Punjabi Shayari Status

50+ Happy Dussehra Wishes Punjabi, Quotes & Status (2022)

Friends, if you are watching this blog post on the day of Dussehra, then Happy Dussehra to you from my side. Are you looking for Happy Dussehra Wishes Punjabi here?, If yes then you have come to the right place because here you will find Dussehra Quotes In Punjabi and Dussehra Wishes Punjabi.

ਤੁਸੀਂ ਇਹਨਾਂ ਦੁਸਹਿਰਾ wishes punjabi ਨੂੰ ਆਪਣੇ ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਨਾਲ share ਕਰਕੇ ਉਹਨਾਂ ਨੂੰ ਦੁਸਹਿਰਾ ਮੁਬਾਰਕ ਕਹਿ ਦੇ ਸਕਦੇ ਹੋ।

 

Happy Dussehra Wishes Punjabi

 

ਅਧਰਮ ਉੱਤੇ ਧਰਮ ਦੀ ਜਿੱਤ

ਬੇਇਨਸਾਫ਼ੀ ਉੱਤੇ ਨਿਆਂ ਦੀ ਜਿੱਤ

ਬੁਰੇ ਉੱਤੇ ਚੰਗੇ ਦੀ ਹੋਈ ਜੈ ਜੈਕਾਰ

ਇਹ ਹੀ ਐ ਦੁਸਹਿਰੇ ਦਾ ਤਿਉਹਾਰ।।

Happy Dussehra Wishes Punjabi

ਹੁੰਦੀ ਜਿੱਤ ਸਚਾਈ ਦੀ ਅਤੇ ਝੂਠ ਦੀ ਹੋਵੇ ਹਾਰ

ਇਹ ਹੀ ਸੰਦੇਸ਼ ਦਿੰਦਾ ਹੈ ਦੁਸਹਿਰੇ ਦਾ ਤਿਉਹਾਰ।।

 

Dussehra Wishes In Punjabi

 

ਖੁਸ਼ੀਆਂ ਦਾ ਤਿਉਹਾਰ ਦੁਸਹਿਰਾ

ਤੁਹਾਡੇ ਜੀਵਨ ਵਿੱਚ ਬਹੁਤ

ਸਾਰੀਆਂ ਖੁਸ਼ੀਆਂ ਲੈ ਕੇ ਆਵੇ।।

Happy Dussehra

 

ਆਪਣੇ ਅੰਦਰ ਦੀ ਬੁਰਾਈ ਨੂੰ ਦੇਵੋ ਮਾਰ

ਖੁਸ਼ੀਆਂ ਦੇ ਨਾਲ ਮਨਾਓ ਦੁਸਹਿਰੇ ਦਾ ਤਿਉਹਾਰ

ਹੈਪੀ ਦੁਸਹਿਰਾ 

 

ਬੁਰਾਈ ਉੱਤੇ ਚੰਗਿਆਈ ਦੀ

ਜਿੱਤ ਦਾ ਪ੍ਰਤੀਕ ਏ

ਦੁਸਹਿਰੇ ਦੇ ਤਿਓਹਾਰ ਦੀ ਸਾਨੂੰ

ਹਰ ਸਾਲ ਹੁੰਦੀ ਉਡੀਕ ਐ

Happy Dussehra Punjabi wishes

 

ਸੱਚਾਈ ਦੇ ਅੱਗੇ ਹਮੇਸ਼ਾ ਬੁਰਾਈ ਜਾਂਦੀ ਐ ਹਾਰ

ਸਾਨੂੰ ਇਹ ਸੰਦੇਸ਼ ਦਿੰਦਾ ਹੈ ਦੁਸਹਿਰਾ ਦਾ ਤਿਓਹਾਰ।।

 

Dussehra Quotes In Punjabi

 

ਮੁਬਾਰਕ ਹੋਵੇ ਤੁਹਾਨੂੰ ਦੁਸਹਿਰੇ ਦਾ ਤਿਉਹਾਰ

ਰਲ ਮਿਲ ਕੇ ਰਹੋ ਅਤੇ ਕਰਦੇ ਰਹੋ ਪਿਆਰ।।

 

ਬੁਰਾਈ ਤੋਂ ਮੁਕਤ ਹੋਇਆ ਇਹ ਸੰਸਾਰ

ਮੁਬਾਰਕ ਹੋਵੇ ਤੁਹਾਨੂੰ ਦੁਸਹਿਰੇ ਦਾ ਤਿਉਹਾਰ।।

Happy Dussehra

 

ਆਪਣੇ ਦਿਲ ਨੂੰ ਹਮੇਸ਼ਾ ਸਮਝਾਉਂਦੇ ਰਹੋ

ਬੁਰੇ ਰਾਹ ਤੋਂ ਇਸ ਨੂੰ ਬਚਾਉਂਦੇ ਰਹੋ

ਕਦੇ ਆ ਵੀ ਜਾਵੇ ਗਲਤ ਖਿਆਲ ਦਿਲ ਵਿੱਚ

ਤਾਂ ਅਣਦੇਖਿਆ ਕਰਕੇ ਉਸਨੂੰ ਮਿਟਾਉਂਦੇ ਰਹੋ।।

 

Happy Dussehra Quotes In Punjabi

 

ਬੁਰੇ ਵਿਚਾਰ ਆਪਣੇ

ਮਨ ਅੰਦਰ ਨਾ ਆਉਣ ਦਿਓ

ਸ਼੍ਰੀ ਰਾਮ ਦੇ ਰਾਹ ਤੇ ਚੱਲੋ

ਖ਼ੁਦ ਨੂੰ ਰਾਵਣ ਨਾਂ ਬਣ ਜਾਣ ਦਿਯੋ।।

 

ਚੱਲੋ ਰੱਲ ਮਿਲ ਕੇ ਕਸਮ ਖਾਂਦੇ ਹਾਂ

ਆਪਣੇ ਅੰਦਰੋਂ ਬੁਰਾਈ ਨੂੰ ਮਿਟਾਉਂਦੇ ਹਾਂ

ਇਸ ਵਾਰ ਆਪਣੇ ਅੰਦਰ ਦੇ

ਰਾਵਣ ਨੂੰ ਜਲਾਉਂਦੇ ਹਾਂ।।

 

Dussehra Wishes Punjabi

 

ਕਿਸੇ ਲਈ ਹੋਵੇ ਦਿਲ ਵਿੱਚ ਬੁਰਾਈ ਤਾਂ

ਉਸ ਬੁਰਾਈ ਨੂੰ ਦਿਲ ਵਿੱਚੋ ਭੁਲਾਓ

ਅੱਜ ਦੁਸਹਿਰੇ ਵਾਲੇ ਤਿਉਹਾਰ ਦੇ ਦਿਨ

ਆਪਣੇ ਅੰਦਰ ਦਾ ਰਾਵਣ ਜਲਾਓ।।

ਤੁਹਾਨੂੰ ਦੁਸਹਿਰੇ ਦਾ ਤਿਉਹਾਰ ਮੁਬਾਰਕ

 

ਬੁਰਾਈਆਂ ਨੂੰ ਆਪਣੇ ਤੋਂ ਦੂਰ ਭਜਾਓ

ਚੰਗਿਆਈ ਨੂੰ ਜੀਵਨ ਵਿੱਚ ਅਪਣਾਓ

ਰਾਵਣ ਨੂੰ ਸਾੜੋ ਅਤੇ ਭ੍ਰਿਸ਼ਟਾਚਾਰ ਮਿਟਾਓ

ਤਰੱਕੀ ਦੇ ਰਾਹ ਤੇ ਭਾਰਤ ਦੇਸ਼ ਨੂੰ ਅੱਗੇ ਵਧਾਓ।।

Happy Dussehra Wishes Punjabi

 

ਮੇਰੇ ਦੋਸਤਾਂ ਨੂੰ ਮੇਰੇ ਵੱਲੋਂ

ਦੁਸਹਿਰਾ ਤਿਉਹਾਰ ਦੀਆਂ ਮੁਬਾਰਕਾਂ

ਉਮੀਦ ਹੈ ਤੁਸੀਂ ਖੁਸ਼ ਹੋਵੋਗੇ ਅਤੇ

ਖੁਸ਼ੀ ਨਾਲ ਇਸ ਤਿਉਹਾਰ ਨੂੰ ਮਨਾਓਗੇ।।

 

Punjabi Dussehra Status

 

ਕਾਸ਼ ਕੋਈ ਅੱਜ ਵੀ ਰਾਮ ਬਣ ਕੇ ਚਲਾ ਆਵੇ

ਫੈਲ ਚੁੱਕੀ ਸਮਾਜ ਵਿੱਚ ਬੁਰਾਈ ਨੂੰ ਮਿਟਾਵੇ

ਭਟਕ ਚੁੱਕੇ ਨੇ ਲੋਕ ਅੱਜ ਜ਼ਿੰਦਗੀ ਵਿੱਚ

ਕਾਸ਼ ਕੋਈ ਇਹਨਾਂ ਨੂੰ ਸਹੀ ਰਾਹ ਦਿਖਾਏ।।

ਹੈਪੀ ਦੁਸਹਿਰਾ 2022 /10/04

 

ਰਾਮ ਨੇ ਰਾਵਣ ਨੂੰ ਮਾਰ ਕੇ

ਮੌਤ ਦੀ ਨੀਂਦ ਸੁਲਾਇਆ ਸੀ

ਇਸ ਦਿਨ ਬੁਰਾਈ ਨੂੰ

ਚੰਗਿਆਈ ਨੇ ਝੁਕਾਇਆ ਸੀ।।

 

Happy Dussehra Wishes Punjabi

Read More: 50+ Best Waheguru Quotes In Punjabi And Hindi 2022

Related Articles

Back to top button