabi

ਚਾਅ ਅਰਸ਼ੋਂ ਟੁੱਟ ਗੇ ਵਾਂਗ ਤਾਰੇ ਦੇ

ਜੇ ਤੂੰ ਬੁੱਚ ਦੀ ਤਾਂ ਗੱਲ ਹੋਰ ਹੋਣੀ ਸੀ

ਜ਼ਿੰਦਗੀ ਦਾ ਕੀ ਐ ਲੰਘ ਜਾਓ ਗੀ

ਜੇ ਤੂੰ ਹੁੰਦੀ ਤਾਂ ਗੱਲ ਹੋਰ ਹੋਣੀ ਸੀ।।

ਆਪਣੀ ਜ਼ਿੰਦਗੀ ਦਾ ਕਿਸੇ

ਹੋਰ ਨੂੰ ਹੱਕਦਾਰ ਨਾ ਬਣਾਓ

ਖੁਸ਼ੀ ਨਾਲ ਜ਼ਿੰਦਗੀ ਜਿਉ

ਐਵੇਂ ਹੰਝੂ ਨਾ ਵਹਾਉ।। 

ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਦੁਆਰਾ ਸਾਂਝੀ ਕੀਤੀ ਗਈ ਇਹ Life Quotes In Punjabi/ punjabi quotes on life ਤੁਹਾਨੂੰ ਪਸੰਦ ਆਏ ਹੋਣਗੇ। ਜੇਕਰ ਤੁਹਾਨੂੰ ਇਹ ਸ਼ਾਇਰੀ ਵਧੀਆ ਲੱਗੀ ਤਾਂ ਇਸ ਨੂੰ ਤੁਸੀਂ ਆਪਣੇ ਯਾਰਾਂ ਤੇ ਦੋਸਤਾਂ ਨਾਲ ਜਰੂਰ Share ਕਰੋ, ਜੇਕਰ ਤੁਸੀ ਹੋਰ ਕਿਸੇ ਵੀ ਟੋਪੀਕ ਤੇ ਸ਼ਾਇਰੀ ਪੜ੍ਹਨਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਕਰਕੇ ਦੱਸੋ ਅਸੀਂ ਤੁਹਾਡੇ ਲਈ ਉਹ ਸ਼ਾਇਰੀ ਲੈ ਕੇ ਹਾਜਰ ਹੋਵਾਂਗੇ।।

Related Articles

Back to top button