Punjabi Shayari Status

Top 10+ Gandhi jayanti shayari in Punjabi | Quotes, Wishes & Status (2022)

Gandhi Jayanti Shayari In Punjabi: Mahatma Gandhi was born on this day (2nd October), so every year this day is celebrated as Gandhi Jayanti. Mahatma Gandhi’s full name was Mohandas Karamchand Gandhi, he has a great contribution in the independence of India, he had done many movements against the British while fighting the freedom struggle in a peaceful manner.

ਇਸ ਲਈ ਅੱਜ ਅਸੀਂ ਮਹਾਤਮਾ ਗਾਂਧੀ ਜੀ ਦੇ ਜਨਮ ਦਿਨ ‘ਤੇ ਤੁਹਾਡੇ ਸਾਹਮਣੇ Mahatma Gandhi Shayari In Punjabi, Gandhi Jayanti Punjabi Quotes, Status & Wishes ਸਾਂਝੀਆਂ ਕਰ ਰਹੇ ਹਾਂ।

75+ Azadi Quotes In Hindi & Urdu | Best Shayari On Azadi | आज़ादी शायरी

ਸ਼ਾਂਤੀ ਨਾਲ ਅੰਦੋਲਨ ਕਰਕੇ

ਜਿਸਨੇ ਸਾਨੂੰ ਕਰਵਾਇਆ ਆਜ਼ਾਦ

ਅੱਜ ਅਸੀਂ ਉਸ ਮਹਾਤਮਾ ਗਾਂਧੀ ਜੀ

ਨੂੰ ਕਰ ਰਹੇ ਹਾਂ ਯਾਦ

Happy Gandhi Jayanti

 

Gandhi jayanti shayari in Punjabi _Quotes Wishes & Status
Gandhi jayanti shayari in Punjabi

ਜਿਸਨੇ ਦੇਸ਼ ਨੂੰ ਸੀ ਆਜ਼ਾਦ ਕਰਵਾਇਆ

ਜਿਸਨੇ ਅਹਿੰਸਾ ਨਾਲ ਲੜਨਾ ਸਿਖਾਇਆ

ਕਰਦੇ ਹਾਂ ਅੱਜ ਵੀ ਉਸਨੂੰ ਯਾਦ ਅਸੀਂ ਸਾਰੇ

ਮਹਾਤਮਾ ਗਾਂਧੀ ਦਾ ਜਨਮ ਦਿਵਸ ਹੈ ਆਇਆ

Gandhi Jayanti Mubarak

ਅਹਿੰਸਾ ਦੇ ਰਾਹ ਤੇ ਚੱਲੋ

ਅਤੇ ਉਸਦੇ ਦੱਸੇ ਰਾਹ ਅਪਣਾਓ

ਕਰੋ ਯਾਦ ਮਹਾਤਮਾ ਗਾਂਧੀ ਜੀ ਨੂੰ

ਅਤੇ ਅੱਜ ਓਹਨਾਂ ਦਾ ਜਮਨ ਦਿਵਸ ਮਨਾਓ।।

Happy Gandhi Jayanti

ਗਾਂਧੀ ਜਯੰਤੀ ਦੇ ਮੌਕੇ ਤੇ

ਮੇਰਾ ਸਭ ਨੂੰ ਇੱਕ ਹੀ ਸੰਦੇਸ਼ ਏ

ਜਿਯੋ ਤਾਂ ਮਹਾਤਮਾ ਗਾਂਧੀ ਦੀ ਤਰਾਂ ਜਿਯੋ ਅਤੇ

ਆਪਣੇ ਹੱਕਾਂ ਲਈ ਸੰਘਰਸ਼ ਕਰਦੇ ਰਹੋ।।

ਗਾਂਧੀ ਜਯੰਤੀ ਦੀਆਂ ਸ਼ੁਭਕਾਮਨਾਵਾਂ

ਅਹਿੰਸਾ ਦੇ ਰਾਹ ਤੇ ਚੱਲਦੇ ਗਾਂਧੀ ਜੀ ਲੜੇ ਸੀ

ਲੋਕ ਵੀ ਉਸਦੇ ਨਾਲ ਆ ਖੜੇ ਸੀ

ਅੰਗਰੇਜ਼ਾਂ ਤੋਂ ਦੇਸ਼ ਆਜ਼ਾਦ ਕਰਵਾਉਣ ਲਈ

ਉਹਨਾਂ ਨੇ ਬਹੁਤ ਸੰਘਰਸ਼ ਕਰੇ ਸੀ।। 

Gandhi jayanti Mubarak

 

Mahatma Gandhi Punjabi Status, Quotes, Wishes

 

2 ਅਕਤੂਬਰ ਨੂੰ ਜਿਸ ਦਾ

ਜਨਮ ਦਿਵਸ ਮਨਾਇਆ ਜਾਂਦਾ ਹੈ

ਹਰ ਕੋਈ ਉਸ ਨੂੰ ਬਾਪੂ ਗਾਂਧੀ ਆਖ ਬੁਲਾਉਂਦਾ ਐ।।

Mahatma Gandhi Shayari

 

Mahatma Gandhi Punjabi Status Quotes Wishes
Gandhi jayanti shayari in Punjabi

ਬੁਰਾ ਨਾ ਵੇਖੋ, ਬੁਰਾ ਨਾ ਸੁਣੋਂ, ਤੇ ਬੁਰਾ ਨਾ ਬੋਲੋ

ਬਾਪੂ ਗਾਂਧੀ ਦੇ ਤਿੰਨ ਬਾਂਦਰ ਇਹ ਗੱਲ ਸਮਝਾਉਂਦੇ ਨੇ

ਉਹਨਾਂ ਦਾ ਹਰ ਇੱਕ ਸੰਦੇਸ਼ ਏ ਮਹੱਤਵਪੂਰਨ

ਉਹ ਸਾਨੂੰ ਚੰਗਾ ਜੀਵਨ ਜੀਣਾ ਸਿਖਾਉਂਦੇ ਨੇ।।

ਗਾਂਧੀ ਜਯੰਤੀ ਦਾ ਇਹ ਦਿਨ ਹੈ ਆਇਆ

ਅਸੀਂ ਸਾਰਿਆਂ ਨੇ ਗਾਂਧੀ ਜੀ ਅੱਗੇ ਸਿਰ ਹੈ ਝੁਕਾਇਆ

ਚੱਲਦੇ ਰਹਾਂਗੇ ਅਹਿੰਸਾ ਦੇ ਰਾਹ ਤੇ ਹਮੇਸ਼ਾਂ

ਕਿਉਂਕਿ ਉਹਨਾਂ ਨੇ ਸਾਨੂੰ ਇਹ ਹੀ ਏ ਸਿਖਾਇਆ।।

Gandhi jayanti shayari in punjabi

ਧੋਤੀ ਪਾ ਕੇ ਸਾਧਾਰਨ ਜਹੇ ਬਣ ਰਹਿੰਦੇ ਸੀ

ਨਾ ਕੋਈ ਰੱਖਦੇ ਹੰਕਾਰ ਸੀ

ਬਾਪੂ ਗਾਂਧੀ ਦਾ ਤਾਂ ਹੀ ਅੱਜ ਵੀ ਨਾਲ ਚੱਲਦਾ

ਹਰ ਕੋਈ ਕਰਦਾ ਉਹਨਾਂ ਨੂੰ ਪਿਆਰ ਸੀ।।

ਸੱਚਾਈ ਦੇ ਰਾਹ ਤੇ ਚੱਲਦੇ ਰਹੋ

ਕਦੇ ਝੂਠ ਦੇ ਲੜ ਨਾਂਹ ਲੱਗ ਜਾਓ

ਮਹਾਤਮਾ ਗਾਂਧੀ ਦੇ ਵਿਚਾਰਾਂ ਨੂੰ ਸਮਝੋਂ

ਅਤੇ ਆਪਣੀ ਜ਼ਿੰਦਗੀ ਵਿੱਚ ਅਪਣਾਓ।।

ਪੂਰਾ ਦੇਸ਼ ਅੱਜ ਉਹਨਾਂ ਨੂੰ ਕਰਦਾ ਸਲਾਮ ਏ

ਅੱਜ ਵੀ ਉਹਨਾਂ ਦਾ ਲੋਕਾਂ ਦੇ ਦਿਲਾਂ ਵਿੱਚ ਵੱਸਦਾ ਨਾਮ ਏ

Mahatma Gandhi Birthday Wishes 

Related Articles

Back to top button