Friends, are you looking for Sad Status Punjabi? If yes then you have reached the right place because today we have brought for you Sad Status In Punjabi, yes today we are going to share with you the status written in Punjabi on sadness.
ਜਦੋਂ ਕਦੇ ਵੀ ਕੋਈ ਵਿਅਕਤੀ ਬਹੁਤ ਦੁੱਖੀ ਹੁੰਦਾ ਹੈ ਤਾਂ ਆਪਣੇ ਦੁੱਖ ਨੂੰ ਕਿਸੇ ਨਾਲ ਸਾਂਝਾਂ ਕਰਨਾ ਚਾਹੁੰਦਾ ਹੈ, ਪਰ ਕਿਸੇ ਵੀ ਦੋਸਤ ਜਾ ਫਿਰ ਆਪਣੇ ਜਾਨਣ ਵਾਲੇ ਨੂੰ ਸਿੱਧਾ ਆਪਣਾ ਦੁੱਖ ਨਹੀਂ ਦੱਸ ਸਕਦਾ। ਇਸ ਲਈ ਤੁਸੀਂ ਆਪਣਾ ਦੁੱਖ ਕਿਸੇ ਨਾਲ ਸਾਂਝਾਂ ਕਰਨ ਲਈ Sad Punjabi Status ਦਾ ਸਹਾਰਾ ਲੈ ਸਕਦੇ ਹੋ, ਇਹਨਾਂ ਸਟੇਟਸ ਨੂੰ ਭੇਜ ਕੇ ਆਪਣੇ ਦੁੱਖ ਨੂੰ ਬਿਆਨ ਕਰ ਸਕਦੇ ਹੋ।
ਤੁਸੀਂ ਇਹ ਸਾਰੇ ਸਟੇਟਸ ਆਪਣੇ ਦੋਸਤਾਂ, ਮਿੱਤਰਾ ਰਿਸ਼ਤੇਦਾਰਾਂ ਅਤੇ ਬੁਆਏਫ੍ਰੈਂਡ/ਸਹੇਲੀ ਨਾਲ ਵੀ Share ਕਰ ਸਕਦੇ ਸਕਦੇ ਹੋ ਅਤੇ ਜੇਕਰ ਤੁਸੀਂ ਚਾਹੁੰਦੇ ਹੋ, ਤਾਂ ਤੁਸੀਂ ਆਪਣੇ WhatsApp ਅਤੇ Facebook ‘ਤੇ ਲੋਕਾਂ ਨਾਲ Sad Status Punjabi Images ਵੀ ਸਾਂਝਾ ਕਰ ਸਕਦੇ ਜੇ। ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ Punjabi sad status ਜ਼ਰੂਰ ਪਸੰਦ ਆਵੇਗਾ।
Sad Status Punjabi
ਜਿਸ ਨੂੰ ਮੈਂ ਕਰਦਾ ਸੀ ਦਿੱਲ ਆਪਣੇ ਤੋਂ ਪਿਆਰ
ਓਹੀ ਚਲੀ ਗਈ ਦਿਲ ਉੱਤੇ ਡੂੰਗੀ ਸੱਟ ਮਾਰ।।
ਰੋਂਦਾ ਛੱਡ ਕੇ ਤੁਰ ਜਾਂਦੀਆਂ ਨੇ ਇਹ ਨਾਰਾਂ
ਇਹਨਾਂ ਤੇ ਨਾ ਕਰੀਂ ਭਰੋਸਾ ਕਦੇ ਮੇਰੇ ਯਾਰਾ।।
ਮੈਂ ਤੇਰੀਆਂ ਯਾਦਾਂ ਵਿੱਚ ਖੋ ਕੇ ਜਿਉਂਦਾ ਫਿਰਦਾ ਹਾਂ
ਗਲੀਆਂ ਵਿੱਚ ਰੁਲਦਾ ਤੇ ਰੋਂਦਾ ਫਿਰਦਾ ਹਾਂ।।
ਤੂੰ ਛੱਡ ਕੇ ਨਹੀਂ ਗਈ ਇਹ ਕਹਿ ਕੇ
ਦਿੱਲ ਨੂੰ ਝੂਠੀ ਤਸੱਲੀ ਦੇਂਦਾ ਹਾਂ
ਜਾਣਦਾ ਹਾਂ ਤੂੰ ਵਾਪਸ ਨਹੀਂ ਆਉਣਾ
ਇਸ ਲਈ ਪਾਗਲ ਜੇਹਾ ਹੋਇਆ ਰਹਿੰਦਾ ਹਾਂ।।
ਮੈਂ ਕਰਦਾ ਰਹਾਂਗਾ ਤੇਰਾ ਇੰਤਜ਼ਾਰ
ਭਾਵੇਂ ਦਿਨ ਲੰਘ ਜਾਵੇ ਹਜ਼ਾਰ
ਤੇਰੇ ਤੋਂ ਇਲਾਵਾ ਮੇਰੇ ਦਿਲ ਨੂੰ
ਹੋਰ ਕਿਸੇ ਨਾਲ ਨਹੀਂ ਹੋਣਾ ਪਿਆਰ।।
ਹੋਰ ਮਿਲ ਗਏ ਯਾਰ ਤਾਂ ਉਹ ਛੱਡ ਗਈ ਮੈਨੂੰ
ਦਿੱਲ ਆਪਣੇ ਦੇ ਵਿਚੋਂ ਉਹ ਕੱਢ ਗਈ ਮੈਨੂੰ
ਕਹਿੰਦੀ ਸੀ ਮਰਦੇ ਦਮ ਤੱਕ ਸਾਥ ਨਹੀਂ ਛੱਡਣਾ
ਉਹ ਜਿਉਂਦੇ ਜੀਅ ਹੀ ਵੱਢ ਗਈ ਮੈਨੂੰ।।
ਹੁੰਦਾ ਨਹੀਂ ਯਕੀਨ ਕਿ ਕੋਈ
ਇਸ ਤਰਾਂ ਵੀ ਸਕਦਾ ਏ ਜਾ
ਜਦੋਂ ਮਿਲ ਗਏ ਓਹਨੂੰ ਹੋਰ
ਤਾਂ ਓਹਨੇ ਬਦਲ ਲਏ ਰਾਹ।।
ਉਹ ਹਰ ਰੋਜ਼ ਕਹਿੰਦੀ ਹੁੰਦੀ ਸੀ
ਤੈਨੂੰ ਵੇਖ ਕੇ ਮੇਰੇ ਸਾਹ ਚੱਲਦੇ ਨੇ
ਉਹ ਜਾਂਦੇ ਹੋਏ ਕਹਿ ਗਈ ਮੈਨੂੰ
ਇਹ ਬੋਲ ਸਿਰਫ ਬੋਲਣ ਨੂੰ ਚੰਗੇ ਲੱਗਦੇ ਨੇ।।
Very Sad Status Punjabi
ਭਿੱਜੀਆਂ ਅੱਖਾਂ ਨੂੰ ਕੋਈ ਸਾਫ ਕਰਨ ਨਹੀਂ ਆਉਂਦਾ
ਭਾਵੇਂ ਸਾਰੀ ਰਾਤ ਰੋਂਦਾ ਰਹਾਂ ਕੋਈ ਚੁੱਪ ਨਹੀਂ ਕਰਾਉਂਦਾ
ਜਿਸ ਦਿਨ ਮੇਰੀ ਨਜ਼ਰ ਤੇਰੀ ਤਸਵੀਰ ਤੇ ਚਲੀ ਜਾਂਦੀ ਹੈ
ਫਿਰ ਤੇਰੀ ਯਾਦ, ਸਾਵਣ ਦੇ ਮੀਂਹ ਵਾਂਗ ਹੰਝੂ ਲੈ ਆਉਂਦੀ ਹੈ
ਆਵਾਜ਼ ਤੇਰੀ ਸੁਫਨਿਆਂ ‘ਚ ਮਚਾਉਂਦੀ ਹੈ ਸ਼ੋਰ
ਫੇਰ ਖਤਮ ਨਹੀਂ ਹੁੰਦਾ ਤੇਰੀਆਂ ਯਾਦਾਂ ਦਾ ਦੌਰ
ਰੋਂਦੇ ਰਹਿੰਦੇ ਹਾਂ ਕਰਕੇ ਤੈਨੂੰ ਯਾਦ ਕਿਉਂਕਿ
ਅਸੀ ਇਕੱਲੇ ਰਹਿ ਗਏ ਤੈਨੂੰ ਮਿਲ ਗਏ ਹੋਰ
ਮੇਰੇ ਸਵਾਲਾਂ ਦੇ ਜਵਾਬ ਜਦੋਂ
ਉਹ ਸੋਚ ਸੋਚ ਕੇ ਦੇਣ ਲੱਗੀ
ਉਹ ਝੂਠੀਆਂ ਗੱਲਾਂ ਵੀ ਬੜੀ
ਸ਼ਰੀਫ ਬਣ ਕੇ ਕੇ ਕਹਿਣ ਲੱਗੀ।।
ਅੱਜ ਤੇਰੇ ਬਿਨਾਂ ਸਾਡੇ ਬੁਰੇ ਹਾਲ ਹੋ ਚੁੱਕੇ ਨੇ
ਤੈਨੂੰ ਵੇਖ ਹੋਏ ਬਹੁਤ ਸਾਲ ਹੋ ਚੁੱਕੇ ਨੇ।।
ਜਦੋਂ ਇਕੱਠੇ ਸਕੂਲ ਦੇ ਵਿੱਚ ਪੜ੍ਹਦੇ ਸੀ
ਇੱਕ ਦੂਜੇ ਨਾਲ ਰਹਿੰਦੇ ਓਦੋਂ ਲੜਦੇ ਸੀ
ਹੁਣ ਰੋਂਦੇ ਹਾਂ ਇਕ ਦੂਜੇ ਤੋਂ ਦੂਰ ਹੋ ਕੇ
ਕਦੇ ਪਿਆਰ ਬਹੁਤ ਤੈਨੂੰ ਅਸੀਂ ਕਰਦੇ ਸੀ
ਧੋਖਾsad status in punjabi
ਪਹਿਲਾਂ ਕਹਿੰਦੇ ਨੇ ਯਾਰ ਤੇ ਫੇਰ ਭਰਾ ਬਣਾਉਂਦੇ ਨੇ
ਧੋਖੇਬਾਜ਼ ਦੋਸਤ ਪਿੱਠ ਤੇ ਕਰ ਵਾਰ ਜਾਂਦੇ ਨੇ।।
ਰੰਗ ਦੀ ਉਹ ਗੋਰੀ ਤੇ ਦਿਲ ਦੀ ਨਿਕਲੀ ਕਾਲੀ
ਵੇਖ ਕੇ ਸੋਹਣਾ ਮੁੱਖੜਾ ਨਾ ਲਾਇਆ ਕਰੋ ਯਾਰੀ।।
ਮੈਂ ਬੈਠ ਕੇ ਅੱਜ ਕੱਲ ਤਾਰਿਆਂ ਨਾਲ ਗੱਲਾਂ ਕਰਦਾ ਹਾਂ
ਕੁਝ ਧੋਖੇਬਾਜ਼ ਲੋਕਾਂ ਨੂੰ ਯਾਦ ਕਰਕੇ ਰਹਿੰਦਾ ਮਰਦਾ ਹਾਂ
ਬੈਠ ਕੇ ਅੱਧੀ ਰਾਤ ਨੂੰ ਤਾਰਿਆਂ ਨੂੰ
ਦੁੱਖ ਦਿਲ ਦੇ ਸੁਣਾਈ ਜਾਂਦਾ ਹਾਂ
ਜੋ ਕਰਦੇ ਨੇ ਧੋਖਾ ਮੇਰੇ ਨਾਲ
ਮੈਂ ਉਹਨਾਂ ਨੂੰ ਚਾਹੀ ਜਾਂਦਾ ਹਾਂ।।
ਬਚ ਕੇ ਰਿਹਾ ਕਰੋ ਧੋਖੇਬਾਜ਼ ਲੋਕਾਂ ਤੋਂ
ਇਹ ਲੁੱਟ ਕੇ ਅਕਸਰ ਛੱਡ ਦਿੰਦੇ ਨੇ
ਕੱਢ ਕੇ ਆਪਣਾ ਕੰਮ ਤੇ ਮਤਲਬ
ਰਿਸ਼ਤਿਆਂ ਦੀ ਡੋਰ ਨੂੰ ਵੱਢ ਦਿੰਦੇ ਨੇ।।
ਧੋਖਾ ਦਿੱਤਾ ਤੂੰ ਵੀ ਧੋਖੇ ਖਾਵੇਂਗੀ ਨੀ
ਜਦੋਂ ਕਿਸੇ ਨੂੰ ਦਿਲ ਤੋਂ ਚਾਹਵੇਂਗੀ ਨੀ
ਕੋਈ ਮਾਰੇਗਾ ਜਦੋਂ ਤੈਨੂੰ ਠੋਕਰ
ਫੇਰ ਯਾਦ ਤੈਨੂੰ ਸਾਡੀ ਆਵੇਗੀ ਨੀ।।
punjabi sad status 2 lines
ਪਿਆਰ ਤੋਂ ਨਹੀਂ ਅਸੀ ਯਾਰਾਂ ਤੋਂ ਧੋਖੇ ਖਾਦੇ ਨੇ
ਜਿਹਨਾਂ ਪਿੱਠ ਪਿੱਛੇ ਵਾਰ ਕੀਤਾ ਉਹ ਵੀ ਸਾਡੇ ਨੇ।।
ਮੈਂ ਲਿਖਦਾ ਹੋਇਆ ਸ਼ਾਇਰੀ, ਆਪਣੇ ਦੁੱਖ ਲਿੱਖ ਜਾਂਦਾ ਹਾਂ
ਮੈਂ ਦਿਲ ਦੇ ਜਜ਼ਬਾਤਾਂ ਨੂੰ, ਇਸ ਤਰਾਂ ਸੁਣਾਉਂਦਾ ਜਾਂਦਾ ਹਾਂ
ਮੈਂ ਪੀ ਕੇ ਦਾਰੂ ਆਪਣੇ ਦੁੱਖਾਂ ਨੂੰ ਸੁਣਾਉਂਦਾ ਹਾਂ
ਇਸ ਲਈ ਮੈਂ ਆਪਣਿਆਂ ਨਾਲ ਹੀ ਪੈੱਗ ਲਾਉਂਦਾ ਹਾਂ
ਉਸ ਨਾਲ ਗੱਲ ਨਾ ਹੋਣ ਤੇ ਮੈਂ ਤੜਫਣ ਲੱਗ ਜਾਂਦਾ ਸੀ
2 ਸਾਲ ਹੋ ਗਏ ਓਹਨੂੰ ਗਏ ਜਿਹਨੂੰ ਮੈਂ ਇੰਨਾਂ ਚਾਹੁੰਦਾ ਸੀ
ਮੇਕਅਪ ਕਰਕੇ ਉਸਨੇ ਖੁਦ ਨੂੰ ਸਜਾਇਆ ਹੋਇਆ ਸੀ
ਓਹਨੂੰ ਵੇਖਿਆ ਅੱਜ
ਓਹਦਾ ਘਰ ਵਾਲਾ ਵੀ ਨਾਲ ਆਇਆ ਹੋਇਆ ਸੀ।।
ਸਾਲਾਂ ਦੀ ਯਾਰੀ ਤੇ ਪਿਆਰ ਵੀ ਤੋੜ ਜਾਂਦੇ ਨੇ
ਦਿੱਤੇ ਛੱਲੇ ਮੁੰਦੀਆਂ ਫੇਰ ਮੋੜ ਜਾਂਦੇ ਨੇ
ਫੇਰ ਵੇਖ ਕੇ ਵੀ ਨਜ਼ਰ ਮਿਲਾਉਂਦੇ ਨਹੀਂ
ਜਦੋਂ ਮਿਲ ਉਹਨਾਂ ਨੂੰ ਯਾਰ ਹੋਰ ਜਾਂਦੇ ਨੇ।।
punjabi sad status in english
Vasdi rahe oh jehdi menu Chad gayi
Jaa ke jo gairan de seene lag gayi
Jo dil toh pehla hasde te muskuraunde
Bewafa lok ohna nu vi rava jande ne…
Kar Dita meri zindagi nu tabah
Dua hai khuda khush rakhe ohnu sadaa…
Aunda nahi saah menu
Jado yaad teri staundi ae
Door tu kade nahi hovengi
Teri kahi gall yaad aundi as…
Yaad ta hovega ohnu vi
Jad oh mere gal lag royi si
Mere Chad Jan di gal sunke
Oh pagal jahi hoyi si…
Sad Status In Punjabi
ਮੇਰੀਆਂ ਅੱਖਾਂ ਵਿੱਚ ਵੇਖ ਕੇ ਹੰਜੂ
ਉਸਦੇ ਦਿਲ ਨੂੰ ਕੋਈ ਫਰਕ ਨਹੀਂ ਪਿਆ
ਮੈਂ ਇਹ ਦੇਖ ਹੋਰ ਵੀ ਜਿਆਦਾ ਰੋ ਪਿਆ
ਆਕੜਾਂ ਵਿੱਚ ਰਹਿ ਕੇ ਅਸੀਂ
ਇੱਕ ਦੂਜੇ ਤੋਂ ਦੂਰ ਹੋਏ
ਰਿਸ਼ਤੇ ਖਤਮ ਕਰ ਲਏ ਆਪਣੇ
ਵਿਛੜ ਕੇ ਅਸੀਂ ਬਹੁਤ ਰੋਏ।।
ਸਾਰਿਆਂ ਦੇ ਸਾਮ੍ਹਣੇ ਦਿਲ ਦਾ ਦਰਦ ਨਾ ਸੁਣਾਇਆ ਕਰੋ
ਇਸ਼ਕ ਦੀਆਂ ਸੱਟਾਂ ਦੇ ਜਖਮ ਨਾ ਦਿਖਾਇਆ ਕਰੋ
ਲੋਕ ਲੂਣ ਚੱਕੀ ਫਿਰਦੇ ਨੇ ਜਖਮਾਂ ਤੇ ਪਾਉਣ ਨੂੰ।।
ਬਹੁਤ ਸ਼ੋਂਕ ਸੀ ਮੈਨੂੰ ਸਾਰਿਆਂ ਨੂੰ ਖੁਸ਼ ਰੱਖਣ ਦਾ
ਹੋਸ਼ ਓਦੋਂ ਆਇਆ
ਜਦੋਂ ਮੁਸੀਬਤ ਵਿੱਚ ਆਪਣੇ ਆਪ ਨੂੰ ਇਕੱਲਾ ਪਾਇਆ।।
ਤੈਨੂੰ ਯਾਦ ਆਵੇ ਮੇਰੀ ਤਾਂ ਵਾਪਸ ਆਏ ਜਾਵੀਂ
ਮੈਂ ਇੰਤਜ਼ਾਰ ਕਰਦਾ ਰਹਾਂਗਾ ਤੇਰਾ ਸਾਰੀ ਉਮਰ।।
ਉਹ ਮੇਰੇ ਦਿਲ ਵਿੱਚ ਤਾਂ ਰਹਿੰਦੀ ਹੈ
ਪਰ ਓਹਦੇ ਦਿਲ ਵਿੱਚ ਕੋਈ ਹੋਰ ਐ
ਜਿਹੜੀ ਕਹਿੰਦੀ ਸੀ ਤੇਰੇ ਬਿਨਾ
ਜੀਣ ਨਾਲੋਂ ਚੰਗਾ ਮਰ ਜਾਣਾ ਹੈ
ਉਹ ਖੁਸ਼ ਰਹਿਣ ਲਗੀ ਹੈ
ਅੱਜ ਮੇਰੇ ਤੋਂ ਦੂਰ ਹੋ ਕੇ।।
ਚੁੱਪ ਹਾਂ ਬਸ ਤੇਰੀ ਖੁਸ਼ੀ ਨੂੰ ਵੇਖ ਕੇ ਇਸ ਲਈ
ਦਿੱਲ ਆਪਣੇ ਦੇ ਦਰਦ ਨੂੰ ਦਬਾ ਲਿਆ ਮੈਂ
ਤੈਨੂੰ ਗੈਰਾਂ ਨਾਲ ਖੁਸ਼ ਵੇਖ ਕੇ
ਦਿਲ ਆਪਣੇ ਨੂੰ ਸਮਝਾ ਲਿਆ ਮੈਂ।।
sad status punjabi download
ਨਿੱਕੀ ਉਮਰੇਂ ਰੋਗ ਪਿਆਰ ਦੇ ਲਾ ਬੈਠੇ ਸੀ
ਸ਼ਾਇਦ ਇਸ ਲਯੀ ਮਨ ਭਰ ਗਿਆ ਜ਼ਿੰਦਗੀ ਤੋਂ।।
ਸਮਝਾਣਾ ਔਖਾ ਹੁੰਦਾ ਐ ਪਰ ਸਮਝਾ ਲੈਂਦਾ ਹਾਂ
ਤੈਨੂੰ ਯਾਦ ਕਰ ਜਦੋਂ ਰੋਂਦਾ ਹੈ ਦਿਲ ਮੇਰਾ
ਮੈਂ ਦਾਰੂ ਦੀ ਬੋਤਲ ਨੂੰ ਮੂੰਹ ਲਾ ਲੈਂਦਾ ਹਾਂ
ਇਸ ਤਰਾਂ ਮੈਂ ਇਹਨੂੰ ਚੁੱਪ ਕਰਾ ਲੈਂਦਾ ਹਾਂ।।
ਕਰਨਾ ਤੂੰ ਹੋਰ ਬਰਬਾਦ ਛੱਡ ਦੇ
ਰੋਂਦਿਆਂ ਦਾ ਲੈਣਾ ਸਵਾਦ ਛੱਡ ਦੇ
ਜੇ ਸਾਨੂੰ ਪਿਆਰ ਲੁਈ ਏਹਨਾਂ ਤਰਸਾਓਗੇ
ਬੜਾ ਪਛਤਾਓਗੇ, ਬੜਾ ਪਛਤਾਓਗੇ।।
ਮੌਤ ਆ ਜਾਵੇ ਪਰ ਦਿਲ ਕਿਸੇ ਤੇ ਆਵੇ ਨਾ
ਆਪਣੀ ਜ਼ਿੰਦਗੀ ਤੋਂ ਵੱਧ ਕੇ ਕਿਸੇ ਹੋਰ ਨੂੰ ਚਾਹਵੇ ਨਾਂ
ਜੋ ਕੋਈ ਕਰੇ ਪਿਆਰ ਕਿਸੇ ਨੂੰ ਤਾਂ ਫੇਰ
ਉਹ ਕਦੇ ਵੀ ਛੱਡ ਕੇ ਜਾਵੇ ਨਾ।।
ਜੇ ਮੈਂ ਨਹੀਂ ਤੇਰੇ ਕੋਲ ਤੇ ਫੇਰ ਕੌਣ ਹੋਵੇਗਾ
ਰੂਹ ਮੇਰੀ ਤੜਫੇਗੀ ਜਾਨੀ ਦਿਲ ਵੀ ਰੋਵੇਗਾ
kismat sad status punjabi
ਕਿਸਮਤ ਦੇ ਵਿੱਚ ਜੋ ਨਹੀਂ ਸੀ ਉਹ ਖੋ ਗਿਆ
ਜਿਸ ਗੱਲ ਦਾ ਡਰ ਸੀ ਓਹੀ ਹੋ ਗਿਆ।।
ਗੱਲ ਕਿਸਮਤ ਤੇ ਆ ਕੇ ਰੁਕ ਗਈ ਸਾਰੀ
ਨਹੀਂ ਤਾਂ ਕੋਈ ਕਸਰ ਨਹੀਂ ਛੱਡੀ ਸੀ
ਤੈਨੂੰ ਆਪਣਾ ਬਣਾਉਣ ਲਈ
Dhoka sad status punjabi
ਦੁਨੀਆਂ ਦੀ ਕਿਸਮਤ ਵਿੱਚ ਰੱਬ ਜਦੋਂ ਪਿਆਰ ਲਿਖਦਾ ਐ
ਤਾਂ ਮੇਰੀ ਕਿਸਮਤ ਵਿੱਚ ਥੋੜਾ ਹੋਰ ਇੰਤਜ਼ਾਰ ਲਿਖਦਾ ਐ।।
ਦੁਨੀਆਂ ਮੈਨੂੰ ਧੋਖੇਬਾਜ਼ ਤੇ ਪਾਗਲ ਦੱਸਦੀ ਹੈ
ਮੇਰਾ ਹਾਲ ਵੇਖ ਕੇ ਹੁਣ ਕਿਸਮਤ ਵੀ ਹੱਸਦੀ ਐ।।
ਆਪਣੇ ਸਾਰੇ ਛੱਡ ਗਏ ਨੇ
ਓਹਨਾਂ ਲਾ ਲਈ ਨਵੇਂ ਲੋਕਾਂ ਨਾਲ ਯਾਰੀ
ਕਿਸਮਤ ਸਾਡੀ ਨੇ ਵੀ ਸਾਨੂੰ ਧੋਖਾ ਦਿੱਤਾ
ਤੇ ਦਿੱਲ ਉੱਤੇ ਬਹੁਤ ਡੂੰਗੀ ਸੱਟ ਮਾਰੀ।।
ਮੈਂ ਬਦਕਿਸਮਤੀ ਹੱਥਾਂ ਦੀਆਂ ਲੀਕਾਂ ਵੇਖ ਰੋਂਦਾ ਰਹਿ ਗਿਆ
ਕੋਈ ਕਿਸਮਤ ਵਾਲਾ ਓਹਨੂੰ ਵਿਆਹ ਕਰ ਕੇ ਲੈ ਗਿਆ।।
alone sad punjabi status
ਰੋਂਦੀਆਂ ਨੇ ਅੱਖਾਂ ਮੇਰੀ ਵੇਖ ਕੇ ਮੇਰੇ ਹਾਲਾਤ
ਰਹਿ ਗਿਆ Alone, ਸਾਰੇ ਛੱਡ ਗਏ ਨੇ ਸਾਥ।।
ਪੂਰੀ ਰਾਤ ਮੈਂ ਇਕੱਲੇ ਬੈਠ ਗੁਜ਼ਾਰੀ ਸੀ
ਜਦੋਂ ਉਹ ਕਿਸੇ ਹੋਰ ਦੀ ਬਣੀ ਲਾੜੀ ਸੀ
ਮੇਰੇ ਦਿਲ ਨੇ ਵੇਖੇ ਸੀ ਬਹੁਤ ਸੁਫ਼ਨੇ
ਮੈਂ ਉਹਦੇ ਨਾਲ ਉਮਰ ਗੁਜ਼ਾਰਨੀ ਸਾਰੀ ਸੀ
2 line sad status punjabi
ਕਰ ਜਾਂਦੇ ਨੇ ਕਤਲ ਅਕਸਰ ਦਿਲਾਂ ਦੇ ਜਾਨੀ
ਅਕਸਰ ਛੱਡ ਜਾਂਦੇ ਨੇ ਜੋ ਕਸਮਾਂ ਖਾਂਦੇ ਨੇ ਹਾਣੀ
ਜਦੋਂ ਉਹ ਇਕੱਲਾ ਮੇਨੂ ਛੱਡ ਕੇ ਚੱਲੀ ਸੀ
ਓਹਨੇ ਮੁੜ ਕੇ ਆਉਣ ਦੀ ਦਿੱਤੀ ਤਸੱਲੀ ਸੀ
ਮੈਂ ਉਡੀਕਦਾ ਰਿਹਾ ਕਈ ਸਾਲਾਂ ਤੱਕ
ਉਡੀਕ ਵਿੱਚ ਮੇਰੀ ਜਾਨ ਨਿਕਲ ਚੱਲੀ ਸੀ।।
ਇੱਕਲਾ ਬੈਠਾ ਵੇਖ ਲੋਕ ਬਣਾਉਂਦੇ ਨੇ ਮਜਾਕ
ਕਹਿੰਦੇ ਨੇ ਉਹ ਕਿਥੇ ਜਿਹੜਾ ਤੇਰਾ ਹੁੰਦਾ ਸੀ
ਕੋਈ ਯਾਰ ਦਿਲਦਾਰ ਪਹਿਲਾਂ ਕਰ ਕੇ ਪਿਆਰ
ਪਿੱਛੋਂ ਓਹੀ ਜੇ ਗ਼ੱਦਾਰ ਬਣ ਜਾਏ
ਬੰਦਾ ਰੋਵੇ ਨਾ ਤਾਂ ਹੋਰ ਕਿ ਕਰੇ।।
feeling sad status punjabi
ਮੇਰੇ ਜਜ਼ਬਾਤਾਂ ਨੂੰ ਸਮਝ ਨਹੀਂ ਸਕੇ
ਮੇਰੇ ਸੱਚੇ ਪਿਆਰ ਦੀ ਕਰ ਕਦਰ ਨਹੀਂ ਸਕੇ।।
ਦਿੱਲ ਲੱਗਿਆ ਨਹੀਂ ਮੇਰਾ ਤੇਨੂੰ ਵੇਖੇ ਬਿਨਾ
ਦਿਨ ਵਿੱਚ ਵੀ ਵਿਖੇ ਹਨੇਰਾ ਤੈਨੂੰ ਵੇਖੇ ਬਿਨਾਂ।।
Dhokha sad status punjabi
ਤੇਰੀ ਯਾਦ ਨੇ ਤੇ ਤੇਰੀ ਹਰ ਇੱਕ ਬਾਤ ਨੇ
ਮੈਨੂੰ ਸਾਰੀ ਰਾਤ ਜਗਾਇਆ
ਤੈਨੂੰ ਕਰ ਕਰ ਯਾਦ ਰੋਂਦਾ ਰਿਹਾ ਤੇ
ਮੈਨੂੰ ਇੱਕ ਪਲ ਵੀ ਚੈਨ ਨਾ ਆਇਆ।।
ਜਿਹੜਾ ਕਦੇ ਇੱਕ ਪਲ ਵੀ ਦੂਰ ਨਾ ਰਹਿੰਦਾ ਸੀ
ਉਹ ਐਸਾ ਗਿਆ ਛੱਡ ਕੇ ਕਿ ਮੁੜ ਕੇ ਨਾ ਆਇਆ।।
ਇੱਕ ਵਾਰ ਰੋਕ ਲੈਂਦਾ ਬਾਹੋਂ ਫੜ ਕੇ
ਤਾਂ ਅਸੀਂ ਛੱਡ ਤੈਨੂੰ ਜਾਂਦੇ ਨਾ
ਜੇ ਤੂੰ ਥੋੜੀ ਜਿਹੀ ਵੀ ਕੋਸ਼ਿਸ ਕਰਦਾ
ਤਾਂ ਸਾਡੇ ਰਾਹ ਕਦੇ ਵੱਖ ਨਾ ਹੁੰਦੇ।।
ਹੱਥਾਂ ਵਿਚੋਂ ਹੱਥ ਆਖਿਰ ਛੁੱਟ ਹੀ ਜਾਂਦੇ ਨੇ
ਝੂਠ ਦੇ ਸਿਰ ਤੇ ਬਣੇ ਰਿਸ਼ਤੇ ਟੁੱਟ ਹੀ ਜਾਂਦੇ ਨੇ।।
ਸਟੇਟਸ sad status punjabi
ਵੇਖ ਕੇ ਜਿਸ ਨੂੰ ਚੱਲਣ ਲਗਦੇ ਸੀ ਸਾਹ
ਅੱਜ ਓਹਦੇ ਵੱਖ ਤੇ ਸਾਡੇ ਵੱਖ ਹੋ ਗਏ ਨੇ ਰਾਹ
ਸੋਚਦੇ ਰਹਿੰਦੇ ਹਾਂ ਕਿ ਤੇਰੇ ਤੋਂ ਬਾਅਦ
ਕਿਵੇਂ ਜ਼ਿੰਦਗੀ ਬਿਤਾਵਾਂਗੇ,
ਭੁਲਣਾ ਤਾਂ ਸੌਖਾ ਨਹੀਂ ਪਰ ਭੁੱਲ ਜਾਵਾਂਗੇ
ਤੇਰੇ ਛੱਡ ਜਾਣ ਤੋਂ ਬਾਅਦ
ਹੋਰ ਕਿਸੇ ਨਾਲ ਯਾਰੀ ਲਵਾਂਗੇ।।
Bewafa sad status punjabi
ਲੋਕੀ ਤੈਨੂੰ ਬੇਵਫਾ ਦੱਸਦੇ ਸੀ
ਪਰ ਅਸੀ ਐਤਬਾਰ ਨਹੀਂ ਸੀ ਕਰਦੇ
ਜਦੋਂ ਦਾ ਦੇਖਿਆ ਤੈਨੂੰ ਹੋਰ ਕਿਸੇ ਨਾਲ ਖੁਸ਼
ਉਸ ਤੋਂ ਬਾਅਦ ਅਸੀਂ ਪਿਆਰ ਨਹੀਂ ਕਰਦੇ
ਅੱਖੀਆਂ ਨੂੰ ਜਗਰਾਤੇ ਦੇ ਗਈ
ਖੁਸ਼ੀਆਂ ਮੇਰੀਆਂ ਨਾਲ ਹੀ ਲੈ ਗਈ
ਓਹਨੇ ਜੋ ਜੋ ਸੁਪਨੇ ਤੋੜੇ ਉਹ ਮੈਂ ਸਾਰੇ ਗਿਣਦਾ ਹਾਂ
ਉਹ ਡਾਲਰ ਗਿਣਦੀ ਹੈ ਤੇ ਮੈਂ ਤਾਰੇ ਗਿਣਦਾ ਹਾਂ।।
ਮੇਰਾ ਦਿਲ ਚਾਹੁੰਦਾ ਸੀ ਤੈਨੂੰ ਪਾਉਣਾ
ਪਰ ਤੂੰ ਮਿਲ ਨਹੀਂ ਪਾਇਆ
ਤੈਨੂੰ ਹੋਰਾਂ ਨਾਲ ਖੁਸ਼ ਵੇਖ ਕੇ ਫੇਰ
ਅਸੀ ਆਪਣੇ ਦਿੱਲ ਨੂੰ ਸਮਝਾਇਆ।।
ਲਿੱਖ ਲਿੱਖ ਕੇ ਜੋ ਮੈਸਜ ਕਰਦੀ ਸੀ ਦਿਨ ਰਾਤ
ਉਹਨੂੰ ਮਿਲੇ ਹੋਏ ਹੋ ਗਏ ਨੇ ਬਹੁਤ ਸਾਲ।।
sad punjabi status in english
Akhiyan de kol teri hasdi ae photo
Jehdi vaar vaar naina nu ruvave
Aaja mere kol menu de koi dua
Khore kite meri jaan bach jaave…
Meri badi ajeeb kahani aa
Ik raja te do raniya
Main kihde naal nibhauni aa
Allah khair kare Allah khair Kare
Daulta de utte sada yaar dull gaya
Jado pe gaye sone de chhale
ta oh sanu bhul gaya…
Tera achanak badal Jana
Menu socha vich paa gaya
Jehde kehnde si Mar javange tere bina
Ohna nu vakh ho ke jeena kive aa gaya
Kol Beth ke kade sade
dil de zakhma nu tak sajna
Sade varga yaar nahi milna
Chahe yar bana layi lakh sajna
sad status punjabi lyrics
ਜਦੋਂ ਤੇਰੀ ਯਾਦ ਆਵੇ ਤੇਰੀ ਤਸਵੀਰ ਨੂੰ
ਸੀਨੇ ਨਾਲ ਲਾ ਲੈਂਦੀ ਹਾਂ
ਮੈਂ ਰੋ ਕੇ ਸਾਰੀ ਰਾਤ ਅੱਖਾਂ ਸੁਜਾ ਲੈਣੀ ਆ।।
ਬਹੁਤ ਆਏ ਹੋਣਗੇ ਤੇਰੀ ਜ਼ਿੰਦਗੀ ਵਿੱਚ ਪਰ
ਸਾਡੇ ਵਰਗਾ ਕੋਈ ਆਇਆ ਨਹੀਂ ਹੋਣਾ
ਬਹੁਤ ਲੋਕਾਂ ਨੇ ਚਾਹਿਆ ਹੋਣਾ ਹੈ ਤੈਨੂੰ ਪਰ
ਆਪਣੀ ਜਾਨ ਤੋਂ ਵੱਧ ਕਿਸੇ ਨੇ ਚਾਹਿਆ ਨਹੀਂ।।
ਹੁੰਦਾ ਐ ਪਿਆਰ ਫੇਰ ਮਨ ਭਰ ਜਾਂਦਾ ਐ
ਅੱਜ ਕੱਲ ਦਾ ਪਿਆਰ ਧੋਖਾ ਕਰ ਜਾਂਦਾ ਐ
Bahut sad status Punjabi
ਕੁੱਝ ਯਾਦਾਂ ਤੇਰੀਆਂ ਲੈ ਚਲੀਆਂ
ਹੋਕੇ ਹਾਂਵਾ ਕੁਝ ਲੈ ਜਾਣਾ ਨੀ
ਅਸੀਂ ਤੜਫਦੇ ਰਹਿਣਾ ਯਾਦ ਤੇਰੀ ਵਿੱਚ
ਤੇ ਇਕੱਲੇ ਰਹਿ ਜਾਣਾ ਨੀ।।
ਅੱਜ ਕੱਲ ਦਾ ਪਿਆਰ ਲੋਕਾਂ ਮਜਾਕ ਬਣਾਇਆ ਐ
ਇੱਕ ਦਾ ਦਿੱਲ ਤੋੜ ਫੇਰ ਦੂਸਰੇ ਨਾਲ ਦਿੱਲ ਲਾਇਆ ਐ
ਜਦੋਂ ਲੜਦਾ ਹੋਣਾ ਐ ਓਹਦਾ ਮਾਹੀ ਤਾਂ
ਓਹਨੂੰ ਯਾਦ ਸਾਡੀ ਆਉਂਦੀ ਹੋਵੇਗੀ
ਇਕੱਲੀ ਬੈਠ ਕੇ ਫੇਰ ਅਕਸਰ ਉਹ
ਸਾਨੂੰ ਯਾਦ ਕਰਕੇ ਰੋਂਦੀ ਹੋਵੇਗੀ।।
Punjabi Sad Status
ਨਾ ਤੋੜਿਆ ਕਰੋ ਦਿਲ ਆਸ਼ਕਾਂ ਦਾ
ਇਹ ਇਸ਼ਕ ਵਿੱਚ ਹੱਦਾਂ ਪਾਰ ਕਰ ਜਾਂਦੇ ਨੇ
ਜੇ ਟੁੱਟ ਜਾਵੇ ਦਿਲ ਇਹਨਾਂ ਦਾ
ਇਹ ਅੰਦਰੋਂ ਅੰਦਰੀ ਮਰ ਜਾਂਦੇ ਨੇ।।
ਇੱਕ ਵਾਰੀ ਟੁੱਟੇ ਰਿਸ਼ਤੇ ਫੇਰ ਜੁੜਦੇ ਨਹੀਂ ਹੁੰਦੇ
ਛੱਡ ਕੇ ਗਏ ਸੱਜਣ ਕਦੇ ਮੁੜਦੇ ਨਹੀਂ ਹੁੰਦੇ।।
ਲੁੱਟ ਗਿਆ ਮੈਂ ਜਿਸ ਦਿਨ ਤੂੰ ਕਿਸੇ ਹੋਰ ਦੀ ਹੋਈ ਸੀ
ਐਦਾਂ ਲੱਗਿਆ ਜਿਵੇਂ ਜਿਸਮ ਤੋਂ ਜਾਨ ਵੱਖ ਹੋਈ ਸੀ
ਮੈਂ ਹਰ ਮੰਦਰ ਮਸਜਿਦ ਜਾ ਕੇ ਤੈਨੂੰ ਮੰਗਦਾ ਰਿਹਾ
ਪਰ ਤੂੰ ਮੇਰੇ ਮਰ ਜਾਣ ਦੀ ਦੁਆਵਾਂ ਕਰਦਾ ਰਿਹਾ।।
Very sad status punjabi
ਅਸੀਂ ਝੁੱਕ ਗਏ ਆਪਣਾ ਰਿਸ਼ਤਾ ਬਚਾਉਣ ਲਈ
ਓਹਨੂੰ ਲੱਗਿਆ ਅਸੀਂ ਮਰ ਚੱਲੇ ਸੀ ਪਾਉਣ ਲਈ
ਮੈਂ ਦਿੱਲ ਨੂੰ ਸਮਝਾ ਕੇ ਤੈਥੋਂ ਦੂਰ ਕਰ ਰਿਹਾ ਹਾਂ
ਮੈਨੂੰ ਪਤਾ ਚੱਲ ਚੁਕਿਆ ਹੈ ਕਿ ਮੈਂ ਬੇਵਫਾ ਤੇ ਮਰ ਰਿਹਾ ਹਾਂ।।
sad mood broken heart sad status punjabi
ਮੈਂ ਸੁਣਿਆ ਤੋੜ ਕੇ ਦਿਲ ਮੇਰਾ
ਤੂੰ ਖੁਸ਼ ਬੜਾ ਹੀ ਹੋਇਆ ਸੀ
ਤੂੰ ਖੁਸ਼ੀ ਮਨਾਇ ਸੱਜਣਾ ਨਾਲ
ਮੈਂ ਵੇਖ ਵੇਖ ਕੇ ਰੋਇਆ ਸੀ।।
ਤੋੜ ਕੇ ਸੁੱਟ ਗਿਆ ਜਿਵੇਂ ਕੋਈ ਸੁੱਟਦਾ ਐ
ਚਾਹ ਵਿੱਚੋਂ ਕੱਢ ਮੱਖੀ
ਪਤਾ ਸੀ ਤੂੰ ਮੁੜ ਨਹੀਂ ਆਉਣਾ ਪਰ
ਦਿਲ ਨੂੰ ਝੂਠੀ ਉਮੀਦ ਦੇ ਕੇ ਰੱਖੀ।।
ਮੇਰੇ ਦਿਲ ਦੀ ਦੁਨੀਆਂ ਵਿੱਚ ਆ ਕੇ ਤਾਂ ਵੇਖ
ਤੈਨੂੰ ਤੇਰੀ ਤਸਵੀਰ ਲਟਕਦੀ ਮਿਲੇਗੀ।।
ਹੱਸਦਾ ਚੇਹਰਾ ਤੇਰਾ ਮੇਰੀਆਂ ਅੱਖਾਂ ਸਾਮਣੇ ਆਉਂਦਾ ਹੈ
ਤੈਨੂੰ ਹੱਸਦੀ ਵੇਖ ਕੇ ਵੀ ਰੋਣਾ ਮੈਨੂੰ ਆਉਂਦਾ ਹੈ।।
ਰਹਿੰਦਾ ਏ ਦਿੱਲ ਉਦਾਸ ਜੇਹਾ ਤੈਨੂੰ ਪਾਉਣ ਦੇ ਲਈ
ਤੜਫਦਾ ਰਹਿੰਦਾ ਹੈ ਤੈਨੂੰ ਸੀਨੇ ਨਾਲ ਲਾਉਣ ਦੇ ਲਈ
ਕਦੇ ਮਹਾਤਮ ਨਹੀਂ ਮਨਾਈ ਦਾ ਪਈ ਜੁਦਾਈ ਦਾ
ਜਿਹੜਾ ਛੱਡ ਜਾਵੇ ਓਹਨੂੰ ਦਿਲ ਚ ਨਹੀਂ ਵਸਾਈ ਦਾ
life sad status punjabi
ਜਿਹੜੀ ਹੁੰਦੀ ਸੀ ਜਾਨ ਮੇਰੀ
ਉਹ ਕਿਸੇ ਹੋਰ ਦੀ ਜ਼ਿੰਦਗੀ ਬਣੀ ਏ
ਜੋ ਮੇਰੇ ਲਈ ਲੜ ਜਾਂਦੀ ਸੀ ਸਾਰਿਆਂ ਨਾਲ
ਅੱਜ ਉਹ ਕਿਸੇ ਹੋਰ ਦੀ ਹੋ ਮੇਰੇ ਨਾਲ ਲੜੀ ਏ
ਕੋਈ ਜ਼ਿੰਦਗੀ ਵਿੱਚ ਆ ਕੇ ਜੋ ਧੋਖਾ ਦੇ ਜਾਵੇ
ਫੇਰ ਕਦੇ ਉਹ ਮੁੜ ਕੇ ਵਾਪਸ ਨਾ ਆਵੇ ਤਾਂ
ਤੁਸੀ ਵੀ ਉਸ ਨੂੰ ਭੁੱਲ ਜਾਓ।।
ਮੈਂ ਇੰਤਜ਼ਾਰ ਕਰਾਂਗਾ ਤੇਰਾ ਤੂੰ ਮੁੜ ਆਵੇਂ ਜੇ
ਐਸਾ ਫੇਰ ਆਵੇਂ ਮੁੜ ਕੇ ਨਾ ਜਾਵੇਂ ਜੇ।।
sad status punjabi zindagi
ਰੋਂਦਾ ਹਾਂ ਮੈਂ ਰੋਜ਼ ਤੈਨੂੰ ਯਾਦ ਕਰਕੇ
ਹੱਥ ਜੋੜ ਮੰਗਦਾ ਹਾਂ ਰੱਬ ਅੱਗੇ ਫਰਿਆਦ ਕਰਕੇ
ਜਾਨ ਜਾਨ ਕਹਿਣ ਵਾਲੀ
ਅੱਜ ਮੇਰੀ ਜਾਨ ਲੈ ਗਈ
ਜਿਹੜੀ ਕਦੇ ਮੇਰੀ ਹੁੰਦੀ ਸੀ
ਕਿਸੇ ਹੋਰ ਦੀ ਬਣ ਬਹਿ ਗਈ
ਜ਼ਿੰਦਗੀ ਬਣ ਕੇ ਜੋ ਪਹਿਲਾਂ ਆਉਂਦੇ ਨੇ
ਫੇਰ ਜ਼ਿੰਦਗੀ ਲੈ ਕੇ ਗੁੰਮ ਹੋ ਜਾਂਦੇ ਨੇ।।
sad status punjabi girl
ਮੈਂ ਆਪਣਾ ਤਨ ਤੇ ਮਨ ਤੇਰੇ ਉੱਤੇ ਦਿੱਤਾ ਸੀ ਵਾਰ
ਤੂੰ ਕਰਦਾ ਫਿਰਦਾ ਸੀ ਗੈਰਾਂ ਨੂੰ ਪਿਆਰ।।
ਮੇਰੇ ਜਿਸਮ ਨਾਲ ਖੇਡ ਕੇ
ਮੈਨੂੰ ਧੋਖੇਬਾਜ਼ ਕਹਿ ਗਿਆ
ਉਹ ਬਣ ਗਿਆ ਕਿਸੇ ਹੋਰ ਦਾ
ਮੇਨੂ ਤੜਫਣ ਦੀ ਸੁਜਾ ਦੇ ਗਿਆ।।
sad status punjabi
ਮੈਂ ਵਿਆਹ ਕਰਵਾਉਣ ਦੇ ਸੁਫ਼ਨੇ ਸਜਾਉਂਦੀ ਰਹੀ
ਤੇਰੇ ਤੇ ਸਬ ਤੋਂ ਵੱਧ ਪਿਆਰ ਜਤਾਉਂਦੀ ਰਹੀ
ਲੋਕ ਕਹਿੰਦੇ ਸੀ ਤੂੰ ਛੱਡ ਜਾਵੇਂਗਾ ਇੱਕ ਦਿਨ
ਮੈਂ ਫੇਰ ਵੀ ਤੈਨੂੰ ਚਾਹੁੰਦੀ ਰਹੀ।।
ਖੇਡ ਕੇ ਮੇਰੇ ਦਿਲ ਨਾਲ ਓਹਨੇ ਵਿਆਹ ਕਰਵਾ ਲਿਆ
ਮੈਨੂੰ ਬਰਬਾਦ ਕਰਕੇ ਓਹਨੇ ਆਪਣਾ ਘਰ ਵਸਾ ਲਿਆ।।
ਕੁੜੀਆਂ ਹੀ ਧੋਖੇਬਾਜ਼ ਨਹੀਂ ਹੁੰਦੀਆਂ
ਮੁੰਡੇ ਵੀ ਦਿਲ ਤੋੜਦੇ ਨੇ
ਜਿਨ੍ਹਾਂ ਨੂੰ ਹੁੰਦਾ ਐ ਲਾਲਚ ਜਿਸਮਾਂ ਦਾ
ਉਹ ਹਰ ਰੋਜ਼ ਨਵੇਂ ਜਿਸਮਾਂ ਨਾਲ ਖੇਡਦੇ ਨੇ
love sad status punjabi
ਰੋਣ ਆ ਜਾਂਦਾ ਐ ਤੇਰੀਆਂ ਗੱਲਾਂ ਨੂੰ ਕਰ ਕੇ ਯਾਦ
ਮੈਂ ਹੋਰ ਕਿਸੇ ਦਾ ਨਹੀਂ ਹੋ ਸਕਾ ਤੇਰੇ ਜਾਣ ਤੋਂ ਬਾਅਦ
ਪਿਆਰ ਵਿੱਚ ਮਿਨਤਾਂ ਕਰਕੇ
ਮੰਗਿਆ ਗਿਆ ਸਮਾਂ
ਪਿਆਰ ਨਹੀਂ ਭੀਖ ਹੁੰਦਾ ਐ
ਦਿੰਦਿਆਂ ਨੇ ਇਹ ਧੋਖਾ ਆਪਣੀ
ਆਦਤ ਲਾਉਣ ਤੋਂ ਬਾਅਦ
ਛੱਡ ਜਾਂਦੀਆਂ ਨੇ ਹੀਰਾਂ ਅਕਸਰ
ਰਾਂਝੇ ਨੂੰ ਲੁੱਟ ਖਾਉਣ ਤੋਂ ਬਾਅਦ।।
sad status punjabi pyar
ਮੈਂ ਤੇਰੇ ਬਾਜੋਂ ਕਿਸੇ ਹੋਰ ਦਾ
ਹੋਣ ਬਾਰੇ ਸੋਚ ਵੀ ਨਹੀਂ ਸਕਦਾ
ਮੈਂ ਕਰਦਾ ਹਾਂ ਪਿਆਰ ਤੈਨੂੰ
ਬਸ ਤੇਰਾ ਹੀ ਬਣ ਰਹਾਂਗਾ।।
ਮਰਦੇ ਨੇ ਰਾਂਝੇ ਰੋਜ਼ ਹੀਰਾਂ ਦੇ ਸਤਾਏ ਹੋਏ
ਕੁਝ ਮਰ ਜਾਂਦੇ ਨੇ ਆਪਣਿਆਂ ਦੇ ਠੁਕਰਾਏ ਹੋਏ।।
whatsapp sad status punjabi
ਦਿਲ ਤੋਂ ਓਹਨੇ ਕੱਢ ਦਿੱਤਾ ਹੋਣਾ ਐ
ਹੁਣ ਤਾਂ ਉਹਨੇ ਯਾਦ ਕਰਨਾ ਵੀ ਛੱਡ ਦਿੱਤਾ ਹੋਣਾ ਐ
ਉਹ ਹਰ ਰੋਜ਼ ਲਾਉਂਦੀ ਰਹੀ ਝੂਠੇ ਲਾਰੇ
ਅਸੀ ਜਿੰਦਾ ਰਹੇ ਓਹਦੇ ਝੂਠੇ ਪਿਆਰ ਦੇ ਸਹਾਰੇ
ਉਹ ਵਿਆਹ ਕਰਵਾ ਕੇ ਤੁਰ ਗਈ
ਤੇ ਅਸੀ ਰਹਿ ਗਏ ਕੁਵਾਰੇ।।
sad status punjabi Ishq
ਖੁਦਾ ਨੇ ਬਣਾ ਕੇ ਇਸ਼ਕ
ਜਦੋਂ ਆਪ ਕੀਤਾ ਹੋਣਾ ਐ
ਫੇਰ ਓਹਨੇ ਵੀ ਮੁਸ਼ਕਿਲ ਨਾਲ
ਆਪਣੇ ਜ਼ਖਮਾਂ ਨੂੰ ਸੀਤਾ ਹੋਣਾ ਐ
ਧੋਖੇਬਾਜ਼ ਜੋ ਮੈਨੂੰ ਬੇਵਫਾ ਦੱਸਦੀ ਰਹੀ
ਛੱਡ ਕੇ ਜਾਂਦੀ ਹੋਈ
ਮੇਰੇ ਹੰਜੂ ਵੇਖ ਕੇ ਉਹ ਹੱਸਦੀ ਰਹੀ
ਜ਼ਿੰਦਗੀ ਨੂੰ ਕਿਸੇ ਲਈ ਐਵੇਂ ਬਰਬਾਦ ਨਾ ਕਰੋ
ਧੋਖੇਬਾਜ਼ ਲੋਕਾਂ ਨਾਲ ਕਦੇ ਪਿਆਰ ਨਾ ਕਰੋ
How do you like this Sad Status punjabi and tell us by commenting, apart from this, if you want to read/watch Punjabi Status and Shayari then you can see it by clicking here (Punjabi Status & Shayari).
You can also read other poetry written in Hindi, Urdu and Punjabi on this blog of our loyal shayar, we hope you will like this sad status punjabi.