20+ Happy Chocolate Day Status in Punjabi (2023)
Chocolate Day Status In Punjabi: Friends, if you are watching this blog post on the day of chocolate, then Happy Chocolate Day 🍫 to you from my side. Are you looking for Happy Chocolate Day Punjabi Status here?
If yes then you have come to the right place because here you will find Chocolate Day Wishes In Punjabi and Chocolate Day Quotes in Punjabi.
ਤੁਸੀਂ ਇਹਨਾਂ Chocolate Day Punjabi Status ਨੂੰ ਆਪਣੇ ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਨਾਲ share ਕਰਕੇ ਉਹਨਾਂ ਨੂੰ ਚੋਕਲੇਟ ਦਿਵਸ ਮੁਬਾਰਕ 🍫 ਕਹਿ ਦੇ ਸਕਦੇ ਹੋ।
Chocolate Day Status In Punjabi
ਤੇਰੇ ਨਾਲ ਚੋਕਲੇਟ ਦਿਵਸ ਮਨਾਉਣਾ ਏ
ਤੈਨੂੰ ਮਿਲਣ ਲਈ ਸ਼ਹਿਰ ਤੇਰੇ ਆਉਣਾ ਏ
ਸਾਡੀ ਦੋਸਤੀ ਨੂੰ ਹੋ ਗਏ ਬੜੇ ਹੀ ਸਾਲ
ਹੁਣ ਤੈਨੂੰ ਆਪਣੀ ਗਰਫ੍ਰੈਂਡ ਬਣਾਉਣਾ ਏ।।
Download Image
ਚੋਕਲੇਟ ਦਿਵਸ ਤੇ ਤੈਨੂੰ ਮਿਲਣ ਆਵਾਂਗਾ
ਤੇਰੇ ਲਈ ਮਿੱਠੇ ਚੋਕਲੇਟ ਲਿਆਂਗਾ
ਇਸ ਦਿਨ ਨੂੰ ਮਨਾਈ ਮੇਰੇ ਨਾਲ ਤੂੰ
ਮੈਂ ਤੇਰੇ ਨਾਲ ਇਹ ਪਲ ਬਿਤਾਵਾਂਗਾ।।
ਮਿੱਠਾ Chocolate 🍫 ਖਾ ਕੇ
ਮਿੱਠੀਆਂ ਗੱਲਾਂ ਸੁਣਾ ਦੇ
ਇਸ ਚੋਕਲੇਟ ਦਿਵਸ ਨੂੰ ਤੂੰ
ਹੋਰ ਵੀ ਮਿੱਠਾ ਬਣਾ ਦੇ।।
Download Image
ਮਿੱਠਾ ਤਾਂ ਹੋਣਾ ਚਾਹੀਦਾ ਏ
ਮਿੱਠੇ ਤੋ ਜਿਆਦਾ ਮਿੱਠਾ ਪਿਆਰ ਹੋਣਾ ਚਾਹੀਦਾ ਏ
ਦੁਨੀਆਂ ਵਿੱਚ ਕੁੱਝ ਨਾਂ ਹੋਵੇ ਐਨਾ ਮਿੱਠਾ
ਜਿੰਨਾ ਮਿੱਠਾ ਆਪਣਾ ਸਾਥ ਹੋਣਾ ਚਾਹੀਦਾ ਏ।।
ਮਿੱਠੀ ਆਵਾਜ਼ ਤੇਰੀ ਸੁਣ ਮੈਂ ਖੋਹ ਜਾਂਦਾ ਹਾਂ
ਹਰ ਸਾਲ ਚੋਕਲੇਟ ਦਿਵਸ ਤੇ ਤੇਰੇ ਲਈ
ਮਿੱਠੇ ਚੋਕਲੇਟ ਲਿਆਉਂਦਾ ਹਾਂ।।
Chocolate Day Status In Punjabi
9 ਫ਼ਰਵਰੀ ਦੇ ਦਿਨ ਚੋਕਲੇਟ ਡੇ ਆਉਂਦਾ ਏ
ਸਭ ਰਿਸ਼ਤਿਆਂ ਵਿੱਚ ਮਿਠਾਸ ਘੋਲ ਜਾਂਦਾ ਏ।।
Chocolate Day Wishes In Punjabi
Chocolate Day ਦੀ ਵਧਾਈ ਹੋਵੇ
ਸਾਡੇ ਦੋਨਾਂ ਵਿੱਚ ਨਾਂ ਕਦੇ ਜੁਦਾਈ ਹੋਵੇ
ਤੇਰੇ ਨਾਲ ਰਹੇ ਰਿਸ਼ਤਾ ਮੇਰਾ ਪਿਆਰਾ
ਆਪਣੇ ਵਿੱਚ ਕਦੇ ਨਾਂ ਲੜਾਈ ਹੋਵੇ।।
Download Image
ਇਸ ਪਿਆਰੇ ਜਹੇ ਦਿਨ ਤੇ
ਮੇਰੇ ਪਿਆਰੇ ਜਹੇ ਦੋਸਤ ਲਈ
ਇਹ ਮਿਠਾਸ ਨਾਲ ਭਰੀ ਚੋਕਲੇਟ 🍫
ਮੇਰੇ ਵਲੋਂ।। Happy Chocolate Day
ਚੋਕਲੇਟ ਪਿਆਰ ਤੇ ਮਿਠਾਸ ਨਾਲ ਭਰਾ
ਲਿਆਂਦਾ ਤੇਰੇ ਲਈ
ਤੇਰਾ ਪਿਆਰ ਐਦਾ ਹੀ ਮਿਠਾਸ ਨਾਲ
ਭਰਾ ਰਹੇ ਮੇਰੇ ਲਈ।।
Chocolate Day Status In Punjabi
ਚੋਕਲੇਟ ਪਿਆਰ ਨਾਲ ਭਰੀ ਲਿਆ ਦੇ ਮੈਨੂੰ
ਆਪਣੇ ਹੱਥਾਂ ਨਾਲ ਅੱਜ ਇਹ ਖਵਾ ਦੇ ਮੈਨੂੰ
ਰਿਸ਼ਤਾ ਜਿਹੜਾ ਸਾਡਾ ਇਹ ਇਸ਼ਕ ਨਾਲ ਭਰਾ
ਅੱਜ ਹੋਰ ਵੀ ਮਿੱਠਾ ਬਣਾ ਦੇ ਉਸਨੂੰ।।
ਚੋਕਲੇਟ ਦਿਵਸ ਤੇਰੇ ਨਾਲ ਮਣਾ ਕੇ
ਮੈ ਸਭ ਕੁੱਝ ਪਾ ਲਿਆ
ਚੋਕਲੇਟ ਤੋਂ ਮਿੱਠੇ ਤੇਰੇ ਬੁੱਲਾਂ ਨੂੰ
ਜਦੋਂ ਮੈ ਖਾ ਲਿਆ।।
Chocolate Day Quotes In Punjabi
Chocolate Day ਆਇਆ ਏ
ਤੇਰੀ ਯਾਦ ਨਾਲ ਲਿਆਇਆ ਏ
ਆਜਾ ਅੱਜ ਮੇਰੇ ਕੋਲ ਮੇਰੀ ਜਾਨ
ਅੱਜ ਦਿਲ ਨੇ ਫੇਰ ਤੈਨੂੰ ਬੁਲਾਇਆ ਏ।।
Download Image
ਤੈਨੂੰ ਮਨਾਉਣ ਲਈ ਮੈਂ ਆਇਆ ਹਾਂ
ਮੇਰੀ ਜਾਨ ਗੁੱਸੇ ਹੈ ਇਸ ਲਈ
Chocolate cake ਲਿਆਇਆ ਹਾਂ।।
ਅੱਜ ਚੋਕਲੇਟ ਡੇ ਹੈ ਚੋਕਲੇਟ ਤਾਂ ਖਿਲਾ
ਮਿੱਠੀ ਆਵਾਜ਼ ਨਾਲ ਕੋਈ ਗੱਲ ਸੁਣਾ
ਕਦੋਂ ਤੋਂ ਤੜਫ ਰਹੇ ਹਾਂ ਤੇਰੇ ਪਿਆਰ ਲਈ
ਆ ਕੇ ਅੱਜ ਸਾਨੂੰ ਸੀਨੇ ਨਾਲ ਤਾਂ ਲਗਾ।।
Happy Chocolate Day 🍫
Chocolate Day Status In Punjabi
ਪਿਆਰ ਦਾ ਇਹ ਤਿਓਹਾਰ ਹੈ ਆਇਆ
ਨਾਲ ਆਪਣੇ ਇਹ ਖੁਸ਼ੀਆਂ ਲਿਆਇਆ
ਆਜਾ ਮਿਲ ਕੇ ਮਨਾਈਏ ਇਸ ਨੂੰ
ਮੈਂ ਤੇਰੇ ਲਈ chocolate ਹਾ ਲਿਆਇਆ।।
ਹੈਪੀ ਚੋਕਲੇਟ ਦਿਵਸ
ਮੈਨੂੰ ਖਾਮੋਸ਼ ਰਾਹਾਂ ਤੇ ਤੇਰਾ ਸਾਥ ਚਾਹੀਦਾ ਏ
ਇਕੱਲਾ ਏ ਮੇਰਾ ਹੱਥ ਤੇਰਾ ਹੱਥ ਚਾਹੀਦਾ ਏ
Chocolate Day ਇਕੱਲਾ ਮਣਾ ਨਹੀਂ ਸਕਦਾ
ਇਸ ਲਈ ਮੈਨੂੰ ਅੱਜ ਹੀ ਤੇਰਾ ਜਵਾਬ ਚਾਹੀਦਾ ਏ।।
Chocolate Day Sms In Punjabi
ਮਿਠਾਈ ਤੋ ਜਿਆਦਾ Sweet ਹੋ ਤੁਸੀ
ਬਹੁਤ ਹੀ ਜਿਆਦਾ cute ਹੋ ਤੁਸੀ
ਤੁਹਾਡੇ ਲਈ chocolate ਲਿਆਂਦਾ ਏ
ਕਿਉਂਕਿ ਇੱਕ ਮੇਰੀ Lifeline ਹੋ ਤੁਸੀ।।
Download Image
ਮੇਰੀ ਜਾਨ ਤੇਰਾ ਇਹ ਮਿੱਠਾ ਜੇਹਾ ਪਿਆਰ
ਲੈਕੇ ਆਇਆ ਏ ਮੇਰੇ ਜੀਵਨ ਵਿੱਚ ਬਹਾਰ
ਇਸ ਪਿਆਰ ਦੀ ਮਿਠਾਸ ਏ ਬੇਸ਼ੁਮਾਰ
ਚੋਕਲੇਟ ਦਿਵਸ ਤੇ ਕਰਦੀ ਹਾਂ ਪਿਆਰ ਦਾ ਇਜ਼ਹਾਰ।।
Chocolate Day Status In Punjabi
ਜਿਹੜਾ ਕਰਾ ਤੇਰਾ ਹੋ ਇੰਤਜ਼ਾਰ ਮਿੱਠਾ
ਇੰਤਜ਼ਾਰ ਤੋ ਵੀ ਜਿਆਦਾ ਯਾਰ ਮਿੱਠਾ
ਮਿੱਠੇ ਯਾਰ ਨਾਲ ਜਿਹੜਾ ਓਹ ਪਿਆਰ ਮਿੱਠਾ
ਮਿੱਠਾ ਪਿਆਰ ਤੇ ਪਿਆਰ ਤੋਂ ਮਿੱਠਾ ਇਹ ਰਿਸ਼ਤਾ।।
Happy Chocolate Day 🍫
ਮੇਰੀ ਜ਼ਿੰਦਗੀ ਬਣ ਕੇ ਤੂੰ ਆਈ ਏ
ਮੇਰੀ ਜ਼ਿੰਦਗੀ ਵਿੱਚ ਫੁੱਲ ਵਾਂਗ ਮਹਿਕਾਈ ਏ
ਤੇਰੇ ਤੋ ਵਾਰ ਦੇਵਾਂ ਮੈ ਜ਼ਿੰਦ ਆਪਣੀ
ਤੂੰ ਮੇਰੇ ਦਿਲ ਨੂੰ ਐਨਾ ਪਸੰਦ ਆਈ ਏ।।
Chocolate Day Status In Punjabi
ਮਿੱਠਾ ਚੋਕਲੇਟ ਆਪਣੇ ਗੁਲਾਬੀ ਬੁੱਲਾਂ ਨਾਲ ਓਹ ਖਾਂਦੀ ਰਹੀ
ਮੈ ਤੱਕਦਾ ਰਿਹਾ ਓਹਨੂੰ ਤੇ ਮਿੱਠੀਆਂ ਗੱਲਾਂ ਮੈਨੂੰ ਸਣਾਉਦੀ ਰਹੀ।।
Chocolate Day Shayari In Punjabi
ਕਾਸ਼ ਫਿਰ ਮਿਲਣ ਦਾ ਓਹ ਸਵਾਦ ਆਵੇ
ਨਾਲ ਜਿਹੜਾ ਬਿਤਾਇਆ ਉਹ ਵਕਤ ਯਾਦ ਆਵੇ
ਚੱਲ ਆਪਣੀਆਂ ਅੱਖਾਂ ਬੰਦ ਕਰ ਲੈ ਕਿ ਪਤਾ
ਸੁਫਨਿਆਂ ਵਿੱਚ ਓਹ ਪਲ ਫਿਰ ਆ ਜਾਵੇ।।
ਤੇਰੇ ਲਈ best chocolate ਖਰੀਦਣਾ ਸੀ
ਬਹੁਤ ਦੁਕਾਨਾਂ ਦੇ ਚੱਕਰ ਲਾਏ
ਪਰ ਕੋਈ ਇਹੋ ਜਿਹਾ ਚੋਕਲੇਟ ਨਹੀਂ ਮਿਲਿਆ
ਜਿਹੜਾ ਤੇਰੀ smile ਤੋਂ ਵੱਧ ਮਿੱਠਾ ਹੋਵੇ।।
Chocolate Day Status In Punjabi
ਕੁੱਝ ਮਿੱਠਾ ਹੋ ਜਾਵੇ ਕੁੱਝ ਪਿਆਰਾ ਹੋ ਜਾਵੇ
ਮੁਹੱਬਤ ਆਪਣੀ ਬੇਸ਼ੁਮਾਰ ਹੋ ਜਾਵੇ
ਦਿਨ ਅੱਜ Chocolate Day ਹੈ
ਤਾਂ ਅੱਜ ਮਿੱਠੇ ਵਿੱਚ ਕੁੱਝ ਖਾਸ ਹੋ ਜਾਵੇ।।
ਮੇਰਾ ਦਿਲ ਤੈਨੂੰ ਚੋਕਲੇਟ ਦਿਵਸ ਦੀ
ਵਧਾਈ ਦੇਣਾ ਚਾਹੁੰਦਾ ਏ
ਤੈਨੂੰ ਤੱਕਦਾ ਹਾਂ ਤਾਂ ਮੈਨੂੰ ਇਕ ਸੁਕੂਨ
ਜਿਹਾ ਮਿਲ ਜਾਂਦਾ ਏ।।
ਰੱਬ ਕਰੇ ਤੇਰਾ ਪਿਆਰ ਬਣਾ ਰਹੇ ਮੇਰੇ ਲਈ
ਜਿਸ ਵਿੱਚ ਮੈਨੂੰ ਜ਼ਿੰਦਗੀ ਹਰ ਓਹ ਸਵਾਦ ਮਿਲਾ
ਜਿਹੜਾ ਅਲੱਗ ਅਲੱਗ ਚੋਕਲੇਟ ਵਿੱਚ ਹੁੰਦਾ ਏ।।
Chocolate Day Status In Punjabi