Happy Valentine Day Punjabi Status (2023)

Valentine Day Punjabi Status: Friends, if you are watching this blog post on the day of Valentine, then Happy Valentine’s day to you from my side. Are you looking for Happy Valentine day Punjabi Status here?
If yes then you have come to the right place because here you will find Valentine Quotes In Punjabi and Valentine Status In Punjabi.
ਤੁਸੀਂ ਇਹਨਾਂ Valentine Punjabi Wishes ਨੂੰ ਆਪਣੇ ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਨਾਲ share ਕਰਕੇ ਉਹਨਾਂ ਨੂੰ ਵਲੇਂਟਾਈਨ ਮੁਬਾਰਕ ਕਹਿ ਸਕਦੇ ਹੋ।
Happy Valentine Day Punjabi Status
ਦਿਲ ਚਾਹੇ ਅੱਜ ਕਰ ਦੇਵਾਂ ਇਜ਼ਹਾਰ
ਜਾਨ ਵੀ ਆਪਣੀ ਤੇਰੇ ਲਈ ਦੇਆਂ ਵਾਰ
ਦਿਲ ਚਾਹੁੰਦਾ ਏ ਤੈਨੂੰ ਬੇਹਿਸਾਬ ਬੇਸ਼ੁਮਾਰ
ਮੈਂ ਸਿਰਫ ਤੈਨੂੰ ਹੀ ਕਰਦਾ ਹਾਂ ਪਿਆਰ।।
ਤੇਰੇ ਬੁੱਲਾਂ ਦੀ ਮੁਸਕਾਨ ਬਣ ਜਾਵਾਂ
ਮੈਂ ਚਾਹੁੰਦਾ ਹਾਂ ਤੇਰੀ ਜਾਨ ਬਣ ਜਾਵਾਂ
ਜਿਹੜੀ ਕਦੇ ਨਾ ਹੋਵੇ ਤੇਰੇ ਤੋਂ ਜੁਦਾ
ਮੈਂ ਤੇਰੀ ਐਸੀ ਪਹਿਚਾਣ ਬਣ ਜਾਵਾਂ।।
ਸਭ ਕੁੱਝ ਖੋਹ ਕੇ ਜੈ ਤੈਨੂੰ ਪਾ ਲਿਆ
ਤਾਂ ਮੈਂ ਕੁੱਝ ਖੋਹਿਆ ਹੀ ਨਹੀਂ
ਦੌਲਤ ਸ਼ੋਹਰਤ ਲੱਖ ਹੋਵੇ ਜੈ ਤੂੰ ਨਹੀਂ
ਤਾਂ ਮੇਰਾ ਕੁੱਝ ਹੋਇਆ ਹੀ ਨਹੀਂ।।
ਦਿਲ ਤੇਰੇ ਵਿੱਚ ਥੋੜੀ ਮਿਲ ਜਾਵੇ ਜੈ ਥਾਂ
ਤੈਨੂੰ ਮੈ ਆਪਣੀ ਜ਼ਿੰਦਗੀ ਲਵਾਂ ਬਣਾ
ਮੈ ਦਿਲ ਖੋਲ ਕੇ ਰੱਖ ਦਿੱਤਾ ਤੇਰੇ ਅੱਗੇ
ਆਪਣੇ ਤੂੰ ਦਿਲ ਦੀ ਹਰ ਇਕ ਗੱਲ ਮੈਨੂੰ ਸੁਣਾ।।
Valentine Day Punjabi Status
ਜਿਆਦਾ ਨਹੀਂ ਬਸ ਤੇਰਾ ਸਾਥ ਚਾਹੀਦਾ ਏ
ਇਹ ਸਾਥ ਤੇਰਾ ਹਰ ਦਿਨ ਰਾਤ ਚਾਹੀਦਾ ਏ।।
14 ਫ਼ਰਵਰੀ ਨੂੰ ਤੇਰੇ ਕੋਲ ਮੈਂ ਆਵਾਂਗਾ
ਬਹਿ ਕੇ ਤੇਰੇ ਕੋਲ ਦਿਲ ਦਾ ਹਾਲ ਸੁਣਾਵਾਂਗਾ
ਦੇ ਕੇ ਤੈਨੂੰ ਗੁਲਾਬ ਤੇ ਕਹਿ ਕੇ I Love You
ਤੈਨੂੰ ਦਿਲ ਆਪਣੇ ਦੀ ਰਾਣੀ ਬਣਾਵਾਂਗਾ।।
Valentine Day Status In Punjabi
Valentine Day ਨੂੰ ਕੁੱਝ ਖਾਸ ਬਣਾਉਣਾ ਏ
ਇਹ ਦਿਨ ਤੇਰੇ ਨਾਲ ਹੀ ਬਿਤਾਉਣਾ ਏ।।
ਦਿਲ ਵਿੱਚ ਮੇਰੇ ਆ ਕੇ ਤੂੰ ਬਹਿ ਗਿਆ
ਦਿਲ ਮੇਰਾ ਤੇਰੇ ਲਈ ਖੋਹਿਆ ਰਹਿ ਗਿਆ
14 ਫ਼ਰਵਰੀ ਨੂੰ ਫੜਾ ਕੇ ਗੁਲਾਬ ਮੈਨੂੰ
ਹੱਸ ਕੇ ਓਹ I Love You ਕਹਿ ਗਿਆ।।
Valentine Day Punjabi Shayari
ਜੀਣ ਲਈ ਜਾਨ ਜਰੂਰੀ ਏ
ਮੇਰੀ ਲਈ ਤਾਂ ਤੂੰ ਜਰੂਰੀ ਏ
ਮੇਰੇ ਚਿਹਰੇ ਤੇ ਚਾਹੇ ਗਮ ਹੋਵੇ
ਤੇਰੇ ਚਿਹਰੇ ਤੇ ਮੁਸਕਾਨ ਜਰੂਰੀ ਏ।।
ਜੀਵਾਂ ਤੇਰੇ ਨਾਲ ਤੇਰੇ ਨਾਲ ਹੀ ਮਰ ਜਾਵਾਂ
ਆਪਣੀ ਜਿੰਦ ਸਾਰੀ ਤੇਰੇ ਨਾਮ ਕਰ ਜਾਵਾਂ
ਮੈਨੂੰ ਛੱਡ ਕੇ ਨਾ ਜਾਵੀਂ ਕਦੇ ਇਕੱਲੇ ਨੂੰ
ਤੇਰੇ ਬਿਨਾ ਜੀਣ ਬਾਰੇ ਸੋਚ ਕੇ ਹੀ ਡਰ ਜਾਵਾਂ।।
ਮੇਰੀ ਦੀਵਾਨਗੀ ਦੀ ਕੋਈ ਹੱਦ ਨਹੀਂ
ਤੇਰੀ ਸੂਰਤ ਤੋ ਸਿਵਾ ਕੁਛ ਯਾਦ ਨਹੀਂ
ਮੈਂ ਹਾਂ ਫੁੱਲ ਤੇਰੇ ਬਾਗ਼ ਦਾ
ਤੇਰੇ ਤੋ ਸਿਵਾ ਮੇਰੇ ਤੇ ਕਿਸੇ ਦਾ ਹੱਕ ਨਹੀਂ।।
Punjabi Shayari On Valentine Day
ਮੈ ਜ਼ਿੰਦਗੀ ਤੇਰੇ ਨਾਲ ਚਾਹੁੰਦਾ ਹਾਂ ਬਿਤਾਉਣਾ
ਜਿੰਦ ਜਾਨ ਤੇਨੂੰ ਹੀ ਚਾਹੁੰਦਾ ਹਾਂ ਬਣਾਉਣਾ
ਚਾਹੇ ਲੱਖ ਮੁਸੀਬਤਾਂ ਹੋਣ ਜ਼ਿੰਦਗੀ ਵਿੱਚ ਮੇਰੀ
ਮੈ ਤੈਨੂੰ ਹਮੇਸ਼ਾ ਚਾਹੁੰਦਾ ਹਾਂ ਹਸਾਉਣਾ।।
ਦਿਲ ਮੇਰਾ chocolate ਦੀ ਤਰਾਂ ਕੋਮਲ
ਤੁਸੀ ਉਸ ਵਿੱਚ dry fruits ਦਾ ਤੜਕਾ
Life ਹੋਵੇਗੀ fruits and nuts ਵਰਗੀ
ਜੇਕਰ ਮਿਲ ਜਾਵੇ Valentine ਤੇਰੇ ਵਰਗਾ।।
Valentine day shayari in Punjabi
ਦਰਦਾਂ ਨਾਲ ਭਰੀ ਹੋਈ ਮੇਰੀ ਜ਼ਿੰਦਗਾਨੀ
ਟੁੱਟੇ ਸੁਫਨਿਆਂ ਨਾਲ ਬਣੀ ਮੇਰੀ ਕਹਾਣੀ
ਰੱਖ ਲਵੋ ਮੇਰਾ ਦਿਲ ਆਪਣੇ ਦਿਲ ਦੇ ਕੋਲ
ਬਸ ਇਹ ਹੀ ਮੇਰੇ ਪਿਆਰ ਦੀ ਏ ਆਖਰੀ ਨਿਸ਼ਾਨੀ।।
ਪਿਆਰ ਓਹ ਅਹਿਸਾਸ ਐ ਜਿਹੜਾ ਮਿਟਦਾ ਨਹੀਂ
ਪਿਆਰ ਓਹ ਪਰਬਤ ਐ ਜਿਹੜਾ ਝੁਕਦਾ ਨਹੀਂ
ਪਿਆਰ ਦੀ ਕੀਮਤ ਕਿ ਐ ਸਾਡੇ ਤੋਂ ਪੁੱਛੋ
ਪਿਆਰ ਓਹ ਅਨਮੋਲ ਹੀਰਾ ਐ ਜਿਹੜਾ ਵਿਕਦਾ ਨਹੀਂ।।
Valentine Day Quotes In Punjabi
ਨਾਲ ਰਹਿੰਦੇ ਰਹਿੰਦੇ ਵਕ਼ਤ ਗੁਜ਼ਰ ਜਾਵੇਗਾ
ਦੂਰ ਹੋਣ ਤੋਂ ਬਾਅਦ ਕੌਣ ਕਿਸਨੂੰ ਯਾਦ ਆਵੇਗਾ
ਲੇ ਲਈ ਗੁਲਾਬ ਮੇਰਾ ਇਸ ਵੇਲਨਟਾਈਨ ਤੇ
ਕੱਲ ਦਾ ਕਿ ਪਤਾ ਵਕ਼ਤ ਕਿੱਥੇ ਲੇ ਜਾਵੇਗਾ।।
ਦਿਲ ਨੇ ਜਿਸ ਨੂੰ ਜ਼ਿੰਦਗੀ ਭਰ ਚਾਹਿਆ ਐ
ਅੱਜ ਕਰਾਂਗਾ ਮੈ ਉਸ ਅੱਗੇ ਇਜ਼ਹਾਰ
ਜਿਸ ਦੇ ਬਹੁਤ ਟਾਈਮ ਤੋ ਦੇਖੇ ਨੇ ਸੁਫ਼ਨੇ
ਉਸਨੂੰ ਦਸਾਂਗਾ ਕਿੰਨਾ ਕਰਦਾ ਹਾਂ ਪਿਆਰ।।
Love Valentine Day Punjabi
ਚਲੇ ਗਏ ਹਾਂ ਦੂਰ ਕੁੱਝ ਪਲ ਦੇ ਲਈ
ਪਰ ਕੋਲ ਹਾਂ ਜ਼ਿੰਦਗੀ ਭਰ ਦੇ ਲਈ
ਕਿਵੇਂ ਭੁੱਲਾਂਗੇ ਤੁਹਾਨੂੰ ਇੱਕ ਪਲ ਦੇ ਲਈ
ਜਦੋਂ ਹੋ ਚੁੱਕ ਏ ਪਿਆਰ ਜ਼ਿੰਦਗੀ ਭਰ ਦੇ ਲਈ।।
Love Valentine Day Quotes In Punjabi
ਕਿੰਨੀ ਪਿਆਰੀ ਲੱਗਣ ਲਗਦੀ ਏ ਜ਼ਿੰਦਗੀ
ਜਦੋਂ ਕੋਈ ਤੁਹਾਡੇ ਕੋਲ ਆ ਕੇ
ਤੁਹਾਡੇ ਪੈਰਾਂ ਦੇ ਵਿੱਚ ਬਹਿ ਕੇ ਪੁੱਛੇ
Will You Be My Valentine ❤️
Valentine Day Punjabi Quotes
7 ਜਨਮਾਂ ਤੋਂ ਤੇਰਾ ਇੰਤਜ਼ਾਰ ਕੀਤਾ
ਹਰ ਜਨਮ ਵਿੱਚ ਤੇਰਾ ਦੀਦਾਰ ਕੀਤਾ
ਇੱਕ ਵਾਰ ਨਹੀਂ ਤੈਨੂੰ 100 ਵਾਰ ਪਿਆਰ ਕੀਤਾ।।
Happy Valentine Day 💕
Valentines Day Quotes For Him In Punjabi
ਬੈਠਾ ਕੇ ਸਾਹਮਣੇ ਤੇਰਾ ਦੀਦਾਰ ਕਰਾਂ
ਇੱਕ ਵਾਰ ਵਿੱਚ ਸੌ ਵਾਰ ਪਿਆਰ ਕਰਾਂ
ਜੈ ਨਾ ਮਿਲੇਂ ਤੂੰ ਮੈਨੂੰ ਉਮਰ ਭਰ ਤਾਂ
ਪੂਰੀ ਜ਼ਿੰਦਗੀ ਤੇਰਾ ਹੀ ਇੰਤਜ਼ਾਰ ਕਰਾਂ।।
Valentine Day Message In Punjabi
ਤੇਰੇ ਬਿਨਾਂ ਮੇਰਾ ਦਿਲ ਨਹੀਂ ਲਗਦਾ
ਮੇਰਾ ਦਿਨ ਤੇਰੇ ਬਿਨਾ ਨਹੀ ਲੰਘਦਾ
ਚਾਹੁੰਦਾ ਐ ਦਿਲ ਤੈਨੂੰ ਹੁਣ ਪਾਉਣਾ
ਤੈਨੂੰ ਇਸ ਵਾਰ ਆਪਣਾ Valentine ਬਣਾਉਣਾ।।
Valentine Day Punjabi Wishes
ਵੇਖ ਕੇ ਤੈਨੂੰ ਦਿਲ ਦੀ ਧੜਕਨ ਵੱਧ ਜਾਂਦੀ
ਮੇਰੀ ਜ਼ਿੰਦਗੀ ਤੇਰੇ ਬਿਨਾ ਰੁਕ ਜਾਂਦੀ
ਜੈ ਤੂੰ ਨਾ ਮਿਲਦੀ ਮੈਨੂੰ ਇਸ ਜਨਮ ਤਾਂ
ਇਹ ਜ਼ਿੰਦਗੀ ਸ਼ਾਇਦ ਮੁੱਕ ਜਾਂਦੀ।।
ਤੈਨੂੰ ਆਪਣਾ ਬਣਾਉਣਾ ਚਾਹੇ
ਮੇਰਾ ਦਿਲ ਤੈਨੂੰ ਪਾਉਣਾ ਚਾਹੇ
ਰਹਿ ਨਹੀਂ ਹੁੰਦਾ ਇਕੱਲੇ ਤੋ
ਤੈਨੂੰ ਆਪਣਾ Valentine ਬਣਾਉਣਾ ਚਾਹੇ।।
Valentine Day Punjabi Status
ਕਸੂਰ ਤਾਂ ਸੀ ਇਹਨਾਂ ਅੱਖਾਂ ਦਾ
ਜਿਹੜਾ ਲੁੱਕ ਕੇ ਦੀਦਾਰ ਕਰ ਬੈਠਾ
ਅਸੀਂ ਤਾਂ ਚੁੱਪ ਰਹਿਣ ਦਾ ਸੋਚਾ ਸੀ
ਪਰ ਪਾਗ਼ਲ ਦਿਲ ਇਜ਼ਹਾਰ ਕਰ ਬੈਠਾ।।
ਅੱਜ ਤੇਰੇ ਅੱਗੇ ਇਸ ਗੱਲ ਦਾ ਇਜ਼ਹਾਰ ਕਰਾਂ
ਮੈਂ ਕਈ ਸਾਲਾਂ ਤੋਂ ਤੇਰੇ ਉੱਤੇ ਮਰਾਂ
ਚਾਹਾਂ ਤੈਨੂੰ ਆਪਣੀ ਬਣਾਉਣਾ ਮੈਂ ਜਾਨ
ਤੇਰੇ ਤੋ ਦੂਰ ਹੋ ਕੇ ਮੇਰਾ ਇੱਕ ਪਲ ਨਾ ਸਰਾ।।
Valentine day Punjabi Status Shayari
ਦਿਲ ਤੇਰੇ ਲਈ ਮਚਲਦਾ ਐ
ਠੋਕਰ ਖਾ ਕੇ ਫਿਰ ਸੰਭਲਦਾ ਐ
ਕਿਸੇ ਨੇ ਇਸ ਤਰਾਂ ਕਰ ਲਿਆ ਦਿਲ ਤੇ ਕਬਜ਼ਾ
ਦਿਲ ਮੇਰਾ ਹੋ ਕੇ ਉਸ ਲਈ ਧੜਕਦਾ ਐ।।
Valentine Day ਤੇ ਤੈਨੂੰ ਘੁਮਾਉਣ ਲੇ ਜਾਵਾਂਗਾ
14 February ਦਾ ਦਿਨ ਤੇਰੇ ਨਾਲ ਮਨਾਵਾਂਗਾ
ਬੈਠ ਤੇਰੇ ਕਦਮਾਂ ਵਿੱਚ ਕਰਾਂਗਾ ਤੈਨੂੰ propose
ਅਤੇ ਇਸ ਵਾਰ ਤੈਨੂੰ ਆਪਣਾ Valentine ਬਣਾਵਾਂਗਾ।।
Valentine Week List | Valentine’s Days | February Days Emoji | Valentine’s Days Shayari |
07-02-2023 | Rose Day | 🌹 | Rose Day Punjabi Shayari |
08-02-2023 | Propose Day | 😍 | Propose Day Punjabi Shayari |
09-02-2023 | Chocolate Day | 🍫 | Happy Chocolate Day Punjabi Shayari |
10-02-2023 | Teddy Day | 🐻 | Happy Teddy Day Punjabi Shayari |
11-02-2023 | Promise Day | 🤞 | Happy Promise Punjabi Day Shayari |
12-02-2023 | Hug Day | 🤗 | Happy Hug Day Punjabi Shayari |
13-02-2023 | Kiss Day | 😘 | Happy Kiss Day Punjabi Shayari |
14-02-2023 | Valentine Day | ❤️ | Happy Valentine Day Shayari |