Punjabi Shayari Status

50+ Happy Bhai Dooj Wishes in Punjabi, Quotes & Status (2022)

Friends, if you are watching this blog post on the day of Bhai Dooj, then HAPPY BHAI DOOJ to you from my side. Are you looking for Happy Bhai Dooj Wishes in Punjabi here?, If yes then you have come to the right place because here you will find Bhai Dooj Quotes In Punjabi and Bhai Dooj Wishes Punjabi.

ਤੁਸੀਂ ਇਹਨਾਂ ਭਾਈ ਦੂਜ Wishes Punjabi ਨੂੰ ਆਪਣੇ ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਨਾਲ share ਕਰਕੇ ਉਹਨਾਂ ਨੂੰ Bhai Dooh ਮੁਬਾਰਕ ਕਹਿ ਸਕਦੇ ਹੋ।

 

Bhai Dooj Wishes In Punjabi | Quotes & Status

 

ਭੈਣ ਲਾ ਕੇ ਟਿੱਕਾ ਭਰਾ ਨੂੰ ਮਿਠਾਈ ਹੈ ਖਵਾਉਂਦੀ

ਭਰਾ ਦੇਂਦਾ ਹੈ ਪੈਸੇ ਤੇ ਭੈਣ ਹੈ ਮੁਸਕਰਾਉਂਦੀ

ਭੈਣ ਭਰਾ ਦਾ ਇਹ ਰਿਸ਼ਤਾ ਕਦੇ ਹੋਵੇ ਨਾ loose

ਮੇਰੇ ਪਿਆਰੇ ਭਾਈ ਨੂੰ ਮੁਬਾਰਕ ਹੋਵੇ ਭਾਈ ਦੂਜ।।

happy bhai dooj wishes in punjabi

ਭੈਣ ਭਰਾ ਦੇ ਰਿਸ਼ਤੇ ਨੂੰ ਹੋਰ ਵੀ ਵਧਾਉਂਦਾ ਹੈ

ਜਦੋਂ ਵੀ ਇਹ ਭਾਈ ਦੂਜ ਦਾ ਤਿਉਹਾਰ ਆਉਂਦਾ ਹੈ।।

❤️🥰 Happy Bhai Dooj 🥰❤️

 

Bhai Dooj Wishes In Punjabi

 

ਭੈਣ ਭਰਾ ਦੇ ਰਿਸ਼ਤੇ ਵਿੱਚ ਕਦੇ ਆਵੇ ਨਾਂਹ ਕੜਵਾਹਟ

ਬਣਾ ਰਹੇ ਇਹ ਰਿਸ਼ਤਾ ਤੁਹਾਨੂੰ ਹੋਵੇ ਭਾਈ ਦੂਜ ਮੁਬਾਰਕ।।

bhai dooj quotes in Punjabi

ਲਾ ਕੇ ਟਿੱਕਾ ਭਰਾ ਨੂੰ ਫੇਰ ਮਿਠਾਈ ਖਵਾਈ ਉਸਨੇ

ਇਸ ਤਰਾਂ ਭਾਈ ਦੂਜ ਤਿਓਹਾਰ ਦੀ ਖੁਸ਼ੀ ਮਨਾਈ ਉਸਨੇ।।

 

Bhai Dooj Wishes In Punjabi

 

ਭਾਈ ਦੂਜ ਦੇ ਇਸ ਪਿਆਰੇ ਦਿਨ ਤੇ

ਤੁਹਾਡੇ ਦਿਲ ਦੀ ਹਰ ਇੱਛਾ ਪੂਰੀ ਹੋਵੇ,

ਅਤੇ ਉਹ ਚੀਜ਼ ਤੁਹਾਡੇ ਕੋਲ ਰਹੇ

ਜਿਹੜੀ ਤੁਹਾਡੇ ਲਈ ਜਰੂਰੀ ਹੋਵੇ।।

❤️🥰 Happy Bhai Dooj 🥰❤️

 

ਮੇਰੇ ਪਿਆਰੇ ਭਰਾ ਨੂੰ ਮੇਰੇ ਵੱਲੋਂ

ਭਾਈ ਦੂਜ ਦੇ ਇਸ ਦਿਨ ਦੀਆਂ

ਬਹੁਤ ਸ਼ੁਭਕਾਮਨਾਵਾਂ ਅਤੇ

ਮੇਰੇ ਵੱਲੋਂ ਬਹੁਤ ਸਾਰਾ ਪਿਆਰ।।

ਮੁਬਾਰਕ ਹੋਵੇ ਤੁਹਾਨੂੰ ਭਾਈ ਦੂਜ ਦਾ ਤਿਉਹਾਰ

 

Bhai Dooj Status In Punjabi

 

ਇੱਕ ਭੈਣ ਦੀ ਦਿਲ ਤੋਂ ਬਸ ਇਹ ਹੀ ਹੈ ਦੁਆ

ਨਾਂਹ ਆਵੇ ਭਰਾ ਤੇ ਮੁਸੀਬਤ ਇਕ ਵੀ ਵਾਰ

ਮੇਰੇ ਭਰਾ ਨੂੰ ਮੁਬਾਰਕ ਹੋਵੇ ਭਾਈ ਦੂਜ ਦਾ ਤਿਉਹਾਰ।।

❤️🥰 Happy Bhai Dooj 🥰❤️

 

ਭਾਈ ਦੂਜ ਦਾ ਆਇਆ ਐ ਸ਼ੁੱਭ ਤਿਉਹਾਰ

ਭੈਣਾਂ ਦੀਆਂ ਦੁਆਵਾਂ ਭਰਾਵਾਂ ਲਈ ਹਜ਼ਾਰ

ਭੈਣ ਭਰਾ ਦਾ ਇਹ ਅਨਮੋਲ ਰਿਸ਼ਤਾ ਐ ਬਹੁਤ

ਅਟੁੱਟ ਬਣਾ ਰਹੇ ਇਹ ਬੰਧਨ ਹਮੇਸ਼ਾ ਖੂਬ।।

 

Bhai Dooj Quotes In Punjabi

 

ਅੱਜ ਦਿਨ ਬੜਾ ਹੀ ਖਾਸ ਐ

ਭੈਣ ਦੇ ਲਈ ਕੁਝ ਮੇਰੇ ਪਾਸ ਐ

ਤੇਰੀ ਖੁਸ਼ੀ ਦੇ ਲਈ ਮੇਰੀ ਭੈਣ

ਤੇਰਾ ਭਰਾ ਹਮੇਸ਼ਾਂ ਤੇਰੇ ਸਾਥ ਐ।।

❤️🥰 Happy Bhai Dooj 🥰❤️

 

ਮੇਰੀ ਪਿਆਰੀ ਭੈਣ ਨੂੰ ਅੱਜ ਭਾਈ ਦੂਜ ਦੇ ਸ਼ੁੱਭ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਅਤੇ ਮੇਰੇ ਵਲੋਂ ਮੇਰੀ ਭੈਣ ਲਈ ਇਸ ਦਿਨ ਤੇ ਬਹੁਤ ਸਾਰਾ ਪਿਆਰ।। Happy Bhai Dooj Wishes In Punjabi

Related Articles

Back to top button