50+ Happy Propose Day Wishes In Punjabi (2023)
Propose Day Wishes In Punjabi: , if you are watching this blog post on the day of Propose Day, then Happy Propose Day to you from my side. Are you looking for Propose Day Wishes In Punjabi here?
If yes then you have come to the right place because here you will find Propose Day Quotes In Punjabi and Propose Day Status In Punjabi.
ਤੁਸੀਂ ਇਹਨਾਂ Propose Day Punjabi Wishes ਨੂੰ ਆਪਣੇ ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਨਾਲ share ਕਰਕੇ ਉਹਨਾਂ ਨੂੰ ਪ੍ਰਪੋਜ਼ ਦਿਵਸ ਮੁਬਾਰਕ 💏 ਕਹਿ ਦੇ ਸਕਦੇ ਹੋ।
Propose Day Wishes In Punjabi
ਹਰ ਪੱਲ ਤੇਨੂੰ ਆਪਣੇ ਨਾਲ ਰੱਖਾਂ
ਤੇਰੇ ਤੋ ਦੂਰ ਕਦੇ ਨਾ ਜਾਵਾਂ
ਰੱਬ ਲਿੱਖ ਦੇਵੇ ਤੈਨੂੰ ਮੇਰੀ ਕਿਸਮਤ ਵਿੱਚ
ਇਸ ਤੋਂ ਬਾਅਦ ਕੁੱਝ ਵੀ ਨਾ ਚਾਹਵਾਂ।।
Download Image
ਸਮਝ ਨਹੀਂ ਆਉਂਦੀ ਕਿਵੇਂ ਦਿਲ ਦਾ ਹਾਲ ਸੁਣਾਵਾਂ
ਇਜ਼ਹਾਰ ਕਰਾਂ ਪਿਆਰ ਦਾ ਤੇ ਤੇਰਾ ਹੋ ਜਾਵਾਂ
ਤੇਰੇ ਨਾਲ ਚੱਲਾਂ ਜ਼ਿੰਦਗੀ ਦੇ ਇਸ ਸਫ਼ਰ ਤੇ
ਤਾਂ ਸੌਖੀਆਂ ਲੱਗਣ ਲੱਗ ਜਾਣ ਇਹ ਰਾਹਵਾਂ।।
ਚਾਹੁੰਦੇ ਹਾਂ ਤੈਨੂੰ ਇੱਕ ਅਰਸੇ ਤੋਂ
ਬੋਲ ਕੇ ਕਦੇ ਦਸਦੇ ਨਹੀਂ
ਜ਼ਿੰਦਗੀ ਬਿਤਾਉਣੀ ਹੈ ਤੇਰੇ ਨਾਲ ਪਰ
ਗੱਲ ਦਿਲ ਦੀ ਤੇਰੇ ਅੱਗੇ ਰੱਖਦੇ ਨਹੀਂ।।
Download Image
Propose Day ਤੇ ਤੈਨੂੰ ਪ੍ਰਪੋਜ਼ ਕਰਾਂਗਾ
ਦੇ ਕੇ ਖ਼ਤ ਤੈਨੂੰ ਆਪਣੀ ਬਣਾਵਾਂਗੇ
ਵਾਅਦਾ ਕਰਨਾ ਏ ਜ਼ਿੰਦਗੀ ਭਰ ਦਾ
ਫਿਰ ਕਦੇ ਤੇਰੇ ਤੋ ਦੂਰ ਨਾ ਜਾਵਾਂਗੇ।।
Propose Day Wishes In Punjabi
ਭੇਤ ਦਿਲ ਦੇ ਤੇਰੇ ਅੱਗੇ ਖੋਲ੍ਹਣੇ ਨੇ
ਦਿਲ ਦੇ ਜਜ਼ਬਾਤ ਤੇਰੇ ਸਾਮ੍ਹਣੇ ਬੋਲਣੇ ਨੇ
ਕਰਨਾ ਐ ਤੈਨੂੰ Propose 8 February ਨੂੰ
ਦਿਲ ਦੇ ਖ਼ਵਾਬ ਸਾਰੇ ਪੂਰੇ ਕਰਨੇ ਨੇ।।
Propose Day Quotes In Punjabi
ਮੇਰਾ ਦਿਲ ਸਿਰਫ ਤੇਰੇ ਲਈ ਮਰਦਾ ਏ
ਰੋਜ਼ ਡਿੱਗਦਾ ਤੇ ਫਿਰ ਸੰਭਲਦਾ ਏ
ਤੂੰ ਜਦੋਂ ਤੋਂ ਕੀਤਾ ਮੇਰੇ ਦਿਲ ਤੇ ਕਬਜ਼ਾ
ਇਹ ਉਦੋਂ ਤੋਂ ਸਿਰਫ ਤੇਰੇ ਲਈ ਧੜਕਦਾ ਏ।।
Download Image
ਮੇਰੇ ਨਾਲ ਕੁੱਝ ਦੂਰ ਚੱਲ
ਆਪਣੇ ਦੀ ਸਾਰੀ ਕਹਾਣੀ ਕਹਿ ਦਿਆਂਗੇ
ਸਮਝ ਨਾਂ ਸਕੀ ਜਿਸ ਗੱਲ ਨੂੰ ਤੂੰ ਅੱਖਾਂ ਚੋਂ
ਉਸ ਗੱਲ ਨੂੰ ਜੁਬਾਨ ਨਾਲ ਕਹਿ ਦਿਆਂਗੇ।।
ਪ੍ਰਪੋਜ਼ ਕਰਾਂ ਤੈਨੂੰ ਤੇ ਤੂੰ ਕਰ ਦੇਵੇ ਹਾਂ
ਇਹ ਹੀ ਕਰਦਾ ਰਹਾਂ ਮੈਂ ਦੁਆ
ਤੇਰੇ ਨਾਲ ਬੈਠ ਕਰਾਂ ਗੱਲਾਂ ਪਿਆਰ ਦੀਆਂ
ਇਹ ਨੇ ਮੇਰੇ ਨਿੱਕੇ ਨਿੱਕੇ ਚਾਅ।।
Propose Day Wishes In Punjabi
ਤੈਨੂੰ ਚਾਹੁੰਦਾ ਹਾਂ ਤੂੰ ਮੰਨਦੀ ਨਹੀਂ
ਦਿਲ ਦਾ ਹਾਲ ਸੁਣਾਉਦਾ ਹਾਂ ਤੂੰ ਸਮਝਦੀ ਨਹੀਂ
ਮੈਂ ਤੇਰੇ ਨਾਲ ਜ਼ਿੰਦਗੀ ਬਿਤਾਉਣੀ ਏ
ਮੈਂ ਤੈਨੂੰ ਪਿਆਰ ਕਰਦਾ ਹਾਂ ਤੂੰ ਕਰਦੀ ਨਹੀਂ।।
Propose Day Wishes In Punjabi
ਤੈਨੂੰ ਮਿਲਣ ਨੂੰ ਮੇਰਾ ਦਿਲ ਰਹਿੰਦਾ ਏ ਬੇਕਰਾਰ
ਤੇਰੀ ਹਰ ਗੱਲ ਤੇ ਮੈਨੂੰ ਹੋ ਜਾਂਦਾ ਏ ਐਤਬਾਰ
ਅੱਜ ਤੂੰ ਹੀ ਦੱਸ ਕੀ ਕਹਿ ਦੇਵਾਂ ਤੈਨੂੰ
ਮੇਰੇ ਦਿਲ ਵਿੱਚ ਤੇਰੇ ਲਈ ਕਿੰਨਾ ਏ ਪਿਆਰ।।
Propose Day Shayari In Punjabi
ਮੈਂ ਦੱਸਾਂ ਤੈਨੂੰ ਦਿਲ ਆਪਣੇ ਦੀ
ਜੈ ਤੂੰ ਸੁਣਨਾ ਚਾਹਵੇਂ
ਮੈਂ ਕਰਾਂਗਾ ਤੈਨੂੰ ਪਿਆਰ ਬੜਾ
ਜੈ ਤੂੰ ਮੇਰੀ ਹੋ ਜਾਵੇਂ।।
ਮੈਂ ਦਿਲ ਤੋਂ ਤੈਨੂੰ ਪਿਆਰ ਕਰਦਾ ਹਾਂ
ਬਹੁਤ ਟਾਈਮ ਤੋਂ ਤੇਰੇ ਤੇ ਮਰਦਾ ਹਾਂ
8 ਫ਼ਰਵਰੀ ਵਾਲੇ ਦਿਨ ਕਰਨਾ ਪ੍ਰਪੋਜ਼
ਮੈਂ ਕਾਫੀ ਟਾਈਮ ਤੋ ਇਸ ਦਿਨ ਦਾ
ਇੰਤਜ਼ਾਰ ਕਰਦਾ ਹਾਂ।।
ਆਜਾ ਰਲ਼ ਪਿਆਰ ਦੀ ਪੀਂਘ ਪਾਉਂਦੇ ਹਾਂ
ਬਣ ਕੇ ਇੱਕ ਦੂਜੇ ਦੇ ਨਵਾਂ ਸੰਸਾਰ ਵਸਾਉਂਦੇ ਹਾਂ
ਅੱਜ ਪ੍ਰਪੋਜ਼ ਡੇ ਵਾਲੇ ਦਿਨ ਪ੍ਰਪੋਜ਼ ਕਰ ਰਿਹਾ
ਪਰ ਦਿਲ ਤੋਂ ਤੈਨੂੰ ਬਹੁਤ ਟਾਈਮ ਤੋ ਚਾਹੁੰਦੇ ਹਾਂ।।
Propose Day Wishes In Punjabi
ਮੈਂ ਕਰਾਂ ਤੈਨੂੰ ਪਿਆਰ ਕਿਸੇ ਹੋਰ ਨੂੰ ਨਾ ਚਾਹਵਾਂ
ਤੈਨੂੰ ਲਾ ਕੇ ਸੀਨੇ ਨਾਲ ਕਦੇ ਦੂਰ ਨਾ ਜਾਵਾਂ
Propose Day ਵਾਲੇ ਦਿਨ ਕਰਕੇ ਪ੍ਰਪੋਜ਼
ਤੈਨੂੰ ਹਮੇਸ਼ਾ ਲਈ ਮੈ ਆਪਣੀ ਜ਼ਿੰਦਗੀ ਬਣਾਵਾਂ।।
ਮਰ ਜਾਂਦੇ ਜੈ ਤੂੰ ਦੋਸਤ ਬਣ ਕੇ ਆਉਂਦਾ ਨਾ
ਸਾਡੇ ਦਿਲ ਦੀ ਗੱਲ ਸਮਝ ਸਾਨੂੰ ਸਮਝਾਉਂਦਾ ਨਾ
ਦੱਬ ਕੇ ਰੱਖ ਲੈਂਦੇ ਗੱਲ ਦਿਲ ਦੀ ਦਿਲ ਵਿੱਚ
ਜੈ ਦਿਲ ਸਾਡਾ ਤੈਨੂੰ ਐਨਾ ਜਿਆਦਾ ਚਾਹੁੰਦਾ ਨਾ।।
Propose Day Status In Punjabi
ਮੇਰੇ ਲਈ ਜ਼ਿੰਦਗੀ ਦਾ ਦੂਜਾ ਨਾਮ ਏ ਤੂੰ
ਮੇਰੀ ਸੁਬਾਹ ਮੇਰੀ ਹਰ ਸ਼ਾਮ ਏ ਤੂੰ
ਤੈਨੂੰ ਪਾ ਕੇ ਉਮਰ ਭਰ ਦਾ ਨਸ਼ਾ ਹੋ ਜਾਵੇ
ਮੇਰੀ ਜ਼ਿੰਦਗੀ ਵਿੱਚ ਐਸਾ ਜਾਮ ਏ ਤੂੰ।।
Download Image
ਤੇਰੇ ਇਸ਼ਕ ਵਿੱਚ ਹੋ ਗਈ ਹਾ ਦੀਵਾਨੀ
ਚਲ ਸ਼ੁਰੂ ਕਰੀਏ ਇੱਕ ਨਵੀਂ ਕਹਾਣੀ
ਤੂੰ ਬਣ ਜਾ ਮੇਰੇ ਦਿਲ ਦਾ ਰਾਜਕੁਮਾਰ
ਤੇ ਮੈ ਬਣ ਜਾਵਾਂ ਤੇਰੇ ਦਿਲ ਦੀ ਰਾਣੀ।।
ਖੁੱਲ੍ਹ ਕੇ ਆਪਣੇ ਦਿਲ ਦੀ ਓਹ ਦੱਸਦਾ ਨਹੀਂ
ਵੇਖਦਾ ਰਹਿੰਦਾ ਏ ਪਰ ਕਦੇ ਹੱਸਦਾ ਨਹੀਂ
ਅੱਖਾਂ ਨਾਲ ਕਰਦਾ ਏ ਪਿਆਰ ਦਾ ਇਜ਼ਹਾਰ
ਮੂੰਹੋਂ ਬੋਲ ਦਿਲ ਦੀ ਗੱਲ ਮੇਰੇ ਅੱਗੇ ਰੱਖਦਾ ਨਹੀਂ।।
Propose Day Sms In Punjabi
ਮੇਰੇ ਸੁਫਨਿਆਂ ਵਿੱਚ ਹਰ ਰੋਜ਼ ਤੂੰ ਆਉਂਦੀ ਏ
ਹਰ ਸੁਬਾਹ ਮੈਨੂੰ ਤੂੰ ਹੀ ਜਗਾਉਂਦੀ ਏ
ਐਨਾ ਕਿਉਂ ਤੂੰ ਮੈਨੂੰ ਸਤਾਉਂਦੀ ਏ
ਪਿਆਰ ਏ ਤਾਂ ਇਜ਼ਹਾਰ ਕਿਉਂ ਨਹੀਂ ਕਰ ਪਾਉਂਦੀ ਏ।।
Propose Day Wishes In Punjabi
ਅੱਖਾਂ ਨਾਲ ਤੂੰ ਮੇਰੇ ਤੇ ਐਸਾ ਤੀਰ ਚਲਾਇਆ
ਮੈਂ ਤੇਰੇ ਇਸ਼ਕ ਵਿੱਚ ਡੁੱਬ ਗਿਆ ਤੇ ਬਾਹਰ ਨਾਂ ਆਇਆ।।
ਇਸ ਦਿਲ ਨੂੰ ਜੈ ਤੇਰਾ ਅਹਿਸਾਸ ਨਹੀਂ ਹੁੰਦਾ
ਤੂੰ ਦੂਰ ਹੋ ਕੇ ਵੀ ਇਸ ਦੇ ਪਾਸ ਨਹੀਂ ਹੁੰਦਾ
ਦਿਲ ਵਿੱਚ ਤੇਰੀ ਚਾਹਤ ਇਸ ਤਰਾਂ ਵਸਾ ਲਈ ਏ
ਇੱਕ ਪਲ ਵੀ ਤੇਰੇ ਬਿਨਾਂ ਕੁੱਝ ਖਾਸ ਨਹੀਂ ਹੁੰਦਾ।।
Propose Day Wishes In Punjabi