20+ Happy Promise Day Wishes In Punjabi (2023)
Promise Day Wishes In Punjabi: Friends, if you are watching this blog post on the day of Promise Day, then Happy Promise Day to you from my side. Are you looking for Promise Day Wishes In Punjabi here?, If yes then you have come to the right place because here you will find Promise Day Quotes In Punjabi and Promise Day Status In Punjabi.
ਤੁਸੀਂ ਇਹਨਾਂ ਪ੍ਰੋਮਿਸ Day punjabi status ਨੂੰ ਆਪਣੇ ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਨਾਲ share ਕਰਕੇ ਉਹਨਾਂ ਨੂੰ ਪ੍ਰੋਮਿਸ ਡੇ ਮੁਬਾਰਕ🤞 ਕਹਿ ਸਕਦੇ ਹੋ।
30+ Happy Rose Day Status in Punjabi (2023) | ਗੁਲਾਬ ਦਿਵਸ Wishes, Shayari
Promise Day Wishes In Punjabi
Promise Day ਤੇ ਕੀਤਾ ਵਾਅਦਾ ਕਦੇ ਤੋੜਾਂਗਾ ਨਹੀਂ
ਤੈਨੂੰ ਛੱਡ ਕਿਸੇ ਹੋਰ ਨਾਲ ਦਿਲ ਜੋੜਾਂਗਾ ਨਹੀਂ।।
Download Image
Promise Day ਤੇ ਕੀਤਾ ਵਾਅਦਾ ਕਦੇ ਨਾ ਤੋੜੀਂ
ਮੇਰੀ ਕਹੀ ਗੱਲ ਨੂੰ ਤੂੰ ਕਦੇ ਵੀ ਨਾ ਮੋੜੀਂ
ਰਿਸ਼ਤਾ ਬਣਾ ਕੇ ਰੱਖੀਂ ਮੇਰੇ ਨਾਲ ਹਮੇਸ਼ਾ
ਮੈਨੂ ਛੱਡ ਕਿਸੇ ਹੋਰ ਨਾਲ ਨਾਂ ਦਿਲ ਜੋੜੀਂ।।
11 ਫ਼ਰਵਰੀ ਦੇ ਦਿਨ ਪ੍ਰੋਮਿਸ ਡੇ ਮਨਾਉਣਾ ਏ
ਹੱਥਾਂ ਵਿੱਚ ਤੇਰਾ ਹੱਥ ਲੈ ਕੇ ਆਪਣੀ ਬਣਾਉਣਾ ਏ
ਕਰਨਾ ਏ ਵਾਅਦਾ ਇੱਕਠੇ ਜੀਣ ਮਰਨ ਦਾ
ਤੇ ਇਹ ਵਾਅਦਾ ਆਖਰੀ ਸਾਹ ਤੱਕ ਨਿਭਾਉਣਾ ਏ।।
Promise Day Wishes In Punjabi
ਵਾਅਦੇ ਟੁੱਟ ਜਾਂਦੇ ਨੇ ਇਸ ਲਈ
ਕੋਈ ਵਾਅਦਾ ਨਹੀਂ ਕਰਦਾ
ਪਿਆਰ ਕਰਦਾ ਹਾਂ ਤੈਨੂੰ ਬਹੁਤ
ਕਿਸੇ ਹੋਰ ਨੂੰ ਤੇਰੇ ਤੋਂ ਜਿਆਦਾ ਨਹੀਂ ਕਰਦਾ।।
ਪਿਆਰ ਕਰ ਪਰ ਨਾਂ ਕਰ ਕਸਮਾਂ ਵਾਅਦੇ
ਦਿਲ ਤੋੜ ਜਾਂਦੇ ਨੇ ਓਹ ਹੋ ਦਿਖਦੇ ਨੇ ਸਿੱਧੇ ਸਾਦੇ।।
Promise Day Shayari In Punjabi
ਕਰਦੇ ਹਾਂ ਵਾਅਦਾ ਤੈਨੂੰ ਆਪਣੀ ਬਣਾਉਣ ਦਾ
ਤੈਨੂੰ ਵਿਆਹ ਕੇ ਆਪਣੇ ਘਰ ਲਿਆਉਣ ਦਾ
ਹੱਦ ਤੋਂ ਜਿਆਦਾ ਦਿਲ ਚਾਹੁੰਦਾ ਏ ਤੈਨੂੰ ਜਾਨ
ਕਿਸੇ ਹੋਰ ਨੂੰ ਨਹੀਂ ਹੱਕ ਤੈਨੂੰ ਮੇਰੇ ਜਿੰਨਾ ਚਾਹੁਣ ਦਾ।।
Download Image
ਖ਼ੁਸ਼ਬੂ ਦੀ ਤਰਾਂ ਮੇਰੇ ਹਰ ਸਾਹ ਵਿੱਚ
ਪਿਆਰ ਆਪਣਾ ਵਸਾਉਣ ਦਾ ਵਾਅਦਾ ਕਰ
ਰੰਗ ਜਿੰਨੇ ਤੇਰੀ ਮੁਹੱਬਤ ਦੇ ਨੇ
ਮੇਰੇ ਦਿਲ ਵਿੱਚ ਸਜਾਉਣ ਦਾ ਵਾਅਦਾ ਕਰ।।
ਵਾਅਦਾ ਏ ਤੇਰੇ ਨਾਲ ਕਦੇ ਰੁਲਵਾਂਗੇ ਨਹੀਂ
ਹਾਲਤ ਜੋ ਵੀ ਹੋਣ ਤੇਨੂੰ ਕਦੇ ਭੁਲਾਵਾਂਗੇ ਨਹੀਂ
ਲੁਕੋ ਕੇ ਆਪਣੀਆਂ ਅੱਖਾਂ ਵਿੱਚ ਰੱਖਾਂਗੇ ਤੈਨੂੰ
ਦੁਨੀਆਂ ਵਿੱਚ ਕਿਸੇ ਹੋਰ ਨੂੰ ਦਿਖਾਵਾਂਗੇ ਨਹੀਂ।।
Promise Day Wishes In Punjabi
ਰਹਾਂਗੇ ਤੇਰੇ ਦਿਲ ਵਿੱਚ ਹਰ ਪਲ
ਮੇਰਾ ਪਿਆਰ ਕਦੇ ਨਾ ਹੋਵੇਗਾ ਘਟ
ਚਾਹੇ ਕਿੰਨੇ ਵੀ ਆਉਣ ਜ਼ਿੰਦਗੀ ਵਿੱਚ ਦੁੱਖ
ਰਹਾਂਗੇ ਹਮੇਸ਼ਾ ਤੇਰੇ ਨਾਲ ਹਰ ਪਲ।।
ਜਿਹੜਾ ਵਾਅਦਾ ਹਮੇਸ਼ਾ ਨਾਲ ਰਹਿਣ ਦਾ
ਤੂੰ ਇਸ਼ਕ ਵਿੱਚ ਕੀਤਾ ਸੀ
ਤੇਰਾ ਇਸ਼ਕ ਨਾ ਨਿਭਾ ਸਕਿਆ ਉਹ ਵਾਅਦਾ
ਪਰ ਤੇਰੀਆਂ ਯਾਦਾਂ ਨੇ ਨਿਭਾਇਆ।।
Promise Day Status In Punjabi
ਨਾਂ ਕਰਦਾ ਤੂੰ ਕੋਈ ਵਾਅਦਾ ਪੂਰਾ
ਨਾਂ ਕਰਦਾ ਤੂੰ ਕੋਈ ਇਰਾਦਾ ਪੂਰਾ
ਨਾਲ ਰਹਿਣ ਦੀ ਗੱਲ ਕਰਦੇ ਹੋ
ਪਹਿਲਾਂ ਪਿਆਰ ਤਾਂ ਕਰ ਲਓ ਪੂਰਾ।।
11 ਫ਼ਰਵਰੀ Promise Day ਵਾਲੇ ਦਿਨ
ਤੇਰੇ ਤੋਂ ਇੱਕ ਵਾਅਦਾ ਚਾਹੁੰਦਾ ਹਾਂ,
ਮੇਰਾ ਸਾਥ ਦੇਵੀਂ ਤੂੰ ਹਰ ਪਲ ਹਰ ਵਕ਼ਤ
ਤੈਨੂੰ ਆਪਣਾ ਬਣਾਉਣਾ ਚਾਹੁੰਦਾ ਹਾਂ।।
Promise Day Wishes In Punjabi
ਤੈਨੂੰ ਚਾਹੁੰਦਾ ਹਾਂ ਇਸ ਲਈ ਵਾਅਦਾ ਨਿਭਾਉਂਦਾ ਹਾ
ਤੇਰੇ ਬਿਨਾ ਰਹਿਣ ਬਾਰੇ ਮੈ ਸੋਚ ਨਹੀਂ ਪਾਉਂਦਾ ਹਾਂ
ਰਹਿਣਾ ਬਣ ਕੇ ਪਰਛਾਈ ਤੇਰੇ ਨਾਲ ਹਰ ਪਲ
ਮੈ ਤੈਨੂੰ ਆਪਣੀ ਜਾਨ ਬਣਾਉਣਾ ਚਾਹੁੰਦਾ ਹਾਂ।।
ਵਾਧਾ ਐ ਪ੍ਰੋਮਿਸ ਐ ਇਰਾਦਾ ਐ
ਪਿਆਰ ਤੇਰੇ ਨਾਲ ਸਾਨੂੰ ਬਹੁਤ ਜਿਆਦਾ ਐ
ਨਾਂ ਜਫਾ ਨਾ ਬੇਵਫ਼ਾਈ ਕਰਾਂਗੇ
ਇਸ਼ਕ ਸਾਡਾ ਸਬ ਤੋ ਨਿਰਾਲਾ ਐ।।
Promise Day Wishes In Punjabi
ਹਰ ਪਲ ਪਿਆਰ ਦਾ ਇਰਾਦਾ ਐ ਤੇਰੇ ਨਾਲ
ਆਪਣਾਪਨ ਹੀ ਕੁੱਝ ਐਨਾ ਜਿਆਦਾ ਐ ਤੇਰੇ ਨਾਲ
ਨਾ ਸੋਚਾਂਗੇ ਸਿਰਫ ਉਮਰ ਭਰ ਦੇ ਲਈ
ਕਿਆਮਤ ਤੱਕ ਨਾਲ ਰਹਿਣ ਦਾ ਵਾਅਦਾ ਐ ਤੇਰੇ ਨਾਲ।।
Promise Day Quotes In Punjabi
ਵਾਅਦੇ ਕਰਕੇ ਛੱਡ ਨਾ ਜਾਈਂ
ਮੈਨੂੰ ਦਿਲ ਤੋਂ ਕੱਢ ਨਾ ਜਾਈਂ
ਜੈ ਲਾਈਆਂ ਨੇ ਮੇਰੇ ਨਾਲ ਤਾਂ
ਇਸ ਰਿਸ਼ਤੇ ਨੂੰ ਹਮੇਸ਼ਾ ਨਭਾਈ।।
ਝੂਠੇ ਵਾਅਦੇ ਅਤੇ ਲਾਰੇ ਮੈਨੂੰ ਆਉਂਦੇ ਨਹੀਂ
ਜਿੱਥੇ ਦਿਲ ਨਾਂ ਮਿਲੇ ਉੱਥੇ ਯਾਰੀ ਲਾਉਂਦੇ ਨਹੀਂ
ਤੈਨੂੰ ਦਿਲ ਤੋਂ ਮਨ ਲਿਆ ਏ ਆਪਣਾ
ਤੇਰੇ ਤੋਂ ਬਾਅਦ ਕਿਸੇ ਨੂੰ ਚਾਹੁੰਦੇ ਨਹੀਂ।।
Promise Day Wishes In Punjabi
ਪਲ ਇਹ ਸੁਹਾਣੇ ਚਾਹੇ ਨਾ ਰਹਿਣ
ਕੱਲ ਵਿੱਚ ਅੱਜ ਵਰਗੀ ਗੱਲ ਚਾਹੇ ਨਾ ਰਹੇ
ਦੋਸਤੀ ਰਹੇਗੀ ਹਮੇਸ਼ਾਂ ਦਿਲ ਵਿੱਚ
ਚਾਹੇ ਪੂਰੀ ਜ਼ਿੰਦਗੀ ਮੁਲਾਕਾਤ ਰਹੇ ਨਾ ਰਹੇ।।
ਪਿਆਰ ਹੋਵੇਗਾ ਹੱਦ ਤੋਂ ਜਿਆਦਾ ਚਾਹਵਾਂਗੇ
ਤੇਰੇ ਨਾਲ ਜ਼ਿੰਦਗੀ ਦਾ ਹਰ ਪਲ ਬਿਤਾਵਾਂਗੇ
ਚਾਹੇ ਹਾਲਾਤ ਕਿਵੇਂ ਦੇ ਵੀ ਹੋਣ ਤੇਰੇ
ਤੈਨੂੰ ਕਦੇ ਵਿੱਚ ਰਾਹ ਛੱਡ ਕੇ ਨਾ ਜਾਵਾਂਗੇ।।
Promise Day Wishes In Punjabi
ਇਹ ਵਾਅਦਾ ਏ ਮੇਰਾ ਕਦੇ ਛੱਡ ਕੇ ਹੱਥ ਨਹੀਂ ਜਾਵਾਂਗੀ
ਜੈ ਗਿਆ ਤੂੰ ਤਾਂ ਤੈਨੂੰ ਫ਼ੜ ਕੇ ਵਾਪਸ ਲੇ ਆਵਾਂਗੀ।।
Promise Day Sms In Punjabi
ਮੇਰੀ ਜ਼ਿੰਦਗੀ ਵਿੱਚ ਇੱਕ ਤੂੰ ਹੀ ਖਾਸ ਸੀ
ਤੇਰੇ ਤੋਂ ਜਿਆਦਾ ਮੇਰੇ ਕੋਈ ਨਾ ਪਾਸ ਸੀ
ਤੇਰੇ ਨਾਲ ਸੀ ਵਾਅਦਾ ਜ਼ਿੰਦਗੀ ਨਿਭਾਣ ਦਾ
ਤੂੰ ਛੱਡ ਜਾਵੇਂਗਾ ਤੇਰੇ ਤੋ ਇਹ ਆਸ ਨਹੀਂ ਸੀ।।
ਅਕਸਰ ਆਪਣੇ ਹੀ ਦਿਲ ਤੋੜ ਚਲੇ ਜਾਂਦੇ ਨੇ
ਕੱਖਾਂ ਵਾਂਗੂੰ ਪੈਰਾਂ ਵਿੱਚ ਰੋਲ ਚਲੇ ਜਾਂਦੇ ਨੇ
ਕਰਦੇ ਨੇ ਵਾਅਦੇ ਇਹ ਜ਼ਿੰਦਗੀ ਭਰ ਦੇ
ਦਿਲ ਭਰ ਜਾਣ ਮਗਰੋਂ ਛੱਡ ਚਲੇ ਜਾਂਦੇ ਨੇ।।
Promise Day ਤੇ ਕੀਤਾ ਵਾਅਦਾ
ਤੋੜੀ ਦਾ ਨਹੀਂ ਹੁੰਦਾ
ਇਸ਼ਕ ਹੋਵੇ ਤਾਂ ਯਾਰ ਨੂੰ ਝੂਠ ਬੋਲ ਕੇ
ਦਿਲ ਤੋੜੀ ਦਾ ਨਹੀਂ ਹੁੰਦਾ।।
Promise Day Wishes In Punjabi
ਮੈਂ ਤੇਰੇ ਨਾਲ ਵਾਅਦਾ
ਕਰਕੇ ਨਿਭਾ ਰਿਹਾ ਹਾਂ
ਤੂੰ ਤਾਂ ਮੈਨੂੰ ਛੱਡ ਚਲੀ ਗਈ
ਮੈ ਅੱਜ ਵੀ ਤੈਨੂੰ ਚਾਹ ਰਿਹਾ ਹਾਂ।।
Promise day ਕਿਸ ਦੇ ਨਾਲ ਮਨਾਈਏ
ਕਿਸ ਨੂੰ ਦਿਲ ਦਾ ਹਾਲ ਸੁਣਾਈਏ
ਕਿਸ ਨਾਲ ਕਰੀਏ ਵਾਅਦੇ ਸਾਥ ਨਿਭਾਉਣ ਦੇ
ਸਾਡੀ ਤਾਂ ਕੋਈ ਜਾਨ ਨਹੀਂ ਜਿਸ ਨਾਲ ਰੁਸੀਏ ਮਨਾਈਏ।।