10+ Happy Kiss Day Status In Punjabi (2023)
Friends, are you looking for Kiss Day Status In Punjabi? If yes then you have reached the right place because Kiss Day Status In Punjabi, Kiss Day Shayari In Punjabi, Kiss Day Wishes In Punjabi And Kiss Day Punjabi Quotes are shared here.
ਤੁਸੀ ਇਸ ਵੇਲਨਟਾਈਨ ਹਫਤੇ ਦੇ ਸਤਵੇਂ ਦਿਨ Kiss Day ਨੂੰ ਆਪਣੀ ਗਰਫ੍ਰੈਂਡ ਨਾਲ ਇਹ Kiss Day Wishes In Punjabi ਸਾਂਝਾਂ ਕਰਕੇ ਮਣਾ ਸਕਦੇ ਹੋ, ਜਾ ਫਿਰ ਤੁਸੀ ਇਹ ਸ਼ਾਇਰੀ ਉਸਨੂੰ ਇੱਕ ਖ਼ਤ ਵਿੱਚ ਲਿਖ ਕੇ ਦੇ ਸਕਦੇ ਹੋ ਜਿਸ ਨਾਲ ਤੁਹਾਡਾ ਇਹ ਦਿਨ ਥੋੜਾ ਅਲੱਗ ਅਤੇ ਖਾਸ ਬਣੇਗਾ।।
Kiss Day Status In Punjabi | Wishes & Quotes
ਬੁੱਲਾਂ ਨਾਲ ਬੁੱਲ ਮਿਲਾ ਕੇ 😘
Kiss ਕਰਨਾ ਤੈਨੂੰ ਸੀਨੇ ਨਾਲ ਲਾ ਕੇ
ਇਹ ਦਿਨ ਮਨਾਉਣਾ ਤੇਰੇ ਨਾਲ ਤੂੰ ਆਜਾ
ਲੋਕਾਂ ਦੀਆਂ ਨਜ਼ਰਾਂ ਤੋਂ ਖੁਦ ਨੂੰ ਬਚਾ ਕੇ।।
ਆਜਾ ਦੋਨੇ Kiss Day ਮਨਾਈਏ
ਇੱਕ ਦੁੱਜੇ ਦੇ ਗਲ ਲੱਗ ਇੱਕ ਹੋ ਜਾਈਏ
ਵੈਸੇ ਤਾਂ ਪਹਿਲਾਂ ਵੀ ਨਹੀਂ ਘਟ ਪਿਆਰ
ਪਰ ਆਜਾ ਇਸ ਨੂੰ ਹੋਰ ਜਿਆਦਾ ਵਧਾਈਏ।।
ਨਾਂ ਤੂੰ ਕੁੱਝ ਕਹੀਂ, ਅਸੀ ਵੀ ਚੁੱਪ ਰਹਾਂਗੇ
ਨਾਂ ਤੁਸੀ ਕੁੱਝ ਕਹਿਣਾ, ਨਾ ਅਸੀ ਕਹਾਂਗੇ
ਇਕ ਦੂਜੇ ਨੂੰ ਆਪਾਂ ਬਾਹਾਂ ਵਿੱਚ ਭਰਾਂਗੇ
ਫਿਰ ਇੱਕ ਲੰਬੀ ਸਾਰੀ ਕਿਸ 😘 ਕਰਾਂਗੇ।।
Download Image
ਬੁੱਲਾਂ ਨੂੰ ਤੇਰੇ ਬੁੱਲਾਂ ਨਾਲ ਲਾਉਣਾ ਚਾਹੁੰਦੇ ਹਾਂ
ਬਾਹਾਂ ਵਿੱਚ ਤੈਨੂੰ ਆਪਣੀਆਂ ਲੁਕਾਉਣਾ ਚਾਹੁੰਦੇ ਹਾਂ
ਇਸ਼ਕ ਦੀ ਹੱਦ ਨੂੰ ਪਾਰ ਕਰਕੇ
ਅੱਜ ਤੈਨੂੰ ਆਪਣਾ ਬਣਾਉਣਾ ਚਾਹੁੰਦੇ ਹਾਂ।।
ਜਦੋਂ ਆਉਂਦੀ ਏ ਯਾਦ ਤੇਰੀ ਤਾਂ
ਕਰਕੇ ਅੱਖਾਂ ਬੰਦ ਤੈਨੂੰ Miss ਕਰ ਲੈਂਦੇ ਹਾਂ
ਮੁਲਾਕਾਤ ਤਾਂ ਰੋਜ਼ ਹੋ ਨਹੀਂ ਸਕਦੀ
ਇਸ ਲਈ ਖਿਆਲਾਂ ਵਿੱਚ ਹੀ Kiss ਕਰ ਲੈਂਦੇ ਹਾਂ।।
Kiss Day Quotes In Punjabi
ਦਿਲ ਹੁਣ ਬੱਸ ਤੇਨੂੰ ਹੀ ਚਾਹੁੰਦਾ ਏ
ਤੇਰੀਆਂ ਯਾਦਾਂ ਵਿੱਚ ਇਹ ਖੋਹ ਜਾਂਦਾ ਏ
ਲੱਗ ਗਈ ਐ ਇਸ ਵਿੱਚ ਇਸ਼ਕ ਦੀ ਅੱਗ ਐਸੀ
ਕੀ ਤੇਰੇ ਬੁੱਲਾਂ ਨੂੰ ਚੁੰਮਣਾ ਦਿਲ ਚਾਹੁੰਦਾ ਏ।।
Kiss Day Wishes In Punjabi
Kiss ਕਰਕੇ ਤੇਰੇ ਬੁੱਲਾਂ ਤੇ ਤੈਨੂੰ ਆਪਣਾ ਬਣਾਉਣਾ ਏ
ਦੂਰ ਦੂਰ ਰਹਿ ਲਿਆ ਬਹੁਤ ਹੁਣ ਨੇੜੇ ਤੇੜੇ ਆਉਣਾ ਏ।।
Kiss Day Shayari In Punjabi
ਤੇਰੇ ਨੈਣਾਂ ਨਾਲ ਨੈਣ ਮਿਲਾ ਕੇ
ਮੈ ਆਪਣਾ ਤੈਨੂੰ ਬਣਾਉਣਾ ਏ
ਚੁੰਮ ਕੇ ਤੇਰੇ ਗੁਲਾਬੀ ਬੁੱਲਾਂ ਨੂੰ
ਇਸ਼ਕ ਦਾ ਨਸ਼ਾ ਚੜਾਉਣਾ ਏ।।
ਕੁੱਝ ਪਲ ਕੱਢ ਕੇ ਮੇਰੇ ਕੋਲ ਆ ਜਾਈਂ
ਆਪਣੇ ਬੁੱਲਾਂ ਦੀ ਮਿਠਾਸ ਚਖਾ ਜਾਈਂ
Kiss day ਮਨਾਉਣਾ ਤੇਰੇ ਨਾਲ ਰੀਝ ਮੇਰੀ
ਤੂੰ ਕਰਕੇ Kiss ਮੈਨੂੰ ਮੇਰੀ ਰੀਝ ਪੁਗਾ ਜਾਈਂ।।
Kiss Day Status In Punjabi
ਤੇਰੇ ਬੁੱਲਾਂ ਤੇ ਹੋਵੇ ਮੇਰਾ ਹੀ ਨਾਮ
ਤੇਰੀਆਂ ਅੱਖਾਂ ਜਿਵੇਂ ਹੋਵੇ ਕੋਈ ਜਾਮ
ਮੈਂ ਚੁੰਮ ਕੇ ਤੈਨੂੰ ਨਸ਼ੇ ਵਿੱਚ ਖੋਹ ਗਿਆ
ਕਰਕੇ ਇਹ ਨਸ਼ਾ ਮੈਂ ਸ਼ਰਾਬੀ ਜੇਹਾ ਹੋ ਗਿਆ।।
Kiss Day ਨੂੰ ਆਜਾ ਦੋਨੇ ਮਨਾਉਂਦੇ ਹਾਂ
ਚੁੰਮ ਕੇ ਤੈਨੂੰ ਅਸੀ ਸਵਰਗ ਵਿੱਚ ਖੋਹ ਜਾਂਦੇ ਹਾਂ।।
Kiss Day Status In Punjabi
ਕਦੇ ਦੂਰ ਨਾ ਜਾਵੀਂ ਤੂੰ ਤੈਨੂੰ ਬਹੁਤ miss ਕਰਾਂਗਾ
ਜੈ ਦੂਰ ਗਈ ਤੂੰ ਤਾਂ ਫਿਰ ਕੀਹਨੂੰ kiss ਕਰਾਂਗਾ।।
ਤੇਰੇ ਬੁੱਲਾਂ ਵਿੱਚੋਂ ਪੀਤੇ ਹੋਏ ਜਾਮ ਦਾ ਸੁਰੂਰ ਏ
ਨਸ਼ਾ ਅੱਜ ਵੀ ਤੇਰਾ ਮੇਰੇ ਸਿਰ ਚੜ ਬੋਲਦਾ
ਚਾਹੇ ਅੱਜ ਤੂੰ ਮੇਰੇ ਤੋ ਹੋ ਗਿਆ ਦੂਰ ਏ।।
Kiss Day Status In Punjabi
ਮੌਸਮ ਏ ਪਿਆਰ ਦਾ ਥੋੜਾ ਪਿਆਰ ਤਾਂ ਕਰ ਲੈ
ਕਰਦਾ ਏ ਪਿਆਰ ਤਾਂ ਆਪਣੀ ਬਾਹਾਂ ਵਿੱਚ ਭਰ ਲੇ
ਚਲ ਮੇਰੇ ਨਾਲ ਸੁਫਨਿਆਂ ਦੀ ਦੁਨੀਆਂ ਵਿੱਚ ਘੁੰਮ
ਰੋਜ਼ ਮੈ ਚੁੰਮਦੀ ਹਾਂ ਅੱਜ ਤੂੰ ਚੁੰਮ ਲੇ।।
Kiss Day Sms in Punjabi
ਸੁਫ਼ਨੇ ਤੇਰੇ ਨਾਲ ਜ਼ਿੰਦਗੀ ਦਾ ਸਜਾਈ ਬੈਠਾ ਹਾਂ
ਮੈ Kiss Day ਤੇ ਤੈਨੂੰ Kiss ਕਰਨ ਦਾ Plan ਬਣਾਈ ਬੈਠਾ ਹਾਂ।।