50+ Happy Karwa Chauth Wishes In Punjabi | ਕਾਰਵਾ ਚੌਥ Quotes & Status (2022)
Are you looking for Happy Karwa Chauth Wishes in Punjabi here?, If yes then you have come to the right place because here you will find Karwa Chauth Quotes In Punjabi and Karwa Chauth Wishes in Punjabi.
Karwa Chauth ਪਤੀ ਅਤੇ ਪਤਨੀ ਦੇ ਪਿਆਰ ਦਾ ਇੱਕ ਇਹੋ ਜਿਹਾ ਦਿਨ ਹੁੰਦਾ ਹੈ, ਜਿਸ ਦਿਨ ਪਤਨੀ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ (उपवास) ਰੱਖਦੀ ਹੈ। ਤੁਸੀਂ ਇਹਨਾਂ Karwa Chauth Wishes Punjabi ਨੂੰ ਆਪਣੇ ਪਤੀ ਪਤਨੀ ਅਤੇ ਰਿਸ਼ਤੇਦਾਰਾਂ ਨਾਲ share ਕਰਕੇ ਉਹਨਾਂ ਨੂੰ ਕਾਰਵਾ ਚੌਥ ਮੁਬਾਰਕ ਕਹਿ ਦੇ ਸਕਦੇ ਹੋ।
Happy Karwa Chauth Wishes In Punjabi
ਕਰਵਾ ਚੌਥ ਦਾ ਅੱਜ ਦਿਨ ਹੈ ਆਇਆ ਪਤੀ ਪਤਨੀ ਦੇ ਪਿਆਰ ਨੂੰ ਇਸਨੇ ਹੈ ਵਧਾਇਆ ਰੱਖ ਕੇ ਵਰਤ ਕਰਵਾ ਚੌਥ ਦਾ ਅੱਜ ਤੇਰੇ ਲਈ ਅਸੀਂ ਤੇਰੇ ਨਾਲ ਮਿਲ ਇਹ ਦਿਨ ਹੈ ਮਨਾਇਆ।। 😍🥰 Happy Karwa Chauth 🥰😍
ਵਰਤ ਰੱਖਿਆ ਹੈ ਮੈਂ ਇੱਕ ਪਿਆਰੀ ਜਹੀ ਖਵਾਇਸ਼ ਦੇ ਨਾਲ ਹੋਵੇ ਤੁਹਾਡੀ ਲੰਬੀ ਉਮਰ ਹਰ ਜਨਮ ਮਿਲੇ ਤੁਹਾਡਾ ਹੀ ਸਾਥ।।
Karwa Chauth Wishes In Punjabi
ਸੁੱਖ ਦੁੱਖ ਵਿੱਚ ਤੂੰ ਅਤੇ ਮੈਂ ਇੱਕ ਦੂਜੇ ਦਾ ਸਾਥ ਨਿਭਾਵਾਂਗੇ ਇੱਕ ਜਨਮ ਨਹੀਂ ਅਸੀਂ ਹਰ ਜਨਮ ਪਤੀ ਪਤਨੀ ਬਣ ਕੇ ਆਵਾਂਗੇ।। 😍🥰 Happy Karwa Chauth 🥰😍
ਰਹਿਣ ਮੁਸੀਬਤਾਂ ਤੇਰੇ ਤੋਂ ਦੂਰ ਇਹ ਦੁਆਵਾਂ ਕਰਦੀ ਹਾਂ ਮੈਂ ਚੰਨ ਦੀ ਪੂਜਾ ਕਰਕੇ ਤੇਰੀ ਲੰਬੀ ਉਮਰ ਦੀ ਦੁਆ ਕਰਦੀ ਹਾਂ।।
Karwa Chauth Quotes In Punjabi
ਦਿਲ ਵਿੱਚ ਕਿਸੇ ਹੋਰ ਲਈ ਇਸ਼ਕ ਦੀ ਨਾ ਪਿਆਸ ਹੋਵੇ ਇਹ ਕਰਵਾ ਚੌਥ ਤੁਹਾਡੇ ਦੋਨਾਂ ਲਈ ਬਹੁਤ ਖਾਸ ਹੋਵੇ।।
ਪਤੀ ਪਤਨੀ ਦੇ ਪਿਆਰ ਦਾ ਸਭ ਤੋਂ ਸੁਹਾਨਾ ਦਿਨ ਅਤੇ ਇਹ ਰਾਤ ਆਈ ਐ ਕਰਵਾ ਚੌਥ ਦਾ ਵਰਤ ਅਤੇ ਚੰਨ ਦੀ ਪੂਜਾ ਇਹ ਸੁਹਾਣੇ ਪਲ ਨਾਲ ਲਿਆਈ ਐ।। Karwa Chauth Mubarak
ਅੱਜ ਦਾ ਦਿਨ ਹੈ ਤੇਰੇ ਹੀ ਨਾਮ ਦਿਲ ਝੁੱਕ ਕੇ ਕਰ ਰਿਹਾ ਐ ਸਲਾਮ ਚੰਨ ਦੀ ਪੂਜਾ ਕਰਕੇ ਵੇਖਣਾ ਹੈ ਮੁੱਖ ਤੇਰਾ ਪਤਾ ਨਹੀਂ ਕਦੋਂ ਆਵੇਗੀ ਉਹ ਸ਼ਾਮ।।
Karwa Chauth Shayari Status Punjabi
ਅੱਜ ਫਿਰ ਆਇਆ ਐ ਮੌਸਮ ਪਿਆਰ ਦਾ ਪਤਾ ਨਹੀਂ ਕਦੋਂ ਹੋਵੇਗਾ ਦੀਦਾਰ ਚੰਨ ਦਾ ਪੀਯਾ ਮਿਲਣ ਦੀ ਰਾਤ ਇਹ ਆਈ ਅੱਜ ਫਿਰ ਨਿਖਰੇਗਾ ਰੂਪ ਮੇਰੇ ਯਾਰ ਦਾ।। ਤੁਹਾਨੂੰ ਦੋਨਾਂ ਨੂੰ ਕਰਵਾ ਚੌਥ ਦੀਆਂ ਮੁਬਾਰਕਾਂ (Happy Karwa Chauth)
ਦਿਲ ਵਿੱਚ ਤੈਨੂੰ ਮਿਲਣ ਦੀ ਆਸ ਐ ਅੱਖਾਂ ਵਿੱਚ ਤੈਨੂੰ ਵੇਖਣ ਦੀ ਪਿਆਸ ਐ ਮੈਂ ਰੱਖਿਆ ਕਰਵਾ ਚੌਥ ਦਾ ਵਰਤ ਤੇਰੇ ਲਈ ਅੱਜ ਦਾ ਦਿਨ ਆਪਣੇ ਲਈ ਬਹੁਤ ਖਾਸ ਐ।।
Karwa Chauth Status In Punjabi
ਜੋੜੀ ਤੇਰੀ ਮੇਰੀ ਕਦੇ ਨਾ ਟੁੱਟੇ ਤੂੰ ਸਾਡੇ ਤੋਂ ਯਾਰਾ ਕਦੇ ਨਾ ਰੁੱਸੇ ਆਪਾਂ ਦੋਵੇਂ 7 ਜਨਮ ਸਾਥ ਨਿਭਾਈਏ ਹਰ ਪਲ ਹੀ ਮਿਲਕੇ ਖੁਸ਼ੀਆਂ ਮਨਾਈਏ।।
ਕਰਵਾ ਚੌਥ ਦਾ ਤਿਉਹਾਰ ਤੁਹਾਨੂੰ ਸਾਰਿਆਂ ਨੂੰ ਹੋਵੇ ਮੁਬਾਰਕ ਤੁਹਾਡੀ ਜ਼ਿੰਦਗੀ ਵਿੱਚ ਕਦੇ ਨਾ ਆਵੇ ਕੜਵਾਹਟ।।