50+ Best Alone Shayari In Punjabi | Alone Punjabi Status & Quotes (2023)
Friends, today we are sharing Alone Shayari In Punjabi with you, we hope you will like this Shayari. Friends, if you are also alone and feel lonely then definitely read this poetry and you can also share this Alone Shayari In Punjabi on your WhatsApp status and Facebook story.
ਇਸ ਇਕੱਲਾਪਨ ਪੰਜਾਬੀ ਸ਼ਾਇਰੀ ਸਟੇਟਸ ਸੰਗ੍ਰਹਿ ਵਿੱਚ Alone Punjabi Shayari, Alone Status In Punjabi, 2 Line Alone Shayari, Alone Quotes In Punjabi ਅਤੇ Alone Punjabi Status ਤੁਹਾਡੇ ਨਾਲ ਸਾਂਝਾਂ ਕੀਤੇ ਗਏ ਹਨ।
Alone Shayari In Punjabi
ਇਕੱਲੇ ਰਹਿ ਕੇ ਵੀ ਹੱਸਦੇ ਹਾਂ ਦੁੱਖ ਦਿਲ ਦੇ ਨਾ ਦੱਸਦੇ ਹਾਂ ਹੱਸ ਕੇ ਮਿਲ ਲੈਂਦੇ ਹਾਂ ਸਭ ਨੂੰ ਖਾਰ ਦਿਲ ਵਿੱਚ ਨਾ ਰੱਖਦੇ ਹਾਂ।।
ਬਹਿ ਕੇ ਓਹ ਇਕੱਲੀ ਕਿਧਰੇ ਰੋਂਦੀ ਹੋਵੇਗੀ ਮੈਨੂੰ ਵੇਹਮ ਜੇਹਾ ਕਿ ਅੱਜ ਵੀ ਓਹ ਮੈਨੂੰ ਚਾਹੁੰਦੀ ਹੋਵੇਗੀ।।
Alone Shayari In Punjabi Two Lines ਛੱਡ ਗਈ ਏ ਇਕੱਲੇ ਤਾਂ ਪੂਰੀ ਤਰਾਂ ਚਲੀ ਜਾ ਸਾਨੂੰ ਛੱਡ ਜਾਣ ਵਾਲੀਏ ਸਾਡੇ ਸੁਫ਼ਨਿਆਂ ਵਿੱਚ ਵੀ ਨਾ ਆ।।
ਕਿਵੇਂ ਲੰਘਦੇ ਨੇ ਮੇਰੇ ਦਿਨ ਅਤੇ ਰਾਤ ਤੇਰੇ ਬਾਝੋਂ ਜੇ ਤੂੰ ਦੇਖ ਲੈਂਦੀ ਤਾਂ ਕਦੇ ਇਕੱਲੇ ਛੱਡ ਕੇ ਨਾਂ ਜਾਂਦੀ।।
Feeling Alone Shayari In Punjabi ਇਕੱਲੇ ਰਹਿ ਕੇ ਵੀ ਜ਼ਿੰਦਗੀ ਲੰਘ ਜਾਂਦੀ ਏ ਪਰ ਜੇ ਤੂੰ ਹੁੰਦੀ ਤਾ ਗੱਲ ਹੋਰ ਹੋਣੀ ਸੀ।।
ਨਾ ਲੱਭ ਮੈਨੂੰ ਦੁਨੀਆਂ ਦੀ ਭੀੜ ਵਿੱਚੋਂ ਵਫ਼ਾਦਾਰ ਤਾਂ ਅਕਸਰ ਤਨਹਾਈ ਵਿੱਚ ਮਿਲਦੇ ਨੇ।।
Alone Status In Punjabi
ਜਿਹੜੇ ਉਮਰ ਭਰ ਨਿਭਾਉਣ ਦੇ ਵਾਅਦੇ ਕੀਤੇ ਸੀ ਓਹ ਸਭ ਭੁੱਲ ਗਈ ਸਾਨੂੰ ਛੱਡ ਗਈ ਇਕੱਲੇ ਗੈਰਾਂ ਉੱਤੇ ਓਹ ਜਾ ਕੇ ਡੁੱਲ ਗਈ।।
ਕਾਸ਼ ਤੂੰ ਸਾਡੇ ਪਿਆਰ ਨੂੰ ਸਮਝ ਸਕਦੀ ਤਾਂ ਛੱਡ ਕੇ ਸਾਨੂੰ ਦੂਰ ਨਾ ਜਾਂਦੀ ਕਰਕੇ ਇਕੱਲੇ ਸਾਨੂੰ ਕੀ ਖੱਟਿਆ ਤੂੰ ਕੀ ਤੈਨੂੰ ਹੁਣ ਸਾਡੀ ਯਾਦ ਨਹੀਂ ਆਉਂਦੀ।। Sad Alone Status In Punjabi
ਤੇਰੇ ਤੋਂ ਬਾਅਦ ਸਾਡੀ ਜ਼ਿੰਦਗੀ ਕੱਖਾਂ ਵਾਂਗੂੰ ਰੁੱਲ ਗਈ ਅਸੀਂ ਬਰਬਾਦ ਹੋ ਗਏ ਤੇਰੇ ਪਿੱਛੇ ਤੂੰ ਸਾਨੂੰ ਭੁੱਲ ਗਈ।।
ਸਾਡੇ ਦਿਲ ਵਿਚ ਘਰ ਬਣਾ ਕੇ ਤੂੰ ਕਿਉਂ ਛੱਡ ਕੇ ਗਈ ਦੂਰ ਅਸੀਂ ਇੱਕਲੇ ਰਹਿ ਗਏ ਤੈਨੂੰ ਯਾਦ ਕਰਦੇ ਤੂੰ ਦੁਨੀਆਂ ਵਿੱਚ ਹੋਈ ਮਸ਼ਹੂਰ।। Feel Alone Status In Punjabi
ਮੈਨੂੰ ਮੇਰੇ ਇਕੱਲੇਪਣ ਤੋਂ ਕੋਈ ਸ਼ਿਕਾਇਤ ਨਹੀਂ ਮੈ ਪੱਥਰ ਦਿਲ ਹਾਂ ਮੈਨੂੰ ਖੁਦ ਨਾਲ ਵੀ ਮੋਹੱਬਤ ਨਹੀਂ।।
Alone Quotes In Punjabi
ਮੈ ਬੰਦ ਕਰ ਦਿੱਤਾ ਦਿਖਾਉਣਾ ਕਿ ਮੈਨੂੰ ਦੁੱਖ ਹੁੰਦਾ ਐ ਕਿਉਂਕਿ ਮੇਰੀ ਫੀਲਿੰਗ ਸਮਝਣ ਵਾਲਾ ਹੁਣ ਕੋਈ ਨਹੀਂ।।
ਵਾਅਦੇ ਕਰਕੇ ਇਹ ਨਾਰਾਂ ਭੁੱਲ ਜਾਂਦੀਆਂ ਨੇ ਗੈਰਾਂ ਉੱਤੇ ਜਾ ਕੇ ਇਹ ਡੁੱਲ ਜਾਂਦੀਆਂ ਨੇ ਵਫ਼ਾਦਾਰ ਆਸ਼ਿਕ ਰਹਿ ਜਾਂਦੇ ਇਕੱਲੇ ਤੇ ਜ਼ਿੰਦਗੀਆਂ ਇਹਨਾਂ ਦੀਆਂ ਰੁੱਲ ਜਾਂਦੀਆਂ ਨੇ।। Sad Alone Quotes In Punjabi
ਦਿਲ ਵਿੱਚ ਵੱਸੇ ਸੱਜਨ ਕੱਢੇ ਨਹੀਂ ਜਾਂਦੇ ਸਾਡੇ ਕੋਲੋਂ ਯਾਰ ਆਪਣੇ ਛੱਡੇ ਨਹੀਂ ਜਾਂਦੇ।।
ਇਕ ਤੂੰ ਹੀ ਸੀ ਜਿਸ ਦੇ ਸਹਾਰੇ ਮੈਂ ਜਿਉਂਦਾ ਸੀ ਤੂੰ ਦਿੰਦੀ ਸੀ ਹੌਂਸਲਾ ਜਦੋਂ ਮੈ ਇਕੱਲਾ ਹੁੰਦਾ ਸੀ।। Feel Alone Quotes In Punjabi
ਇਕੱਲੇਪਣ ਵਿੱਚ ਹੁਣ ਜ਼ਿੰਦਗੀ ਬਿਤਾਉਂਦੇ ਹਾ ਕਿੰਨਾ ਵੀ ਖਾਸ ਹੋਵੇ ਉਸ ਤੋ ਦੂਰੀ ਬਣਾਉਂਦੇ ਹਾਂ ਇੱਕ ਵਾਰ ਧੋਖਾ ਖਾ ਕੇ ਵੇਖ ਲਿਆ ਐ ਯਾਰਾ ਇਸ ਲਈ ਹੁਣ ਨਵੇਂ ਯਾਰ ਨਾ ਬਣਾਉਂਦੇ ਹਾਂ।।
Alone Punjabi Status
ਓਹ ਜਾਣ ਤੋਂ ਪਹਿਲਾਂ ਹੀ ਛੱਡ ਕੇ ਜਾ ਚੁੱਕੇ ਹੁੰਦੇ ਨੇ ਜਿਹੜੇ ਛੱਡ ਕੇ ਦੂਰ ਜਾਣ ਦਾ ਮਨ ਬਣਾ ਚੁੱਕੇ ਹੁੰਦੇ ਨੇ।।
ਇਕੱਲੇ ਹੀ ਦੁੱਖ ਸਹਿਣਾ ਤੇ ਇਕੱਲੇ ਹੀ ਰਹਿਣਾ ਪੈਂਦਾ ਏ ਇਕੱਲੇਪਣ ਦਾ ਹਰ ਹੰਝੂ ਇਕੱਲੇ ਹੀ ਪੀਣਾ ਪੈਂਦਾ ਏ।। Alone Punjabi Quotes
ਅੱਜ ਕੁੱਝ ਅਜਨਬੀ ਜਿਹਾ ਆਪਣਾ ਵਜੂਦ ਲਗਦਾ ਏ ਨਾਲ ਨੇ ਸਾਰੇ ਪਰ ਦਿਲ ਇਕੱਲਾ ਜਿਹਾ Feel ਕਰਦਾ ਏ।
Feeling Alone Status In Punjabi ਕੁਦਰਤ ਦੇ ਹਸੀਨ ਨਜ਼ਾਰਿਆ ਦਾ ਕਿ ਕਰੀਏ ਤੂੰ ਨਾਲ ਨਹੀਂ ਤਾਂ ਚੰਨ ਸਿਤਾਰਿਆਂ ਦਾ ਕਿ ਕਰੀਏ।।
Alone Punjabi Shayari
ਤੇਰੇ ਬਾਝੋਂ ਇਕੱਲੇ ਰਹਿ ਨਹੀਂ ਹੁੰਦਾ ਤੇਰੇ ਤੋ ਪਈ ਦੂਰੀ ਨੂੰ ਸਹਿ ਨਹੀਂ ਹੁੰਦਾ ਦਿਨ ਰਾਤ ਕਰਦੇ ਹਾਂ ਯਾਦ ਤੈਨੂੰ ਪਰ ਤੈਨੂੰ ਸਾਡੇ ਕੋਲੋਂ ਕੁਝ ਕਹਿ ਨਹੀਂ ਹੁੰਦਾ।।
ਇਕੱਲਿਆਂ ਰਹਿਣ ਦੀ ਆਦਤ ਓਹ ਪਾ ਕੇ ਚਲੀ ਗਈ ਯਾਰਾਂ ਦੋਸਤਾਂ ਨਾਲ ਯਾਰੀ ਤੋੜਵਾ ਕੇ ਚਲੀ ਗਈ।।
feel alone shayari in punjabi ਜਿਹੜੇ ਇਕੱਲੇ ਰਹਿਣਾ ਸਿੱਖ ਜਾਂਦੇ ਨੇ ਓਹਨਾ ਨੂ ਫਿਰ ਕਿਸੇ ਹੋਰ ਦੀ ਲੋੜ ਨਹੀਂ ਹੁੰਦੀ
ਹਾਲਾਤ ਖਰਾਬ ਹੋਣ ਤਾਂ ਆਪਣੇ ਹੀ ਗੈਰਾਂ ਤੋ ਵੱਧ ਹੋ ਜਾਂਦੇ ਨੇ ਜਿਹੜੇ ਆਪਣਾ ਆਪਣਾ ਕਹਿੰਦੇ ਨੇ ਓਹ ਵੀ ਇਕੱਲੇ ਛੱਡ ਜਾਂਦੇ ਨੇ।।
ਬੱਸ ਮੇਰੀ ਇਕ ਆਖਰੀ ਦੁਆ ਕਬੂਲ ਹੋ ਜਾਵੇ ਇਸ ਦਿਲ ਤੋਂ ਤੇਰੀ ਯਾਦ ਦੂਰ ਹੋ ਜਾਵੇ।।
Alone shayari in Punjabi language ਤੇਰੇ ਦੂਰ ਜਾਣ ਤੋਂ ਬਾਅਦ ਇਕੱਲਾ ਤਾਂ ਹਾਂ ਪਰ ਸੁਕੂਨ ਇਸ ਗੱਲ ਦਾ ਹੈ ਕਿ ਕੋਈ ਧੋਖੇਬਾਜ਼ ਨਾਲ ਨਹੀਂ।।
ਜਿੰਦਗੀ ਤਾਂ ਆਪੇ ਲੰਘ ਈ ਜਾਣੀ ਏ ਮਸਲਾ ਤਾਂ ਹੱਸ ਕੇ ਲੰਘਾਉਣ ਦਾ ਏ In Punjabi English Word
Zindagi Ta Aapke Langh ee Jani ae Masla ta hass ke langhaun Da Ae…
ਬਸ ਇੰਤਜ਼ਾਰ ਰਹਿੰਦਾ ਏ ਤੇਰਾ ਕਦੇ ਸਬਰ ਨਾਲ, ਕਦੇ ਬੇਸਬਰੀ ਨਾਲ।।
Sad Alone Punjabi Shayari ਯਕੀਨ ਹੀ ਇੰਨਾ ਹੋ ਗਿਆ ਸੀ ਕੇ ਯਕੀਨ ਟੁੱਟੇ ਤੇ ਵੀ ਯਕੀਨ ਨਹੀਂ ਹੋਇਆ।।
ਡੂੰਘੀਆਂ ਗੱਲਾਂ ਤੇ ਡੂੰਘੇ ਲੋਕ ਛੇਤੀਂ ਕਿੱਤੇ ਸਮਝ ਚ ਨਈ ਆਉਂਦੇ ✍ in hindi
गहरी बातें और सुलझे हुए लोग जल्दी समझ में नहीं आते।।