Punjabi Shayari Status

150+ Best Love Shayari In Punjabi (2022)

Friends, are you looking for Love Shayari In Punjabi, if yes then you have come to the right place.  Here you will find love poetry in Punjabi language, yes friends, today we are presenting Love Shayari In Punjabi and Punjabi Love Shayari in front of you.

यदि आप किसीसे प्यार करते हैं तो आप भी उसको ऐसी प्यार भरी शायरी जरूर भेजते होंगे, इसलिए आज हम आपकी अपनी पंजाबी भाषा मे Love Shayari In Punjabi लेकर आये हैं जिसे आप अपने प्रेमी/प्रेमिका के साथ शेयर करके अपने प्यार को ओर खूबसूरत बना सकते हैं। प्यार का एहसास इतना खूबसूरत होता है कि इसको सिर्फ प्यार करने वाला ही जान सकता है बाकी सब के लिए तो इश्क़ पागलपन ही होता है।

इन सभी शायरी को आप अपने दोस्तों, मित्रों और रिश्तेदारों से बेझिझक साँझा कर सकते हैं ओर यदि आप चाहें तो Punjabi Love Shayari को आप अपने व्हाट्सएप फेसबुक पर भी लोगों से साँझा कर सकते हो। हमें उम्मीद है कि यह love shayari in punjabi आपको जरूर पसंद आएंगे। यहाँ लिखी गयी सभी शायरी किसी अन्य भाषा में किसी ओर के द्वारा लिखी हुई शायरी की पंजाबी में ट्रांसलेशन है।

 

Love Shayari In Punjabi

 

2 lines Love Shayari In Punjabi

ਜਦੋਂ ਹੱਸਦੀ ਏ ਤਾਂ ਚੇਹਰਾ

ਗੁਲਾਬ ਦੇ ਫੁੱਲ ਵਾਂਗ ਖਿੜਦਾ ਏ

ਇਹੋ ਜਿਹਾ ਯਾਰ ਨਸੀਬਾਂ

ਵਾਲਿਆਂ ਨੂੰ ਹੀ ਮਿਲਦਾ ਏ।।

 

ਇਹ ਹੋ ਹੀ ਨਹੀਂ ਸਕਦਾ ਕਿ

ਕਿਸੇ ਹੋਰ ਨਾਲ ਦਿਲ ਲੈ ਲਈਏ

ਤੈਨੂੰ ਪਿਆਰ ਹੀ ਅਸੀਂ

ਬੜੀ ਸ਼ਿੱਦਤ ਨਾਲ ਕਟਦੇ ਹਾਂ।।

 

Love Shayari In Punjabi

ਦੋਵੇਂ ਮਿਲ ਕੇ ਇੱਕ ਰਿਸ਼ਤਾ ਬਣਾਉਂਦੇ ਹਾਂ

ਦੋਸਤੀ ਨੂੰ ਖਤਮ ਕਰ ਪਿਆਰ ਪਾਉਂਦੇ ਹਾਂ

ਤੇਰੇ ਨਾਲ ਗੁਜ਼ਾਰਨੀ ਹੈ ਪੂਰੀ ਜ਼ਿੰਦਗੀ

ਅਸੀਂ ਤੈਨੂੰ ਦਿਲ ਤੋਂ ਬਹੁਤ ਚਾਹੁੰਦੇ ਹਾਂ।।

 

ਉਸ ਦੇ ਪੱਲੇ ਕੁੱਝ ਨਹੀਂ ਰਹਿੰਦਾ ਜੋ

ਇਸ਼ਕ ਵਿੱਚ ਜਿਹੜਾ ਵੀ ਪੈਂਦਾ ਏ

ਜਾ ਫੇਰ ਉਹ ਦੁਨੀਆਂ ਦੀਆਂ

ਸਾਰੀਆਂ ਖੁਸ਼ੀਆਂ ਹਾਸਿਲ ਕਰ ਲੈਂਦਾ ਏ।।

 

ਜਿਸ ਦਿਨ ਮੇਰੇ ਪਿਆਰ ਨੂੰ ਤੂੰ ਜਾਣ ਜਾਵੇਂਗੀ

ਫੇਰ ਭੱਜ ਕੇ ਮੇਰੇ ਕੋਲ ਚਲੀ ਆਵੇਂਗੀ

ਇੱਕ ਵਾਰ ਜੇ ਕਰ ਲਵੇਂਗੀ ਮੇਰੇ ਨਾਲ ਗੱਲ

ਫਿਰ ਗੱਲ ਕੀਤੇ ਬਿਨਾਂ ਰਹਿ ਨਹੀਂ ਪਾਵੇਂਗੀ।। 

 

Love Shayari In Punjabi 2 lines

ਸ਼ੀਸ਼ਾ ਵੇਖ ਕੇ ਵੀ ਤੇਨੂੰ ਮੇਰੀ ਯਾਦ ਆਵੇਗੀ

ਪਹਿਲੀ ਮੁਲਾਕਾਤ ਦੀਆਂ ਯਾਦਾਂ ਵਿੱਚ ਖੋਹ ਜਾਵੇਂਗੀ

ਟਾਈਮ ਤੇਰੇ ਲਈ ਰੁੱਕ ਜੇਹਾ ਜਾਵੇਗਾ

ਮੇਰੀਆਂ ਗੱਲਾਂ ਨੂੰ ਤੂੰ ਭੁੱਲ ਨਾ ਪਾਵੇਂਗੀ।।

 

ਦੇਖਿਆ ਜਦੋਂ ਮੈਂ ਤੈਨੂੰ ਖੁਲ੍ਹ ਕੇ ਹੱਸਦੀ

ਉਦੋਂ ਤੋਂ ਹੀ ਮੇਰੇ ਦਿਲ ਵਿੱਚ ਤੂੰ ਵੱਸਦੀ

ਮੇਰੇ ਨਾਲ ਆਜਾ ਪਿਆਰ ਕਰ ਲੈ

ਸਾਡੀ ਦੋਨਾਂ ਦੀ ਜੋੜੀ ਬਹੁਤ ਜਚਦੀ।।

 

ਭਾਵੇਂ ਤੇਰੇ ਨਾਲ ਥੋੜਾ ਰਹਿੰਦੇ ਲੜਦੇ ਹਾਂ

ਤੈਨੂੰ ਤੰਗ ਵੀ ਅਸੀਂ ਬਹੁਤ ਕਰਦੇ ਹਾਂ

ਪਰ ਕਿਸੇ ਹੋਰ ਦੇ ਨਹੀਂ ਹੋ ਸਕਦੇ

ਕਿਉਂਕਿ ਬਸ ਤੇਰੇ ਤੇ ਹੀ ਅਸੀਂ ਮਰਦੇ ਹਾਂ।।

 

Love Shayari In Punjabi

ਪਤਾ ਨਹੀਂ ਤੂੰ ਮੇਰੇ ਦਿਲ ਉੱਤੇ ਕਰ ਦਿੱਤਾ ਕਿ

ਮੇਰਾ ਕਿੱਧਰੇ ਵੀ ਹੁਣ ਲੱਗਦਾ ਨਾ ਜੀਅ

ਜਦੋਂ ਦੀ ਤੂੰ ਮੇਰੇ ਦਿਲ ਵਿੱਚ ਸਮਾਈ

ਤੇਰੇ ਬਿਨਾਂ ਕੋਈ ਹੋਰ ਦਿਸਦਾ ਹੀ ਨਹੀਂ।। 

 

ਮੈਂ ਤੇਰੇ ਲਈ ਗੁਲਾਬ ਦਾ ਫੁੱਲ ਲੈ ਆਇਆ ਹਾਂ

ਤੈਨੂੰ ਅੱਜ ਮੈਂ ਦਿਲ ਦੀ ਗੱਲ ਦੱਸਣ ਆਇਆ ਹਾਂ

ਦਿਲ ਡਰਦਾ ਸੀ ਤੇਰੇ ਕੋਲ ਆਉਣ ਨੂੰ ਪਰ

ਬੜੀ ਮੁਸ਼ਕਿਲ ਨਾਲ ਮੈਂ ਇਸ ਨੂੰ ਸਮਝਾਇਆ ਹਾਂ।।

 

Love shayari in punjabi Punjabi Love Shayari Punjabi Love Shayari 2 Lines Att Punjabi Love Shayari shayari punjabi love

ਹੁਸਨ ਤੇਰੇ ਦਾ ਮੈਂ ਸ਼ੁਦਾਈ ਹੋ ਗਿਆ ਹਾਂ

ਤੇਰੀਆਂ ਅੱਖਾਂ ਨੂੰ ਵੇਖ ਕੇ ਮੈਂ ਖੋਹ ਗਿਆ ਹਾਂ

ਉਂਝ ਤਾਂ ਵੇਖੇ ਚੇਹਰੇ ਹਜ਼ਾਰਾਂ ਦੁਨੀਆਂ ਤੇ

ਪਰ ਤੈਨੂੰ ਵੇਖ ਕੇ ਪਾਗਲ ਹੋ ਗਿਆ ਹਾਂ।।

 

ਤੇਰੇ ਨਾਲ ਨਜ਼ਰਾਂ ਮਿਲਦੇ ਹੀ

ਮੈਂ ਆਪਣੇ ਹੋਸ਼ ਖੋਹ ਬੈਠਾ

ਸਭ ਕੁਝ ਭੁੱਲ ਕੇ ਮੈਂ ਤੇਰਾ ਹੋ ਬੈਠਾ।।

 

Love Shayari In Punjabi

ਕਦੇ ਮੇਰੇ ਤੋਂ ਵੱਖ ਹੋ ਕੇ ਦੂਰ ਕਰ ਨਾ ਜਾਵੀਂ

ਮੈਨੂੰ ਆਪਣੇ ਦਿਲ ਵਿਚੋਂ ਕੱਢ ਨਾ ਜਾਵੀਂ

ਮੈਂ ਜਾਨ ਤੱਕ ਲੁਟਾ ਦੇਵਾਂ ਤੇਰੇ ਇੱਕ ਬੋਲ ਤੇ

ਬਸ ਮੇਰੀ ਜਾਨ ਤੂੰ ਕਦੇ ਛੱਡ ਕੇ ਨਾ ਜਾਵੀਂ।।

 

ਪਿਆਰ ਜ਼ਿੰਦਗੀ ਵਿੱਚ ਇੱਕ ਵਾਰ ਆਉਂਦਾ ਏ

ਤੇ ਫਿਰ ਜ਼ਿੰਦਗੀ ਬਣ ਦਿਲ ਵਿੱਚ ਵੱਸ ਜਾਂਦਾ ਏ

ਬਸ ਤੈਨੂੰ ਹੀ ਪਿਆਰ ਕੀਤਾ ਅਸੀ ਮੇਰੀ ਜਾਨ

ਤੇਰੇ ਨਾਲ ਜ਼ਿੰਦਗੀ ਜੀਣ ਦੇ ਦਿਲ ਸੁਫ਼ਨੇ ਸਜਾਉਂਦਾ ਏ।। 

 

Love Shayari In Punjabi

ਇੱਕ ਤੂੰ ਹੀ ਮੇਰੇ ਦਿਲ ਦੇ ਵਿੱਚ ਆਇਆ ਸੀ

ਅਸੀਂ ਤੈਨੂੰ ਹੀ ਬਸ ਆਪਣਾ ਬਣਾਇਆ ਸੀ

ਤੂੰ ਕਰਕੇ ਚਲਾ ਗਿਆ ਬੇਵਫ਼ਾਈ ਸਾਡੇ ਨਾਲ

ਤੋੜ ਗਿਆ ਸੁਫਨਾ ਜੋ ਦੋਵਾਂ ਨੇ ਸਜਾਇਆ ਸੀ।।

 

Love Shayari In Punjabi For Boyfriend love feeling shayari in punjabi Romantic Love Shayari In Punjabi love romantic shayari in punjabi sad love shayari in punjabi

ਕਰਕੇ ਪਿਆਰ ਕਦੇ ਹੋਵੀਂ ਨਾ ਬੇਵਫਾ ਤੂੰ

ਮੇਰੀ ਜ਼ਿੰਦਗੀ ਚੋਂ ਕਦੇ ਹੋਵੀਂ ਨਾ ਖਫ਼ਾ ਤੂੰ

ਸਾਥ ਨਿਭਾਈ ਮੇਰਾ ਤੂੰ ਆਖ਼ਿਰ ਤੱਕ

ਮੇਰੇ ਨਾਲ ਕਰਦੀ ਰਹੀਂ ਹਮੇਸ਼ਾ ਵਫਾ ਤੂੰ।।

 

ਖੁਸ਼ੀ ਰਹੇ ਤੇਰੇ ਚੇਹਰੇ ਤੇ ਤੂੰ ਮਸੂਕਰਾਉਂਦੀ ਰਹਵੇਂ

ਕਦੇ ਨਾ ਹੋਵੇਂ ਦੂਰ ਕਦੇ ਤੇਰਾ ਪਿਆਰ ਘੱਟ ਨਾ ਹੋਵੇ।।

 

Love Shayari In Punjabi

ਐਨਾ ਅੱਖਾਂ ਨੂੰ ਜਦੋਂ ਤੇਰਾ ਦੀਦਾਰ ਹੋ ਜਾਂਦਾ ਐ

ਦੀਨ ਕੋਈ ਵੀ ਹੋਵੇ ਮੇਰੇ ਲਈ ਤਿਓਹਾਰ ਹੋ ਜਾਂਦਾ ਐ।।

 

ਜਦੋਂ ਲੰਘੀ ਮੇਰੇ ਕੋਲੋਂ

ਦਿਲ ਨੂੰ ਹੋਲ ਜਹੇ ਪਏ ਸੀ

ਉਹ ਗੁਜ਼ਰ ਗਈ ਅਸੀ ਉਸ ਦੇ

ਖਵਾਬਾਂ ਵਿੱਚ ਹੀ ਖੜੇ ਰਹੇ ਸੀ।।

 

ਨਸ਼ਾ ਜਿਹੜਾ ਚੜਾ ਐ ਤੇਰਾ

ਉਹ ਲਹਿ ਨਹੀਂ ਸਕਦਾ

ਮੇਰਾ ਦਿਲ ਤੈਨੂੰ ਵੇਖੇ ਬਿਨਾਂ

ਰਹਿ ਨਹੀਂ ਸਕਦਾ।।

Read More: 50+ बेस्ट सुपर हिट लव शायरी | Super Hit Love Shayari

Love Shayari In Punjabi Two Lines

 

Love Shayari In Punjabi For Boyfriend love feeling shayari in punjabi Romantic Love Shayari In Punjabi love romantic shayari in punjabi sad love shayari in punjabi

ਬੜਾ ਚੰਗਾ ਲੱਗਦਾ ਏ ਜਦੋਂ ਤੂੰ ਹੱਸਦੀ ਐ

ਤੇਰੇ ਇਸ ਹਾਸੇ ਵਿੱਚ ਮੇਰੀ ਜਾਨ ਵੱਸਦੀ ਐ।।

 

Love Shayari In Punjabi

ਮੇਰੇ ਨਾਲ ਚੱਲੀ ਜਦੋ ਤੱਕ ਚੱਲਦੇ ਰਹਿਣ ਸਾਹ

ਜਦੋਂ ਰੁੱਕ ਜਾਣ ਤਾਂ ਫੇਰ ਬਦਲ ਲਈ ਆਪਣੇ ਰਾਹ।।

 

ਪਾ ਕੇ ਪਿਆਰ ਫੇਰ ਪੈਰ ਪਿੱਛੇ ਨਹੀਂ ਹਟਾਉਂਦੇ

ਹਾਸਿਲ ਕਰ ਲੈਂਦੇ ਹਾਂ ਅਸੀਂ ਜਿਹਨੂੰ ਹਾਂ ਚਾਹੁੰਦੇ।।

 

ਬਣ ਜਾ ਤੂੰ ਮੇਰੀ ਜ਼ਿੰਦਗੀ ਦਾ ਸਹਾਰਾ

ਮੈਨੂੰ ਲੱਗਦਾ ਐ ਤੂੰ ਜਾਨ ਤੋਂ ਪਿਆਰਾ।।

 

ਆਜਾ ਬਹਿ ਜਾ ਮੇਰੇ ਕੋਲ ਪਿਆਰ ਦੀਆਂ ਗੱਲਾਂ ਕਰਦੇ ਆ

ਤੂੰ ਵੀ ਚਾਹੁਣ ਲੱਗ ਜਾ ਸਾਨੂੰ ਅਸੀਂ ਤੇਰੇ ਤੇ ਬਹੁਤ ਮਰਦੇ ਆ।।

 

Love Shayari In Punjabi Love Shayari In Punjabi Two Lines Love Shayari In Punjabi For Girlfriend punjabi love shayari in punjabi shayari in punjabi for love

ਮੇਰੀ ਜ਼ਿੰਦਗੀ ਵਿੱਚ ਖੁਸ਼ੀਆਂ ਤੇਰੇ ਨਾਲ ਹੀ ਆਉਂਦੀਆਂ ਨੇ

ਤੂੰ ਜਦੋਂ ਦੂਰ ਜਾਵੇਂ ਤਾਂ ਇਹ ਖੁਸ਼ੀਆਂ ਵੀ ਖੋਹ ਜਾਂਦੀਆਂ ਨੇ।।

 

ਤੇਰੇ ਜਿਸਮ ਨੂੰ ਨਹੀਂ ਤੇਰੀ ਰੂਹ ਨੂੰ ਚਾਹੁੰਦੇ ਹਾਂ

ਤੇਰਾ ਹੁਸਣ ਨਹੀਂ ਤੇਰਾ ਦਿਲ ਪਾਉਣਾ ਚਾਹੁੰਦੇ ਹਾਂ।। 

 

ਮੈਨੂੰ ਤੂੰ ਇਸ ਤਰਾਂ ਨਾਲ ਸਤਾਇਆ ਨਾ ਕਰ

ਮੈਂ ਰੁੱਸ ਜਾਵਾਂ ਕਦੇ ਤੂੰ ਮਨਾਇਆ ਤਾਂ ਕਰ।।

 

Love Shayari In Punjabi

ਪਿਆਰ ਕਰਨ ਵਾਲੇ ਕਦੇ ਅੰਜਾਮ ਤੋਂ ਨਹੀਂ ਘਬਰਾਉਂਦੇ

ਸੱਚੇ ਆਸ਼ਿਕ ਕਦੇ ਛੱਡ ਕੇ ਦੂਰ ਨਹੀਂ ਜਾਂਦੇ।।

 

ਪਾ ਕੇ ਸੂਟ ਕਾਲਾ ਜਦੋਂ ਉਹ ਕਾਲਜ ਆਉਂਦੀ ਐ

ਸਾਰਿਆਂ ਦੀ ਨਜ਼ਰ ਬਸ ਉਸ ਤੇ ਟਿੱਕ ਜਾਂਦੀ ਐ।।

 

Love Shayari In Punjabi Love Shayari In Punjabi Two Lines Love Shayari In Punjabi For Girlfriend punjabi love shayari in punjabi shayari in punjabi for love

ਸਾਦਗੀ ਤੇਰੀ ਕਿਸੇ ਦਾ ਵੀ ਦਿਲ ਲੁੱਟ ਲੈ ਜਾਵੇ

ਜਿਸਨੂੰ ਵੀ ਤੂੰ ਚਾਹਵੇਂ ਤੈਨੂੰ ਓਹੀ ਮਿਲ ਜਾਵੇ।।

 

ਦਿਲ ਵਿੱਚ ਤੇਰੀ ਤਸਵੀਰ ਨੂੰ ਵਸਾਈ ਬੈਠੇ ਹਾਂ

ਅਸੀਂ ਦਿਲ ਆਪਣੇ ਤੇ ਤੇਰਾ ਨਾਮ ਲਖਵਾਈ ਬੈਠੇ ਹਾਂ।।

 

Love Shayari In Punjabi

ਵੇਖ ਕੇ ਤੇਰੀ ਮਾਸੂਮੀਅਤ ਨੂੰ ਕਰ ਤੈਨੂੰ ਪਿਆਰ ਬੈਠੇ

ਅਸੀਂ ਤੇਰੀਆਂ ਅਦਾਵਾਂ ਤੇ ਆਪਣੇ ਦਿਲ ਨੂੰ ਹਾਰ ਬੈਠੇ।।

 

ਦਿਲ ਕਹਿੰਦਾ ਉਸ ਨੂੰ ਐਨਾ ਚਾਹਣਾ ਛੱਡ ਦੇ

ਮਿਲੇਗਾ ਧੋਖਾ ਤੂੰ ਆਪਣਾ ਬਣਾਉਣਾ ਛੱਡ ਦੇ।।

 

ਉਦਾਸੀ ਵਿੱਚ ਵੀ ਚੇਹਰੇ ਖਿੜ ਜਾਂਦੇ ਨੇ

ਜਦੋਂ ਸੱਜਣ ਪਿਆਰੇ ਮਿਲ ਜਾਂਦੇ ਨੇ।।

 

Love Shayari In Punjabi shayari in punjabi love Love Shayari In Punjabi Two Lines Love Shayari In Punjabi For Girlfriend punjabi love shayari in punjabi

ਮਿਲਦੇ ਨੇ ਦੋ ਦਿਲ ਜਦੋਂ ਫੇਰ ਪਿਆਰ ਦੀ ਸ਼ੁਰੂਆਤ ਹੁੰਦੀ ਐ

ਧੜਕਣਾਂ ਵੱਧ ਜਾਂਦੀਆਂ ਨੇ ਜਦੋਂ ਪਹਿਲੀ ਮੁਲਾਕਾਤ ਹੁੰਦੀ ਐ।।

 

ਛੱਡ ਜਾਂਦੇ ਨੇ ਜੋ ਕੱਢ ਕੇ ਮਤਲਬ ਅਸੀਂ ਉਹ ਨਹੀਂ

ਵਿਆਹ ਕੇ ਲਿਆਉਣਾ ਤੈਨੂੰ, ਸਾਡਾ ਇਸ਼ਕ ਟਾਈਮ ਪਾਸ ਨਹੀਂ।।

 

ਦੁਨੀਆਂ ਵਿੱਚ ਸਭ ਤੋਂ ਕੀਮਤੀ ਲੱਗਦਾ ਤੇਰਾ ਹਾਸਾ ਏ

ਤੇਰੇ ਹੱਸਦੇ ਚੇਹਰੇ ਨੂੰ ਵੇਖਣ ਲਈ ਰਹਿੰਦਾ ਦਿਲ ਪਿਆਸਾ ਏ।। 

 

Love Shayari In Punjabi

ਫੜ ਕੇ ਤੇਰਾ ਹੱਥ ਇਸ ਦੁਨੀਆਂ ਤੋਂ ਲੈ ਜਾਵਾਂ ਦੂਰ

ਜਿੱਥੇ ਤੇਰੇ ਤੇ ਮੇਰੇ ਵਿੱਚ ਕੋਈ ਹੋਰ ਨਾ ਹੋਵੇ ਜਾਨ।।

 

ਤੈਨੂੰ ਐਨਾ ਪਿਆਰ ਕਰਦਾ ਹਾਂ ਕੇ ਦੱਸ ਨਹੀਂ ਸਕਦਾ

ਜੇ ਤੂੰ ਹੋਵੇਂ ਉਦਾਸ ਤਾਂ ਮੈਂ ਵੀ ਹੱਸ ਨਹੀਂ ਸਕਦਾ।।

Read More: 2 Line Shayari | 110+ Best Two Line Love Shayari

 

Love Shayari In Punjabi For Girlfriend

 

 

Love Shayari In Punjabi Love Shayari In Punjabi Two Lines Love Shayari In Punjabi For Girlfriend punjabi love shayari in punjabi shayari in punjabi for love

ਤੇਰੀ ਹਰ ਆਦਤ ਬਹੁਤ ਪਿਆਰੀ ਲੱਗਦੀ ਏ

ਤੇਰੇ ਨਾਲ ਪਈ ਜੁਦਾਈ ਸਦੀਆਂ ਜਹੀ ਲੱਗਦੀ ਏ

ਪਤਾ ਨਹੀਂ ਕਿਉਂ ਜ਼ਿੰਦਗੀ ਵਿੱਚ

ਹਰ ਪਲ ਤੇਰੀ ਜਰੂਰਤ ਜਹੀ ਲੱਗਦੀ ਏ।।

 

ਤੇਰੇ ਇਸ਼ਕ ਵਿੱਚ ਕੁੱਝ ਐਦਾਂ ਦਾ ਕਰ ਜਾਵਾਂਗੇ

ਇਸ਼ਕ ਦੀਆਂ ਸਾਰੀਆਂ ਹੱਦਾਂ ਪਾਰ ਕਰ ਜਾਵਾਂਗੇ

ਵਾਅਦਾ ਏ ਦਿਲ ਵਿੱਚ ਧੜਕਣ ਬਣ ਕੇ ਧੜਕੋਗੇ

ਅਤੇ ਤੇਰਾ ਸਾਹ ਬਣ ਕੇ ਅਸੀਂ ਚਲੇ ਆਵਾਂਗੇ।।

 

Love Shayari In Punjabi

ਤੇਰੇ ਬਿਨਾਂ ਟੁੱਟ ਕੇ ਖਿੱਲਰ ਜਾਵਾਂਗੇ

ਤੂੰ ਮਿਲ ਗਿਆ ਤਾਂ ਫੁੱਲਾਂ ਦੀ ਤਰਾਂ ਖਿੜ ਜਾਵਾਂਗੇ

ਤੈਨੂੰ ਪਾ ਕੇ ਅਸੀਂ ਖੁਸ਼ੀਆਂ ਮਨਾਵਾਂਗੇ

ਤੂੰ ਨਾ ਮਿਲਾ ਤਾਂ ਜਿਊਂਦੇ ਜੀਅ ਹੀ ਮਰ ਜਾਵਾਂਗੇ।।

 

ਕਿਸੇ ਨੂੰ ਨਜ਼ਰਾਂ ਵਿੱਚ ਨਾ ਵਸਾਓ ਕਿਉਂਕਿ

ਨਜ਼ਰਾਂ ਵਿੱਚ ਸਿਰਫ ਸੁਫ਼ਨੇ ਵੱਸਦੇ ਨੇ

ਵਸਾਉਣਾ ਹੈ ਤਾਂ ਦਿਲ ਵਿੱਚ ਵਸਾਓ ਕਿਉਂਕਿ

ਦਿਲ ਵਿੱਚ ਸਿਰਫ ਆਪਣੇ ਵੱਸਦੇ ਨੇ।।

 

ਤੂੰ ਬਸ ਹੱਸਦੀ ਰਿਹਾ ਕਰ ਮੇਰੀ ਜਾਨ

ਕਿਉਂਕਿ ਤੇਰੇ ਹਾਸੇ ਨਾਲ ਹੀ ਮੇਰੇ ਸਾਹ ਚੱਲਦੇ ਨੇ।।

 

Love Shayari In Punjabi

ਹੱਸਦਾ ਮੁੱਖੜਾ ਤੇਰਾ ਬੜਾ ਹੀ ਪਿਆਰਾ ਲੱਗਦਾ ਏ

ਤੇਰਾ ਹੱਸਣਾ ਮੇਰੇ ਤੋਂ ਮੇਰੇ ਦਿਲ ਨੂੰ ਠਗਦਾ ਏ।।

 

ਦਿਲ ਤਾਂ ਕਿ ਜਾਨ ਵੀ ਤੇਰੇ ਤੋਂ ਵਾਰ ਦੇਵਾਂ

ਆਪਣੀ ਜ਼ਿੰਦਗੀ ਦਾ ਸਾਰਾ ਤੈਨੂੰ ਪਿਆਰ ਦੇਵਾਂ

ਹਰ ਗੱਲ ਤੇਰੀ ਨੂੰ ਪ੍ਰਵਾਨ ਕਰ ਲਵਾਂ ਤੇ

ਬਾਕੀ ਸਭ ਦੀਆਂ ਗੱਲਾਂ ਸੁਣ ਕਰ ਇਨਕਾਰ ਦੇਵਾਂ

 

Love Shayari In Punjabi

ਮੇਰੀ ਜਾਨ ਜਦੋਂ ਤੂੰ ਮੇਰੇ ਨਾਲ ਹੁੰਦੀ ਐ 

ਤਾਂ ਮੈਂ ਦੁਨੀਆਂ ਨੂੰ ਭੁੱਲ ਜਾਂਦਾ ਹਾਂ

ਇੱਕ ਤੈਨੂੰ ਵੇਖ ਕੇ ਹੀ ਖੁਸ਼ ਰਹਿੰਦਾ ਹਾਂ

ਬਾਕੀ ਦਿਨ ਸੋਚਾਂ ਵਿੱਚ ਲਗਾਉਂਦਾ ਹਾਂ।।

 

ਜੇ ਤੂੰ ਮੰਗੇ ਤਾਂ ਤੇਰੇ ਲਈ ਜਾਨ ਵੀ

ਹਾਜ਼ਰ ਕਰ ਦਿਆਂਗੇ

ਆਪਣਾ ਦਿਲ ਕੱਢ ਸੀਨੇ ਵਿਚੋਂ

ਤੇਰੇ ਅੱਗੇ ਧਰ ਦਿਆਂਗੇ।।

 

Love Shayari In Punjabi

ਤੂੰ ਮੇਰੀ ਹੀਰ ਤੇ ਮੈਂ ਤੇਰਾ ਰਾਂਝਾ ਬਣ ਜਾਵਾਂਗਾ

ਤੇਰੇ ਬਾਅਦ ਕਿਸੇ ਨੂੰ ਨਾ ਚਾਹਵਾਂਗਾ

ਮੇਰੇ ਇਸ ਇਸ਼ਕ ਨੂੰ ਪ੍ਰਵਾਨ ਕਰ ਲੈ

ਮੈਂ ਤੈਨੂੰ ਖੁਦ ਤੋਂ ਵੀ ਜ਼ਿਆਦਾ ਚਾਹਵਾਂਗਾ।।

Read More: Shayari For Crush | 339+ BEST क्रश के लिए शायरी (2022)

 

Love Shayari In Punjabi For Boyfriend

 

Love Shayari In Punjabi

ਮੈਂ ਤੈਨੂੰ ਵੇਖ ਕੇ ਜੀਉਂਦੀ ਹਾਂ

ਤੇਰੇ ਨਾਲ ਹੀ ਮੇਰੇ ਚਲਦੇ ਨੇ ਸਾਹ

ਰੱਬ ਅੱਗੇ ਬਸ ਮੇਰੀ ਇੱਕੋ ਹੀ ਦੁਆ

ਸਾਡੇ ਦੋਵਾਂ ਦੇ ਵੱਖ ਨਾ ਹੋਣ ਰਾਹ।।

 

ਬੁੱਲਾਂ ਨਾਲ ਛੂਹ ਲਵਾਂ ਜਿਸਮ ਤੇਰਾ

ਸਾਹਾਂ ਵਿੱਚ ਸਾਹ ਜਗ੍ਹਾ ਜਾਵਾਂ

ਤੂੰ ਕਹਵੇਂ ਜੇ ਇੱਕ ਵਾਰ ਮੈਨੂੰ

ਮੈਂ ਆਪ ਹੀ ਤੇਰੇ ਵਿੱਚ ਸਮਾ ਜਾਵਾਂ।।

 

Love Shayari In Punjabi

ਤੇਰੀਆਂ ਖੁਸ਼ੀਆਂ ਨੂੰ ਸਜਾਉਣਾ ਚਾਹੁੰਦੀ ਹਾਂ

ਤੈਨੂੰ ਵੇਖ ਕੇ ਮੁਸਕੁਰਾਉਣਾ ਚਾਹੁੰਦੀ ਹਾਂ

ਮੇਰੀ ਜ਼ਿੰਦਗੀ ਲਈ ਕਿੰਨਾਂ ਖਾਸ ਏ ਤੂੰ

ਤੇਰੇ ਕੋਲ ਆ ਕੇ ਦੱਸ ਜਾਣਾ ਚਾਹੁੰਦੀ ਹਾਂ।।

 

ਮਿਲਣ ਨੂੰ ਤੈਨੂੰ ਬਹੁਤ ਜੀਅ ਕਰਦਾ

ਹੁਣ ਮੇਰਾ ਤੇਰੇ ਬਿਨਾਂ ਨਹੀਂ ਸਰਦਾ

ਜੇ ਕਿੱਧਰੇ ਨਜ਼ਰ ਨਾ ਆਵੇਂ ਤੂੰ ਸਾਨੂੰ

ਤਾਂ ਦਿਲ ਰਹਿੰਦਾ ਹੈ ਪੂਰਾ ਦਿਨ ਮਰਦਾ।।

 

ਰੱਬ ਕੋਲੋਂ ਮੰਗ ਕੇ ਤੈਨੂੰ ਅਸੀਂ ਪਾਇਆ ਏ

ਦੁਆਵਾਂ ਮੰਗ ਮੰਗ ਕੇ ਆਪਣਾ ਬਣਾਇਆ ਏ

ਤੇਰੇ ਘਰ ਆਵਾਂ ਮੈਂ ਵਿਆਹ ਕਰਵਾ ਕੇ ਤੇਰੇ ਨਾਲ

ਬਸ ਇੱਕ ਹੀ ਮੈਂ ਇਹ ਸੁਫਨਾ ਸਜਾਇਆ ਏ।।

 

Love Shayari In Punjabi language

ਪਿਆਰ ਕਰਕੇ ਬਦਨਾਮ ਹੋ ਗਏ

ਚਰਚੇ ਸਾਡੇ ਸ਼ਰੇਆਮ ਹੋ ਗਏ

ਜਾਲਿਮ ਨੇ ਦਿਲ ਵੀ ਓਦੋਂ ਤੋੜਾ

ਜਦੋਂ ਅਸੀਂ ਉਸਦੇ ਗੁਲਾਮ ਹੋ ਗਏ।।

 

ਤੁਸੀਂ ਰੁੱਸੇ ਰੁੱਸੇ ਜਹੇ ਲੱਗਦੇ ਹੋ

ਕੋਈ ਤਰੀਕਾ ਦੱਸੋ ਮਨਾਉਣ ਦਾ

ਮੈਂ ਜ਼ਿੰਦਗੀ ਆਪਣੀ ਵੇਚ ਦੇਵਾਂਗੀ

ਤੂੰ ਰੇਟ ਤਾਂ ਦੱਸ ਮੁਸਕਰਾਉਣ ਦਾ।। 

 

ਜ਼ਿੰਦਗੀ ਵਿੱਚ ਬਸ ਤੈਨੂੰ ਪਾਉਣਾ ਚਹੁੰਦੇ ਹਾਂ

ਜ਼ਿਆਦਾ ਵੱਡੇ ਸੁਫ਼ਨੇ ਨਾ ਸਜਾਉਂਦੇ ਹਾਂ

ਤੇਰੇ ਤੋਂ ਵੱਖ ਹੋ ਕੇ ਮਰ ਹੀ ਜਾਵਾਂਗੇ

ਤੈਨੂੰ ਦਿਲ ਦੀ ਗੱਲ ਇਹ ਸਮਝਾਉਂਦੇ ਹਾਂ।।

 

Love Shayari In Punjabi

ਸਾਡੀ ਦੋਨਾਂ ਦੀ ਜੋੜੀ ਬੜੀ ਲੱਗਦੀ ਕਮਾਲ ਏ

ਤੈਨੂੰ ਵੇਖੇ ਬਿਨਾ ਬੁਰਾ ਹੋਇਆ ਰਹਿੰਦਾ ਹਾਲ ਏ।।

 

ਮੇਰੇ ਪੱਟ ਉੱਤੇ ਤੇਰਾ ਸਿਰ ਹੋਵੇ

ਤੇ ਤੇਰੀਆਂ ਅੱਖਾਂ ਵਿੱਚ ਮੈਂ ਖੋਹ ਜਾਵਾਂ

ਪੂਰੀ ਰਾਤ ਗੁਜ਼ਰ ਜਾਵੇ ਤੈਨੂੰ ਵੇਖਦੇ

ਤੇ ਕਦੇ ਦਿਨ ਨਾ ਹੋਵੇ ਇਹ ਚਾਹਵਾਂ।।

I Miss You Shayari In Hindi For Boyfriend | 15 Best Miss You Shayari

 

Romantic Love Shayari In Punjabi

 

 

Romantic Love Shayari In Punjabi

ਗਿਲੇ ਸ਼ਿਕਵੇ ਮੇਰੇ ਦਿਲ ਤੇ ਨਾ ਲਾਅ ਲਈਂ

ਜੇ ਕਦੇ ਰੁੱਸ ਜਾਵਾਂ ਤਾਂ ਮੈਨੂੰ ਮਨਾ ਲਈਂ

ਜਿੰਦਗੀ ਦਾ ਕਿ ਪਤਾ ਕੱਲ ਹੋਵੇ ਜਾ ਨਾ ਹੋਵੇ 

ਪਰ ਜਦੋਂ ਵੀ ਮਿਲਾ, ਮੈਨੂੰ ਸੀਨੇ ਨਾਲ ਲਾਅ ਲਈਂ।।

 

ਤੇਰੇ ਬੁੱਲ ਗੁਲਾਬੀ ਮੇਰੇ ਬੁੱਲਾਂ ਦੇ ਵਿੱਚ ਹੋਣ

ਮੇਰੀਆਂ ਅੱਖਾਂ ਇਹ ਸੋਚ ਕੇ ਨਾ ਸੌਣ

ਐਸਾ ਇੱਕ ਦੂਜੇ ਵਿੱਚ ਸਮਾ ਜਾਈਏ

ਰੂਹ ਇੱਕ ਤੇ ਜਿਸਮ ਸਾਡੇ ਦੋ ਹੋਣ।।

 

Love Shayari In Punjabi

ਸੀਨੇ ਨਾਲ ਲੱਗ ਮੇਰੇ ਅਤੇ

ਦਿਲ ਆਪਣੇ ਵਿੱਚ ਲੈ ਵਸਾ

ਖੋਹ ਜਾ ਮੇਰੀਆਂ ਬਾਹਾਂ ਵਿੱਚ ਅਤੇ

ਮੇਰੇ ਸੁਫਨਿਆਂ ਵਿੱਚ ਵੀ ਆ।। 

 

ਕਿਸੇ ਮੋੜ ਤੇ ਉਸਦਾ ਦੀਦਾਰ ਹੋ ਜਾਵੇ

ਕਾਸ਼ ਉਸਨੂੰ ਵੀ ਮੇਰੇ ਤੇ ਭਰੋਸਾ ਆਵੇ

ਉਸਦੀਆਂ ਅੱਖਾਂ ਝੁਕਣ ਤੇ ਇਕਰਾਰ ਹੋਵੇ

ਕਾਸ਼ ਉਸਨੂੰ ਵੀ ਮੇਰੇ ਨਾਲ ਪਿਆਰ ਹੋ ਜਾਵੇ।।

 

ਕਿਸੇ ਨ ਕਿਸੇ ਬਹਾਨੇ ਨਾਲ ਤੈਨੂੰ ਯਾਦ ਕਰ ਲੈਂਦੇ ਹਾਂ

ਆਪਣੀ ਰੂਹ ਵਿੱਚ ਤੇਰਾ ਇਹਸਾਸ ਕਰ ਲੈਂਦੇ ਹਾਂ

ਐਨੀ ਵਾਰ ਤਾਂ ਤੁਸੀਂ ਸਾਹ ਵੀ ਨਹੀਂ ਲੈਂਦੇ ਹੋਣੇ

ਜਿੰਨੀ ਵਾਰ ਅਸੀਂ ਤੁਹਾਨੂੰ ਯਾਦ ਕਰ ਲੈਂਦੇ ਹਾਂ।।

 

Love Shayari In Punjabi photo

ਨਾਮ ਲੈਂਦਾ ਹੈ ਇਹ ਦਿਲ ਸਵੇਰੇ ਸ਼ਾਮ ਤੇਰਾ

ਵਹਿੰਦੇ ਨੇ ਹੰਜੂ ਅਤੇ ਬਣਦਾ ਏ ਨਾਮ ਤੇਰਾ

ਕਿਸੇ ਹੋਰ ਨੂੰ ਕਿਉਂ ਵੇਖਣ ਇਹ ਅੱਖਾਂ ਮੇਰੀਆਂ

ਜਦੋਂ ਮੇਰੇ ਦਿਲ ਤੇ ਲਿਖਿਆ ਏ ਨਾਮ ਤੇਰਾ।।

 

ਪਹਿਲਾਂ ਤੈਨੂੰ ਯਾਦ ਕਰਦੇ ਹਾਂ

ਫੇਰ ਰੱਬ ਅੱਗੇ ਸਿਰ ਝੁਕਾਉਂਦੇ ਹਾਂ

ਅਸੀਂ ਤੇਰੀਆਂ ਅੱਖਾਂ ਵਿੱਚ ਹੀ

ਆਪਣਾ ਰੱਬ ਵੇਖ ਖੁਸ਼ ਹੋ ਜਾਂਦੇ ਹਾਂ।।

 

ਮੁਹੱਬਤ ਕਰਕੇ ਤੈਨੂੰ ਛੱਡ ਕੇ ਨਹੀਂ ਜਾਣਾ

ਅਸੀਂ ਦਿਨ ਰਾਤ ਤੇਰੀਆਂ ਬਾਹਾਂ ਵਿੱਚ ਬਿਤਾਉਣਾ

ਕਰ ਲੈ ਸਾਡੇ ਪਿਆਰ ਨੂੰ ਕਬੂਲ ਤੂੰ

ਅਸੀਂ ਕਿਸੇ ਹੋਰ ਨੂੰ ਕਦੇ ਨਹੀਂ ਚਾਹਣਾ।।

 

Love Shayari In Punjabi

ਪਿਆਰ ਦੀ ਇੱਕ ਐਸੀ ਰਾਤ ਆਵੇ

ਸਾਡੇ ਦੋਨਾਂ ਦੀ ਹੋ ਮੁਲਾਕਾਤ ਜਾਵੇ

ਰਹੀਐ ਇੱਕ ਦੂਜੇ ਦੀਆਂ ਬਾਹਾਂ ਵਿੱਚ ਅਤੇ

ਦੁਆ ਕਰੀਏ ਕਦੇ ਨਾ ਇਹ ਰਾਤ ਜਾਵੇ।।

 

ਬਾਹਾਂ ਵਿੱਚ ਮੈਨੂੰ ਲੈ ਕੇ ਤੂੰ

ਆਪਣੀ ਸ਼ਾਤੀ ਨਾਲ ਲਗਾ ਲੈ

ਮੈਂ ਖੋਹ ਜਾਵਾਂ ਤੇਰੀਆਂ ਬਾਹਾਂ ਵਿੱਚ

ਇਸ ਤਰਾਂ ਆਪਣਾ ਬਣਾ ਲੈ।।

24 Cute Crush Shayari |Romantic Crush Shayari In Hindi

 

Punjabi Love Shayari

 

Love Shayari In Punjabi

ਉਸਨੇ ਹਰ ਨਸ਼ਾ ਸਾਹਮਣੇ ਲਿਆ

ਕੇ ਰੱਖ ਦਿੱਤਾ ਅਤੇ ਕਿਹਾ

ਸਭ ਤੋਂ ਬੁਰੀ ਆਦਤ ਕਿਹੜੀ ਹੈ

ਮੈਂ ਕਿਹਾ ਤੇਰੇ ਪਿਆਰ ਦੀ।।

 

ਕਹਿ ਦੇ ਆਪਣੇ ਦਿਲ ਦੀ ਹਰ ਗੱਲ

ਮੇਰੇ ਤੋਂ ਕੁੱਝ ਲੁਕਾਈਂ ਨਾ

ਛੱਡਣਾ ਚਾਹੁੰਦੀ ਏ ਤਾਂ ਹੁਣੇ ਹੀ ਛੱਡ

ਪਿਆਰ ਪਾ ਕੇ ਫਿਰ ਕਦੇ ਜਾਈਂ ਨਾ।।

 

Love Shayari In Punjabi

ਇਸ ਇਸ਼ਕ ਦੇ ਰੰਗ ਵੀ ਅਨੋਖੇ ਨੇ

ਹਰ ਰੋਜ਼ ਨਵੇਂ ਰੰਗ ਵਖਾਉਂਦਾ ਏ

ਕਦੇ ਤੜਫਾ ਤੜਫਾ ਮਾਰਦਾ ਏ

ਕਦੇ ਖੁਸ਼ੀਆਂ ਨਾਲ ਭਰ ਜਾਂਦਾ ਏ।।

 

ਸ਼ਕਲ ਵੇਖ ਕੇ ਤੇਰੀ ਮੇਰਾ ਦਿਨ ਚੜਦਾ

ਤੈਨੂੰ ਵੇਖੇ ਬਿਨਾਂ ਮੈਂ ਫਿਰਾਂ ਮਰਦਾ

ਜਦੋਂ ਕਰੇਂ ਹੱਸ ਹੱਸ ਗੱਲਾਂ ਹੋਰਾਂ ਨਾਲ

ਤਾਂ ਸੱਚ ਜਾਣੀ ਮੇਰਾ ਦਿਲ ਡਰਦਾ।। 

 

ਤੇਰੇ ਹਾਸੇ ਦੇ ਬਦਲੇ ਆਪਣੀ ਜਾਨ

ਕਰ ਕੁਰਬਾਨ ਸਕਦਾ ਹਾਂ

ਤੂੰ ਜੇ ਚਾਹਵੇਂ ਤਾਂ ਮੈਂ ਤੇਰੇ ਸਾਹਮਣੇ ਹੀ

ਖੁਦ ਨੂੰ ਮਾਰ ਸਕਦਾ ਹਾਂ।।

 

Love Shayari In Punjabi

ਮੈਂ ਦਿਲ ਖੋਲ੍ਹ ਕੇ ਤੇਰੇ ਅੱਗੇ ਇਜ਼ਹਾਰ ਕਰਦਾ ਹਾਂ

ਦਿਲ ਤੋਂ ਤੈਨੂੰ ਮੈਂ ਬਹੁਤ ਹੀ ਪਿਆਰ ਕਰਦਾ ਹਾਂ।।

 

ਚੱਲ ਮੇਰੇ ਨਾਲ ਆਪਾਂ ਕੋਰਟ ਮੈਰਿਜ ਕਰਾਉਂਦੇ ਹਾਂ

ਦੁਨੀਆਂ ਨੂੰ ਛੱਡ ਆਪਣਾ ਘਰ ਵਸਾਉਂਦੇ ਹਾਂ

ਲੋਕਾਂ ਦਾ ਕੀ ਇਹ ਤਾਂ ਗੱਲਾਂ ਕਰਦੇ ਹੀ ਰਹਿੰਦੇ ਨੇ

ਭੁੱਲ ਕੇ ਸਭ ਕੁਝ ਇੱਕ ਦੂਜੇ ਦੇ ਆਪਾਂ ਹੋ ਜਾਂਦੇ ਹਾਂ।।

 

ਤੇਰੇ ਹਾਸੇ ਨੂੰ ਵੇਖ ਕੇ ਦਿਲ ਮੇਰਾ ਖੁਸ਼ ਹੋ ਜਾਂਦਾ ਏ

ਤੇਰੀ ਪਿਆਰੀ ਸੂਰਤ ਤੇ ਦਿਲ ਹਮੇਸ਼ਾ ਖੁਸ਼ੀ ਚਾਹੁੰਦਾ ਏ।। 

 

Love Shayari In Punjabi

ਅੱਖਾਂ ਬੰਦ ਕਰ ਅਤੇ ਮੇਰੇ ਮੋਢੇ ਤੇ ਸਿਰ ਰੱਖ ਸੋਂ ਜਾਅ

ਤੂੰ ਉਮਰ ਭਰ ਦੇ ਲਈ ਮੇਰਾ ਇਸ ਤਰਾਂ ਹੋ ਜਾਅ।।

 

ਮੇਰੇ ਸੁਫਨਿਆਂ ਵਿੱਚ ਇੱਕ ਸੋਹਣੀ ਜਹੀ ਕੁੜੀ ਆਉਂਦੀ ਏ

ਉਹ ਆ ਕੇ ਮੈਨੂੰ ਹਰ ਰੋਜ਼ ਰਾਤ ਨੂੰ ਜਗਉਂਦੀ ਏ

ਉਸ ਦੀਆਂ ਅੱਖਾਂ ਵਿੱਚ ਪਿਆਰ ਨਜ਼ਰ ਆਉਂਦਾ ਏ

ਸ਼ਾਇਦ ਉਹ ਮੈਨੂੰ ਆਪਣਾ ਬਣਾਉਣਾ ਚਾਹੁੰਦੀ ਏ।।  

120+ Best Instagram Punjabi Status, Shayari And Quotes 【2022】

 

Punjabi Love Shayari 2 Lines

 

Love Shayari In Punjabi

ਵੇਖ ਕੇ ਤੇਰੀਆਂ ਅੱਖਾਂ ਨੂੰ ਮਦਹੋਸ਼ ਹੋ ਜਾਂਦਾ ਹਾਂ

ਤੇਰੀ ਤਾਰੀਫ ਕੀਤੇ ਬਿਨਾਂ ਮੈਂ ਰਹਿ ਨਹੀਂ ਪਾਉਂਦਾ ਹਾਂ।।

 

ਐਨਾ ਬੁੱਲਾਂ ਨੂੰ ਪਰਦੇ ਦੇ ਪਿੱਛੇ ਲੁਕੋ ਲਿਆ ਕਰ

ਅਸੀਂ ਬਦਮਾਸ਼ ਲੋਕ ਨਜ਼ਰਾਂ ਨਾਲ ਹੀ ਚੁੰਮ ਲੈਂਦੇ ਹਾਂ।।

 

Love Shayari In Punjabi

ਗੱਲ ਇਹ ਨਹੀਂ ਕਿ ਤੇਰੇ ਬਿਨਾਂ ਜੀਅ ਨਹੀਂ ਸਕਦੇ

ਗੱਲ ਇਹ ਹੈ ਕਿ ਤੇਰੇ ਬਿਨਾਂ ਜੀਣਾ ਨਹੀਂ ਚਾਹੁੰਦੇ।।

 

ਜ਼ਿੰਦਗੀ ਦੀ ਖੇਡ ਸ਼ਤਰੰਜ ਤੋਂ ਵੀ ਵਧੀਆ ਨਿਕਲਾ

ਮੈਂ ਹਾਰਾ ਵੀ ਤਾਂ ਆਪਣੀ ਹੀ ਰਾਣੀ ਦੇ ਹੱਥੋਂ।।

 

ਸਾਹਮਣੇ ਬੈਠੀ ਰਹਿ ਦਿਲ ਨੂੰ ਇਕਰਾਰ ਆਵੇਗਾ

ਜਿੰਨਾ ਵੇਖਾਂਗੇ ਤੈਨੂੰ ਉਨ੍ਹਾਂ ਹੀ ਪਿਆਰ ਆਵੇਗਾ।।

 

Love Shayari In Punjabi

ਆਪਣੀਆਂ ਮਿੱਠੀਆਂ ਗੱਲਾਂ ਨਾਲ ਮੈਨੂੰ ਉਸਨੇ ਫਸਾ ਲਿਆ

ਮਾਸੂਮ ਜਿਹਾ ਬਣ ਕੇ ਮੇਰੇ ਦਿਲ ਵਿੱਚ ਪਿਆਰ ਜਗਾ ਲਿਆ।।

 

Love Shayari In Punjabi

ਮੇਰੇ ਨਾਲ ਮਿਲਣਾ ਤਾਂ ਤੇਰੇ ਹੀ ਨਸੀਬ ਵਿੱਚ ਸੀ ਸ਼ਾਇਦ

ਐਨੀਆਂ ਖੂਬਸੂਰਤ ਤਾਂ ਮੇਰੇ ਹੱਥ ਦੀਆਂ ਲਕੀਰਾਂ ਨਹੀਂ ਸੀ।।

 

ਉਸਦੀ ਮਾਸੂਮ ਜਹੀ ਆਦਤ ਮੇਰੇ ਦਿਲ ਨੂੰ ਬੜੀ ਜਚਦੀ ਐ

ਨਾਰਾਜ਼ ਮੈਂ ਹੋਵਾਂ ਤਾਂ ਉਹ ਗੁੱਸਾ ਸਾਰਿਆਂ ਅੱਗੇ ਆਪਣਾ ਰੱਖਦੀ ਏ।।

 

Att Punjabi Love Shayari

 

ਉਹ ਜਿਸਨੂੰ ਅਸੀਂ ਦਿੱਤੀ ਹੈ

ਆਪਣੀ ਹਰ ਇੱਕ ਧੜਕਣ

ਉਹ ਆਪਣਾ ਇੱਕ ਪਲ ਦੇਣ

ਲਈ ਵੀ ਹਜ਼ਾਰ ਵਾਰ ਸੋਚਦੇ ਨੇ।।

 

ਸੁਫਨਿਆਂ ਵਿੱਚ ਮੇਰੇ ਤੁਸੀਂ ਰੋਜ਼ ਆਉਂਦੇ ਹੋ

ਕਦੇ ਦਰਦ ਕਦੇ ਖੁਸ਼ੀਆਂ ਦੇ ਜਾਂਦੇ ਹੋ

ਕਿੰਨਾਂ ਪਿਆਰ ਕਰਦੇ ਹੋ ਤੁਸੀਂ ਮੇਰੇ ਨਾਲ

ਮੇਰੇ ਇਸ ਸਵਾਲ ਦਾ ਜਵਾਬ ਟਾਲ ਜਾਂਦੇ ਹੋ।।

 

Love Shayari In Punjabi

ਪਾ ਕੇ ਸਲਵਾਰ ਸੂਟ ਜਦੋਂ ਤੂੰ

ਚੁੰਨੀ ਸਿਰ ਉੱਤੇ ਸਜਾਉਂਦੀ ਏ

ਸੱਚ ਜਾਣੀ ਮੇਰੀ ਤੂੰ

ਜਾਨ ਕੱਢ ਕੇ ਲੈ ਜਾਂਦੀ ਐ।।

 

ਤੇਰੇ ਬੁੱਲਾਂ ਤੇ ਆਉਣ ਤੋਂ ਪਹਿਲਾਂ

ਤੇਰੇ ਦਿਲ ਦੀ ਗੱਲ ਜਾਣ ਜਾਂਦੇ ਹਾਂ

ਜਿੰਨ੍ਹਾਂ ਤੂੰ ਕਦੇ ਸੋਚ ਵੀ ਨਹੀਂ ਸਕਦੀ

ਅਸੀਂ ਦਿਲ ਤੋਂ ਤੈਨੂੰ ਐਨਾ ਚਾਹੁੰਦੇ ਹਾਂ।।

 

Love Shayari In Punjabi

ਅੱਖਾਂ ਤੇਰੀਆਂ ਵਿੱਚ ਲਾਲੀ ਜਿਵੇਂ

ਖਿੜਿਆ ਫੁੱਲ ਗੁਲਾਬ ਦਾ

ਤੂੰ ਕੁੜੀ ਸ਼ਹਿਰ ਦਿੱਲੀ ਵਾਲੀ ਨੀ

ਅਤੇ ਮੈਂ ਗੱਬਰੂ ਪੰਜਾਬ ਦਾ।।

 

ਤੂੰ ਚੰਨ ਅਤੇ ਮੈਂ ਸਿਤਾਰਾ ਹੁੰਦਾ

ਅਸਮਾਨ ਵਿੱਚ ਇੱਕ ਘਰ ਪਿਆਰਾ ਹੁੰਦਾ

ਲੋਕੀ ਤੈਨੂੰ ਦੂਰ ਤੋਂ ਵੇਖਦੇ, ਕੋਲੋਂ ਵੇਖਣ ਦਾ

ਹੱਕ ਬਸ ਹਮਾਰਾ ਹੁੰਦਾ।।

 

Punjabi Love Shayari In Punjabi   

 

ਦੁਨੀਆਂ ਦੇ ਵਿੱਚ ਯਾਰ ਮਿਲਦੇ ਨੇ ਤੇ ਖੋਹ ਜਾਂਦੇ ਨੇ

ਇੱਕ ਨੂੰ ਛੱਡ ਕੇ ਦੂਜੇ ਦੇ ਓਹ ਹੋ ਜਾਂਦੇ ਨੇ

ਪਹਿਲਾਂ ਕਰਦੇ ਨੇ ਗੱਲਾਂ ਸਾਥ ਨਿਭਾਉਣ ਦੀਆਂ

ਫਿਰ ਤੋੜ ਕੇ ਦਿਲ ਅਕਸਰ ਉਹ ਜਾਂਦੇ ਨੇ।।

 

Love Shayari In Punjabi image

ਇੱਕ ਗੱਲ ਤੈਨੂੰ ਦੱਸਾਂ ਤੂੰ ਭਰੋਸਾ ਜੇ ਕਰੇਂ

ਮੇਰਾ ਦਿਲ ਤੇਰੇ ਉੱਤੇ ਬਹੁਤ ਜਿਆਦਾ ਮਰੇ

ਕਰ ਲੈ ਕਬੂਲ ਮੇਰੇ ਪਿਆਰ ਨੂੰ ਤੂੰ

ਮੇਰਾ ਤੇਰੇ ਬਿਨਾ ਇੱਕ ਪਲ ਵੀ ਨਾ ਸਰੇ।।

 

ਰੱਖ ਹੱਥ ਮੇਰੇ ਸਿਰ ਤੇ ਸੋਂਹ ਮੇਰੀ ਖਾ

ਮੈਨੂੰ ਛੱਡ ਕੇ ਤੂੰ ਨਾ ਹੋਵੇਂਗਾ ਬੇਵਫਾ

ਮੈਂ ਜੀਅ ਨਹੀਂ ਸਕਦਾ ਤੇਰੇ ਬਿਨਾਂ

ਤੇਰੇ ਇਸ਼ਕ ਦਾ ਐਸਾ ਚੜਾ ਏ ਨਸ਼ਾ।।

 

Love Shayari In Punjabi

ਯਾਦਾਂ ਵਿੱਚ ਤੇਰੀ ਮੈਂ ਪਾਗਲ ਜਿਹਾ ਹੋਇਆ ਰਹਿੰਦਾ ਹਾਂ

ਤੈਨੂੰ ਯਾਦ ਕਰਕੇ ਸਾਰੇ ਰਾਤ ਤੇਰੀ ਫੋਟੋ ਨੂੰ ਚੁੰਮਦਾ ਹਾਂ।। 

 

ਦਿਲ ਲਾ ਕੇ ਬਦਲ ਜਾਣਾ ਇਹ ਅੱਜ ਕੱਲ ਦਾ ਪਿਆਰ ਏ

ਸਾਡਾ ਦਿਲ ਲੱਭਦਾ ਫਿਰਦਾ ਇੱਕ ਸੱਚਾ ਚਾਹੁਣ ਵਾਲਾ।।

 

ਤੇਰੇ ਪਿੱਛੇ ਗੇੜੀਆਂ ਲਾਉਣ ਵਾਲੇ ਸਾਰੇ ਚੱਕ ਦੇਵਾਂਗੇ

ਕਿਸੇ ਨੂੰ ਨਾ ਤੇਰੇ ਅਸੀਂ ਕੋਲ ਆਉਣ ਦੇਵਾਂਗੇ

ਜਿਹੜਾ ਕਰੇ ਤੇਰੇ ਨਾਲ ਵੱਧ ਘੱਟ ਗੱਲ

ਓਹਨੂੰ ਨਾ ਅਸੀਂ ਦੂਜਾ ਮੌਕਾ ਦੇਵਾਂਗੇ।।

 

Love Shayari Punjabi

 

Love Shayari In Punjabi photo

ਉਹ ਪਿਆਰ ਜਿਹੜਾ ਤੇਰੇ ਦਿਲ ਵਿੱਚ ਏ

ਉਸਨੂੰ ਜ਼ੁਬਾਨ ਤੇ ਲਿਆ ਕੇ ਬਯਾਂ ਕਰ ਦੇ

ਅੱਜ ਬਸ ਤੁਸੀਂ ਕਹੋ ਅਤੇ ਕਹਿੰਦੇ ਹੀ ਜਾਓ

ਅਸੀਂ ਬਸ ਸੁਣੀਏ ਇਸ ਤਰਾਂ ਬੇ ਜ਼ੁਬਾਨ ਕਰ ਦੇ।।

 

Love Shayari In Punjabi

ਮੇਰੇ ਦਿਲ ਨੂੰ ਜੇਕਰ ਤੇਰਾ ਇਹਸਾਸ ਨਾ ਹੁੰਦਾ

ਤਾਂ ਤੂੰ ਦੂਰ ਹੋ ਕੇ ਵੀ ਐਨਾ ਮੇਰੇ ਕੋਲ ਨਾ ਹੁੰਦਾ

ਇਸ ਦਿਲ ਵਿੱਚ ਤੇਰੀ ਚਾਹਤ ਵਸਾ ਲਈ ਏ

ਇੱਕ ਪਲ ਵੀ ਤੇਰੇ ਬਿਨਾਂ ਖਾਸ ਨਹੀਂ ਹੁੰਦਾ।।

 

ਮੈਨੂੰ ਪਿਆਰ ਕਰਨਾ

ਇੱਕ ਸ਼ਖਸ ਸਿਖਾ ਗਿਆ

ਜਿੰਦੇ ਰਹਿ ਕੇ ਮਰਨਾ ਕਿੰਨੂੰ ਕਹਿੰਦੇ

ਇਹ ਗੱਲ ਉਹ ਸਮਝਾ ਗਿਆ।।

 

Love Shayari In Punjabi

ਮੈਂ ਤੇਰੇ ਸਾਹਾਂ ਵਿੱਚ ਸਾਹ ਲੈਣ ਲੱਗੀ ਆ

ਤੇਰੇ ਤੋਂ ਬਿਨਾਂ ਮੈਂ ਉਦਾਸ ਰਹਿਣ ਲਗੀ ਆ

ਕਿ ਕੀਤਾ ਮੇਰੇ ਤੇ ਪਿਆਰ ਦਾ ਜਾਦੂ ਤੂੰ

ਬਸ ਤੇਰੇ ਹੀ ਖਿਆਲਾਂ ਵਿੱਚ ਰਹਿਣ ਲੱਗੀ ਆ।।

 

ਜਿੱਥੋਂ ਤੇਰਾ ਦਿਲ ਚਾਹਵੇ

ਓਥੋਂ ਮੇਰੀ ਜ਼ਿੰਦਗੀ ਨੂੰ ਪੜ੍ਹ ਲੈ

ਵਰਕਾ ਕੋਈ ਵੀ ਖੁੱਲੇ

ਹਰ ਵਰਕੇ ਤੇ ਤੇਰਾ ਨਾਂ ਹੋਵੇਗਾ

 

Love Shayari In Punjabi images

ਮੁਸਾਫ਼ਿਰ ਇਸ਼ਕ ਦਾ ਹਾਂ ਮੈਂ

ਮੇਰੀ ਮੰਜ਼ਿਲ ਮੁਹੱਬਤ ਏ

ਤੇਰੇ ਦਿਲ ਵਿੱਚ ਹੀ ਰੁੱਕ ਜਾਵਾਂ

ਜੇਕਰ ਤੇਰੀ ਇਜ਼ਾਜ਼ਤ ਏ।।

 

Love Shayari In Punjabi

ਸਦਾ ਲਈ ਰੱਖ ਲੈ ਨਾ

ਮੈਨੂੰ ਕੋਲ ਤੂੰ ਆਪਣੇ

ਕੋਈ ਪੁੱਛੇ ਜੇ ਮੇਰੇ ਬਾਰੇ ਤਾਂ ਕਹਿ ਦੇਈ

ਦਿਲ ਦਾ ਕਿਰਾਏਦਾਰ ਏ।।

 

ਕਿ ਕਿ ਤੇਰੇ ਨਾਮ ਲਿਖਾਂ

ਦਿੱਲ ਲਿਖਾਂ ਕੇ ਜਾਨ ਲਿਖਾਂ

ਹੰਜੂ ਚੋਰੀ ਕਰਕੇ ਤੇਰੀਆਂ ਅੱਖਾਂ ਵਿਚੋਂ

ਆਪਣੀ ਹਰ ਖੁਸ਼ੀ ਤੇਰੇ ਨਾਮ ਲਿਖਾਂ।।

 

Romantic Love Shayari Punjabi

 

ਚੱਲ ਦੁਨੀਆਂ ਨੂੰ ਛੱਡ ਦੂਰ ਮੇਰੇ ਨਾਲ

ਲੱਭਦੇ ਹਾਂ ਕੋਈ ਰਹਿਣ ਬਸੇਰਾ

ਮਿਲ ਕੇ ਦੋਨੇ ਦੁਨੀਆਂ ਵਸਾਈਏ

ਕਿ ਪਤਾ ਹੋ ਜਾਵੇ ਜ਼ਿੰਦਗੀ ਵਿੱਚ ਸਵੇਰਾ।।

 

ਭਟਕਦੇ ਫਿਰਦੇ ਨੂੰ ਹੱਥ ਫੜ ਕੇ

ਓਹਨੇ ਟੋਕ ਲਿਆ

ਪਾ ਕੇ ਇਸ਼ਕ ਦੀ ਆਦਤ ਉਹਨੇ

ਮੈਨੂੰ ਮਰਨ ਤੋਂ ਰੋਕ ਲਿਆ।।

 

Love shayari in punjabi Punjabi Love Shayari Punjabi Love Shayari 2 Lines Att Punjabi Love Shayari shayari punjabi love

ਮੇਰਾ ਕੋਈ ਵਾਅਦਾ ਨਹੀਂ ਝੂਠਾ

ਮੈਂ ਦਿਲ ਤੋਂ ਤੈਨੂੰ ਚਾਹੁੰਦੀ ਆ

ਐਵੇਂ ਨਾ ਸ਼ੱਕ ਕਰਿਆ ਕਰ

ਮੈਂ ਕਿਸੇ ਹੋਰ ਨੂੰ ਨਹੀਂ ਬਲਾਉਂਦੀ ਆ।।

 

ਫੜ ਹੱਥ ਮੇਰਾ ਮੈਨੂੰ ਲੈ ਚੱਲ ਐਥੋਂ ਦੂਰ,

ਨਹੀਂ ਤਾਂ ਕਰ ਦੇਣਾ ਵਿਆਹ

ਘਰ ਦਿਆਂ ਨੇ ਮੇਰਾ

ਮੈਂ ਵੀ ਹੋ ਜਾਣਾ ਮਜਬੂਰ।।

 

Love Shayari In Punjabi

ਮੁੱਖੜ ਤੇਰਾ ਮੈਨੂੰ ਬੜਾ ਪਿਆਰਾ ਲੱਗਦਾ ਏ

ਤੇਰੇ ਵਿੱਚ ਹੀ ਜੀਣ ਦਾ ਸਹਾਰਾ ਵਿੱਖਦਾ ਏ।।

 

ਮੇਰੇ ਸੁਫ਼ਨੇ ਕਰ ਦੇ ਪੂਰੇ ਆ ਕੇ

ਮੈਨੂੰ ਗੱਲ ਨਾਲ ਲਗਾ ਲੈ

ਦੁਨੀਆਂ ਤੋਂ ਧੋਖੇ ਖਾਦੇ ਬੜੇ ਮੈਂ

ਤੂੰ ਮੈਨੂੰ ਆਪਣਾ ਬਣਾ ਲੈ।।

 

Love Shayari In Punjabi

ਲੈ ਕੇ ਬਾਹਾਂ ਵਿੱਚ ਤੈਨੂੰ ਸੁਕੂਨ ਨਾਲ ਸੋਣਾ ਚਾਹੁੰਦੇ ਹਾਂ

ਅਸੀਂ ਆਪਣੇ ਸੁਫ਼ਨੇ ਤੇਰੇ ਨਾਲ ਹੀ ਸਜਾਉਂਦੇ ਹਾਂ।। 

 

Love shayari in punjabi Punjabi Love Shayari Punjabi Love Shayari 2 Lines Att Punjabi Love Shayari shayari punjabi love

ਘਰ ਇੱਕ ਬਣਾ ਕੇ ਆਪਾਂ ਉਸ ਵਿੱਚ ਵੱਸ ਜਾਵਾਂਗੇ

ਆਪਾਂ ਦੋਨੇ ਕਦੇ ਨਾ ਕਦੇ ਤਾਂ ਇੱਕ ਹੋ ਜਾਵਾਂਗੇ।। 

 

ਵਿਆਹ ਕਰਵਾ ਕੇ ਓਹ ਮੇਰੇ ਨਾਲ ਆਉਣਾ ਚਾਹੁੰਦੀ ਏ

ਮੈਨੂੰ ਦਿਲ ਆਪਣੇ ਦੇ ਵਿੱਚ ਉਹ ਵਸਾਉਣਾ ਚਾਹੁੰਦੀ ਏ

ਨਹੀਂ ਰਹਿ ਸਕਦੀ ਮੇਰੇ ਬਿਨਾਂ ਇਹ ਕਹਿ ਸਣਾਉਂਦੀ ਏ

ਕਰਦੀ ਪਿਆਰ ਬਥੇਰਾ ਮੈਨੂੰ ਦਿਲ ਤੋਂ ਉਹ ਚਾਹੁੰਦੀ ਏ 

 

Cute Punjabi Shayari Love

 

ਸ਼ੋਂਕ ਪਾਲ ਲਿਆ ਏ ਮੈਂ ਉਸਦੇ ਨਾਮ ਦਾ

ਹੁਣ ਨਹੀਂ ਇਹ ਜਹਾਨ ਮੇਰੇ ਕਿਸੇ ਕੰਮ ਦਾ

ਉਹਦੀਆਂ ਅੱਖਾਂ ਦਾ ਨਸ਼ਾ ਐਨਾ ਜ਼ਿਆਦਾ

ਕੇ ਉਨਾਂ ਹੁੰਦਾ ਨਹੀਂ ਕਿਸੇ ਰੰਮ ਦਾ।।

 

Love Shayari In Punjabi

ਮਜ਼ਾਕ ਮਜ਼ਾਕ ਵਿੱਚ ਗੱਲ ਦਿਲ ਦੀ ਉਹ ਕਹਿ ਗਿਆ

ਮੇਰੇ ਕੋਲ ਆਇਆ ਮੇਰਾ ਹੀ ਹੋਕੇ ਰਹਿ ਗਿਆ

ਆਪਣੀ ਪਿਆਰੀ ਜਹੀ ਸ਼ਾਇਰੀ ਨਾਲ

ਕਰਕੇ ਤਾਰੀਫ ਮੇਰੀ, ਉਹ ਮੇਰਾ ਦਿਲ ਲੈ ਗਿਆ।।

 

ਜਿੰਨਾਂ ਨੂੰ ਵਫਾ ਦੇ ਬਾਰੇ ਕੁੱਝ ਵੀ ਮਾਲੂਮ ਨਹੀਂ

ਜਿੰਨਾਂ ਦੀਆਂ ਅਕਲਾਂ ਤੇ ਜਿਸਮਾਂ ਦੇ ਕੁੰਡੇ ਨੇ

ਸਮਝ ਨਾ ਆਈ ਅੱਜ ਤੱਕ ਇਹ ਗੱਲ ਕੇ

ਤੇਰੇ ਜੈਸੇ ਲੋਕ ਜਾਨੀ ਪੈਦਾ ਹੀ ਕਿਉਂ ਹੁੰਦੇ ਨੇ।।

 

Love Shayari In Punjabi For Boyfriend love feeling shayari in punjabi Romantic Love Shayari In Punjabi love romantic shayari in punjabi sad love shayari in punjabi

ਕਰਨਾ ਤੂੰ ਮੈਨੂੰ ਬਰਬਾਦ ਛੱਡ ਦੇ

ਰੋਂਦਿਆਂ ਦਾ ਲੈਣਾ ਸੁਆਦ ਛੱਡ ਦੇ

ਉਹ ਸਾਡੇ ਪਿਆਰ ਨੂੰ ਜੇ ਐਨਾ ਤੜਫਾਓਗੇ

ਬੜਾ ਪਛਤਾਓਗੇ ਬੜਾ ਪਛਤਾਓਗੇ।।

 

ਕਿਸੇ ਨੂੰ ਧੋਖਾ ਦੇ ਕੇ ਉਸਦੇ ਪਿਆਰ ਦਾ

ਮਜ਼ਾਕ ਨਹੀਂ ਬਣਾਉਂਦੇ

ਸੀਨੇ ਨਾਲ ਲਾਅ ਕੇ ਰੱਖਦੇ ਹਾਂ ਅਸੀਂ

ਜਿਸਨੂੰ ਵੀ ਹਾਂ ਚਾਹੁੰਦੇ।।

 

Love Shayari In Punjabi

ਬਹਿ ਇਕੱਠਿਆਂ ਪਾਵਾਂਗੇ

ਹੁੰਦੀਆਂ ਇਸ਼ਕ ਦੀਆ ਜੋ ਬਾਤਾਂ

ਫਿਰ ਹੱਸ ਕੇ ਲੱਗਣਗੀਆਂ

ਸੋਹਣੀਏ ਲੰਬੀਆਂ-ਲੰਬੀਆਂ ਰਾਤਾਂ।।

 

ਹਰ ਵੇਲੇ ਬਸ ਤੇਰੀ ਫਿਕਰ ਜਹੀ ਰਹਿੰਦੀ ਏ

ਤੈਨੂੰ ਵੇਖੇ ਬਿਨਾਂ ਧੜਕਣ ਰੁਕਦੀ ਰਹਿੰਦੀ ਏ

ਮੈਂ ਕਿੰਨਾਂ ਤੈਨੂੰ ਪਿਆਰ ਕਰਾਂ ਬੋਲ ਕੇ ਨਹੀਂ ਦੱਸਦੀ

ਬਸ ਮੇਰੀ ਸਾਹ ਤੇਰੇ ਸਾਹ ਦੇ ਨਾਲ ਚੱਲਦੀ ਏ।।

 

Pyar Shayari Punjabi

 

ਨਾਂਹ ਕੋਈ ਕਿਸੇ ਤੋਂ ਦੂਰ ਹੁੰਦਾ ਏ

ਨਾਂਹ ਕੋਈ ਕਿਸੇ ਦੇ ਨੇੜੇ ਹੁੰਦਾ ਏ

ਪਿਆਰ ਆਪ ਹੀ ਚੱਲ ਕੇ ਆਉਂਦਾ ਏ

ਜਦੋਂ ਮਿਲਣ ਦਾ ਨਸੀਬ ਹੁੰਦਾ ਏ।।

 

Love shayari in punjabi Punjabi Love Shayari Punjabi Love Shayari 2 Lines Att Punjabi Love Shayari shayari punjabi love

ਰਾਤ ਕਾਲੀ ਸੀ ਡਰ ਵੀ ਸਕਦੇ ਸੀ

ਅਸੀਂ ਜੋ ਕਹਿੰਦੇ ਸੀ ਕਰ ਵੀ ਸਕਦੇ ਸੀ

ਤੂੰ ਵਿਛੜਦੇ ਹੋਏ ਇਹ ਵੀ ਨਾ ਸੋਚਾ

ਅਸੀਂ ਤਾਂ ਪਾਗਲ ਸੀ ਮਰ ਵੀ ਸਕਦੇ ਸੀ।।

 

ਹਰ ਪਿਆਰ ਵਿੱਚ ਇੱਕ ਇਹਸਾਸ ਹੁੰਦਾ ਏ

ਹਰ ਕੰਮ ਦਾ ਇੱਕ ਅੰਦਾਜ਼ ਹੁੰਦਾ ਏ

ਜਦੋਂ ਤੱਕ ਨਾ ਲੱਗੇ ਬੇਵਫ਼ਾਈ ਦੀ ਠੋਕਰ

ਹਰ ਕਿਸੇ ਨੂੰ ਆਪਣੀ ਪਸੰਦ ਤੇ ਨਾਜ਼ ਹੁੰਦਾ ਏ।।

 

Love Shayari In Punjabi

ਅਸੀਂ ਸਾਰਿਆਂ ਨੂੰ ਅਜਮਾਇਆ ਏ

ਫਿਰ ਜਾ ਕੇ ਤੈਨੂੰ ਅਪਣਾਇਆ ਏ

ਛੱਡ ਨਾ ਜਾਵੀਂ ਧੋਖਾ ਦੇ ਕੇ ਸਾਨੂੰ

ਬੜਾ ਔਖਾ ਕਿਸੇ ਨਾਲ ਦਿਲ ਲਾਇਆ ਏ।।

 

ਤੇਰੇ ਖਮੋਸ਼ ਬੁੱਲਾਂ ਤੇ ਮੋਹਬਤ ਗੁਣਗੁਣਾਉਂਦੀ ਏ

ਤੂੰ ਮੇਰੀ ਮੈਂ ਤੇਰਾ ਹਾਂ ਬਸ ਇਹ ਹੀ ਆਵਾਜ਼ ਆਉਂਦੀ ਏ।।

 

ਜਿਹੜੇ ਉਸਦੀਆਂ ਅੱਖਾਂ ਵਿੱਚੋਂ ਬਿਆਂ ਹੁੰਦੇ ਨੇ

ਉਹ ਸ਼ਬਦ ਕਿਤਾਬਾਂ ਵਿੱਚ ਕਿੱਥੇ ਹੁੰਦੇ ਨੇ??

 

Punjabi Shayari On Love

 

Love Shayari In Punjabi Love Shayari In Punjabi Two Lines Love Shayari In Punjabi For Girlfriend punjabi love shayari in punjabi shayari in punjabi for love

ਰੱਬ ਤੋਂ ਤੇਰੀਆਂ ਖੁਸ਼ੀਆਂ ਮੰਗਦੇ ਹਾਂ

ਦੁਆਵਾਂ ਵਿੱਚ ਤੇਰਾ ਹਾਸਾ ਮੰਗਦੇ ਹਾਂ

ਸੋਚਦੇ ਹਾਂ ਤੁਹਾਡੇ ਤੋਂ ਕਿ ਮੰਗੀਏ, ਚੱਲੋ

ਤੁਹਾਡੇ ਤੋਂ ਉਮਰ ਭਰ ਲਈ ਪਿਆਰ ਮੰਗਦੇ ਹਾਂ।।

 

ਉਹ ਨਹੀਂ ਜਾਣਦੀ ਉਹ ਕਿੰਨੀ ਪਿਆਰੀ ਏ

ਜਾਨ ਏ ਮੇਰੀ ਪਰ ਜਾਨ ਤੋਂ ਪਿਆਰੀ ਏ

ਦੂਰੀਆਂ ਹੋਣ ਨਾਲ ਕੋਈ ਫਰਕ ਨਹੀਂ ਪੈਂਦਾ 

ਉਹ ਕੱਲ ਵੀ ਮੇਰੀ ਸੀ ਤੇ ਅੱਜ ਵੀ ਹਮਾਰੀ ਏ।।

 

Love Shayari In Punjabi

ਹੁੰਦਾ ਨਹੀਂ ਪਿਆਰ ਸ਼ਕਲਾਂ ਵੇਖ ਕੇ

ਪਿਆਰ ਤਾਂ ਦਿਲ ਤੋਂ ਹੁੰਦਾ ਏ

ਸੂਰਤ ਉਹਨਾਂ ਦੀ ਆਪ ਹੀ ਲਗਦੀ ਏ ਪਿਆਰੀ

ਪਿਆਰ ਜਿੰਨ੍ਹਾਂ ਲਈ ਦਿੱਲ ਵਿੱਚ ਹੁੰਦਾ ਏ।। 

 

ਸਾਰੇ ਕਹਿੰਦੇ ਨੇ ਜ਼ਿੰਦਗੀ ਵਿੱਚ ਸਿਰਫ

ਇੱਕ ਵਾਰ ਪਿਆਰ ਕਰਨਾ ਚਾਹੀਦਾ ਏ

ਪਰ ਤੈਨੂੰ ਵੇਖ ਕੇ ਤਾਂ ਮੈਨੂੰ ਤੇਰੇ ਨਾਲ

ਵਾਰ ਵਾਰ ਪਿਆਰ ਹੋ ਜਾਂਦਾ ਏ।।

 

ਮੇਰੀ ਜ਼ਿੰਦਗੀ ਵਿੱਚ ਮੇਰਾ ਬਣ ਕੇ

ਸਹਾਰਾ ਉਹ ਆਇਆ ਏ

ਮਰ ਜਾਂਦੀ ਮੈਂ ਸ਼ਾਇਦ ਪਰ ਉਸਨੇ

ਮੈਨੂੰ ਜੀਣਾ ਸਿਖਾਇਆ ਏ।।

 

Love Shayari In Punjabi For Boyfriend love feeling shayari in punjabi Romantic Love Shayari In Punjabi love romantic shayari in punjabi sad love shayari in punjabi

ਇੱਕ ਸ਼ਾਮ ਆਉਂਦੀ ਐ ਤੇਰੀ ਯਾਦ ਲੈ ਕੇ

ਇੱਕ ਸ਼ਾਮ ਜਾਂਦੀ ਐ ਤੇਰੀ ਯਾਦ ਦੇ ਕੇ

ਪਰ ਮੈਨੂੰ ਤਾਂ ਉਸ ਸ਼ਾਮ ਦਾ ਇੰਤਜ਼ਾਰ ਏ

ਜਿਹੜੀ ਸ਼ਾਮ ਆਵੇ ਤੈਨੂੰ ਨਾਲ ਲੈ ਕੇ।।

 

ਸਾਰੀ ਦੁਨੀਆਂ ਦੇ ਰੁੱਸ ਜਾਣ ਦੀ ਪ੍ਰਵਾਹ ਨਹੀਂ ਮੈਨੂੰ

ਬਸ ਇਕ ਤੇਰਾ ਰੋਣਾ ਮੈਨੂੰ ਤਕਲੀਫ ਦੇਂਦਾ ਏ।।

 

ਅੱਖਾਂ ਨਾਲ ਕੀਤਾ ਓਹਨੇ ਦਿਲ ਉੱਤੇ ਵਾਰ

ਸਾਨੂੰ ਚੜ੍ਹ ਗਿਆ ਓਹਦੇ ਪਿਆਰ ਦਾ ਬੁਖਾਰ

ਐਸਾ ਜਾਦੂ ਕੀਤਾ ਉਸਨੇ ਇਸ਼ਕ ਆਪਣੇ ਦਾ

ਕੇ ਦਿਲ ਹੋ ਗਿਆ ਮੇਰਾ ਪਿਆਰ ਦਾ ਬਿਮਾਰ।।

 

Love Shayari In Punjabi

ਮਾਰ ਕੇ ਠੋਕਰ ਖੁੱਦ ਤੋਂ ਕਰ ਸਾਨੂੰ ਦੂਰ ਗਿਆ

ਮਰਨ ਲੱਗੇ ਇੱਕ ਪਲ ਵੀ ਨਹੀਂ ਸੋਚਿਆ

ਉਹ ਕਰ ਸਾਨੂੰ ਐਨਾ ਮਜਬੂਰ ਗਿਆ।।

 

ਲਾਉਂਦੀ ਉਹ ਦਿਲ ਹਰ ਰੋਜ਼ ਨਵੇਆਂ ਦੇ ਨਾਲ

ਹਰ ਰੋਜ਼ ਹੀ ਉਹ ਦਿਲ ਤੋੜਦੀ ਏ

ਪਤਾ ਨਹੀਂ ਕਿ ਸੁਆਦ ਆਉਂਦਾ ਉਸਨੂੰ

ਜੋ ਨਿੱਤ ਨਵੇਂ ਰਿਸ਼ਤੇ ਉਹ ਜੋੜਦੀ ਏ।।

Love shayari in punjabi

 

Read More: 

Related Articles

Back to top button