20+ Happy Teddy Day Shayari In Punjabi (2023)
Teddy Day Shayari In Punjabi: Friends, if you are watching this blog post on the day of Teddy, then Happy Teddy Day to you from my side. Are you looking for Teddy Day Wishes In Punjabi here?
If yes then you have come to the right place because here you will find Teddy Day Quotes In Punjabi and Teddy Day Shayari In Punjabi.
ਤੁਸੀਂ ਇਹਨਾਂ Teddy Day Punjabi Status ਨੂੰ ਆਪਣੇ ਦੋਸਤਾਂ ਮਿੱਤਰਾਂ ਅਤੇ ਪ੍ਰੇਮੀ/ਪ੍ਰੇਮਿਕਾ ਨਾਲ share ਕਰਕੇ ਉਹਨਾਂ ਨੂੰ ਟੇਡੀ ਦਿਵਸ ਮੁਬਾਰਕ 🧸 ਕਹਿ ਦੇ ਸਕਦੇ ਹੋ।
Teddy Day Shayari In Punjabi
Teddy Bear ਮੇਰੇ ਯਾਰ ਕੋਲ ਜਾ
ਓਹਨੂੰ ਜਾ ਕੇ ਮੇਰਾ ਹਾਲ ਸੁਣਾ
ਦਿਲ ਨਹੀਂ ਲੱਗਦਾ ਮੇਰਾ ਓਹਦੇ ਬਿਨਾ
ਓਹਨੂੰ ਕਹਿ ਕਿ ਮੇਰੇ ਕੋਲ ਚਲਾ ਆ।।
Download Image
Teddy Day ਦੇ ਦਿਨ ਵਾਅਦਾ ਕਰ ਮੇਰੇ ਨਾਲ
ਖੁਦ ਨਾਲੋਂ ਜਿਆਦਾ ਮੇਰੇ ਰੱਖੇਂਗਾ ਖਿਆਲ
ਕਦੇ ਇਕੱਲਾ ਛੱਡ ਕੇ ਮੈਨੂੰ ਤੂੰ ਜਾਵੇਂਗਾ ਨਹੀਂ
ਜਿਵੇਂ teddy bear ਨੂੰ ਮੈਂ ਰੱਖਦੀ ਹਾਂ ਸੰਭਾਲ।।
ਮੇਰੇ ਦਿਲ ਦੀ ਤੇਨੂੰ ਬੋਲ ਸੁਣਾ ਦਿਆਂ
ਤੇਰੇ ਬਿਨਾ ਮੈ ਇੱਕ ਪਲ ਨਾ ਰਹਾਂ
ਮੈਨੂੰ Teddy bear ਨਹੀਂ ਚਾਹੀਦਾ
ਤੂੰ ਆ ਮੇਰੇ ਕੋਲ ਤੈਨੂੰ ਹੀ ਸੀਨੇ ਲਾ ਲਵਾਂ।।
Download Image
ਤੇਰੇ ਲਈ ਇੱਕ teddy bear ਭੇਜ ਰਿਹਾ ਹਾਂ
ਮੇਰੀ ਯਾਦ ਆਵੇ ਤਾਂ ਸੀਨੇ ਨਾਲ ਲਾ ਲਈਂ
ਮੈ ਨਹੀਂ ਆ ਸਕਦਾ ਤੇਰੇ ਕੋਲ ਇਸ ਸਾਲ
ਇਹਦੇ ਨਾਲ ਹੀ ਟੇਡੀ ਦਿਵਸ ਮਣਾ ਲਈਂ।।
10 ਫਰਵਰੀ ਨੂੰ Teddy Day ਮਨਾਉਣਾ ਤੇਰੇ ਨਾਲ
ਜਿਵੇਂ ਤੂੰ ਰੱਖਦੀ ਏ teddy bear ਓਵੇਂ ਤੈਨੂੰ ਰੱਖਣਾ ਸੰਭਾਲ।।
Teddy Day Quotes In Punjabi
ਮੈ ਕਰਨ ਲੱਗ ਗਿਆ ਤੈਨੂੰ ਪਿਆਰ
ਹੋਰ ਹੁੰਦਾ ਨਹੀਂ ਹੁਣ ਇੰਤਜ਼ਾਰ
ਬੜਾ ਸੀਨੇ ਲਾ ਲਿਆ ਟੇਡੀ ਨੂੰ
ਹੁਣ ਸੀਨੇ ਤੂੰ ਲੱਗ ਜਾ ਮੇਰੇ ਯਾਰ।।
Happy Teddy Day 🧸
Download Image
ਖੁਸ਼ੀ ਦਾ ਇਹ ਪਿਆਰਾ ਦਿਨ
ਨਹੀ ਬਿਤਾਉਣਾ teddy bear ਦੇ ਬਿਨ
ਤੇਰੀ ਯਾਦ ਸਤਾਵੇ ਰੋਜ਼ ਰਾਤਾਂ ਨੂੰ
ਦਿਨ ਕੱਟਾ ਮੈ ਉਂਗਲਾਂ ਤੇ ਗਿਣ ਗਿਣ।।
ਮੇਰਾ Teddy ਤੇਰੇ ਕੋਲ ਆਵੇਗਾ
ਤੈਨੂੰ ਮੇਰੇ ਦਿਲ ਦਾ ਹਾਲ ਸੁਣਾਵੇਗਾ
ਤੂੰ ਲਾ ਲਈਂ ਸੀਨੇ ਦੇ ਨਾਲ ਓਹਨੂੰ
ਓਹਨੂੰ ਵੇਖ ਤੈਨੂੰ ਮੇਰਾ ਚੇਤਾ ਆਵੇਗਾ।।
Download Image
ਮੈਨੂੰ ਇਸ ਬੇਜਾਨ Teddy Bear ਦੀ ਲੋੜ ਨਹੀਂ
ਕਿਉਂਕਿ ਮੇਰੇ ਕੋਲ ਜ਼ਿੰਦਾ teddy bear ਏ ਅਤੇ ਓਹ ਤੂੰ ਏ।।
ਅੱਜ ਕੱਲ ਹਰ teddy ਨੂੰ ਵੇਖ ਕੇ ਮੁਸਕਰਾਉਂਦੇ ਨੇ
ਕਿਵੇਂ ਦੱਸਾਂ ਉਸ ਨੂੰ ਕਿ ਹਰ ਪਾਸੇ ਓਹ ਹੀ ਨਜ਼ਰ ਆਉਂਦੇ ਨੇ।।
Teddy Day Status In Punjabi
Teddy Bear ਮੇਰੀ ਜਾਨ ਦੇ ਕੋਲ ਜਾ
ਓਹਨੂੰ ਜਾ ਕੇ ਮੇਰੀਆਂ ਗੱਲਾਂ ਸੁਣਾ
ਪਰ ਤੂੰ ਤਾਂ ਬੋਲ ਨਹੀਂ ਸਕਦਾ ਕੁੱਝ ਵੀ
ਚੱਲ ਜਾ ਕੇ ਓਹਨੂੰ ਮੇਰਾ ਚੇਤਾ ਕਰਵਾ।।
ਤੁਸੀ teddy bear ਦੀ ਤਰਾਂ ਹੱਸਦੇ ਰਹੋ
ਮੁਸਕੁਰਾਉਂਦੇ ਰਹੋ, ਖੇਡਦੇ ਰਹੋ ਤੇ ਨੱਚਦੇ ਰਹੋ
ਮੇਰੇ ਨਾਲ ਖੜੇ ਬਹੁਤ ਹੀ ਜਚਦੇ ਹੋ ਤੁਸੀ
ਇਸ ਤਰਾਂ ਹੀ ਨਾਲ ਖੜ ਹਮੇਸ਼ਾ ਜੱਚਦੇ ਰਹੋ।।
Teddy Day Shayari In Punjabi
ਟੇਡੀ ਟੇਡੀ ਮੇਰੇ ਕੋਲ ਤਾਂ ਆ
ਜੀਹਨੇ ਭੇਜਾ ਤੈਨੂੰ ਓਹਦਾ ਇਹਦਾ ਤਾਂ ਕਰਵਾ
ਕਿ ਸੋਚਦੇ ਨੇ ਓਹ ਮੇਰੇ ਬਾਰੇ
ਮੈਨੂੰ ਓਹਦੇ ਦਿਲ ਦੀ ਗੱਲ ਤਾਂ ਸੁਣਾ।।
Happy Teddy Day 🧸
Teddy ਜਾ ਕੇ ਉਸਨੂੰ ਮੇਰੇ ਦਿਲ ਦਾ ਹਾਲ ਸੁਣਾ
ਕਹਿ ਓਹਨੂੰ ਕਿ ਆ ਜਾਵੇ ਮੇਰੇ ਪਾਸ
ਓਹਦੇ ਬਿਨਾ ਮੇਰਾ ਦਿਲ ਏ ਉਦਾਸ।।
Teddy Day Shayari In Punjabi
ਕਾਸ਼ ਤੈਨੂੰ ਮੇਰੇ ਪਿਆਰ ਦਾ ਹੋ ਜਾਵੇ ਅਹਿਸਾਸ
ਤੂੰ ਦੌੜ ਕੇ ਚਲਾ ਆਵੇਂ ਮੇਰੇ ਪਾਸ।।
ਜੇਕਰ ਤੁਸੀਂ ਟੇਡੀ ਹੁੰਦੇ ਤਾਂ ਤੁਹਾਨੂੰ ਕੋਲ ਆਪਣੇ ਰੱਖ ਲੈਂਦੇ
ਸੀਨੇ ਲੱਗ ਕੇ ਸੌਂਦੇ ਤੁਹਾਡੇ ਨਾਲ ਅਤੇ ਦੁਨੀਆਂ ਨੂੰ ਕੋਈ ਤਕਲੀਫ ਨੇ ਹੁੰਦੀ।।
Teddy Day Wishes In Punjabi
Teddy Day ਦਾ ਮੌਕਾ ਏ
ਫਿਰ ਕਿਉਂ ਆਪਣੇ ਆਪ ਨੂੰ ਰੋਕਾ ਏ
ਜਾ ਕੇ ਦੇ ਆਓ ਆਪਣੇ ਪਿਆਰ ਨੂੰ 🧸
ਇਸ ਦਿਨ ਦਾ ਮੌਕਾ ਹੀ ਅਨੋਖਾ ਏ।।
ਮੁੰਡਾ: ਕਿ ਤੁਸੀ ਆਪਣੇ Teddy ਨੂੰ ਰਾਤ ਨੂੰ ਸੀਨੇ ਨਾਲ ਲਾ ਕੇ ਸੌਂਦੇ ਹੋ
ਕੁੜੀ: ਹਾ
ਮੁੰਡਾ: ਕਿ ਮੈਂ ਤੁਹਾਡੇ ਆਉਣ ਵਾਲੇ ਜੀਵਨ ਦਾ Teddy ਬਣ ਸਕਦਾ ਹਾਂ 🧸
Happy Teddy Day
Teddy Day Sms In Punjabi
ਅੱਜ Teddy Day ਹੈ ਤੇ, ਮੈਨੂੰ ਸੀਨੇ ਲਾਉਣ ਲਈ ਬਹੁਤ ਵੱਡਾ Teddy ਚਾਹੀਦਾ ਏ ਕਿ ਤੁਸੀ ਆ ਸਕਦੇ ਹੋ ਮੇਰੇ ਟੇਡੀ Bear 🧸♥️
Teddy Day Shayari In Punjabi
ਭੇਜ ਰਿਹਾ ਹਾਂ ਇੱਕ teddy ਤੈਨੂੰ ਬੜੇ ਪਿਆਰ ਨਾਲ
ਰੱਖੀ ਹਮੇਸ਼ਾ ਤੂੰ ਇਹਨੂੰ ਸੰਭਾਲ ਕੇ
ਹੋਵੇ ਜੈ ਪਿਆਰ ਮੇਰੇ ਨਾਲ ਤਾਂ
ਭੇਜ ਦੇਈਂ ਮੈਨੂੰ ਵੀ ਇੱਕ ਟੇਡੀ ਪਿਆਰ ਨਾਲ।।
Teddy Day Shayari In Punjabi
ਹਰ Teddy ਦਾ ਦਿਨ ਆਉਂਦਾ ਏ
ਸਾਡਾ ਵੀ ਕਦੇ ਦਿਨ ਆਵੇਗਾ
ਜਿਸ ਨੂੰ ਚਾਹੁੰਦੇ ਹਾਂ ਦਿਲ ਤੋ ਅਸੀ
ਓਹ ਸਾਨੂੰ ਸੀਨੇ ਨਾਲ ਲਾਵੇਗਾ।।