Valentine Special

30+ Happy Rose Day Status in Punjabi (2023) | ਗੁਲਾਬ ਦਿਵਸ Wishes, Shayari

Rose Day Status In Punjabi: Friends, if you are watching this blog post on the day of Rose Day, then Happy Rose Day to you from my side. Are you looking for Happy Rose Day Wishes Punjabi here?

If yes then you have come to the right place because here you will find Rose Day Quotes In Punjabi, Rose Day Status In Punjabi and Rose Day Shayari Punjabi.

ਤੁਸੀਂ ਇਹਨਾਂ Rose Day Punjabi Status ਨੂੰ ਆਪਣੇ ਪ੍ਰੇਮੀ/ਪ੍ਰੇਮਿਕਾ ਅਤੇ ਦੋਸਤਾਂ ਮਿੱਤਰਾਂ ਨਾਲ share ਕਰਕੇ ਉਹਨਾਂ ਨੂੰ 🌹 ਰੋਜ਼ ਦਿਵਸ ਮੁਬਾਰਕ ਕਹਿ ਦੇ ਸਕਦੇ ਹੋ।

50+ Propose Day Wishes In Punjabi 2023

Rose Day Status In Punjabi

 

Rose Day ਵਾਲੇ ਦਿਨ ਤੇਰੇ ਲਈ

ਗੁਲਾਬ ਲੇ ਕੇ ਆਵਾਂਗਾ

ਮੈਂ ਤੇਰੇ ਨਾਲ ਮਣਾ ਕੇ ਇਸ ਦਿਨ ਨੂੰ

ਯਾਦਗਾਰ ਬਣਾਵਾਂਗਾ।।

Rose Day Status in Punjabi

Download Image

ਤੈਨੂੰ ਗੁਲਾਬ ਦੀ ਕਿ ਲੋੜ

ਤੇਰਾ ਮੁੱਖ ਹੀ ਗੁਲਾਬ ਨਾਲੋਂ ਸੋਹਣਾ ਏ

ਤੇਰੇ ਜਿਹਾ ਹੁਸਣ ਦਾ ਮਾਲਕ

ਦੁਨੀਆਂ ਵਿੱਚ ਵੀ ਕੋਈ ਨਾ ਹੋਣਾ ਏ।।

 

ਰੋਜ਼ ਡੇ ਤੇ ਤੁਹਾਨੂੰ ਮਿਲਣ

ਲੇ ਕੇ ਗੁਲਾਬ ਆਵਾਂਗੇ

ਸਾਡੀ ਜ਼ਿੰਦਗੀ ਦਾ ਇੱਕ ਇੱਕ

ਪਲ ਤੇਰੇ ਨਾਲ ਬਿਤਾਵਾਂਗੇ।।

Rose Day Status in Punjabi 2

Download Image

ਫ਼ਰਵਰੀ ਮਹੀਨੇ ਦੀ 7 ਤਰੀਕ ਨੂੰ

ਗੁਲਾਬ ਦਿਵਸ ਮਨਾਇਆ ਜਾਵੇਗਾ

ਤੁਸੀਂ ਸਾਡੇ ਤੋਂ ਬਹੁਤ ਦੂਰ ਹੋ

ਇਸ ਲਈ ਤੁਹਾਡਾ ਚੇਤਾ ਬਹੁਤ ਆਵੇਗਾ।।

 

ਵੇਖ ਕੇ ਤੇਰਾ ਮੁੱਖ ਮੈਂ ਖੋਹ ਗਿਆ

ਤੈਨੂੰ ਵੇਖ ਕੇ ਉਥੇ ਹੀ ਖੜ੍ਹਾ ਹੋ ਗਿਆ

ਤੇਰੇ ਸਾਹਮਣੇ ਤਾਂ ਗੁਲਾਬ ਵੀ ਮਾੜਾ ਲੱਗੇ

ਤੇਰਾ ਹੁਸਨ ਦਾ ਮੈ ਕਾਇਲ ਹੋ ਗਿਆ।।

 

Rose Day Wishes In Punjabi

 

ਅੱਜ ਪਿਆਰੇ ਜਹੇ ਇਸ ਦਿਨ ਤੇ

ਮੈਨੂੰ ਤੁਹਾਡੀ ਯਾਦ ਹੈ ਆਈ

ਤੁਹਾਨੂੰ Rose Day ਦੀ

ਹੋਵੇ ਬਹੁਤ ਬਹੁਤ ਵਧਾਈ।।

Rose Day Status in Punjabi 3

Rose Day 🌹 ਮੁਬਾਰਕ

ਤੈਨੂੰ ਕਹਿਣ ਆਇਆ ਹਾਂ

ਤੇਰੇ ਮੁੱਖ ਵਰਗਾ ਸੋਹਣਾ ਜੇਹਾ

ਗੁਲਾਬ ਦਾ ਫੁੱਲ ਲਿਆਇਆ ਹਾਂ।।

 

ਸਾਲ ਬਾਅਦ ਇਹ ਘੜੀ ਮੁੜ ਹੈ ਆਈ

🌹 ਗੁਲਾਬ ਦਿਵਸ ਦੀ ਹੋਵੇ ਤੁਹਾਨੂੰ ਵਧਾਈ

ਸਾਡੇ ਦੋਨਾਂ ਦਾ ਪਿਆਰ ਇਸ ਤਰਾਂ ਹੀ ਬਣਾ ਰਹੇ

ਸਾਡੇ ਦੋਨਾਂ ਵਿੱਚ ਹੋਵੇ ਕਦੇ ਨਾਹ ਲੜਾਈ।।

Rose Day Status in Punjabi 

 

ਕਾਸ਼ ਓਹ ਮੇਰੀਆਂ ਅੱਖਾਂ ਵਿੱਚੋਂ

ਮੇਰੇ ਦਿਲ ਦੀ ਗੱਲ ਜਾਣ ਜਾਵੇ

ਮੈਂ ਦੇ ਕੇ ਗੁਲਾਬ ਦਾ ਫੁੱਲ ਕਰਾਂ ਉਸਨੂੰ ਪ੍ਰਪੋਜ਼

ਅਤੇ ਓਹ ਇੱਕ ਪਲ ਵਿੱਚ ਕਰ ਹਾਂ ਜਾਵੇ।।

 

ਲਿੱਖ ਕੇ ਖ਼ਤ ਉੱਤੇ ਦਿਲ ਦਾ ਹਾਲ ਸੁਣਾ ਦੇਵਾਂਗਾ

ਤੈਨੂੰ ਆਪਣੇ ਦਿਲ ਦੀ ਸਾਰੀ ਗੱਲ ਸਮਝਾ ਦੇਵਾਂਗਾ

ਵੈਸੇ ਤਾਂ ਤੇਰੇ ਤੋ ਵੱਧ ਸੋਹਣਾ ਨਹੀਂ ਕੁੱਝ ਪਰ ਮੈਂ ਤੈਨੂੰ

Rose Day ਦੇ ਦਿਨ ਗੁਲਾਬ ਦਾ ਫੁੱਲ ਦੇਵਾਂਗਾ।।

 

Rose Day Shayari In Punjabi

 

7 ਫ਼ਰਵਰੀ ਨੂੰ ਪਿਆਰ ਤੇਰਾ ਪਾਉਣ ਲਈ

ਤੇਰੇ ਦਿਲ ਨਾਲ ਦਿਲ ਮਿਲਾਉਣ ਲਈ

ਮੈਂ ਤੇਰੇ ਲਈ ਗੁਲਾਬ ਲ਼ੇ ਕੇ ਆਵਾਂਗਾ

ਤੇਰੇ ਨਾਲ Rose Day ਮਨਾਉਣ ਲਈ।।

Rose Day Status in Punjabi 4

ਸਬ ਤੋਂ ਲੁੱਕ ਕੇ ਭੇਜ਼ਾ ਸੀ

ਮੇਰੇ ਮਹਬੂਬ ਨੇ ਗੁਲਾਬ

ਪਰ ਉਸਦੀ ਖ਼ੁਸ਼ਬੂ ਨੇ

ਪੂਰੇ ਸ਼ਹਿਰ ਵਿੱਚ ਤਬਾਹੀ ਮਚਾ ਦਿੱਤੀ।। 

 

ਹੁਸਣ ਤੇਰਾ ਸਾਰੇ ਜੱਗ ਵਿੱਚ ਖ਼ੁਸ਼ਬੂ ਫੈਲਾਉਂਦਾ ਏ

ਤੈਨੂੰ ਵੇਖ ਤਾਂ ਗੁਲਾਬ ਵੀ ਸੜ ਕੇ ਸਵਾਹ ਹੋ ਜਾਂਦਾ ਏ।।

Rose Day Status in Punjabi

 

ਕੰਡੇ ਤਾਂ ਆਉਣੇ ਹੀ ਸੀ ਸਾਡੀ ਕਿਸਮਤ ਵਿੱਚ

ਅਸੀ ਪਿਆਰ ਵੀ ਤਾਂ ਇੱਕ ਗੁਲਾਬ ਨਾਲ ਕੀਤਾ ਸੀ

ਸੋਹਣਾ ਮੁੱਖੜਾ ਵੇਖ ਕੇ ਓਹਦਾ ਡੁੱਲ ਗਏ ਸੀ

ਅਸੀ 🌹 ਡੇ ਵਾਲੇ ਦਿਨ ਉਸਨੂੰ ਗੁਲਾਬ ਦਿੱਤਾ ਸੀ।।

 

ਗੁਲਾਬ ਵਰਗੇ ਹੋ ਗੁਲਾਬ ਲੱਗਦੇ ਹੋ

ਥੋੜ੍ਹਾ ਜਿਹਾ ਹੱਸ ਦਿਓ ਤਾਂ ਲਾਜਵਾਬ ਲੱਗਦੇ ਹੋ।।

 

Rose Day Sms In Punjabi

 

ਸਾਨੂੰ ਵੇਖ ਕੇ ਸ਼ਰਮਾਇਆ ਨਾ ਕਰੋ

ਸਾਡੀ ਗੱਲ ਨੂੰ ਠੁਕਰਾਇਆ ਨਾ ਕਰੋ

ਫ਼ੜ ਲਿਆ ਕਰੋ ਸਾਡੇ ਹੱਥੋਂ ਵੀ ਗੁਲਾਬ

ਐਵੇਂ ਦੂਰ ਭੱਜ ਜਾਇਆ ਨਾ ਕਰੋ।।

rose day status in Punjabi 5

ਫ਼ਰਵਰੀ ਦੀ 7 ਤਰੀਕ ਨੂੰ

ਤੇਰੇ ਕੋਲ ਆਉਣਾ ਏ

ਤੇਰੇ ਹੱਥ ਫੜਾ ਕੇ ਗੁਲਾਬ ਤੈਨੂੰ

ਦਿਲ ਦਾ ਹਾਲ ਸੁਣਾਉਣਾ ਏ।।

 

ਗਿਣ ਗਿਣ ਕੇ ਲਿਆਏ ਗੁਲਾਬ ਅਸੀ ਪਿਆਰੇ

ਜਿਵੇਂ ਤਾਰਿਆਂ ਵਿੱਚੋਂ ਕੁੱਝ ਖੂਬਸੂਰਤ ਤਾਰੇ

ਤੂੰ ਇਹਨਾਂ ਨੂੰ ਰੱਖੀ ਸੰਭਾਲ ਕੇ ਮੇਰੀ ਜਾਨ

ਕਿਉਂਕਿ ਇਹ ਭਰੇ ਨੇ ਮੇਰੇ ਪਿਆਰ ਨਾਲ ਸਾਰੇ।।

Rose Day Status in Punjabi

 

ਗੁਲਾਬ ਲਿਆਏ ਹਾਂ ਤੇਰੇ ਦੀਦਾਰ ਲਈ

ਪਰ ਓਹ ਵੀ ਮੁਰਝਾ ਗਿਆ ਤੇਰੇ ਨੂਰ ਦੇ ਅੱਗੇ

ਤੂੰ ਇਹੋ ਜਿਹੇ ਖੂਬਸੂਰਤ ਹੀਰਾ ਏ

ਕੇ ਕੋਹਿਨੂਰ ਵੀ ਸੋਚੇ ਤੈਨੂੰ ਪਾਉਣ ਲਈ।।

 

ਤੇਰੀਆਂ ਅਦਾਵਾਂ ਦਾ ਕਿ ਜਵਾਬ ਦੇਵਾਂ

ਕਿ ਖੂਬਸੂਰਤ ਤੈਨੂੰ ਉਪਹਾਰ ਦੇਵਾਂ

ਕੋਈ ਤੇਰੇ ਤੋਂ ਪਿਆਰਾ ਗੁਲਾਬ ਹੁੰਦਾ ਤਾਂ ਲੈ ਆਉਂਦਾ

ਜਿਹੜਾ ਆਪ ਗੁਲਾਬ ਹੈ ਉਸਨੂੰ ਕਿ ਗੁਲਾਬ ਦੇਵਾਂ।।

 

Rose Day Quotes In Punjabi

 

ਕੋਲ ਆ ਕੇ ਕਹਿੰਦਾ ਕਿਵੇਂ ਹੋ ਜਨਾਬ

ਚੁੰਮ ਕੇ ਮੁੰਡਾ ਮੈਨੂੰ ਦੇ ਗਿਆ ਗੁਲਾਬ

ਮੈਂ ਇੱਕ ਪਲ ਵਿੱਚ ਦਿਲ ਹਾਰ ਗਈ

ਮੈਨੂੰ ਸਾਰੀ ਰਾਤ ਆਉਂਦੇ ਰਹੇ ਉਸਦੇ ਖ਼ਵਾਬ।।

 

ਗੁਲਾਬ ਦਾ ਫੁੱਲ ਤੇਨੂੰ ਵੇਖ ਕੇ ਸੜਦਾ ਏ

ਤੇਰੇ ਸੋਹਣੇ ਮੁੱਖ ਤੋ ਚੰਨ ਵੀ ਜਲਦਾ ਏ

ਮੇਰਾ ਦਿਲ ਤੇਰੇ ਲਈ ਧੜਕਦਾ ਰਹਿੰਦਾ

ਇਹ ਪਿਆਰ ਤੈਨੂੰ ਬਹੁਤ ਹੀ ਕਰਦਾ ਏ।।

Rose Day Status in Punjabi

 

ਦਿਲ ਦੀ ਕਿਤਾਬ ਵਿੱਚ ਗੁਲਾਬ ਸੀ ਉਸਦਾ 

ਰਾਤ ਦੀ ਨੀਂਦ ਵਿੱਚ ਖ਼ਵਾਬ ਸੀ ਉਸਦਾ

ਕਿੰਨਾ ਪਿਆਰ ਕਰਦੀ ਏ ਜਦੋਂ ਮੈਂ ਪੁੱਛਿਆ

ਮਰ ਜਾਵਾਂਗੀ ਤੇਰੇ ਬਿਨ, ਜਵਾਬ ਸੀ ਉਸਦਾ।।

 

ਜਿਹਨੂੰ ਪਾਇਆ ਨਾ ਜਾ ਸਕੇ ਓਹ ਜਨਾਬ ਹੋ ਤੁਸੀ

ਜਿਸਨੂੰ ਸਾਰੇ ਦੇਖਦੇ ਨੇ ਓਹ ਖ਼ਵਾਬ ਹੋ ਤੁਸੀ

ਲੋਕ ਚਾਹੇ ਜੋ ਵੀ ਕਹਿਣ ਤੁਹਾਡੇ ਬਾਰੇ ਪਰ

ਮੇਰੀ ਜ਼ਿੰਦਗੀ ਦਾ ਪਿਆਰਾ ਗੁਲਾਬ ਹੋ ਤੁਸੀ।।

Rose Day Status in Punjabi

 

ਪਿਆਰ ਦੇ ਸਮੁੰਦਰ ਵਿੱਚ ਸਬ ਡੁੱਬਣਾ ਨੇ ਚਾਹੁੰਦੇ

ਕੁੱਝ ਖੋਹ ਦਿੰਦੇ ਪਿਆਰ ਵਿੱਚ ਕੁੱਝ ਨੇ ਪਾਉਂਦੇ

ਪਿਆਰ ਇੱਕ ਗੁਲਾਬ ਹੈ ਜਿਸਨੂੰ ਸਾਰੇ ਤੋੜਨਾ ਨੇ ਚਾਹੁੰਦੇ

ਅਸੀਂ ਤਾਂ ਇਸ ਗੁਲਾਬ ਨੂੰ ਚੁੰਮਣਾ ਹਾਂ ਚਾਹੁੰਦੇ।।

Related Articles

Back to top button