Punjabi Shayari Status

50+ Best Dosti Shayari In Punjabi | ਪੰਜਾਬੀ ਸਟੇਟਸ ਦੋਸਤੀ (Punjabi Quotes On ਦੋਸਤੀ)

Punjabi dosti shayari is a beautiful expression of the deep affection and love that friends share. Let’s delve into the world of dosti shayari in Punjabi and explore its beauty and significance.

Definition Of Dosti Shayari In Punjabi

Dosti, the word itself evokes feelings of warmth, companionship, and loyalty. Friendship is a universal concept that transcends borders, cultures, and languages. In Punjabi, the language of the vibrant and hospitable people of Punjab, dosti is a valued and cherished bond.

Dosti Shayari In Punjabi | ਦੋਸਤੀ ਸ਼ਾਇਰੀ

Dosti Shayari in Punjabi

Download Image

ਜੀਣਾ ਕਾਹਦਾ ਬਿਨ ਯਾਰਾਂ ਦੇ

ਯਾਰਾਂ ਨਾਲ ਹੀ ਹੁੰਦੀਆਂ ਬਹਾਰਾਂ ਨੇ

ਹੁਣ ਯਾਰਾਂ ਨਾਲ ਹੀ ਰਹਿੰਦੇ ਹਾਂ

ਸਾਨੂੰ ਲੁੱਟਿਆ ਬੜਾ ਇਹਨਾਂ ਨਾਰਾਂ ਨੇ।।

ਦੋਸਤਾਂ ਨਾਲ ਬੈਠ ਕੇ ਦਿਲ ਖੋਲਦੇ ਹਾਂ

ਦਿਲ ਦੀਆਂ ਗੱਲਾਂ ਸਭ ਸੱਚ ਬੋਲਦੇ ਹਾਂ

ਜਦੋਂ ਹੋਣ ਜਿਗਰੀ ਯਾਰ ਨਾਲ ਸਾਡੇ

ਤਾਂ ਦੁਸ਼ਮਣਾ ਨੂੰ ਮਿੱਟੀ ਵਿੱਚ ਰੋਲਦੇ ਹਾਂ।।

ਨਾਹ ਦੂਰ ਜਾਵੀਂ ਤੂੰ ਕਦੇ

ਨਾਂ ਅਸੀ ਕਦੇ ਦੂਰ ਜਾਵਾਂਗੇ

ਆਪਣੇ ਆਪਣੇ ਹਿੱਸੇ ਦੀ ਯਾਰੀ

ਬੜੀ ਸ਼ਿੱਦਤ ਨਾਲ ਨਿਭਾਵਾਂਗੇ।।

Yaari Dosti Shayari In Punjabi

ਦੁਸ਼ਮਣ ਤੋਂ ਕੋਈ ਡਰ ਨਹੀਂ ਸਾਨੂੰ

ਜਦੋਂ ਤੱਕ ਸਾਡੇ ਨਾਲ ਇਹ ਯਾਰ ਨੇ

ਸਾਡੇ ਲਈ ਜਿਹੜੇ ਆਪਣੀ ਜ਼ਿੰਦ

ਵਾਰਨ ਲਈ ਵੀ ਰਹਿੰਦੇ ਤਿਆਰ ਨੇ।।

ਜ਼ਿੰਦਗੀ ਮੇਰੀ ਹੋ ਗਈ ਰੰਗੀਨ

ਜਦੋਂ ਦਾ ਮੇਰਾ ਦੋਸਤ ਬਣ ਤੂੰ ਆਇਆ

ਤੇਰੇ ਨਾਲ ਹੀ ਲੰਘਦਾ ਦਿਨ ਮੇਰਾ

ਐਸਾ ਵਕ਼ਤ ਪਹਿਲਾਂ ਨਹੀਂ ਆਇਆ।।

ਪਹਿਲਾਂ ਲਗਦੀ ਰਹਿੰਦੀ ਸੀ ਇਹ ਅਧੂਰੀ

ਦੋਸਤੀ ਤੇਰੇ ਨਾਲ ਕਰਕੇ ਜ਼ਿੰਦਗੀ ਹੋਈ ਏ ਪੂਰੀ।।

Dosti Status In Punjabi | ਦੋਸਤੀ ਸਟੇਟਸ

Punjabi dosti status

Download Image

ਯਾਰੀ ਨਿਭਾਉਂਦੇ ਹਾਂ ਦਿਲ ਤੋਂ

ਬਸ ਯਾਰ ਧੋਖਾ ਨਾ ਕਮਾਵੇ

ਅਸੀ ਜਾਨ ਵੀ ਵਾਰ ਦੇਵਾਂਗੇ

ਜੈ ਯਾਰ ਤੇ ਕੋਈ ਮੁਸੀਬਤ ਆਵੇ।।

ਖੌਫ ਦਿਲਾਂ ਵਿੱਚ ਰਹਿੰਦਾ ਸਾਡਾ

ਲੋਕ ਵੇਖ ਕੇ ਡਰ ਜਾਂਦੇ ਨੇ

ਜਦੋਂ ਯਾਰ ਯਾਰਾਂ ਨਾਲ ਚੱਲਦੇ ਨੇ

ਦੁਸ਼ਮਣ ਘਰਾਂ ਵਿੱਚ ਵੜ ਜਾਂਦੇ ਨੇ।। 

ਕੋਈ ਖੜ੍ਹਾ ਹੋਵੇ ਜਾ ਨਾ ਹੋਵੇ ਨਾਲ ਸਾਡੇ

ਪਰ ਸਾਡੇ ਯਾਰ ਨੇ ਸਾਥ ਨਿਭਾਇਆ ਏ

ਜਿੱਥੇ ਕਦੇ ਵੀ ਲੋੜ ਪਈ ਸਾਨੂੰ

ਓਹ ਪਹਿਲੀ ਆਵਾਜ਼ ਤੇ ਆਇਆ ਏ।।

Yaari Dosti Status In Punjabi

ਸਾਡੀ ਦੋਸਤੀ ਇੱਕ ਦੂਜੇ ਨਾਲ ਹੀ ਪੂਰੀ ਏ

ਜਿਵੇਂ ਰਾਸਤੇ ਤੋ ਬਿਨਾ ਮੰਜ਼ਿਲ ਅਧੂਰੀ ਏ।।

ਪਿਆਰ ਪਾਉਣ ਨਾਲ ਦੋਸਤੀ ਟੁੱਟ ਜਾਂਦੀ ਐ

ਪਰ ਦੋਸਤੀ ਕਰਨ ਨਾਲ ਪਿਆਰ ਵੱਧ ਜਾਂਦਾ ਐ।।

Punjabi Quotes On ਦੋਸਤੀ

ਦੋਸਤੀ ਕਰਕੇ ਕਦੇ ਯਾਰ ਨੂੰ

ਛੱਡ ਨਹੀਂ ਜਾਈ ਦਾ

ਲਾ ਕੇ ਯਾਰੀ ਫਿਰ ਤੋੜ ਨਿਭਾਈ ਦਾ

ਚਾਹੇ ਨਫਾ ਹੋਵੇ ਚਾਹੇ ਨੁਕਸਾਨ

ਯਾਰ ਤੋਂ ਦੂਰ ਨਹੀਂ ਜਾਈ ਦਾ।।

Dosti Quotes In Punjabi

Download Image

ਦੋਸਤੀ ਇੱਕ ਇਹੋ ਜਿਹਾ ਰਾਹ ਹੈ

ਜਿਸ ਤੇ ਚੱਲਣ ਲਈ ਦੋਨਾਂ ਦਾ

ਵਫ਼ਾਦਾਰ ਹੋਣਾ ਲਾਜ਼ਮੀ ਏ।।

ਦੋਸਤ ਚੰਗਾ ਹੋਵੇ ਤਾਂ

ਤੁਹਾਡੀ ਜਿੰਦਗੀ ਨੂੰ ਵੀ ਸਹੀ ਰਾਹ ਪਾਉਂਦਾ ਏ

ਜੇਕਰ ਦੋਸਤ ਮਾੜਾ ਹੋਵੇ ਤਾਂ

ਜ਼ਿੰਦਗੀ ਤਬਾਹ ਕਰਕੇ ਜਾਂਦਾ ਏ।।

Yaari Dosti Quotes In Punjabi

ਔਖੇ ਵੇਲੇ ਮੋਢੇ ਨਾਲ ਮੋਢਾ ਜੋੜ ਖੜ ਜਾਵੇ ਜਿਹੜਾ

ਉਸਦੀ ਦੋਸਤੀ ਤੇ ਕਦੇ ਸ਼ੱਕ ਨਾ ਕਰੋ।।

ਦੋਸਤੀ ਦਾ ਰਿਸ਼ਤਾ ਸਭ ਤੋਂ ਚੰਗਾ ਰਿਸ਼ਤਾ ਹੈ

ਜਿਸ ਵਿੱਚ ਕਦੇ ਧੋਖਾ ਨਹੀਂ ਮਿਲਦਾ ਅਤੇ ਨਾ ਹੀ ਕਦੇ ਜੁਦਾਈ।।

Yaari Dosti Status Punjabi

ਚਾਹੇ ਛੱਡ ਜਾਵੇ ਦੁਨੀਆਂ ਸਾਰੀ

ਟੁੱਟਣੀ ਨਹੀਂ ਇਹ ਤੇਰੀ ਮੇਰੀ ਯਾਰੀ

ਦੋਸਤੀ ਸਾਡੀ ਰਹੇਗੀ ਹਮੇਸ਼ਾ

ਸਾਨੂੰ ਇਹ ਜਾਨ ਤੋਂ ਜਿਆਦਾ ਪਿਆਰੀ।।

Dosti Status Punjabi

ਯਾਰੀ ਦੋਸਤੀ ਵਿੱਚ ਕਦੇ

ਦਗਾ ਨਹੀਂ ਕਮਾਈ ਦਾ

ਜਿਸ ਦੇ ਨਾਲ ਬੈਠ ਖਾ ਲਈਏ

ਉਸ ਨਾਲ ਧੋਖਾ ਨਹੀਂ ਕਰ ਜਾਈ ਦਾ।।  

ਪੰਜਾਬੀ ਸਟੇਟਸ ਯਾਰੀ ਦੋਸਤੀ

ਚਾਹੇ ਮਿਲੇ ਨਾ ਸਾਨੂੰ ਕੋਈ ਨਾਰ

ਬਸ ਨਾਲ ਰਹੇ ਹਮੇਸ਼ਾਂ ਸਾਡਾ ਯਾਰ

ਕਦੇ ਪਵੇ ਨਾ ਜੁਦਾਈ ਸਾਡੇ ਦੋਨਾਂ ਵਿੱਚ

ਚਾਹੇ ਛੱਡ ਜਾਵੇ ਸਾਰਾ ਸੰਸਾਰ।।

Punjabi Yaari Dosti Status

ਦੋਸਤੀ ਓਹ ਨਹੀਂ ਜਿਹੜੀ ਜਾਨ ਦੇਂਦੀ ਏ

ਦੋਸਤੀ ਓਹ ਵੀ ਨਹੀਂ ਜਿਹੜੀ ਮੁਸਕਾਨ ਦੇਂਦੀ ਏ

ਸੱਚੀ ਦੋਸਤੀ ਤਾਂ ਓਹ ਹੀ ਏ ਜਿਹੜੀ

ਪਾਣੀ ਵਿੱਚ ਡਿੱਗੇ ਅੱਥਰੂ ਵੀ ਪਹਿਚਾਣ ਲੈਂਦੀ ਏ।।

ਮਾੜੇ ਬੰਦੇ ਨਾਲ ਯਾਰੀ ਕਦੇ ਲਾਈ ਨਹੀਂ

ਬਸ ਚੰਗ ਯਾਰ ਹੀ ਕਮਾਏ

ਹੋਰ ਕੋਈ ਸਾਡੀ ਕਮਾਈ ਨਹੀਂ।।  

Conclusion

In conclusion, dosti shayari in Punjabi is a beautiful expression of the bond of friendship. It captures the essence of friendship in a way that is unique to Punjabi culture. The beauty and significance of dosti shayari lie in its ability to convey emotions and feelings through poetic verses.

Related Articles

Back to top button