10+ Happy Hug Day Punjabi Status (2023)
Hug Day Punjabi Status: Friends, if you are watching this blog post on the day of Hug Day, then Happy Hug Day to you from my side. Are you looking for Happy Hug Day Punjabi Status here?
If yes then you have come to the right place because here you will find Hug Day Quotes In Punjabi and Hug Day Wishes In Punjabi.
ਤੁਸੀਂ ਇਹਨਾਂ Hug Day Punjabi Wishes ਨੂੰ ਆਪਣੇ ਦੋਸਤਾਂ ਮਿੱਤਰਾਂ ਅਤੇ ਪ੍ਰੇਮੀ/ਪ੍ਰੇਮਿਕਾ ਨਾਲ share ਕਰਕੇ ਉਹਨਾਂ ਨੂੰ Hug 🫂 Day ਮੁਬਾਰਕ ਕਹਿ ਦੇ ਸਕਦੇ ਹੋ।
Hug Day Punjabi Status
ਕੋਈ ਕਹੇ ਇਸ ਨੂੰ ਜਾਦੂ ਦੀ ਜੱਫੀ
ਕੋਈ ਕਹੇ ਇਸ ਨੂੰ ਪਿਆਰ
ਮੌਕਾ ਏ ਖੂਬਸੂਰਤ ਆਜਾ
ਗਲੇ ਲੱਗ ਜਾ ਮੇਰੇ ਯਾਰ।।
Download Image
ਘੁੱਟ ਕੇ ਜੱਫ਼ੀ ਪਾਵਾਂ ਤੇ
ਬਾਹਾਂ ਦੇ ਵਿੱਚ ਦੱਬ ਲਵਾਂ
ਵਸਾ ਲਵਾਂ ਤੈਨੂੰ ਦਿਲ ਵਿੱਚ
ਤੇ ਹਮੇਸ਼ਾਂ ਲਈ ਰੱਖ ਲਵਾਂ।।
Hug Day Punjabi Status
Hug Day ਤੇ ਤੈਨੂੰ ਸੀਨੇ ਦੇ ਨਾਲ ਲਾਵਾਂਗੇ
ਬਾਹਾਂ ਵਿੱਚ ਕੱਸ ਘੁੱਟ ਕੇ ਜੱਫੀ ਪਾਵਾਂਗੇ
ਵਸਾ ਕੇ ਰੱਖ ਲੈਣਾ ਤੈਨੂੰ ਦਿਲ ਆਪਣੇ ਵਿੱਚ
ਛੱਡ ਕੇ ਤੈਨੂੰ ਕਦੇ ਦੂਰ ਨਾ ਜਾਵਾਂਗੇ।।
Hug Day Punjabi Sms
ਮੈ ਤੇਰੇ ਨਾਲ hug day ਮਨਾਉਣਾ ਚਾਹੁੰਦਾ ਹਾਂ
ਤੈਨੂੰ ਘੁੱਟ ਕੇ ਸੀਨੇ ਦੇ ਨਾਲ ਲਾਉਣਾ ਚਾਹੁੰਦਾ ਹਾਂ
ਵਸਾ ਕੇ ਰੱਖ ਲੈਣਾ ਤੈਨੂੰ ਦਿਲ ਆਪਣੇ ਵਿੱਚ
ਤੈਨੂੰ ਛੱਡ ਕੇ ਯਾਰ ਦੂਰ ਨਾ ਮੈ ਜਾਣਾ ਚਾਹੁੰਦਾ ਹਾਂ।।
ਸੁਣਾ ਐ, Hug Day ਤੇ ਆਪਣੇ ਪਿਆਰ ਨੂੰ
ਸੀਨੇ ਨਾਲ ਲਾ ਕੇ ਉਸਦਾ ਹਾਲ ਪੁੱਛਾ ਜਾਂਦਾ ਏ
ਹਾਂ ਤਾਂ ਮੇਰੀ ਜਾਨ, ਕਦੋਂ ਆ ਰਹੇ ਹੋ, ਮੇਰਾ ਹਾਲ ਪੁੱਛਣ।।
Hug Day Punjabi Shayari
ਦਿਲ ਦੀ ਗੱਲ ਕਦੋਂ ਤੱਕ ਲੁਕਾਵੇਂਗੀ
ਹੁਣ ਤਾਂ ਬੋਲ ਕੇ ਸੁਣਾ ਦੇ
ਇਹਨਾਂ ਬੇਚੈਨ ਅੱਖਾਂ ਵਿੱਚ ਇਸ਼ਕ ਏ
ਤਾਂ ਘੁੱਟ ਕੇ ਸੀਨੇ ਦੇ ਨਾਲ ਲਾ ਲੇ।।
ਤੇਰੀਆਂ ਬਾਹਾਂ ਵਿੱਚ ਟੁੱਟ ਜਾਣਾ ਚਾਹਵਾਂ
ਤੈਨੂੰ ਘੁੱਟ ਕੇ ਜੱਫੀ ਪਾਉਣਾ ਚਾਹਵਾਂ
ਦਿਲ ਚਾਹੇ ਜ਼ਿੰਦਗੀ ਬਿਤਾਉਣਾ ਤੇਰੇ ਨਾਲ
ਮੈਂ ਤੈਨੂੰ ਆਪਣੀ ਜਾਨ ਬਣਾਉਣਾ ਚਾਹਵਾਂ।।
Hug Day Punjabi Quotes
ਦਿਲ ਦੇ ਵਿੱਚ ਕਰਦੀ ਹਾਂ ਗੱਲਾਂ
ਦਿਲ ਦੀ ਹਰ ਇੱਕ ਗੱਲ ਕਹਿ ਜਾਂਦੀ ਹਾਂ
ਇੱਕ ਵਾਰ ਭਰ ਲੇ ਬਾਹਾਂ ਵਿੱਚ
ਇਹ ਹਰ ਵਾਰ ਕਹਿੰਦੇ ਕਹਿੰਦੇ ਰਹਿ ਜਾਂਦੀ ਹਾਂ।।
ਮੇਰੇ ਕੋਲੋਂ ਮੈਨੂੰ ਹੀ ਚੁਰਾ ਲੇ
ਦਿਲ ਵਿੱਚ ਕਿਧਰੇ ਛੁਪਾ ਲੇ
ਮੈਂ ਇਕੱਲੀ ਹੋ ਨਾ ਜਾਵਾਂ ਦੂਰ ਤੇਰੇ ਤੋਂ
ਕੋਲ ਆ ਕੇ ਸੀਨੇ ਨਾਲ ਲਗਾ ਲੇ।।
ਇੱਕ ਵਾਰ ਤਾਂ ਮੈਨੂੰ ਸੀਨੇ ਦੇ ਨਾਲ ਲਾ ਲੇ
ਆਪਣੇ ਦਿਲ ਦੇ ਸਾਰੇ ਅਰਮਾਨ ਸਜਾ ਲੇ
ਕਦੋਂ ਤੋਂ ਹਾਂ ਤੜਫਦੇ ਤੇਨੂੰ ਆਪਣਾ ਬਣਾਉਣ ਲਈ
ਅੱਜ ਤਾਂ ਮੌਕਾ ਏ ਮੈਨੂੰ ਆਪਣੇ ਕੋਲ ਬੁਲਾ ਲੈ।।
Hug Day Punjabi status Wishes
ਮੌਕਾ ਵੀ ਏ ਮੌਸਮ ਵੀ
ਹੁਸਣ ਤੇਰਾ ਬੇਤਾਬ ਵੀ
ਆ ਕੋਲ ਸੀਨੇ ਨਾਲ ਲਗਾ ਲੇ
ਸੀਨੇ ਲੱਗ ਸਾਰੇ ਦਰਦ ਭੁਲਾ ਲੇ।।
ਦੇਖਾ ਏ ਜਦੋਂ ਤੋ ਤੈਨੂੰ ਮੇਰਾ ਦਿਲ ਨਹੀਂ ਵੱਸ ਵਿੱਚ
ਦਿਲ ਚਾਹੇ ਅੱਜ ਤੋੜ ਦੇਆਂ ਦੁਨੀਆਂ ਦੀਆਂ ਰਸਮਾਂ
ਤੇਰਾ ਸਾਥ ਚਾਹੁੰਦਾ ਹਾਂ ਤੇਰਾ ਹੱਥ ਚਾਹੁੰਦਾ ਹਾਂ
ਬਾਹਾਂ ਵਿੱਚ ਤੇਰੀਆਂ ਰਹਿਣਾ ਦਿਨ ਰਾਤ ਚਾਹੁੰਦਾ ਹਾਂ।।
Hug Day Punjabi Status