50+ Happy Diwali Wishes Punjabi, Quotes & Status (2022)
Friends, if you are watching this blog post on the day of Diwali, then HAPPY DIWALI to you from my side. Are you looking for Happy Diwali Wishes Punjabi here?, If yes then you have come to the right place because here you will find Diwali Quotes In Punjabi and Diwali Wishes Punjabi.
ਤੁਸੀਂ ਇਹਨਾਂ ਦੀਵਾਲੀ Wishes Punjabi ਨੂੰ ਆਪਣੇ ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਨਾਲ share ਕਰਕੇ ਉਹਨਾਂ ਨੂੰ ਦੀਵਾਲੀ ਮੁਬਾਰਕ ਕਹਿ ਸਕਦੇ ਹੋ।
Happy Diwali Wishes Punjabi
ਆਪਣੇ ਪਰਿਵਾਰ ਨਾਲ ਇਸ ਦੀਵਾਲੀ ਦੇ ਤਿਉਹਾਰ ਨੂੰ ਤੁਸੀਂ ਮਨਾਓ ਖੁਸ਼ੀਆਂ ਇੱਕ ਦੂਜੇ ਨਾਲ ਵੰਡੋ ਅਤੇ ਖੁਸ਼ੀਆਂ ਹੀ ਪੂਰਾ ਸਾਲ ਪਾਓ।।
ਖੁਸ਼ੀਆਂ ਦੀ ਹੋਵੇ ਤੁਹਾਡੇ ਘਰ ਬਰਸਾਤ ਤੁਹਾਨੂੰ ਮੁਬਾਰਕ ਹੋਵੇ ਦੀਵਾਲੀ ਦਾ ਤਿਉਹਾਰ।। ❤️ Happy Diwali Friends ❤️
Happy Diwali Wishes Punjabi
ਦੀਵਾਲੀ ਵਾਲੇ ਦਿਨ ਹਰ ਘਰ ਵਿੱਚ ਦੀਪਕ ਜਗਮਗਾਉਣ ਸਭ ਦੇ ਘਰ ਆਉਣ ਖੁਸ਼ੀਆਂ ਸਾਰੇ ਇਸ ਤਿਉਹਾਰ ਨੂੰ ਮਨਾਉਣ।।
ਇਹ ਹੀ ਦੁਆ ਕਰਦੇ ਹਾਂ ਰੱਬ ਨੂੰ ਰੋਸ਼ਨੀ ਦੇ ਇਸ ਤਿਉਹਾਰ ਤੇ ਤੁਹਾਡੀ ਹਰ ਇੱਕ ਇੱਛਾ ਹੋਵੇ ਪੂਰੀ ਤੁਹਾਨੂੰ ਮੁਬਾਰਕ ਹੋਵੇ ਦੀਵਾਲੀ ਦਾ ਤਿਉਹਾਰ।।
Happy Diwali Wishes In Punjabi
ਤੁਹਾਨੂੰ ਅਤੇ ਤੁਹਾਡੇ ਪੂਰੇ ਪਰਿਵਾਰ ਨੂੰ ਮੇਰੇ ਅਤੇ ਮੇਰੇ ਪਰਿਵਾਰ ਵਲੋਂ ਦੀਵਾਲੀ ਦਾ ਤਿਉਹਾਰ ਮੁਬਾਰਕ।। ❤️ Happy Diwali ❤️
ਰੋਸ਼ਨੀ ਨਾਲ ਜਿਵੇਂ ਘਰ ਸੱਜਦੇ ਨੇ ਦੀਵਾਲੀ ਵਾਲੇ ਦਿਨ ਉਸ ਤਰ੍ਹਾਂ ਹੀ ਖੁਸ਼ੀਆਂ ਨਾਲ ਤੁਹਾਡਾ ਜੀਵਨ ਸੱਜ ਜਾਵੇ।। ❤️ Happy Diwali Friends ❤️
Diwali Wishes Punjabi
ਤੁਹਾਡੇ ਘਰ ਮਾਤਾ ਲਕਸ਼ਮੀ ਅਤੇ ਕੁਬੇਰ ਜੀ ਦਾ ਵਾਸ ਹੋਵੇ ਧੰਨ ਦੌਲਤ ਦੀ ਇਸ ਦੀਵਾਲੀ ਤੁਹਾਡੇ ਘਰ ਬਰਸਾਤ ਹੋਵੇ।।
Diwali Status In Punjabi
ਆਈ ਆਈ ਦੀਵਾਲੀ ਆਈ ਆਪਣੇ ਨਾਲ ਬਹੁਤ ਖੁਸ਼ੀਆਂ ਲੈ ਆਈ ਮੌਜ ਮਨਾਓ ਅਤੇ ਧੂਮ ਮਚਾਓ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀ ਵਧਾਈ।।
Diwali Wishes Punjabi Status
ਹਰ ਪਲ ਸੁਨਹਿਰੇ ਫੁੱਲ ਖਿੜਨ ਕਦੇ ਨਾਂਹ ਹੋਵੇ ਕੰਡਿਆਂ ਦਾ ਸਾਹਮਣਾਂ ਜ਼ਿੰਦਗੀ ਤੁਹਾਡੀ ਖੁਸ਼ੀਆਂ ਨਾਲ ਭਰੀ ਰਹੇ ਦੀਵਾਲੀ ਤੇ ਸਾਡੀ ਇਹ ਹੀ ਸ਼ੁਭਕਾਮਨਾ।। ❤️ Happy Diwali Friends ❤️
ਹੱਸਦੇ ਮੁਸਕਰਾਉਂਦੇ ਦੀਪਕ ਜਲਾਉਣਾ ਜੀਵਨ ਵਿੱਚ ਨਵੀਂਆਂ ਖੁਸ਼ੀਆਂ ਲੈ ਆਉਣਾ ਦੁੱਖ ਦਰਦ ਆਪਣੇ ਭੁੱਲ ਕੇ ਸਾਰੇ ਆਪਣੇ ਦੋਸਤਾਂ ਨੂੰ ਤੁਸੀਂ ਗਲੇ ਲਗਾਉਣਾ।।
Happy Diwali Wishes Punjabi Status
ਦੀਪਕ ਇਸ ਤਰਾਂ ਹੀ ਜਗਮਗਾਉਂਦੇ ਰਹਿਣ ਸਾਰਿਆਂ ਦੇ ਘਰ ਖੁਸ਼ੀਆਂ ਫਲਾਉਂਦੇ ਰਹਿਣ ਰਹਿਣ ਸਾਰੇ ਆਪਣੇ ਨਾਲ ਹਮੇਸ਼ਾ ਸਭ ਇਸ ਤਰਾਂ ਹੀ ਖੁਸ਼ੀਆਂ ਮਨਾਉਂਦੇ ਰਹਿਣ।। ❤️ Happy Diwali Friends ❤️
Diwali Quotes In Punjabi
ਤੁਹਾਡੀ ਜ਼ਿੰਦਗੀ ਵਿਚੋਂ ਵੀ ਦੁੱਖ ਦਾ ਹਨੇਰਾ ਦੂਰ ਹੋਵੇ ਇਸ ਦੀਵਾਲੀ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀ ਭਰਪੂਰ ਹੋਵੇ।। ❤️ Happy Diwali Friends ❤️
Happy Diwali Punjabi
ਸਾਰੇ ਘਰ ਅੱਜ ਜਗਮਗਾਉਣ ਸਾਰਿਆਂ ਦੇ ਘਰ ਖੁਸ਼ੀਆਂ ਆਉਣ ਰੱਬ ਸੁੱਖ ਰੱਖੇ ਸਭ ਦੀ ਜ਼ਿੰਦਗੀ ਵਿੱਚ ਸਾਰੇ ਲੋਕ ਦੀਵਾਲੀ ਮਨਾਉਣ।।
Diwali Quotes In Punjabi Language
ਦੀਪਕ ਨਾਲ ਦੀਪਕ ਜਲੇ ਤਾਂ ਹੋਵੇ ਦੀਪਾਵਲੀ ਉਦਾਸ ਚੇਹਰੇ ਖਿੜਨ ਤਾਂ ਹੋਵੇ ਦੀਪਾਵਲੀ ਬਾਹਰ ਦੀ ਸਫ਼ਾਈ ਤਾਂ ਹੋ ਚੁੱਕੀ ਬਹੁਤ ਦਿਲ ਨਾਲ ਦਿਲ ਮਿਲਣ ਤਾਂ ਹੋਵੇ ਦੀਪਾਵਲੀ।।
ਦੀਵਾਲੀ ਖੁਸ਼ੀਆਂ ਦੀ ਬਹਾਰ ਲੈ ਕੇ ਆਈ ਐ ਲੋਕਾਂ ਦੇ ਲਈ ਬਹੁਤ ਸਾਰਾ ਪਿਆਰ ਲੈ ਕੇ ਆਈ ਐ।। ❤️ Happy Diwali Friends ❤️
Diwali Wishes In Punjabi Font
ਕਦੇ ਨਾਂਹ ਪਵੇ ਤੁਹਾਡੇ ਉੱਤੇ ਗਮ ਦਾ ਸਾਇਆ ਖੁਸ਼ੀ ਮਨਾਓ ਤੁਸੀਂ ਦੀਵਾਲੀ ਦਾ ਤਿਉਹਾਰ ਹੈ ਆਇਆ।।
Diwali Wishes In Punjabi
ਸ਼੍ਰੀ ਰਾਮ ਜੀ ਤੁਹਾਡੀ ਜ਼ਿੰਦਗੀ ਵਿੱਚ ਸੁੱਖ ਦੀ ਬਰਸਾਤ ਕਰਨ, ਅਤੇ ਦੁਖਾਂ ਦਾ ਨਾਸ਼ ਕਰਨ ਪਿਆਰ ਦੀ ਫੁੱਲਝੜੀ ਨਾਲ ਤੁਹਾਡਾ ਘਰ ਤੇ ਵੇਹੜਾ ਰੋਸ਼ਨ ਹੋਵੇ, ਤੁਹਾਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ।। Beautiful Diwali Wishes In Punjabi
ਕਾਲਾ ਹਨੇਰਾ ਦੂਰ ਹੋਇਆ ਜਦੋਂ ਦੀਵੇ ਜਗਮਗਾਏ ਖੁਸ਼ੀਆਂ ਨਾਲ ਭਰ ਜਾਵੇ ਵੇਹੜਾ ਜਦੋਂ ਦੀਪਾਵਲੀ ਆਵੇ।।
Happy Diwali Wishes In Punjabi Text
ਜ਼ਿੰਦਗੀ ਵਿੱਚ ਖ਼ੁਸ਼ੀਆਂ ਦੀ ਆਉਂਦੇ ਰਹੇ ਬਹਾਰ ਤੁਹਾਨੂੰ ਮੁਬਾਰਕ ਹੋਵੇ ਦੀਪਾਵਲੀ ਦਾ ਤਿਉਹਾਰ ਖੁਸ਼ੀਆਂ ਨਾਲ ਭਰਾ ਰਹੇ ਤੁਹਾਡਾ ਇਹ ਸੰਸਾਰ ਮੇਰੇ ਵੱਲੋਂ ਤੁਹਾਨੂੰ ਮੁਬਾਰਕ ਦੀਵਾਲੀ ਦਾ ਤਿਉਹਾਰ।।
ਮੈਂ ਲਿੱਖ ਕੇ ਮੈਸਜ ਤੁਹਾਨੂੰ ਪਾਵਾਂ ਅਤੇ ਖੁਸ਼ੀਆਂ ਦਾ ਤਿਉਹਾਰ ਮਨਾਵਾਂ ਦੀਵਾਲੀ ਦੀਆਂ ਵਧਾਈਆਂ ਦੇਂਦੇ ਹੋਏ ਤੁਹਾਡੇ ਜੀਵਨ ਵਿੱਚ ਖੁਸ਼ੀ ਦੀਆਂ ਕਰਾਂ ਦੁਆਵਾਂ।।
Happy Diwali Wishes In Punjabi Language
ਮਨ ਦੇ ਹੰਕਾਰ ਅਤੇ ਘਮੰਡ ਨੂੰ ਮਿਟਾਉਣਾ ਹੈ ਬੁਰਾਈ ਤੋਂ ਖ਼ੁਦ ਨੂੰ ਬਚਾਉਣਾ ਹੈ ਅਤੇ ਸੱਚਾਈ ਦਾ ਸਾਥ ਨਿਭਾਉਣਾ ਹੈ ਦੀਵਾਲੀ ਦੀ ਤਰ੍ਹਾਂ ਪੂਰੇ ਜਗ ਨੂੰ ਰੋਸ਼ਨ ਬਣਾਉਣਾ ਹੈ।।