Punjabi Shayari Status

120+ Best Instagram Punjabi Status, Shayari And Quotes 【2022】

Friends, are you looking for Instagram Punjabi Status? then you have come to the right place because here you will get to see Instagram Punjabi Status, Shayari And Quotes.

आज कल इंस्टाग्राम पर इतने कमाल के स्टेटस होते हैं कि उन्हें हम अपने व्हाट्सएप पर शेयर करना चाहते हैं जिसके लिए हम उन स्टेटस को गूगल पर सर्च करते हैं। यदि आप भी इसलिए यहां तक पहुंचे हो तो आप इस पोस्ट को अंत तक जरूर पढ़ें।

यहाँ आपको लाजवाब Instagram Punjabi Shayari मिलेगी। यदि आप Instagram Shayari In Hindi पढ़ना चाहते हैं तो आप यहां दिए गए लिंक पर वलिक करके देख सकते हैं।

 

Instagram Status Punjabi

 

Instagram sad Punjabi status

ਜ਼ਿੰਦਗੀ ਦੇ ਵਿੱਚ ਨਵਿਆਂ ਦੇ ਆਉਣ ਨਾਲ

ਮੈਂ ਕਦੇ ਪੁਰਾਣਿਆਂ ਨੂੰ ਨਹੀਂ ਛੱਡਿਆ ਪਰ

ਪੁਰਾਣੇ ਹਮੇਸ਼ਾਂ ਮੈਨੂੰ ਛੱਡ ਜਾਂਦੇ ਨੇ।।

 

ਛੱਡ ਜਾਵੇ ਜਦੋਂ ਯਾਰ ਤਾਂ ਅੱਖਾਂ ਰੋਂਦੀਆਂ ਨੇ

ਫੇਰ ਰਾਤਾਂ ਨੂੰ ਕਦੇ ਨਾ ਸੌਂਦੀਆਂ ਨੇ

ਜੋ ਤੈਨੂੰ ਸਾਮਣੇ ਬੈਠਾ ਕੇ ਤੱਕਦੀਆਂ ਸੀ

ਹੁਣ ਤੇਰੀ ਤਸਵੀਰ ਵੇਖ ਕੇ ਨਮ ਹੁੰਦੀਆਂ ਨੇ।।

 

Instagram Punjabi Status

ਇੱਕ ਤੂੰ ਹੀ ਮੇਰੀ ਜ਼ਿੰਦਗੀ ਦਾ ਸਹਾਰਾ ਏ

ਲੋਕਾਂ ਲਈ ਹੋਣੇ ਹੋਰ ਸੋਹਣੇ ਪਰ

ਸਾਨੂੰ ਤੂੰ ਹੀ ਲੱਗਦਾ ਸਭ ਤੋਂ ਪਿਆਰਾ ਏ।। 

 

Instagram emotional Punjabi status

ਤੇਰੀ ਜੁਦਾਈ ਮੇਰੇ ਦਿਲ ਤੋਂ ਹੋਣੀ ਨਹੀਂ ਸਹਾਰ

ਤੈਨੂੰ ਨਾ ਵੇਖਾ ਤਾਂ ਮੈਂ ਰਹਿਣ ਲੱਗਦਾ ਹਾਂ ਬਿਮਾਰ।।

 

ਤੇਰੇ ਬਿਨਾਂ ਹੁਣ ਮੇਰੇ ਦਿਲ ਦਾ

ਗੁਜ਼ਾਰਾ ਔਖਾ ਹੀ ਹੁੰਦਾ ਹੈ

ਵੈਸੇ ਤਾਂ ਇਹ ਸੌਂਦਾ ਨਹੀਂ ਬੱਸ

ਤੇਰੇ ਸੁਫ਼ਨੇ ਵੇਖਣ ਲਈ ਸੌਂਦਾ ਹੈ।।

 

Instagram Punjabi Status

ਇਸ ਦੁਨੀਆਂ ਨੂੰ ਮੈਂ ਛੱਡ ਜਾਵਾਂਗੀ

ਜੇ ਤੂੰ ਨਾ ਆਇਆ ਮੁੜ ਮੇਰੇ ਕੋਲ

ਅੱਧੀ ਤਾਂ ਲੰਘ ਗਈ ਏ ਬਾਕੀ ਦੀ

ਦੇਵਾਂਗੀ ਜਵਾਨੀ ਆਪਣੀ ਰੋਲ।।

 

Instagram pyar Punjabi status

ਮਾਸੂਮ ਸੂਰਤ ਵੀ ਮੋਹ ਲੈਂਦੀ ਏ ਕਈਆਂ ਨੂੰ

ਹਰ ਵਾਰ ਜਿਸਮ ਵੇਖ ਕੇ ਮੁਹੱਬਤ ਨਹੀਂ ਹੁੰਦੀ।।

 

ਕਹਿੰਦੀ ਹਰ ਕੋਈ ਮਰਦਾ ਜਿਸਮਾਂ ਤੇ

ਕੋਈ ਦਿਲੋਂ ਪਿਆਰ ਨਹੀਂ ਕਰਦਾ

ਮੈਂ ਕਿਹਾ ਤੈਨੂੰ ਪਸੰਦ ਆਉਂਦੇ ਵਪਾਰੀ ਜਿਸਮਾਂ ਦੇ

ਕੋਈ ਸਾਊ ਜੇਹਾ ਮੁੰਡਾ ਤੈਨੂੰ ਵੀ ਚੰਗਾ ਨਹੀਂ ਲਗਦਾ।।

 

Instagram Punjabi Status

ਥੋੜਾ ਬਹੁਤ ਇਸ਼ਕ ਤਾਂ ਉਹਨੂੰ ਵੀ ਹੋਣਾ ਏ,

ਸਿਰਫ ਦਿਲ ਤੋੜਨ ਲਈ ਕੋਈ ਆਪਣਾ

ਐਨਾ ਸਮਾਂ ਬਰਬਾਦ ਨਹੀਂ ਕਰਦਾ।।

 

Instagram zindagi Punjabi status

ਦੁਨੀਆਂ ਹੋਰ ਵੀ ਸੀ, ਦੁਨੀਆਂ ਹੋਰ ਵੀ ਐ

ਕਿ ਮੈਂ ਹੀ ਮਿਲਾ ਸੀ ਤੈਨੂੰ ਰੁਵਾਉਣ ਦੇ ਲਈ।।

(ਜਾਨੀ

 

ਜ਼ਿੰਦਗੀ ਵਿੱਚ ਤੇਰੇ ਤੋਂ ਅਲਾਵਾ

ਕੋਈ ਹੋਰ ਆਉਣ ਨਹੀਂ ਦਿੰਦੇ

ਦਿਲ ਨੂੰ ਸਮਝਾ ਲਿਆ ਅਸੀਂ

ਕਿਸੇ ਹੋਰ ਨੂੰ ਚਾਹੁਣ ਨਹੀਂ ਦਿੰਦੇ।।

 

Instagram Punjabi Status

ਦਿਲ ਵਿਚੋਂ ਤੈਨੂੰ ਕੱਢ ਨਹੀਂ ਹੋਣਾ

ਐਨੀ ਜਲਦੀ ਤੈਨੂੰ ਛੱਡ ਨਹੀਂ ਹੋਣਾ

ਥੋੜਾ ਜਿਹਾ ਹੋਰ ਰੁੱਕ ਜਾ ਮੇਰੇ ਕੋਲ

ਫੇਰ ਤਾਂ ਆਪਾਂ ਵੱਖ ਹੀ ਹੈ ਹੋਣਾ।।

 

Instagram Punjabi status
Instagram Punjabi status

ਸਭ ਨੂੰ ਦਿਲਾਸਾ ਦੇਣ ਵਾਲਾ

ਸਾਰਿਆਂ ਦੇ ਦੁੱਖ ਆਪਣੇ ਤੇ ਲੈਣ ਵਾਲਾ

ਅੱਜ ਇਕੱਲਾ ਖੜਾ ਰਹਿ ਗਿਆ ਉਹ

ਜਦੋਂ ਓਹਦੇ ਉੱਤੇ ਐ ਦੁੱਖ ਆਇਆ।।

 

ਦੁਨੀਆਂ ਤੋਂ ਦਰਦ ਲੁਕਾ ਲਿਆ ਅਸੀਂ

ਨਾ ਚਾਹੁੰਦੇ ਹੋਏ ਵੀ ਮਨ ਸਮਝਾ ਲਿਆ ਅਸੀਂ

ਹੁਣ ਬੁੱਲਾਂ ਤੋਂ ਤੇਰਾ ਜਿਕਰ ਨਹੀਂ ਕਰਦੇ

ਤੇਰੀਆਂ ਯਾਦਾਂ ਨੂੰ ਦਿਲ ਵਿੱਚ ਦਬਾ ਲਿਆ ਅਸੀਂ।।

 

Instagram Punjabi Status

ਅਕਸਰ ਸੁਣਿਆਂ ਹੋਣਾ ਕਿ ਟੁੱਟੇ ਫੁੱਲ ਮੁਰਝਾ ਜਾਂਦੇ ਨੇ

ਪਰ ਕਦੇ ਕਦੇ ਹਰੇ ਰੁੱਖ ਵੀ ਸੁੱਕ ਜਾਂਦੇ ਨੇ।।

 

Punjabi Status For Instagram

 

Punjabi Status For Instagram image

ਰਾਤਾਂ ਮੇਰੇ ਨਾਲ ਕਰਕੇ ਕਾਲੀਆਂ

ਅੱਜ ਛੱਡ ਕੇ ਤੁਰ ਗਿਆ ਸਾਥ ਵੇ

ਅੱਖੀਆਂ ਰੋਂਦੀਆਂ, ਦਿੱਲ ਤੜਫਦਾ

ਰੂਹ ਸੜ ਕੇ ਹੋ ਗਈ ਖ਼ਾਕ ਵੇ।।

(ਮੁਸਾਹਿਬ)

Instagram Punjabi Status

 

ਗੱਲ ਨਾਲ ਲਾ ਲਏ ਗੈਰ ਉਸ ਨੇ

ਪਿਆਰ ਮੇਰੇ ਨੂੰ ਮਾਰ ਕੇ ਠੇਡਾ

ਸ਼ਹਿਰ ਜਲੰਧਰ ਭੁੱਲ ਗਈ ਹੋਣੀ

ਉਹ ਘੁੰਮਦੀ ਏ ਵਿੱਚ ਕੈਨੇਡਾ।।

(ਫਤਿਹ ਸ਼ੇਰਗਿੱਲ)  

 

best punjabi status for instagram

ਤੂੰ ਹੱਥ ਜੋੜ ਕੇ ਮੰਗਣੀਆਂ ਮਾਫੀਆਂ

ਪਰ ਮੈਂ ਤੈਨੂੰ ਅਪਣਾਉਣਾ ਨਹੀਂ

ਕਿ ਹੋਇਆ ਸਮਾਂ ਅੱਜ ਮਾੜਾ ਮੇਰੇ ਤੇ

ਇਹ ਹਮੇਸ਼ਾ ਮਾੜਾ ਹੋਣਾ ਨਹੀਂ।।

 

Punjabi Status For Instagram

ਹੁਣ ਮੈਂ ਤੇਰਾ ਹੋਣਾ ਨਹੀਂ

ਤੇਰੇ ਪਿੱਛੇ ਰੋਣਾ ਨਹੀਂ

ਭੁੱਲ ਕੇ ਵੀ ਹਾਏ ਗਲੀ ਤੇਰੀ

ਵਿੱਚ ਕਦੇ ਵੀ ਆਉਣਾ ਨਹੀਂ।।

(ਜਾਨੀ)

 

punjabi status for instagram post

ਮੈਂ ਫਿਰ ਕਦੇ ਕੋਲ ਤੇਰੇ ਮੁੜ ਕੇ ਨਹੀਂ ਆਉਣਾ

ਤੂੰ ਯਾਦ ਕਰ ਮੈਨੂੰ ਰਾਤਾਂ ਨੂੰ ਨਹੀਂ ਸਾਉਣਾ

ਯਾਦ ਰੱਖੀਂ ਜਿੰਨ੍ਹਾਂ ਦੁੱਖ ਮੇਨੂ ਤੂੰ ਦਿੱਤਾ

ਉਨ੍ਹਾਂ ਪਵੇਗਾ ਦੁੱਖ ਤੈਨੂੰ ਹੰਢਾਉਣਾ।।

 

ਅੱਗ Punjabi Status Instagram

 

ਅੱਗ Punjabi Status Instagram photo

ਤੇਰਾ ਯਾਰ ਨਹੀਂ ਸੀ ਮਾੜਾ

ਕੁੱਝ ਬੰਦੇ ਮਾੜਾ ਮਿਲ ਗਏ

ਲਿਆ ਪੰਗਾ ਪਹਿਲਾਂ ਉਹਨਾਂ ਫੇਰ

ਸਾਡੇ ਵੀ ਹਥਿਆਰ ਚੱਲ ਗਏ।।

 

ਜਾ ਕੇ ਲੋਕਾਂ ਕੋਲ ਬੁਰਾਈ ਫਿਰੇਂ ਕਰਦਾ

ਇਹ ਜਨਾਨੀਆਂ ਵਾਲੇ ਕੰਮ ਹੁੰਦੇ ਨੇ

ਅੜਨਾ ਤਾਂ ਸਿੱਧਾ ਹਿੱਕ ਵਿੱਚ ਵੱਜ

ਤੇਰੇ ਜਹੇ ਫੁਕਰਿਆ ਚ ਨਾ ਦਮ ਹੁੰਦੇ ਨੇ।।

Instagram Punjabi Status

 

ਨਰਮ ਜਹਿ ਦਿਲ ਰੱਖੇ ਘੈਂਟ ਜਹੇ ਸੁਬ੍ਹਾ ਨੀ

ਫੁਕਰੇ ਜਹੇ ਬੰਦੇ ਫੋਨ ਲਿਸਟਾਂ ਚੋਂ ਬਾਹਰ ਨੀ।।

 

ਅੱਗ Punjabi Status Instagram

ਵੇਖ ਸਾਡੀਆਂ ਅੱਖਾਂ ਨੂੰ ਹੀ ਉਹ ਘਬਰਾ ਜਾਂਦੇ ਨੇ

ਜਿਹੜੇ ਫੁਕਰੇ ਖੁੱਦ ਨੂੰ ਸੂਰਮੇ ਕਹਾਉਂਦੇ ਨੇ।।

 

ਤੇਰਾ ਜੀਜਾ ਹੁੰਦਾ ਇਕੱਲਾ

ਜਦੋਂ ਮਰਜੀ ਆ ਕੇ ਟਕਰਾ ਲਈ

ਆਉਣ ਤੋਂ ਪਹਿਲਾਂ ਹਸਪਤਾਲ

ਵਿੱਚ ਸੀਟ ਬੁੱਕ ਕਰਾ ਲਈ।।

Instagram Punjabi Status

 

ਬੰਦੇ ਦੀ ਆਪਣੀ ਹਿੱਕ ਵਿੱਚ

ਦਮ ਹੋਣਾ ਚਾਹੀਦਾ

ਕਤੀੜ ਤਾਂ ਉੰਝ ਗਲੀ ਦੇ ਕੁੱਤੇ ਨਾਲ ਵੀ

ਬਥੇਰੀ ਤੁਰੀ ਫ਼ਿਰਦੀ ਆ।।

 

Punjabi Status Instagram

 

Punjabi Status Instagram photo

ਇੱਕ ਦਿਨ ਤੂੰ ਮੁੜ ਕੇ ਆਵੇਂਗੀ

ਇਸ ਆਸ ਵਿੱਚ ਜਿਓੰਦੇ ਹਾਂ

ਹਰ ਰਾਤ ਲੈ ਕੇ ਤੇਰੀ ਤਸਵੀਰ ਨੂੰ

ਅਸੀਂ ਤੇਰੇ ਸੁਪਨੇ ਦੇਖਣ ਲਈ ਸੋਂਦੇ ਹਾਂ।।

 

ਹੁੰਦੇ ਨੇ ਜੋ ਦਿਲਾਂ ਦੇ ਜਾਨੀ ਉਹ

ਦਿਲ ਵਿਚੋਂ ਕਦੇ ਜਾਂਦੇ ਨਹੀਂ

ਯਾਦ ਆਉਂਦੇ ਨੇ ਹਰ ਰੋਜ਼ ਪਰ

ਅਸੀਂ ਕਿਸੇ ਨੂੰ ਜਤਾਉਂਦੇ ਨਹੀਂ।।

Instagram Punjabi Status

 

Punjabi Status Instagram

ਮੈਨੂੰ ਪਤਾ ਕੇ ਦੁਨੀਆਂ ਨੂੰ ਇਹ

ਗਵਾਰਾ ਨਹੀਂ ਹੋ ਸਕਦਾ

ਪਰ ਝੂਠ ਕਹਿੰਦੇ ਨੇ ਸਾਰੇ ਕੇ

ਪਿਆਰ ਦੁਬਾਰਾ ਨਹੀਂ ਹੋ ਸਕਦਾ।।

(ਜਾਨੀ)

 

ਹੱਥ ਫੜ ਕੇ ਮੇਰਾ ਤੂੰ ਛੱਡ ਤਾਂ ਨਹੀਂ ਜਾਵੇਂਗੀ

ਤੋੜ ਕੇ ਦਿਲ ਮੈਨੂੰ ਜ਼ਿੰਦਗੀ ਵਿਚੋਂ ਕੱਢ ਤਾਂ ਨਹੀਂ ਜਾਵੇਂਗੀ।।

Instagram Punjabi Status

 

ਦਿਲ ਵਿੱਚ ਰਹਿਣ ਵਾਲਾ ਉਹ ਛੱਡ ਕੇ ਜਾਂਦਾ ਵੀ ਨਹੀਂ

ਤੇ ਮੇਰੀ ਜ਼ਿੰਦਗੀ ਵਿੱਚ ਪੂਰੀ ਤਰਾਂ ਨਾਲ ਆਉਂਦਾ ਵੀ ਨਹੀਂ

ਲੋਕਾਂ ਕੋਲ ਕਹਿੰਦਾ ਏ ਕਿ ਮੈਨੂੰ ਪਿਆਰ ਕਰਦਾ ਏ ਉਹ

ਪਰ ਮੇਰੇ ਸਾਮਣੇ ਆ ਕੇ ਨਜ਼ਰਾਂ ਮਿਲਾਉਂਦਾ ਵੀ ਨਹੀਂ।। 

 

ਯਾਰ Punjabi Status Instagram

 

ਯਾਰ Punjabi Status Instagram photo

ਆਸਮਾਨ ਤੋ ਉੱਚੀ ਸੋਚ ਹੈ ਸਾਡੀ

ਰੱਬਾ ਸਦਾ ਆਬਾਦ ਰਹੇ,

ਦੁਨੀਆ ਦੀ ਪਰਵਾਹ ਨਾਹ ਕੋਈੇ

ਯਾਰੀ ਹਮੇਸ਼ਾ ਜਿੰਦਾਬਾਦ ਰਹੇ।।

 

ਇੱਕ ਅਜੀਬ ਜਿਹੀ ਬੰਦਿਸ਼ ਹੈ

ਯਾਰਾਂ ਦੇ ਪਿਆਰ ਵਿੱਚ

ਨਾ ਓਹਨਾ ਨੇ ਕਦੇ ਕੈਦ ਵਿੱਚ ਰੱਖਿਆ

ਤੇ ਨਾ ਹੀ ਅਸੀਂ ਕਦੇ ਫਰਾਰ ਹੋਏ।।

 

ਯਾਰ Punjabi Status Instagram

ਹਰ ਨਵੀਂ ਚੀਜ਼ ਚੰਗੀ ਹੁੰਦੀ ਹੈ

ਪਰ ਯਾਰ ਦੋਸਤ ਪੁਰਾਣੇ ਹੀ ਚੰਗੇ ਹੁੰਦੇ ਨੇਂ।।

 

ਕੁਝ ਨਿਭਾਉਂਦੇ ਨੇ ਯਾਰੀ ਆਖਿਰ ਤੱਕ

ਕੁੱਝ ਰਾਹਾਂ ਵਿੱਚ ਹੀ ਛੱਡ ਜਾਂਦੇ

ਕੁੱਝ ਦਿਲ ਵਿੱਚ ਵੱਸ ਕੇ ਜਾਂਦੇ ਨਹੀਂ

ਕੁੱਝ ਯਾਰ ਮਾਰ ਨੇ ਕਰ ਜਾਂਦੇ।।

Instagram Punjabi Status

 

ਜਦੋਂ ਆਵੇ ਗੱਲ ਯਾਰੀ ਛੱਡਣ ਦੀ ਤਾਂ

ਸੋਚ ਕੇ ਹੀ ਅਸੀਂ ਡਰ ਜਾਂਦੇ ਹਾਂ

ਜੇ ਹੋਵੇ ਪਿਆਰ ਤੇ ਯਾਰ ਵਿਚੋਂ ਇੱਕ ਚੁਣਨਾ

ਤਾਂ ਅਸੀਂ ਯਾਰਾਂ ਦੇ ਹੱਕ ਫੈਂਸਲਾ ਸਣਾਉਂਦੇ ਹਾਂ।।

 

Instagram Punjabi Status

 

Instagram Punjabi Status photo

ਮੇਰੇ ਇਸ਼ਕ ਦਾ ਮਜ਼ਾਕ ਬਣਾ ਕੇ ਓਹ ਹੱਸਦੇ ਨੇ

ਜਿਹੜੇ ਕਦੇ ਇੱਕ ਦੇ ਨਾਲ ਨਾ ਵੱਸਦੇ ਨੇ

ਦੇਂਦੇ ਨੇ ਧੋਖਾ ਹਰ ਰੋਜ਼ ਨਵੇਂ ਆਕਸ਼ ਨੂੰ

ਤੇ ਲੋਕਾਂ ਵਿੱਚ ਖੁਦ ਨੂੰ ਵਫ਼ਾਦਾਰ ਦੱਸਦੇ ਨੇ।।

 

ਮਿਲਣਗੇ ਬਹੁਤ ਤੈਨੂੰ ਜ਼ਿੰਦਗੀ ਦੇ ਵਿੱਚ ਚਾਹੁਣ ਵਾਲੇ

ਸਾਡੇ ਵਰਗਾ ਯਾਰ ਤੈਨੂੰ ਕਦੇ ਲੱਭਣਾ ਹੀ ਨਹੀਂ।।

 

instagram punjabi status videos download

ਜਿਸ ਦਿਨ ਤੂੰ ਮੇਰੇ ਕੋਲੋਂ ਦੂਰ ਜਾ ਰਹੀ ਸੀ

ਆਪਣੀਆਂ ਅੱਖਾਂ ਨੂੰ ਕਿਉਂ ਲੂਕਾ ਰਹੀ ਸੀ

ਕਿ ਤੂੰ ਵੀ ਕਰਦੀ ਸੀ ਮੇਨੂ ਦਿਲ ਤੋਂ ਪਿਆਰ

ਕਿਸੇ ਮਜਬੂਰੀ ਕਰਕੇ ਮੈਨੂੰ ਛੱਡ ਕੇ ਜਾ ਰਹੀ ਸੀ।।

 

Instagram Punjabi Status pics
Instagram Punjabi Status pics

ਹੁੰਦਾ ਨਹੀਂ ਹਰ ਇੱਕ ਵਫ਼ਾਦਾਰ ਆਸ਼ਿਕ

ਹਰ ਕੋਈ ਇੱਥੇ ਦਗਾਬਾਜ਼ ਨਹੀਂ ਹੁੰਦਾ

ਪਸੰਦ ਆਉਂਦਾ ਏ ਕੋਈ ਵਿਰਲਾ ਹੀ ਦਿਲ ਨੂੰ

ਹਰ ਕਿਸੇ ਨਾਲ ਸਾਨੂੰ ਪਿਆਰ ਨਹੀਂ ਹੁੰਦਾ।।

 

instagram punjabi sachiyan gallan status

ਦੁੱਖ ਮਿਲੇ ਜਿਹੜੇ ਜ਼ਿੰਦਗੀ ਵਿੱਚ

ਉਹ ਸਾਥੋਂ ਸਹਾਰ ਨਾ ਹੁੰਦੇ

ਜੇ ਸਾਡੇ ਨਾਲ ਸਾਡੀ ਜ਼ਿੰਦਗੀ ਵਿੱਚ

ਇਹ ਜਿਗਰੀ ਯਾਰ ਨਾ ਹੁੰਦੇ।।

 

Instagram Status In Punjabi

 

Instagram Status In Punjabi photo

ਵੇਖ ਕੇ ਸਾਨੂੰ ਓਹਨੇ ਦੂਰੋਂ ਹੀ

ਆਪਣਾ ਮੁੱਖੜਾ ਛੁਪਾ ਲਿਆ

ਉਹ ਕਮਲੀ ਕਿ ਜਾਨੇ ਅਸੀਂ ਤਾਂ

ਉਹਦੀਆਂ ਅੱਖਾਂ ਤੋਂ ਹੀ ਪਹਿਚਾਣ ਲੈਂਦੇ ਹਾਂ।।

 

ਡਿੱਗਦੀ ਹੰਜੂ ਅੱਖੀਆਂ ਵਿਚੋਂ

ਜਦੋਂ ਆਉਂਦੀ ਤੇਰੀ ਯਾਦ ਨੀ

ਫਿਰ ਸਾਰੀ ਰਾਤ ਚੱਲਦੀ ਦਾਰੂ

ਰਹਿੰਦਾ ਕੋਈ ਹਿਸਾਬ ਨਹੀਂ।। 

 

Instagram Status In Punjabi

ਪਿਆਰ ਮੈਂ ਹੀ ਕੀਤਾ ਸੀ ਤਾਂ

ਸਜਾ ਵੀ ਮੈਂ ਹੀ ਪਾਵਾਂਗਾ

ਆਪਣੇ ਦਿਲ ਦਾ ਦਰਦ ਹੁਣ

ਮੈਂ ਕਿਸੇ ਨੂੰ ਨਾ ਸੁਣਾਵਾਂਗਾ।।

 

Instagram Punjabi Status

ਜ਼ਿੰਦਗੀ ਵਿੱਚ ਕਦੇ ਖੁੱਦ ਤੋਂ

ਹਾਰ ਕੇ ਨਾ ਮਰ ਜਾਓ

ਜਿੰਨ੍ਹਾਂ ਹੋ ਸਕੇ ਆਪਣੀ ਜ਼ਿੰਦਗੀ

ਵਿੱਚ ਮੇਹਨਤ ਕਰਦੇ ਜਾਓ।।

 

ਨੱਖਰੇ ਨਾ ਵਖਾਇਆ ਕਰ ਸਾਨੂੰ ਆਪਣੇ ਤੂੰ ਲਾਜਵਾਬ

ਅਸੀਂ ਜਾਣਦੇ ਹਾਂ ਤੁਹਾਡੇ ਅੱਗੇ ਸਾਰੇ ਫਿੱਕੇ ਨੇ ਜਨਾਬ।। 

 

Instagram Shayari Punjabi

 

Instagram Shayari Punjabi love

ਬਣ ਜਵੇਗੀ ਮੇਰੀ ਜ਼ਿੰਦਗੀ

ਜੇ ਤੂੰ ਆਪਣਾ ਬਣਾ ਲਵੇਂ

ਮੈਨੂੰ ਆਪਣੇ ਦਿਲ ਵਿੱਚ

ਹਮੇਸ਼ਾ ਲਈ ਹੈ ਵਸਾ ਲਵੇਂ।।

 

ਜਦੋਂ ਹੱਸਦੀ ਏ ਤਾਂ ਜਾਨ

ਕੱਢ ਕੇ ਲੈ ਜਾਂਦੀ ਹੈ

ਉਹ ਆਪਣੇ ਬੁੱਲਾਂ ਤੋਂ ਬਹੁਤ

ਪਿਆਰਾ ਮੁਸਕੁਰਾਉਂਦੀ ਹੈ।।

 

instagram shayari punjabi love

ਹੱਥਾਂ ਵਿੱਚ ਗੁਲਾਬ ਲੈ ਕੇ ਤੈਨੂੰ

ਆਪਣਾ ਬਣਾਉਣ ਆਇਆ ਹਾਂ

ਮੈ ਤੇਰੇ ਦਿਲ ਵਿੱਚ ਆਪਣੇ ਲਈ

ਥੋੜੀ ਜਗਾਹ ਪਾਉਣ ਆਇਆ ਹਾਂ।।

 

Instagram Shayari Punjabi pyar

ਅਸੀਂ ਦਿਲ ਵਿੱਚ ਬੜੇ ਹੀ

ਸੁਫ਼ਨੇ ਸਜਾਈ ਬੈਠੇ ਹਾਂ

ਲੈ ਆਉਣਾ ਤੈਨੂੰ ਵਿਆਹ ਕੇ

ਇਹ ਦਿਲ ਨੂੰ ਸੁਫ਼ਨੇ ਵਖਾਈ ਬੈਠੇ ਹਾਂ।।

 

instagram shayari punjabi attitude

ਜੋ ਲਿਖਿਆ ਨਹੀਂ ਕਿਸਮਤ ਵਿੱਚ

ਅਸੀਂ ਉਹ ਹੀ ਮੰਗਦੇ ਫਿਰਦੇ ਸੀ

ਜੋ ਪਹਿਲਾਂ ਹੀ ਕਿਸੇ ਹੋਰ ਦੇ ਸੀ

ਅਸੀਂ ਓਹਨੂੰ ਪਿਆਰ ਕਰਦੇ ਫਿਰਦੇ ਸੀ।।

 

ਜਿੰਨਾਂ ਹੋ ਸਕੇ ਚੁੱਪ ਰਹਿਣਾ ਹੀ ਠੀਕ ਏ

ਕਿਉਂਕਿ ਸਭ ਤੋਂ ਜ਼ਿਆਦਾ ਗੁਨਾਹ ਇਨਸਾਨ ਤੋਂ

ਉਸਦੀ ਜ਼ੁਬਾਨ ਹੀ ਕਰਾਉਂਦੀ ਹੈ।।

 

Instagram Shayari Punjabi 2 line

ਤੇਰੀਆਂ ਯਾਦਾਂ ਨੇ ਨਸ਼ਾ ਕਰਨ ਲਈ

ਉਸਨੂੰ ਵੀ ਮਜਬੂਰ ਕਰ ਦਿੱਤਾ, ਜਿਸਨੂੰ

ਕਦੇ ਸਿਗਰਟ ਦੇ ਧੂਏਂ ਤੋਂ ਵੀ ਨਫਰਤ ਸੀ।।

 

instagram shayari punjabi yaari

ਹਾਸੇ ਤੇਰੇ ਨਾਲ ਵੇ, ਜਿੰਦ ਤੁਹੀਂਓਂ ਜਾਨ ਵੇ

ਤੇਰੇ ਪਿੱਛੇ ਰੋਂਦੀਆਂ ਅੱਖੀਆਂ ਨਾਦਾਨ ਵੇ

ਰੂਹ ਕੁਰਲਾਵੇ ਨਾ ਤੂੰ ਖੇਡੀ ਐਸੀ ਚਾਲ ਵੇ

ਜ਼ਿੰਦਗੀ ਹਸੀਨ ਐ ਜੇ ਤੂੰ ਮੇਰੇ ਨਾਲ ਵੇ।।

 

ਉਸ ਸਮੇਂ ਤੋਂ ਵੀ ਅਸੀਂ ਲੰਘੇ ਹਾਂ

ਜਦੋਂ ਮੈਸਜ ਲਿਖਦੇ ਹੋਏ

ਹੰਜੂ ਸਕ੍ਰੀਨ ਤੇ ਡਿੱਗ ਜਾਂਦੇ ਨੇ।।

 

Instagram Shayari Punjabi rishte

ਨਹੀਂ ਸੰਭਾਲ ਸਕਿਆ ਮੈਂ ਉਹਨਾਂ ਰਿਸ਼ਤਿਆਂ ਨੂੰ

ਜਿਹੜੇ ਕਦੇ ਜਾਨ ਹੁੰਦੇ ਸੀ, ਮੇਰੀ ਜ਼ਿੰਦਗੀ ਦੀ

ਜਿਹੜੇ ਪਹਿਚਾਣ ਹੁੰਦੇ ਸੀ।। 

 

instagram shayari punjabi sad

ਆਪਣੇ ਗਮ ਦੀ ਨੁਮਾਇਸ਼ ਨਾ ਕਰ

ਆਪਣੀ ਕਿਸਮਤ ਦੀ ਅਜਮਾਇਸ਼ ਨਾ ਕਰ

ਜੋ ਤੇਰਾ ਏ ਉਹ ਤੇਰੇ ਕੋਲ ਖੁਦ ਚੱਲ ਕੇ ਆਏਗਾ

ਓਹਨੂੰ ਰੋਜ਼ ਰੋਜ਼ ਪਾਉਣ ਦੀ ਖਵਾਇਸ਼ ਨਾ ਕਰ।।

 

Instagram Punjabi Status

ਮੇਰਾ ਜਿਹੜਾ ਇਸ਼ਕ ਰਹਿ ਗਿਆ ਸੀ ਅਧੂਰਾ

ਉਸਨੇ ਮੈਨੂੰ ਰੱਜ ਕੇ ਬਰਬਾਦ ਕੀਤਾ ਪੂਰਾ

ਹੁਣ ਨਹੀਂ ਆਉਂਦਾ ਦਿਲ ਕਿਸੇ ਤੇ ਜਾਨੀ

ਹੁਣ ਨਾ ਲਗਦੀਆਂ ਚੰਗੀਆਂ ਇਹ ਹੂਰਾਂ।।

 

Instagram Shayari Punjabi

ਮਤਲਬ ਦੀ ਦੁਨੀਆਂ ਵਿੱਚ ਝੂਠ ਦਾ ਜ਼ਮਾਨਾ ਏ

ਕੱਢਣਾ ਚਾਹੁੰਦੇ ਸਾਰੇ ਮਤਲਬ ਪਿਆਰ ਤਾਂ ਬਹਾਨਾ ਏ।।

 

ਤੇਰੇ ਜਹੀਆਂ ਸਾਡੀ ਜ਼ਿੰਦਗੀ ਵਿੱਚ ਬਹੁਤ ਆਈਆਂ

ਅਸੀਂ ਤੇਰੇ ਵਰਗੀਆਂ ਪਤਾ ਨਹੀਂ ਕਿੰਨੀਆਂ ਹੰਢਾਈਆਂ

ਜਾਣਾ ਏ ਤਾਂ ਬੇਸ਼ੱਕ ਚਲੀ ਜਾ ਹੁਣੇ ਹੀ ਸਾਨੂੰ ਛੱਡ ਕੇ

ਅਸੀਂ ਤੇਰੇ ਵਰਗੀਆਂ ਕਦੇ ਦਿਲ ਟੈ ਨਹੀਂ ਲਾਈਆਂ।।

 

Instagram Punjabi Status

ਉਹ ਖੁਦ ਹੀ ਮੇਰੀ ਜ਼ਿੰਦਗੀ ਵਿੱਚ ਆਇਆ ਸੀ

ਉਹਨੇ ਮਿਨਤਾ ਕਰਕੇ ਮੇਰਾ ਪਿਆਰ ਪਾਇਆ ਸੀ

ਫੇਰ ਕਿਉਂ ਮੈਨੂੰ ਛੱਡ ਕੇ ਚਲਾ ਗਿਆ ਇਕੱਲੀ ਨੂੰ

ਉਹਨਾਂ ਤਾਂ ਰੋ ਰੋ ਕੇ ਮੇਨੂ ਆਪਣਾ ਬਣਾਇਆ ਸੀ।।

 

Instagram Shayari In Punjabi

 

dil Instagram Shayari In Punjabi

ਔਖਾ ਬੜਾ ਪਰ ਦਿਲ ਨੂੰ

ਮੈਂ ਸਮਝਾ ਲੈਂਦਾ ਹਾਂ

ਜਦੋਂ ਤੋੜ ਜਾਵੇ ਇੱਕ ਦਿਲ ਤਾਂ

ਦੂਜਾ ਯਾਰ ਬਣਾ ਲੈਂਦਾ ਹਾਂ।।

 

ਜਖ਼ਮ ਕਿਥੋਂ ਕਿਥੋਂ ਮਿਲੇ ਨੇ

ਛੱਡ ਇਹਨਾਂ ਗੱਲਾਂ ਨੂੰ

ਜ਼ਿੰਦਗੀ ਤੂੰ ਬਸ ਇਹ ਦੱਸ

ਸਫ਼ਰ ਹੋਰ ਕਿੰਨਾ ਬਾਕੀ ਹੈ।।

 

Instagram Punjabi Status

ਮੇਨੂ ਕਿਸੇ ਕੋਲੋਂ ਖੋਹ ਕੇ

ਯਾਰ ਬਣਾਉਣਾ ਨਹੀਂ ਆਉਂਦਾ

ਕਿਸੇ ਨੂੰ ਰੁਵਾ ਕੇ ਮੈਨੂੰ

ਆਪਣਾ ਦਿਲ ਹਸਾਉਣਾ ਨਹੀਂ ਆਉਂਦਾ।।

 

Instagram Shayari In Punjabi

ਪਗਲੀ Block ਕਰਨ ਦੀ ਕਿ ਲੋੜ ਸੀ

ਪਿਆਰ ਨਾਲ ਕਹਿ ਦੇਂਦੀ ਕਿ

ਹੁਣ ਜਰੂਰਤ ਨਹੀਂ ਏ ਮੇਰੀ।।

 

ਕਿਸੇ ਵਿੱਚ ਜ਼ਿਆਦਾ ਡੁਬੋਗੇ ਤਾਂ ਟੁੱਟ ਜਾਵੋਗੇ

ਬਿਸਕੁੱਟ ਇਸ ਗੱਲ ਦੀ ਜਿੰਦਾ ਮਿਸਾਲ ਏ।।

 

Instagram Punjabi Status

ਕਿ ਮੰਗਾ ਤੇਰੇ ਲਈ, ਸਾਰਾ ਕੁਝ ਤਾਂ ਹੈ ਤੇਰੇ ਕੋਲ

ਬਾਕੀ ਰਹੀ ਗੱਲ ਸੁਕੂਨ ਦੀ ਉਹ ਵੀ ਮਿਲ ਜਾਵੇਗਾ

ਮੇਰੇ ਮਰ ਜਾਣ ਤਾਂ ਬਾਅਦ।।

 

Punjabi Shayari For Instagram Post

 

Punjabi Shayari For Instagram

ਜੇ ਮਾਂ ਪਿਓ ਦੀਆਂ ਉਮੀਦਾਂ ਨਾ ਹੁੰਦੀਆਂ

ਤਾਂ ਇਹ ਘਰ ਦਾ ਸਭ ਤੋਂ ਲਾਡਲਾ

ਕਦੋਂ ਦਾ ਪੱਖੇ ਨਾਲ ਲਟਕ ਗਿਆ ਹੁੰਦਾ।। 

 

punjabi shayari for instagram

ਅੱਜ ਖ਼ੁਦ ਨੂੰ ਐਨਾ ਇਕੱਲਾ ਮਹਿਸੂਸ ਕੀਤਾ

ਜਿਵੇਂ ਲੋਕੀ ਦਫਨਾ ਕੇ ਇਕੱਲਾ ਛੱਡ ਗਏ ਹੋਣ।।

 

Punjabi Shayari For Instagram pics

ਅਸੀਂ ਵੀ ਬਹੁਤ ਹੱਸਦੇ ਸੀ

ਜਦੋਂ ਆਸ਼ਿਕਾਂ ਦੇ ਸੁਣਦੇ ਸੀ ਕਿੱਸੇ

ਸਾਨੂੰ ਪਤਾ ਨਹੀਂ ਸੀ ਇਹਨਾਂ

ਆਸ਼ਿਕਾਂ ਵਿੱਚ ਸਾਡਾ ਨਾਮ ਵੀ ਹੋਵੇਗਾ।।

 

best punjabi shayari for instagram post

ਕਿ ਕਿਹਾ ਤੇਰਾ ਜੁਰਮ ਦੱਸਾਂ

ਵੇਖ ਮੈਂ ਹੱਸ ਵੀ ਨਹੀਂ ਪਾਉਂਦਾ

ਤੈਨੂੰ ਯਾਦ ਕਰਕੇ ਰੋਂਦਾ ਹਾਂ

ਦਿਲ ਵਿੱਚੋ ਤੂੰ ਨਹੀਂ ਜਾਂਦਾ।।

 

ਕੌਣ ਰੋਵੇਗਾ ਸਾਡੇ ਤੇ ਮੇਰੇ ਯਾਰ

ਅਸੀਂ ਤਾਂ ਉਹ ਹਾਂ ਜਿਹੜੇ

ਆਪਣੇ ਆਪ ਤੇ ਵੀ ਹੱਸ ਲੈਂਦੇ ਹਾਂ।।

 

punjabi shayari for instagram bio

ਉਹ ਹਜ਼ਾਰ ਵਾਰ ਵੀ ਰੁਸਦੀ ਤਾਂ ਮੈਂ ਮਨਾ ਲੈਂਦਾ

ਪਰ ਦੂਰੀ ਬਣਵਾਉਣ ਵਿੱਚ ਸ਼ਾਮਿਲ ਕੋਈ ਤੀਜਾ ਸੀ।।

 

Instagram Punjabi Quotes

 

Instagram Punjabi Quotes

ਸ਼ਾਇਦ ਹੁਣ ਉਹ Message ਕਦੇ ਨਹੀਂ ਆਵੇਗਾ

ਜਿਸਨੂੰ ਵੇਖ ਕੇ ਬੁੱਲਾਂ ਤੇ ਮੁਸਕਾਨ ਆ ਜਾਂਦੀ ਸੀ।।

 

ਤੇਰੇ ਸਾਰੇ ਚਾਹੁਣ ਵਾਲੇ ਮਿਲ ਕੇ ਵੀ

ਤੈਨੂੰ ਐਨਾ ਨਹੀਂ ਚਾਹ ਸਕਦੇ

ਮੇਰੀ ਜਾਨ ਜਿੰਨੀ ਮੁਹੱਬਤ ਮੈਂ

ਇਕੱਲਾ ਕਰਦਾ ਹਾਂ ਤੈਨੂੰ।।

 

ਮੇਰਾ ਇਸ਼ਕ ਹੋਰਾਂ ਦੀ ਤਰਾਂ ਨਹੀਂ ਏ

ਇਕੱਲੇ ਰਹਾਂਗੇ ਪਰ ਤੇਰੇ ਹੀ ਰਹਾਂਗੇ।।

 

Instagram Punjabi Quotes photo

ਜਦੋਂ ਰੋ ਕੇ ਰਾਤ ਨੂੰ ਥੱਕ ਜਾਂਦਾ ਹਾਂ ਤਾਂ

ਫੇਰ ਮੈਂ ਥੋੜਾ ਜਿਹਾ ਸੋ ਜਾਂਦਾ ਹਾਂ।।

 

instagram punjabi quotes in english

ਤੁਸੀਂ ਰਿਸ਼ਤਿਆਂ ਦੀ ਗੱਲ ਕਰਦੇ ਹੋ

ਮੇਰਾ ਤਾਂ ਦੋਸਤੀ ਤੋਂ ਵੀ ਭਰੋਸਾ ਉੱਠਦਾ ਜਾ ਰਿਹਾ ਏ।।

 

ਅਸੀਂ ਮਿਲਾਂਗੇ ਤੈਨੂੰ ਉਮਰ ਦੇ ਉਸ ਪੜਾਅ ਤੇ ਵੀ

ਜਿੱਥੇ ਤੇਰੇ ਆਪਣੇ ਵੀ ਤੇਰਾ ਸਾਥ ਛੱਡ ਦੇਣਗੇ।।

 

instagram punjabi love quotes

ਸਲਾਹ ਤਾਂ ਸਾਰੇ ਚੰਗੀ ਦੇਂਦੇ ਨੇ

ਪਰ ਸਾਥ ਕੋਈ ਨਹੀਂ ਦੇਂਦਾ

ਵਾਧਾ ਤਾਂ ਸਾਰੇ ਕਰਦੇ ਨੇ ਪਰ

ਪੂਰੀ ਕੋਈ ਨਹੀਂ ਨਿਭਾਉਂਦਾ।।

 

Instagram Quotes In Punjabi

 

Instagram Punjabi status Quotes
Instagram Punjabi status Quotes

ਮੇਰੇ ਹਾਲਾਤ ਤਾਂ ਇੱਕ ਦਿਨ ਸੁਧਰ ਜਾਣਗੇ

ਪਰ ਬਹੁਤ ਸਾਰੇ ਲੋਕ ਮੇਰੇ ਦਿਲ ਤੋਂ ਨਿਕਲ ਜਾਣਗੇ।।

 

ਸਕੂਲ ਦਾ ਉਹ ਬਸਤਾ ਫੇਰ ਤੋਂ ਫੜਾ ਦੇ ਮਾਂ

ਇਹ ਜ਼ਿੰਦਗੀ ਦਾ ਸਫ਼ਰ ਬੜਾ ਮੁਸ਼ਕਿਲ ਹੈ।।

 

Instagram Punjabi Status

ਕਿਸੇ ਦੀ ਦੁਨੀਆਂ ਤੋਂ ਕੋਈ ਮਤਲਬ ਨਹੀਂ ਹੁਣ

ਆਪਣੀ ਦੁਨੀਆਂ ਦੇ ਹੀਰੋ ਹਾਂ ਅਸੀਂ ਹੁਣ।।

 

Instagram Quotes In Punjabi

ਬਹੁਤ ਗੱਲਾਂ ਕਰਨੀਆਂ ਨੇ ਤੇਰੇ ਨਾਲ ਬੈਠ ਕੇ

ਬਸ ਸਹੀ ਸਮੇਂ ਦਾ ਤੇ ਮੁਲਾਕਾਤ ਦਾ ਇੰਤੇਜਰ ਹੈ।। 

 

ਅੱਜ ਫੇਰ ਉਸਨੇ ਇੱਕ ਹੋਰ ਦਰਦ ਦਿੱਤਾ ਤਾਂ

ਯਾਦ ਆਇਆ ਕਿ ਮੈਂ ਹੀ ਤਾਂ ਦੁਆ ਵਿੱਚ

ਉਸ ਦੇ ਸਾਰੇ ਦਰਦ ਮੰਗੇ ਸੀ।।

 

ਕੁੱਝ ਲੋਕਾਂ ਦੀ ਹੈਸੀਅਤ ਕਿਰਾਏ ਦੇ

ਮਕਾਨ ਵਰਗੀ ਹੁੰਦੀ ਐ

ਕਿੰਨਾਂ ਵੀ ਸਜਾ ਲੋ ਇਹ ਕਦੇ ਤੁਹਾਡੇ

ਆਪਣੇ ਨਹੀਂ ਹੁੰਦੇ।।

 

Instagram Punjabi Status

ਪਿਆਰ ਮੰਗਦਾ ਐ ਸਮਾਂ, ਪੈਸਾ ਅਤੇ ਚੰਗੀ ਸੂਰਤ

ਤੇ ਮੇਰੇ ਕੋਲ ਇਹ ਤਿੰਨੇ ਚੀਜ਼ਾਂ ਹੀ ਨਹੀਂ ਹਨ।।

 

Read More👉 150+ Best Mom Status In Punjabi

 

Related Articles

Back to top button