20+ Best Karan Aujla Shayari In Punjabi & Hindi 2022)
Karan Aujla Shayari: दोस्तों पंजाबी म्यूजिक इंडस्ट्री में बहुत से मशहूर ओर प्रसिद्ध गायक हैं जिनको पंजाब के अलावा भी पूरे भारत और अन्य देशों में सुना जाता है। उनमें से ही एक मशहूर गायक Karan Aujla हैं, जिनकी शायरी और गानों के लिरिक्स को हम आपके साथ शेयर करने वाले हैं।
Karan Aujla ने अपने गानों से लाखों लोगों को अपना फैन बना रखा है, ऐसे ही लोग जो उनको सुन्ना पसन्द करते हैं उनके साथ हम Karan Aujla Shayari In Punjabi, Karan Aujla Quotes in Punjabi, Karan Aujla Dialogue और Karan Aujla Shayari in Hindi सांझा कर रहे हैं।
Karan Aujla Instagram Account | Link |
Karan Aujla Official Website | Link |
Karan Aujla Shayari
ਕਿਵੇਂ ਕਰੀਏ ਗੱਲਾਂ ਦਿਲਾਂ ਦੀਆਂ ਸਾਡੇ ਦਿਲ ਦੀ ਥਾਂ ਤੇ ਪੱਥਰ ਨੇ ਜਿੱਥੇ ਰਾਤ ਪਵੇ ਉੱਥੇ ਰੁੱਕ ਜਾਈਏ ਫੇਰ ਚੱਲਦੇ ਸਾਡੇ ਅੱਖਰ ਨੇ ਬੜਾ ਜੋਰ ਹਾਲਾਤਾਂ ਲਾ ਛੱਡਿਆ ਪੁੱਤ ਜੱਟ ਦਾ ਝੁਕਿਆ ਮੈਂ ਵੀ ਨਹੀਂ ਮੈਨੂੰ ਚਾਹੁਣ ਵਾਲੇ ਸਭ ਚਲੇ ਗਏ ਉਸ ਤੋਂ ਬਾਅਦ ਰੁਕਿਆ ਫੇਰ ਮੈਂ ਵੀ ਨਹੀਂ।।
Kive kariye gallan dila diyan
Saade dil di thaa te pathar be
Jithe raat pave uthe ruk jaiye
Pher chalde saade akhar ne
Bada zor halata laa chhadeya
Putt jatt da jhukeya main vi nahi
Menu chahun wale sab chale gaye
Us to baad rukeya fer main v nahi…
ਕਹਿੰਦਾ ਚੜਦੇ ਸੂਰਜ ਨੂੰ ਸਲਾਮਾਂ ਨੇ ਲਹਿੰਦਿਆ ਨੂੰ ਕੌਣ ਪੁੱਛਦਾ ਘਰ ਵੀ ਬਣੇ ਹੋਏ ਹੀ ਸੋਹਣੇ ਲੱਗਦੇ ਨੇ ਢਹਿੰਦੇਆਂ ਨੂੰ ਕੌਣ ਪੁੱਛਦਾ Karan Aujla Shayari Punjabi
Kehnde charhde suraj nu salama ne
Lehndeya nu kon puchda
Ghar vi bane hoye hi sohne lagde ne
Dhendeya nu kon puchda…
ਜਿਹਨੇ ਕੁਝ ਕਰਨਾ ਹੁੰਦਾ, ਉਹ ਕਰ ਹੀ ਜਾਂਦਾ ਉਹ ਬੋਲ ਬੋਲ ਕੇ ਸੁਣਾਉਂਦਾ ਨਹੀਂ ਜਿਹੜਾ ਦਿਲ ਦਾ ਹੁੰਦਾ ਸਾਫ ਬਾਈ ਜੀ ਉਹ ਸਭ ਨੂੰ ਜਾਫੀਆਂ ਪਾਉਂਦਾ ਨਹੀਂ।।
Jihne kujh karna hunda oh kar hi janda
Oh bol bol ke sunaunda nahi
Jehra dil da hunda saaf Bai ji
Oh sab nu jaffiyan paunda nahi…
Karan Aujla Shayari Punjabi ਚੇਲਾ ਜਿੰਨਾ ਮਰਜੀ ਸਿੱਖ ਜਾਵੇ ਕਦੇ ਆਪਣੇ ਉਸਤਾਦ ਤੇ ਦਾਅ ਨਹੀਂ ਲਾਊਗਾ ਸ਼ੇਰ ਜਿੰਨਾ ਮਰਜੀ ਭੁੱਖਾ ਹੋਵੇ ਬਾਈ ਜੀ ਕਦੇ ਘਾਹ ਨਹੀਂ ਖਾਉਗਾ।।
Chela jinna marji sikhh jave
Kade apne ustaad te daa nahi lauga
Sher jinna marji bhukha hove
Bai ji kade ghaa nahi khauga…
Read Also: 50+ Best Sidhu Moose Wala Quotes in Hindi & Punjabi (2022)
Karan Aujla Shayari Punjabi Lyrics
ਕਹਿੰਦਾ ਜੇ ਸਾਨੂੰ ਹੱਸਣਾ ਆਉਂਦਾ ਐ ਤਾਂ ਸਾਨੂੰ ਹਸਾਉਣਾ ਵੀ ਆਉਂਦਾ ਐ ਰੋਇਆ ਮੈਂ ਵੀ ਬਹੁਤ ਹਾਂ ਪਰ ਮੈਨੂੰ ਰਵਾਉਣਾ ਵੀ ਆਉਂਦਾ ਐ।।
Kehnda je sanu hasna aunda ae
Taa hasauna vi aunda ae
Royea main vi bahut haa par
Menu rawauna vi aunda ae…
Karan Aujla Shayari Status
ਕੋਈ ਅਮੀਰ ਹੋਣ ਨੂੰ ਫਿਰਦਾ ਤੇ ਕੋਈ ਫ਼ਕੀਰ ਹੋਣ ਨੂੰ ਫਿਰਦਾ ਜਿਹੜਾ ਲੀਰ ਹੋਣ ਤੋਂ ਡਰਦਾ ਐ ਉਹ ਤੀਰ ਹੋਣ ਨੂੰ ਫਿਰਦਾ।।
Koi ameer hon nu firda
Te koi fakeer hon nu firda
Jehra leer hon to darda ae
Oh teer hon nu firda…
ਜਿਹੜਾ ਠੱਗੀ ਮਾਰ ਕੇ ਚੱਲੇ ਉਹ ਕੋਈ ਧੰਦਾ ਥੋੜੀ ਐ ਜਿਹੜਾ ਕੰਮ ਕੱਢਣ ਨੂੰ ਯਾਰ ਬਣਾਉਂਦਾ ਉਹ ਕੋਈ ਬੰਦਾ ਥੋੜੀ ਐ।।
Jehra thagi maar ke challe
Oh koi dhanda thodi ae
Jehra kam kadhn nu year banaunda
Oh koi banda thori ae…
Karan aujla shayari Punjabi status
ਵੈਲੀ ਚਾਹੇ ਹੈਗੇ ਨਹੀਂ ਪਰ ਹਥਿਆਰ ਨਹੀਂ ਛੱਡੇ ਨਾਰਾਂ ਤਾਂ ਬਹੁਤ ਛੱਡੀਆਂ ਪਰ ਕਦੇ ਯਾਰ ਨਹੀਂ ਛੱਡੇ।।
Velly chahe haige nahi
Par hathyar nahi chhade
Naara ta bahut chhadiyan
Par kade yaar nahi chhade…
ਕਹਿੰਦੀ ਜਮਾਂ ਮੇਰੇ ਉੱਤੇ ਲਿਖਦਾ ਗਾਣੇ ਔਜਲੇ ਦੇ ਲਾਈ ਰੱਖਦੀ ਓਏ ਆਪ ਵੀ ਨਹੀਂ ਸੌਂਦੀ ਸਾਰੀ ਰਾਤ ਉਹ ਨਾਲ ਦੀਵੇ ਨੂੰ ਜਗਾਈ ਰੱਖਦੀ।।
Kehndi jamaa mere utte likhda
Gaane aujle de laayi rakhdi
Oye aap v nahi sondi saari raat oh
Naal deeve nu jagayi rakhdi…
Karan Aujla Shayari In Hindi
तुम इस बार जो आओगे वो बात नहीं होगी अगर यह रात नहीं होगी तो वो मुलाकात नहीं होगी हाँ क्योंकि रात को तेरे साथ तेरी औकात नहीं होगी।।
Karan aujla shayari hindi
तेरा प्यार मेरे लिए झूठ सही तू नफरत का तो पक्का था तू झूठ कभी नहीं बोलेगा तेरा यही झूठ ही सच्चा था।।
तुम भूल गए के मैं ताश हूँ तू इसी ताश के पत्ता था तेरा लौट आना भी बुरा नहीं तेरा छोड़ जाना भी अच्छा था।।
karan aujla shayari bio
जब प्यार था तब बात औऱ थी अब तो आप व्यपार कर रहे हैं तभी तो जाते वक्त नुकसान नफा बोल दिया था आप कभी अपनी कमियां ही नहीं बोले वरना खुदा के सामने कबूल है तो तीन दफा बोल दिया था।।
जैसे हमें कोई नहीं मिला आपको भी सभी नहीं मिलेंगे खुदा हाफ़िज़ औजला जी आज के बाद कभी नहीं मिलेंगे।।
Karan Aujla Quotes In Punjabi
ਜਿਹਨੂੰ ਸੱਟਾਂ ਖਾ ਕੇ ਨਜ਼ਾਰਾ ਆਉਂਦਾ ਹੋਵੇ ਨਾ ਓਹਨੂੰ ਦਵਾਈ ਨਹੀਂ ਚੰਗੀ ਲੱਗਦੀ ਜਿਹੜਾ ਆਪ ਪਕਾਉਣਾ ਗਿੱਜਿਆ ਹੋਵੇ ਨਾ ਓਹਨੂੰ ਪੱਕੀ ਪਕਾਈ ਨਹੀਂ ਚੰਗੀ ਲੱਗਦੀ।।
shayari karan aujla quotes in punjabi
Jihnu sattan khaa ke nazara aunda hove Na
Ohnu dawai nahi changi lagdi
Jehra aap pakaun gijjeya hove na
Ohnu pakki pakai nahi changi lagdi…
ਰੱਬਾ ਚੰਗਾ ਕੀਤਾ ਸੁਪਨੇ ਬਣਾਏ ਤੂੰ ਓਹਨੂੰ ਮਿਲਣੇ ਦੀ ਰੀਝ ਪੂਰੀ ਹੋ ਗਈ ਰਾਤੀ ਸੁਪਨੇ ਚ ਆਈ ਚੇਨ ਮਿਲਿਆ ਅੱਖ ਖੁੱਲ੍ਹੀ ਸਾਡੇ ਵਿੱਚ ਦੂਰੀ ਹੋ ਗਈ।। Karan Aujla Quotes
Rabb changa kita supne banaye tu
Ohnu milne di reejh poori ho gayi
Raati supne ch aayi chain mileya
Akh khuli saade vich doori ho gayi…
Instagram Karan Aujla Quotes
ਕੁੜੇ ਚੰਨ ਤਾਰਾ ਵੀ ਗਵਾਹ ਵੀ ਹੋ ਗਿਆ ਕੱਲ ਨੀਂਦ ਚ ਸ਼ਗਨ ਕੁੜੇ ਪਾ ਵੀ ਹੋ ਗਿਆ ਉਹ ਸੋਹਣੀਏ ਹਕੀਕਤ ਚ ਖੌਰੇ ਕਦੋਂ ਹੋਊ ਪਰ ਸੁੱਖ ਨਾਲ ਸੁਪਨੇ ਚ ਵਿਆਹ ਵੀ ਹੋ ਗਿਆ।।
Kude chan taara v gawah vi ho gaya
Kall neend ch shagan kude paa v ho gaya
O soniye haqeeqat che khore kado hou
Par sukh nal supne ch viah vi ho gaya…
Karan Aujla Shayari Dialogue
दोस्तों इन सभी Karan Aujla Shayari को सोशल मीडिया के अलग अलग प्लेटफार्म से लिया गया हैं, यह सभी शायरी Karan Aujla की कलम से लिखी और ज़ुबान से बोली गयी हैं। यदि आप karan औजला के गाने सुनना पसंद करते हैं तो हमें यकीन है कि आपको यह शायरी बेहद पसंद आई होगी।। धन्यवाद