150+ Best Mom Status In Punjabi
क्या आप Mom Status In Punjabi ढूंढ रहे हैं यदि हाँ तो आप बिलकुल सही जगह पर पहुँचे हो क्योंकि आज हम आपके लिए लेकर आये हैं Mom Status In Punjabi , जी हाँ दोस्तों आज हम माँ पर पंजाबी में लिखे गए स्टेटस लेकर आए हैं।
इन सभी स्टेटस को आप अपने दोस्तों, मित्रों और रिश्तेदारों से बेझिझक साँझा कर सकते हैं ओर यदि आप चाहें तो maa status को आप अपने व्हाट्सएप फेसबुक पर भी लोगों से साँझा कर सकते हो। हमें उम्मीद है कि यह mom status in punjabi आपको जरूर पसंद आएंगे। यहाँ लिखी गयी सभी शायरी किसी अन्य भाषा में किसी ओर के द्वारा लिखी हुई शायरी की पंजाबी में ट्रांसलेशन है।
Mom Status In Punjabi
ਦੁਨੀਆਂ ਤੇ ਸੱਚਾ ਪਿਆਰ ਸਿਰਫ ਮਾਂ ਕਰਦੀ ਹੈ ਬਾਕੀ ਸਭ ਤਾਂ ਦਿਖਾਵਾ ਹੀ ਕਰਦੇ ਨੇ
ਪੈਸਾ, ਪ੍ਰਸਿੱਧੀ, ਅਰਾਮ ਨਾਲ ਕੋਈ ਮਤਲਬ ਨਹੀਂ ਉਸਨੂੰ ਇੱਕ ਮਾਂ ਬਸ ਆਪਣੇ ਬੱਚਿਆਂ ਦੀ ਤਰੱਕੀ ਵੇਖਣਾ ਚਾਹੁੰਦੀ ਹੈ
ਆਪਣਾ ਪੂਰਾ ਜੀਵਨ ਜੋ ਸਾਡੇ ਤੋਂ ਦਿੰਦੀ ਹੈ ਇਸਨੂੰ ਹੀ ਕਹਿੰਦੇ ਨੇ ਮਾਂ ਦਾ ਸੱਚਾ ਪਿਆਰ
ਉੱਪਰ ਜਿਸਦਾ ਕੋਈ ਅੰਤ ਨਹੀਂ, ਉਸਨੂੰ ਆਸਮਾਨ ਕਹਿੰਦੇ ਨੇ ਦੁਨੀਆਂ ਵਿੱਚ ਜਿਸਦਾ ਅੰਤ ਨਹੀਂ, ਉਸਨੂੰ ਮਾਂ ਕਹਿੰਦੇ ਨੇ
ਆਪਣੇ ਬੱਚਿਆਂ ਲਈ ਮਾਂ ਸਬ ਕੁਛ ਸਹਿ ਸਕਦੀ ਹੈ ਪਰ ਬੱਚਿਆਂ ਤੋਂ ਇੱਕ ਪਲ ਵੀ ਦੂਰ ਨਾ ਰਹਿ ਸਕਦੀ ਹੈ
Mom Status In Punjabi
ਮਾਵਾਂ ਤਾਂ ਮਾਵਾਂ ਹੀ ਹੁੰਦੀਆਂ ਨੇ ਝੱਟ ਬੁੱਝ ਲੈਂਦੀਆਂ ਨੇ ਕਿ ਅੱਖਾਂ ਸੌਣ ਨਾਲ ਲਾਲ ਹੋਇਆਂ ਨੇ ਜਾ ਫਿਰ ਰੋਣ ਨਾਲ
ਮਾਂ ਹੀ ਹੁੰਦੀ ਹੈ ਜੋ ਇਕ ਚੀਜ਼ ਮੰਗਣ ਤੇ ਵੀ ਦੋ ਦਿੰਦੀ ਹੈ ਬਾਕੀ ਸਾਰੀ ਦੁਨੀਆਂ ਤਾਂ ਹੱਥਾਂ ਵਿਚੋਂ ਵੀ ਖੋ ਲੈਂਦੀ ਹੈ
ਸਬ ਰਿਸ਼ਤਿਆਂ ਦੀ ਆਪਣੀ ਇਕ ਥਾਂ ਹੁੰਦੀ ਹੈ ਹਰ ਘਰ ਵਿੱਚ ਪੂਜਣ ਲਈ ਇੱਕ ਮਾਂ ਹੁੰਦੀ ਹੈ
ਕਿਸੇ ਦਾ ਦਿਲ ਤੋੜਨਾ ਅੱਜ ਤੱਕ ਨਾ ਆਇਆ ਮੈਨੂੰ ਕਿਉਂਕਿ ਪਿਆਰ ਕਰਨਾ ਆਪਣੀ ਮਾਂ ਤੋਂ ਸਿੱਖਿਆ ਹੈ ਮੈਂ
ਲੋਕ ਫਿਰਦੇ ਨੇ ਕੋਸ਼ਿਸ਼ ਕਰਦੇ ਮੈਨੂੰ ਖਤਮ ਕਰਨ ਦੀ ਪਰ ਦੁਆਵਾਂ ਮੇਰੀ ਮਾਂ ਦੀਆਂ ਮੈਨੂੰ ਬਚਾਅ ਲੈਂਦੀਆਂ ਨੇ
Mom Status In Punjabi
ਅੱਜ ਭਾਵੇਂ ਜੇਬਾਂ ਭਰੀਆਂ ਰਹਿੰਦੀਆਂ ਨੇ ਪੈਸਿਆਂ ਨਾਲ ਪਰ ਇਹ ਸਭ ਬੇਕਾਰ ਨੇ ਉਸ ਇਕ ਰੁਪਏ ਦੇ ਅੱਗੇ ਜੋ ਮਾਂ ਸਕੂਲ ਜਾਣ ਲੱਗਿਆ ਦਿੰਦੀ ਸੀ
ਜਦੋਂ ਰੋਟੀ ਦੇ ਤਿੰਨ ਟੁਕੜੇ ਹੋਣ ਤੇ ਖਾਣ ਵਾਲੇ ਚਾਰ ਤੋਂ ਉਦੋਂ ਮੈਨੂੰ ਭੁੱਖ ਨਹੀਂ ਕਹਿਣ ਵਾਲੀ ਮਾਂ ਹੁੰਦੀ ਹੈ
ਮਾਂ ਨਾਲ ਹੀ ਘਰ ਹੁੰਦਾ ਹੈ ਬਿਨਾ ਮਾਂ ਦੇ ਹੋਵੇ ਸਿਰਫ ਮਕਾਨ ਜਨਤ ਮਾਂ ਦੇ ਪੈਰਾਂ ਵਿੱਚ ਬੰਦਿਆਂ ਤੂੰ ਬਾਹਰ ਕਿਧਰੇ ਨਾ ਭਾਲ
ਰੱਬ ਦਾ ਹੀ ਰੂਪ ਹੁੰਦੀ ਹੈ ਮਾਂ ਸੁਣ ਲਓ ਦੁਨੀਆਂ ਵਾਲਿਓ ਮਾਂ ਬਿਨਾਂ ਕੋਈ ਨਾ ਕਰੇ ਛਾਂ ਸੁਣ ਲਓ ਦੁਨੀਆਂ ਵਾਲਿਓ
ਮਾਂ ਨੂੰ ਮਾਰ ਧੱਕੇ ਘਰ ਤੋਂ ਕੱਢ ਦਿੰਦੇ ਜੋ ਓਹਨਾਂ ਨੂੰ ਉੱਪਰ ਵੀ ਨਾ ਮਿਲਦੀ ਥਾਂ ਏ ਮਾਂ ਦੀ ਕਦਰ ਨਾ ਕਰ ਲੱਭਦੇ ਫਿਰਦੇ ਰੱਬ ਨੂੰ, ਉਹ ਪਾਗਲੋ ਮਾਂ ਹੀ ਰੱਬ ਦਾ ਨਾਂ ਏ
Mom Status In Punjabi
ਜੋ ਚਾਰ ਦਿਨਾਂ ਦੇ ਪਿਆਰ ਪਿੱਛੇ, ਮਾਂ ਦਾ ਪਿਆਰ ਜਾਂਦੇ ਭੁੱਲ ਨੇ ਰੱਬ ਵੀ ਉਹਨਾਂ ਦਾ ਸਾਥ ਛੱਡ ਦਿੰਦਾ, ਉਹ ਜਾਂਦੇ ਫ਼ਿਰ ਰੁੱਲ ਨੇ
ਮਾਂ ਦੇ ਪੈਰਾਂ ਵਿਚੋਂ ਜਨਤ ਲੱਭ ਲੈ ਕਿਉਂ ਫਿਰਦਾ ਐ ਗਲੀਆਂ ਵਿੱਚ ਰੁਲਿਆ ਜੋ ਘਰ ਵਿੱਚ ਤੈਨੂੰ ਰੱਬ ਦਾ ਰੂਪ ਮਾਂ ਮਿਲੀ ਕਿਉਂ ਫਿਰਦਾ ਏਂ ਉਸਨੂੰ ਭੁਲਿਆ
ਕੋਈ ਤੁਹਾਨੂੰ ਤੁਹਾਡੇ ਜਨਮ ਤੋਂ ਲੈ ਕੇ ਹੁਣ ਤਕ ਕਿਉਂ ਨਾ ਜਾਣਦਾ ਹੋਵੇ ਪਰ ਮਾਂ ਤੁਹਾਨੂੰ ਉਸ ਤੋਂ ਨੌਂ ਮਹੀਨੇ ਵੱਧ ਹੀ ਜਾਣਦੀ ਹੋਵੇਗੀ
ਦਿਲ ਮੇਰਾ ਵੀ ਕਰਦਾ ਹੈ ਤੈਨੂੰ ਦੁਨੀਆਂ ਦੀ ਹਰ ਖੁਸ਼ੀ ਦੇ ਪਾਵਾਂ ਤੂੰ ਬੋਲਦੀ ਜਾਏਂ ਆਪਣੇ ਦਿਲ ਦੀ ਤੇ ਮਾਂ ਮੈਂ ਹਰ ਗੱਲ ਤੇਰੀ ਪੂਰੀ ਕਰਦਾ ਜਾਵਾਂ
ਰੱਬਾ ਕਿਸੇ ਦੀ ਮਾਂ ਨਾ ਕਿਸੇ ਤੋਂ ਖੋਇਆ ਕਰ ਕਿਸੇ ਲਈ ਵੀ ਇੰਨ੍ਹਾਂ ਬੇਰਹਿਮ ਨਾ ਹੋਇਆ ਕਰ
Mom Status In Punjabi
Status For Mom in punjabi
ਜਿਸ ਘਰ ਵਿੱਚ ਮਾਂ ਦੀ ਕਦਰ ਨਹੀਂ ਹੁੰਦੀ ਉਸ ਘਰ ਵਿੱਚ ਕਦੇ ਬਰਕਤ ਨਹੀਂ ਹੁੰਦੀ
ਮਾਂ ਦੇ ਵਾਂਗ ਕੋਈ ਹੋਰ ਖਿਆਲ ਰੱਖੇ ਇਹ ਤਾਂ ਇਕ ਖਿਆਲ ਹੀ ਹੋ ਸਕਦਾ
ਲੱਖ ਮਿਲ ਜਾਵੇ ਕੋਈ ਕਿੰਨਾ ਵੀ ਚੰਗਾ ਪਰ ਮਾਂ ਦੀ ਕਮੀ ਕੋਈ ਪੁਰੀ ਨਹੀਂ ਕਰ ਸਕਦਾ
ਦਿਲ ਤੋੜਨਾ ਮੈਨੂੰ ਆਉਂਦਾ ਨਹੀਂ ਕਿਉਂਕਿ ਪਿਆਰ ਕਰਨਾ ਮੈਂ ਆਪਣੀ ਮਾਂ ਤੋਂ ਸਿੱਖਿਆ ਏ
ਮਾਂ ਤੋਂ ਵੱਡਾ ਕੋਈ ਗੁਰੂ ਨਹੀਂ ਹੁੰਦਾ ਮਾਂ ਤੋਂ ਬਿਨਾਂ ਜੀਵਨ ਸ਼ੁਰੂ ਨਹੀਂ ਹੁੰਦਾ
Mom Status In Punjabi
ਹਜਾਰਾਂ ਦੁੱਖਾਂ ਨੂੰ ਭੁੱਲ ਕੇ ਮੁਸਕਰਾਉਂਦਾ ਹਾਂ ਜਦੋਂ ਖੁਸ਼ ਹੋਵੇ ਮਾਂ ਤਾਂ ਮੈ ਵੀ ਖੁਸ਼ ਹੋ ਜਾਂਦਾ ਹਾਂ
ਮੰਗਣ ਨਾਲ ਪੂਰੀ ਜਿੱਥੇ ਹਰ ਇੱਕ ਮੰਨਤ ਹੁੰਦੀ ਹੈ ਮਾਂ ਦੇ ਪੈਰਾਂ ਵਿੱਚ ਹੀ ਤਾਂ ਜਨਤ ਹੁੰਦੀ ਹੈ
ਮਾਂ ਦੀ ਆਵਾਜ਼ ਇਕ ਸੁਕੂਨ ਦਿੰਦੀ ਹੈ ਭਾਵੇਂ ਉਹ ਸਾਮਣੇ ਹੋਵੇ ਆ ਫ਼ੋਨ ਤੇ
ਜਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਝੱਲ ਲੈਂਦੀ ਹੈ ਪਰ ਬੱਚਿਆਂ ਨੂੰ ਮੁਸੀਬਤ ਵਿੱਚ ਵੇਖ ਮਾਂ ਟੁੱਟ ਜਾਂਦੀ ਹੈ
ਮੰਗਦਾ ਹਾਂ ਇਹ ਦੁਆ ਕਿ ਫਿਰ ਹੀ ਜਹਾਂਨ ਮਿਲੇ ਇਹ ਹੀ ਗੋਦ ਤੇ ਫਿਰ ਇਹ ਹੀ ਮਾਂ ਮਿਲੇ
Mom Status In Punjabi
ਜ਼ਿੰਦਗੀ ਵਿੱਚ ਮਿਲੇ ਪਿਆਰ ਦੇ ਜੈ 100 ਹਿੱਸੇ ਕੀਤੇ ਜਾਣ ਤਾਂ 99 ਹਿੱਸੇ ਤਾਂ ਸਿਰਫ ਮਾਂ ਦੇ ਪਿਆਰ ਦੇ ਹੀ ਹੋਣਗੇ
ਜੈ ਕਿਸਮਤ ਲਿਖਣ ਦਾ ਹੱਕ ਮਿਲਦਾ ਮਾਂ ਨੂੰ ਤਾਂ ਕਿਸਮਤ ਵਿੱਚ ਇੱਕ ਵੀ ਦੁੱਖ ਨਾਂ ਹੁੰਦਾ
ਰੁਕੇ ਤਾਂ ਚੰਨ ਵਰਗੀ, ਚਲੇ ਤਾਂ ਹਵਾ ਵਰਗੀ ਉਹ ਮਾਂ ਹੀ ਹੈ ਜੋ ਧੁੱਪ ਵਿੱਚ ਵੀ ਛਾਂ ਵਰਗੀ
ਹਰ ਇੱਕ ਦੀ ਜ਼ਿੰਦਗੀ ਵਿੱਚ ਜੋ ਖਾਸ ਹੁੰਦੀ ਹੈ ਦੂਰ ਹੋਵੇ ਤਾਂ ਵੀ ਦਿਲ ਦੇ ਪਾਸ ਹੁੰਦੀ ਹੈ ਜਿਸਦੇ ਅੱਗੇ ਮੌਤ ਵੀ ਸਰ ਝੁਕਾ ਦੇਵੇ ਉਹ ਹੋਰ ਕੋਈ ਨਹੀਂ ਸਿਰਫ ਮਾਂ ਹੁੰਦੀ ਹੈ
ਮਾਂ ਭਾਵੇਂ ਪੜ੍ਹੀ ਲਿਖੀ ਹੋਵੇ ਜਾਂ ਨਾ ਹੋਵੇ, ਪਰ ਸਾਨੂੰ ਦੁਨੀਆਂ ਦਾ ਦੁਰਲੱਭ ਅਤੇ ਮਹੱਤਵਪੂਰਨ ਗਿਆਨ ਸਿਰਫ ਮਾਂ ਤੋਂ ਹੀ ਮਿਲਦਾ ਹੈ।
Mom Status In Punjabi
ਪੂਰੇ ਘਰ ਦੀ ਜਿੰਮੇਵਾਰੀ ਤੇ ਇੱਕ ਪਲ ਵੀ ਕਰਦੀ ਅਰਾਮ ਨਹੀਂ ਇੱਕ ਮਾਂ ਬਣਨਾ ਹਰ ਇਕ ਦੇ ਵੱਸ ਦਾ ਕੰਮ ਨਹੀਂ
ਮਾਂ ਦਾ ਪਿਆਰ ਕਦੇ ਖਤਮ ਨਹੀਂ ਹੁੰਦਾ ਜਿੰਦਗੀ ਭਾਵੇਂ ਖ਼ਤਮ ਹੋ ਜਾਵੇ
ਜਿੰਦਗੀ ਵਿੱਚ ਜਦੋਂ ਬਹੁਤ ਦੁੱਖੀ ਜਿਹਾ ਜਦੋਂ ਹੋ ਜਾਂਦਾ ਹਾਂ ਮੈਂ ਪਰਸ ਵਿੱਚ ਰੱਖੀ ਆਪਣੀ ਮਾਂ ਦੀ ਫੋਟੋ ਨੂੰ ਵੇਖ ਲੈਂਦਾ ਹਾਂ
ਕੋਲ ਰਹੇ ਮੇਰੇ ਇੱਕ ਮਾਂ ਮੇਰੀ ਜ਼ਰੂਰ ਬਾਕੀ ਭਾਵੇਂ ਸਾਰੀ ਦੁਨੀਆਂ ਹੋ ਜਾਵੇ ਦੂਰ
ਜੀਵਨ ਵਿੱਚ ਕਦੇ ਇਹ ਨਾਂ ਕਹਿਣਾ ਕਿ ਮਾਂ ਤੁਸੀਂ ਮੇਰੇ ਲਈ ਕੀਤਾ ਹੀ ਕਿ ਏ ਕਿਉਂਕਿ ਜੋ ਤੁਹਾਡੇ ਹਰ ਦੁੱਖ ਨੂੰ ਬਿਨਾਂ ਕਹੇ ਸਮਝ ਜਾਵੇ ਉਹ ਮਾਂ ਹੀ ਹੁੰਦੀ ਏ
Maa Status In Punjabi
ਮਾਂ ਤੇਰੇ ਪਿਆਰ ਵਰਗੀ ਖੁਸ਼ਬੂ ਮੈਨੂੰ ਕਦੇ ਨਾ ਮਿਲੀ ਮੈਂ ਫੁੱਲ ਸਾਰੇ ਖ਼ਰੀਦ ਕੇ ਵੇਖ ਲਏ
ਇਹ ਤਾਂ ਹੋ ਸਕਦਾ ਹੈ ਕਿ ਮੈਂ ਭਗਵਾਨ ਨੂੰ ਭੁੱਲ ਜਾਵਾਂ ਪਰ ਇਹ ਨਹੀਂ ਹੋ ਸਕਦਾ ਕਿ ਮੈਂ ਮਾਂ ਨੂੰ ਭੁੱਲ ਜਾਵਾਂ
ਮਾੜੇ ਟਾਈਮ ਵੀ ਰੱਖਦੀ ਸੀ ਅਮੀਰ ਬਣਾ ਕੇ ਅਸੀ ਗਰੀਬ ਸੀ ਇਹ ਸਿਰਫ ਮਾਂ ਜਾਣਦੀ ਸੀ
ਲੋਕਾਂ ਨੂੰ ਕਹਿ ਦਿਯੋ ਕਿ ਮੇਰੀ ਕਿਸਮਤ ਤੋਂ ਸੜਨਾ ਛੱਡ ਦੇਣ ਮੈਂ ਘਰ ਤੋਂ ਦਵਾ ਨਹੀਂ ਮਾਂ ਦੀ ਦੁਆ ਲੈ ਕੇ ਘਰੋਂ ਨਿਕਲਦਾ ਹਾਂ
ਮਾਂ ਸਬ ਦੀ ਥਾਂ ਲੈ ਸਕਦੀ ਹੈ ਪਰ ਮਾਂ ਦੀ ਥਾਂ ਕੋਈ ਨਹੀਂ ਲੈ ਸਕਦਾ
Mom Status In Punjabi
ਪੁੱਛਦਾ ਹੈ ਜਦੋਂ ਕੋਈ ਕਿ ਦੁਨੀਆਂ ਵਿੱਚ ਪਿਆਰ ਕਿੱਥੇ ਹੈ ਚਹਿਰੇ ਤੇ ਮੁਸਕਰਾਹਟ ਆ ਜਾਂਦੀ ਹੈ ਤੇ ਯਾਦ ਮਾਂ ਆ ਜਾਂਦੀ ਹੈ
ਆਪਣੇ ਆਪ ਨੂੰ ਸਜਾਉਣ ਦੀ ਉਸਨੂੰ ਜਰੂਰਤ ਨਹੀਂ ਮਾਂ ਤੋਂ ਵੱਧ ਦੁਨੀਆਂ ਤੇ ਕੋਈ ਖੂਬਸੂਰਤ ਨਹੀਂ
ਤੇਰੀ ਉਮਰ ਤਾਂ ਸਿਰਫ ਲੋਕਾਂ ਲਈ ਵਧੀ ਹੈ ਆਪਣੀ ਮਾਂ ਲਈ ਤਾਂ ਤੂੰ ਅੱਜ ਵੀ ਬੱਚਾ ਹੈਂ
ਕੁਰਬਾਨ ਕਰ ਦਿਉ ਆਪਣੀ ਪੂਰੀ ਜ਼ਿੰਦਗੀ ਮਾਂ ਦੇ ਕਦਮਾਂ ਵਿੱਚ ਕਿਉਂਕਿ ਇੱਕ ਇਹੀ ਰਿਸ਼ਤਾ ਹੈ ਜਿਸ ਵਿਚ ਬੇਵਫ਼ਾਈ ਨਹੀਂ ਮਿਲਦੀ
ਪਤਾ ਨਹੀਂ ਮਾਂ ਕਿ ਮਿਲਾਉਂਦੀ ਹੈ ਘਰ ਦੀਆਂ ਰੋਟੀਆਂ ਵਿੱਚ ਕਿ ਬਾਹਰ ਦਾ ਕੁਝ ਖਾਣਾ ਚੰਗਾ ਨਹੀਂ ਲੱਗਦਾ
Mom Status In Punjabi
Mom Dad Status In Punjabi
ਮਾਂ-ਪਿਓ ਦਾ ਦਿਲ ਜਿੱਤ ਲਓ ਕਾਮਯਾਬ ਹੋ ਜਾਵੋਗੇ ਨਹੀਂ ਤਾਂ ਪੂਰੀ ਦੁਨੀਆਂ ਜਿੱਤ ਕੇ ਵੀ ਹਰ ਜਾਵੋਗੇ
ਰੱਬ ਦੇ ਨਾਮ ਤੋਂ ਜ਼ਿਆਦਾ ਕੋਈ ਸੁੱਚਾ ਨਹੀਂ ਮਾਂ-ਪਿਓ ਤੋਂ ਜ਼ਿਆਦਾ ਕੋਈ ਉੱਚਾ ਨਹੀਂ
ਮਾਂ ਦੀ ਮਮਤਾ ਪਿਓ ਦਾ ਸਾਇਆ ਵਿੱਚ ਪਰਦੇਸਾਂ ਨਜ਼ਰ ਨਾ ਆਇਆ ਦਿਲ ਵਿੱਚ ਕੁਝ ਕਮੀ ਜਹੀ ਰਹੀ ਪੈਸਾ ਭਾਵੇਂ ਬਹੁਤ ਕਮਾਇਆ
ਪਰਮਾਤਮਾ ਤੋਂ ਵੀ ਉੱਤੇ ਹੁੰਦੇ ਨੇ ਮਾਂ ਪਿਓ ਕਿਉਂਕਿ ਪਰਮਾਤਮਾ ਸੁਖ ਦੁੱਖ ਦੋਨੋਂ ਦੇਂਦਾ ਹੈ ਤੇ ਮਾਂ ਪਿਓ ਸਿਰਫ ਸੁੱਖ ਹੀ ਦੇਂਦੇ ਨੇ
ਮੈਨੂੰ ਛਾਂ ਵਿੱਚ ਰੱਖਿਆ ਤੇ ਆਪ ਸੜਦਾ ਰਿਹਾ ਧੁੱਪ ਵਿਚ ਮੈਂ ਵੇਖਿਆ ਹੈ ਇਕ ਫਰਿਸ਼ਤਾ ਆਪਣੇ ਪਿਤਾ ਦੇ ਰੂਪ ਵਿਚ
Mom Status In Punjabi
ਮੈਂ ਜ਼ਿੰਦਗੀ ਵਿੱਚ ਜੋ ਕੁਝ ਵੀ ਕਮਾਇਆ ਹੈ ਇਹ ਮੇਰੇ ਮਾਂ ਪਿਉ ਦੀਆਂ ਦੁਆਵਾਂ ਨਾਲ ਹੀ ਬਣ ਪਾਇਆ ਹੈ
ਇਕੱਲੇ ਰਹਿ ਕੇ ਅੱਜ ਇਕ ਸਬਕ ਸਿੱਖਾ ਹੈ ਬਿਨਾ ਮਾਂ ਪਿਓ ਪੂਰਾ ਜੀਵਨ ਫਿੱਕਾ ਹੈ
ਮਾਂ ਬਿਨਾਂ ਪੂਰਾ ਘਰ ਖਾਲੀ ਹੋ ਜਾਂਦਾ ਹੈ ਤੇ ਪਿਓ ਬਿਨਾਂ ਪੁਰੀ ਦੁਨੀਆਂ ਹੀ ਖਾਲੀ ਲਗਦੀ ਹੈ
Mom Status In Punjabi
ਇੱਕ ਮਾਂ ਦੀ ਮੁਹੱਬਤ ਤੇ ਇਕ ਪਿਓ ਦਾ ਪਿਆਰ ਇਹਨਾਂ ਦੋਨਾਂ ਤੋਂ ਬਿਨਾਂ ਪੂਰੀ ਦੁਨੀਆਂ ਬੇਕਾਰ
ਆਪਣੇ ਹੀ ਸਿੱਖਾ ਗਏ ਕਿ ਕੋਈ ਆਪਣਾ ਨਹੀਂ ਹੁੰਦਾ ਮਾਂ ਪਿਓ ਦੀ ਖੁਸ਼ੀ ਤੋਂ ਵੱਢਾ ਕੋਈ ਸਪਨਾ ਨਹੀਂ ਹੁੰਦਾ
Maa Status Punjabi
ਪੂਰੀ ਦੁਨੀਆਂ ਲਈ ਤੁਸੀਂ ਮੇਰੀ ਮਾਂ ਹੋ ਪਰ ਮੇਰੇ ਲਈ ਤੁਸੀਂ ਪੁਰੀ ਦੁਨੀਆਂ ਹੋ
ਤੁਹਾਡੀ ਮਾਂ ਤੁਹਾਨੂੰ ਜ਼ਿੰਦਗੀ ਦਿੰਦੀ ਹੈ ਤੇ ਤੁਹਾਡੀ ਸੱਸ ਮਾਂ ਤੁਹਾਨੂੰ ਆਪਣੀ ਜ਼ਿੰਦਗੀ ਦੇ ਦਿੰਦੀ ਹੈ
ਇੱਕ ਔਰਤ ਪੁੱਤਰ ਨੂੰ ਜਨਮ ਦੇਣ ਲਈ ਆਪਣੀ ਖੂਬਸੂਰਤੀ ਦਾ ਤਿਆਗ ਕਰ ਦੇਂਦੀ ਹੈ ਤੇ ਓਹੀ ਪੁੱਤਰ ਇੱਕ ਖੂਬਸੂਰਤ ਔਰਤ ਲਈ ਆਪਣੀ ਮਾਂ ਦਾ ਹੀ ਤਿਆਗ ਕਰ ਦੇਂਦਾ ਹੈ
ਮੈਂ ਭੁੱਲ ਜਾਂਦਾ ਹਾਂ ਆਪਣੀਆਂ ਸਾਰੀਆਂ ਸਮੱਸਿਆਵਾਂ ਜਦੋਂ ਮੇਰੀ ਮਾਂ ਆਪਣੀ ਬੁੱਕਲ ਵਿੱਚ ਮੇਰਾ ਸਿਰ ਲੈਂਦੀ ਹੈ
ਮਾਂ ਦੀ ਦੁਵਾ ਜ਼ਿੰਦਗੀ ਨੂੰ ਸਵਰਗ ਬਣਾ ਦੇਵੇਗੀ ਉਹ ਆਪ ਰੋ ਕੇ ਵੀ ਸਾਨੂੰ ਹਾਸਾ ਦੇਵੇਗੀ
Mom Status In Punjabi
ਮਾਂ ਦੇ ਕਦਮਾਂ ਤੋਂ ਜੀਵਨ ਸ਼ੁਰੂ ਹੁੰਦੀ ਐ ਮਾਂ ਤੋਂ ਵੱਡਾ ਨਾ ਕੋਈ ਗੁਰੂ ਹੁੰਦਾ ਐ
ਸਾਰੇ ਆਪਣੇ ਫਿਕਰ ਕਰਨਾ ਛੱਡ ਦੇਣਗੇ ਪਰ ਮੇਰੀ ਮਾਂ ਕਦੇ ਨਹੀਂ
ਇੱਕ ਮਾਂ ਉਹ ਸਬ ਕੁਝ ਵੀ ਸਮਝਦੀ ਹੈ ਜੋ ਔਲਾਦ ਕਦੇ ਮੂੰਹੋਂ ਨਹੀਂ ਕਹਿੰਦੀ
Mom Status In Punjabi
ਮਾਂ ਨੂੰ ਸਬ ਤੋਂ ਜ਼ਿਆਦਾ ਦਰਦ ਓਦੋਂ ਹੁੰਦਾ ਐ ਜਦੋਂ ਉਸਦਾ ਬੱਚਾ ਰੋਂਦਾ ਹੈ
ਲੱਖ ਗਲਤ ਕਹਿੰਦਾ ਰਹੇ ਭਾਵੇਂ ਜ਼ਮਾਨਾ ਮੈਨੂੰ ਕੋਈ ਦੁੱਖ ਨਹੀਂ ਮੇਰੀ ਮਾਂ ਦੀਆਂ ਨਜ਼ਰਾਂ ਵਿੱਚ ਅੱਜ ਵੀ ਬਾਦਸ਼ਾਹ ਹਾਂ ਮੈਂ
Maa Punjabi Status
ਸ਼ਰੀਫ, ਮਾਸੂਮ ਤੇ ਭੋਲਾ ਭਾਲਾ ਸੱਚਾ ਹਾਂ ਕਿੰਨਾ ਵੀ ਹੋ ਜਾਵਾਂ ਵਡਾ ਮੈਂ ਅੱਜ ਵੀ ਮਾਂ ਲਈ ਬੱਚਾ ਹਾਂ
ਪਰਮਾਤਮਾ ਤੋਂ ਜੋ ਸਬ ਤੋਂ ਵੱਡਾ ਤੋਹਫ਼ਾ ਮੈਨੂੰ ਮਿਲਾ ਹੈ ਉਹ ਮੇਰੀ ਮਾਂ ਹੈ
Mom Status In Punjabi
ਨਾਂਹ ਆਪਣਿਆਂ ਤੋਂ ਖੁਲ੍ਹਦਾ ਹੈ ਨਾ ਗ਼ੈਰਾਂ ਤੋਂ ਖੁਲ੍ਹਦਾ ਹੈ ਜਨਤ ਦਾ ਦਰਵਾਜ਼ਾ ਸਿਰਫ ਮਾਂ ਦੇ ਪੈਰਾਂ ਨਾਲ ਖੁਲ੍ਹਦਾ ਹੈ
ਸਬ ਤੋਂ ਪਿਆਰੀ ਹੈ ਮੇਰੀ ਮਾਂ ਆਪ ਧੁੱਪ ਵਿੱਚ ਰਹਿ ਕੇ ਵੀ ਮੈਨੂੰ ਕਰਦੀ ਹੈ ਛਾਂ
ਮੰਦਿਰ ਮਸਜਿਦਾਂ ਭਟਕਦਾ ਫਿਰਦਾ ਮਾਂ ਨੂੰ ਮਾਰਦਾ ਐ ਧੱਕੇ ਤੇਰੇ ਵਰਗੇ ਨੂੰ ਰੱਬ ਛੱਡ, ਸ਼ੈਤਾਨ ਵੀ ਨਾ ਕੋਲ ਆਪਣੇ ਰੱਖੇ
ਮੇਰੀ ਮਾਂ ਨੂੰ ਮੈਂ ਰੱਬ ਮਨਿਆ ਹੀ ਮੈਂ ਆਪਣੀ ਮਾਂ ਨੂੰ ਹੀ ਸਭ ਮਨਿਆ ਹੀ
Mom Status In Punjabi
ਸਾਰੀ ਦੁਨੀਆਂ ਵਿੱਚ ਨਹੀਂ ਮਿਲਦਾ ਐਨਾ ਜਿਆਦਾ ਸੁਕੂਨ ਮਿਲਦਾ ਹੈ ਜਿਨ੍ਹਾਂ ਮਾਂ ਦੀ ਬੁੱਕਲ ਵਿੱਚ ਸਰ ਰੱਖ
ਦੂਰ ਹਾਂ ਪਰ ਫਿਰ ਵੀ ਉਸਦਾ ਦਿਲ ਵਿੱਚ ਫਿਕਰ ਰਹਿੰਦਾ ਹੈ ਮੇਰੀ ਮਾਂ ਦੇ ਬੁੱਲਾਂ ਤੇ ਹਮੇਸ਼ਾਂ ਮੇਰੇ ਵਾਪਸ ਆਣ ਦਾ ਜ਼ਿਕਰ ਰਹਿੰਦਾ ਹੈ
ਉਡੀਕ ਨਾਲ ਥੱਕ ਜਾਣ ਅੱਖਾਂ ਪਰ ਓਹ ਕਦੇ ਵੀ ਸੌਂਦੀ ਨਹੀਂ ਜਦੋਂ ਤੱਕ ਮੈਂ ਘਰ ਨਹੀਂ ਆਉਂਦਾ ਮੇਰੀ ਮਾਂ ਬੇਫਿਕਰ ਹੁੰਦੀ ਨਹੀਂ
ਮੈਨੂੰ ਕਿਸੇ ਹੋਰ ਜਨਤ ਦਾ ਨਹੀਂ ਪਤਾ ਕਿਉਂਕਿ ਮੈਂ ਮਾਂ ਦੇ ਕਦਮਾਂ ਨੂੰ ਹੀ ਜਨਤ ਕਹਿੰਦਾ ਹਾਂ
Happy Birthday Mom Status In Punjabi
ਵਕ਼ਤ ਬਦਲ ਜਾਵੇਗਾ, ਲੋਕ ਬਦਲ ਜਾਣਗੇ ਪਿਆਰ ਬਦਲ ਜਾਵੇਗਾ, ਸਬ ਸ਼ੌਂਕ ਬਦਲ ਜਾਣਗੇ ਜੋ ਕਦੇ ਨਹੀਂ ਬਦਲਣਾ ਉਹ ਹੈ ਸਿਰਫ ਮਾਂ ਜਨਮਦਿਨ ਮੁਬਾਰਕ
ਇੱਕ ਹੀ ਰਿਸ਼ਤਾ ਅਨਮੋਲ ਤੇ ਪਿਆਰਾ ਹੁੰਦਾ ਹੈ ਮਾਂ ਤੋਂ ਬਿਨਾਂ ਕੋਈ ਹੋਰ ਨਾਂ ਸਹਾਰਾ ਹੁੰਦਾ ਹੈ Love You Maa Happy Birthday
ਕੁਝ ਨਹੀਂ ਚਾਹੀਦਾ ਮੈਨੂੰ ਰੱਬਾ ਬਸ ਇੰਨੇ ਜੋਗਾ ਕਰ ਦੇ ਕਿ ਮੈਂ ਮਾਂ ਦੀਆਂ ਅੱਖਾਂ ਵਿੱਚ ਕਦੇ ਹੰਜੂ ਨਾ ਆਉਣ ਦੇਵਾਂ Janamdin Mubarak Maa
ਘਰ ਭਰਿਆ ਹੋਵੇ ਭਾਵੇਂ ਬਹੁਤ ਸਾਰੇ ਲੋਕਾਂ ਨਾਲ ਪਰ ਮਾਂ ਨਾ ਹੋਵੇ ਤਾਂ ਘਰ ਖਾਲੀ ਹੀ ਲੱਗਦਾ ਹੈ Happy Birthday Maa
ਉਮਰ ਭਾਵੇਂ ਕਿੰਨੀ ਵੀ ਹੋ ਜਾਵੇ ਦਰਦ ਹੋਣ ਤੇ ਮੂੰਹ ਤੋਂ ਮਾਂ ਹੀ ਨਿਕਲਦਾ ਹੈ Love You Maa
Mom Status In Punjabi
ਮੇਰੀ ਮਾਂ ਵੀ ਕਿੰਨੀ ਅਨਪੜ੍ਹ ਹੈ ਮੈਂ ਇੱਕ ਮੰਗਾਂ ਤਾਂ ਉਹ ਦੋ ਰੋਟੀਆਂ ਦੇ ਦਿੰਦੀ ਹੈ Happy Birthday Maa
ਮੇਰੇ ਚੁੱਪ ਰਹਿਣ ਤੇ ਵੀ ਮਾਂ ਫਿਕਰ ਕਰਨ ਲਗਦੀ ਸੀ ਪਰ ਹੁਣ ਰੋਣ ਤੇ ਵੀ ਕੋਈ ਨਹੀਂ ਪੁੱਛਦਾ
ਤੁਹਾਡਾ ਪਿਆਰ ਹੀ ਮੇਰਾ ਵਿਸ਼ਵਾਸ ਹੈ ਅਤੇ ਤੁਹਾਡਾ ਪਿਆਰ ਮੇਰੀ ਦੁਨੀਆ ਹੈ ਮੇਰੀ ਪਿਆਰੀ ਮਾਂ, ਮੈਂ ਤੁਹਾਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ !! ਮੈਂ ਤੁਹਾਡੀ ਖੁਸ਼ਹਾਲ ਜ਼ਿੰਦਗੀ ਲਈ ਅਰਦਾਸ ਕਰਦਾ ਹਾਂ !! Happy Birthday Maa
ਪੂਰੀ ਹੋਵੇ ਤੁਹਾਡੇ ਦਿਲ ਦੀ ਹਰ ਇੱਛਾ ਤੇ ਮਿਲੇ ਖੁਸ਼ੀਆਂ ਦਾ ਸਾਰਾ ਜਹਾਂ ਤੁਹਾਨੂੰ ਜਦੋਂ ਕਦੇ ਮੰਗੋ ਤੁਸੀਂ ਆਸਮਾਨ ਦਾ ਇੱਕ ਤਾਰਾ ਤਾਂ ਰੱਬ ਦੇ ਦੇਵੇ ਸਾਰਾ ਆਸਮਾਨ ਤੁਹਾਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ Happy Birthday Maa
ਮਾਂ, ਤੁਸੀਂ ਮੈਨੂੰ ਇਹ ਮਹਿਸੂਸ ਕਰਵਾਉਂਦੇ ਹੋ ਕਿ ਕੋਈ ਹਮੇਸ਼ਾ ਮੇਰੇ ਕੋਲ ਹੁੰਦਾ ਹੈ, ਧੰਨਵਾਦ! ਅਤੇ ਜਨਮਦਿਨ ਮੁਬਾਰਕ!
Mom Dad Status In Punjabi
ਆਪਣੀਆਂ ਅੱਖਾਂ ਬੰਦ ਕਰਨ ਤੱਕ ਜੋ ਪਿਆਰ ਕਰੇ ਉਹ ਮਾਂ ਹੈ ਪਰ ਪਿਆਰ ਪ੍ਰਗਟਾਵਾ ਨਾ ਕਰਕੇ ਵੀ ਜੋ ਪਿਆਰ ਕਰੇ ਉਹ ਪਿਓ ਹੈ
ਮਾਂ ਪਿਓ ਨੂੰ ਛੱਡ ਮੰਦਰਾਂ ਮਸਜਿਦਾਂ ਵਿੱਚੋਂ ਭਾਲਦੇ ਨੇ ਰੱਬ ਮਾਂ ਪਿਓ ਦੀ ਸੇਵਾ ਕਰੋ ਘਰੇ ਹੀ ਮਿਲ ਜਾਣਾ ਹਹੈ ਸਬ
ਰੱਬ ਕਰੇ ਉਹ ਸਮਾਂ ਕਦੇ ਨਾ ਗੁਜ਼ਰੇ ਜਿਸ ਸਮੇਂ ਮੇਰੇ ਮਾਂ ਪਿਓ ਮੁਸਕਰਾ ਰਹੇ ਹੋਣ
ਜਦੋਂ ਮੇਰੇ ਸਰ ਤੇ ਬੋਝ ਵੱਧ ਜਾਂਦਾ ਹੈ ਫੇਰ ਮੈਨੂੰ ਮੇਰਾ ਪਿਓ ਬੜਾ ਯਾਦ ਆਉਂਦਾ ਹੈ
ਦੁਨੀਆਂ ਭਾਵੇਂ ਕਿੰਨਾ ਵੀ ਦੁੱਖ ਦੇਵੇ ਪਰ ਮੇਰੇ ਮਾਂ ਪਿਓ ਨੇ ਮੈਨੂੰ ਮੁਸੀਬਤਾਂ ਨਾਲ ਲੜਨਾ ਸਿਖਾਇਆ ਹੈ
Mom Status In Punjabi
ਉਹ ਤਰੱਕੀ ਕਿਸ ਕੰਮ ਦੀ ਜੋ ਬੁਢਾਪੇ ਵਿਚ ਮਾਂ ਪਿਓ ਦਾ ਸਹਾਰਾ ਨਾ ਬਣੇ
ਮਾਂ ਪਿਓ ਦੀ ਜ਼ਿੰਦਗੀ ਲੰਘ ਗਈ ਪੁੱਤਰ ਦੀ ਜਿੰਦਗੀ ਬਣਾਉਣ ਵਿੱਚ ਤੇ ਪੁੱਤਰ ਸਟੇਟਸ ਲਗਾਉਂਦਾ ਹੈ “My Wife Is My Life”
ਜਿਸ ਮਾਂ ਪਿਓ ਨੇ ਪੁੱਤਰ ਨੂੰ ਬੋਲਣਾ ਸਿਖਾਇਆ ਓਹੀ ਪੁੱਤਰ ਵੱਢਾ ਹੋ ਕੇ ਮਾ ਪੀ ਨੂੰ ਚੁੱਪ ਰਹਿਣ ਲਈ ਕਹਿੰਦਾ ਹੈ
ਜ਼ਿੰਦਗੀ ਬਹੁਤ ਖੂਬਸੂਰਤ ਹੈ ਸਿਰਫ ਮਾਂ ਪਿਓ ਦੇ ਨਾਲ ਹੋਣ ਤੇ
ਰਿਸ਼ਤਿਆਂ ਤੋਂ ਇਹ ਜਾਣ ਲਿਆ ਅਸੀਂ ਮਾਂ ਪਿਓ ਤੋਂ ਇਲਾਵਾ ਕੋਈ ਆਪਣਾ ਨਹੀਂ ਹੁੰਦਾ
Mom Status In Punjabi
Other Links: