Punjabi Shayari Status

10+ Happy Navratri Wishes In Punjabi | Narate Status Punjabi | ਨਵਰਾਤਰੇ (2022)

ਮੇਰੇ ਸਾਰੇ ਪਿਆਰੇ ਮਿੱਤਰਾ ਨੂੰ ਮੇਰੇ ਵੱਲੋਂ “ਜੈ ਮਾਤਾ ਦੀ” ਮੈਂ ਤੁਹਾਡੇ ਸਾਰਿਆਂ ਦਾ ਆਪਣੇ ਇਸ blog post ਤੇ ਸਵਾਗਤ ਕਰਦਾ ਹਾਂ। ਦੋਸਤੋਂ ਜੇਕਰ ਤੁਸੀਂ Navratri Wishes In Punjabi ਦੀ ਤਲਾਸ਼ ਕਰਦੇ ਹੋਏ ਇੱਥੇ ਆਏ ਹੋ ਤਾਂ ਤੁਸੀਂ ਬਿਲਕੁੱਲ ਸਹੀ ਜਗ੍ਹਾ ਤੇ ਪਹੁੰਚੇ ਹੋ, ਇਸ ਆਰਟੀਕਲ ਵਿੱਚ ਅਸੀਂ ਤੁਹਾਡੇ ਨਾਲ ਮਾਤਾ ਰਾਣੀ ਦੇ ਨਵਰਾਤਰੇ ਉੱਤੇ Narate Status Punjabi, Navratri Shayari In Punjabi, Navratri Quotes In Punjabi ਅਤੇ Happy Navratri Wishes In Punjabi ਸਾਂਝਾਂ ਕਰ ਰਹੇ ਹਾਂ।।

150+ Best Mom Status In Punjabi

 

Navratri Shayari In Punjabi | Navratri Status Punjabi

 

Happy Navratri Wishes In Punjabi
Happy Navratri Wishes In Punjabi

ਚੰਨ ਦੀ ਚਾਨਣੀ, ਬਸੰਤ ਦੀ ਬਹਾਰ

ਫੁੱਲਾਂ ਦੀ ਖੁਸ਼ਬੂ, ਆਪਣਿਆਂ ਦਾ ਪਿਆਰ

ਮੁਬਾਰਕ ਹੋਵੇ ਤੁਹਾਨੂੰ ਨਵਰਾਤਰੇ ਦਾ ਤਿਉਹਾਰ

ਹਮੇਸ਼ਾਂ ਖੁਸ਼ ਰਹੋ ਤੁਸੀਂ ਅਤੇ ਤੁਹਾਡਾ ਪਰਿਵਾਰ।।

ਜੈ ਮਾਤਾ ਦੀ

 

ਮਾਤਾ ਦੀ ਜੋਤਿ ਤੋਂ ਨੂਰ ਮਿਲਦਾ ਏ

ਸਾਰਿਆਂ ਦੇ ਦਿਲ ਨੂੰ ਸੁਕੂਨ ਮਿਲਦਾ ਏ

ਜੋ ਵੀ ਜਾਂਦਾ ਹੈ ਮਾਤਾ ਦੇ ਦੁਵਾਰ

ਉਸਨੂੰ ਕੁੱਝ ਨਾ ਕੁੱਝ ਜਰੂਰ ਮਿਲਦਾ ਏ।।

 

ਦੂਰੋਂ ਦੂਰੋਂ ਦਰ ਤੇਰੇ ਸੰਗਤਾਂ ਨੇ ਆਉਣਾ ਏ

ਅੰਮ੍ਰਿਤ ਵੇਲੇ ਮਾਂ ਤੇਰਾ ਦਰਸ਼ਨ ਪਾਉਣਾ ਏ

ਸਾਡਾ ਹੋਰ ਨਾ ਸਬਰ ਅਜ਼ਮਾ

ਦਿਨ ਨਰਾਤਿਆਂ ਦੇ ਗਏ ਨੇ ਆ

ਸਾਨੂੰ ਚਿੱਠੀ ਪਾਈਂ ਦਾਤੀਏ।।

ਜੈ ਮਾਤਾ ਦੀ

 

ਲਾਲ ਰੰਗ ਨਾਲ ਸੱਜਿਆ ਮਾਤਾ ਦਾ ਦਰਬਾਰ

ਖੁਸ਼ ਹੋਇਆ ਦਿਲ, ਖੁਸ਼ਹਾਲ ਹੋਇਆ ਸੰਸਾਰ

ਜੀਵਨ ਵਿੱਚ ਭਰੇ ਖੁਸ਼ੀ ਅਤੇ ਆਵੇ ਬਹਾਰ

ਮੁਬਾਰਕ ਹੋਵੇ ਤੁਹਾਨੂੰ ਨਵਰਾਤਰੀ ਦਾ ਤਿਉਹਾਰ।।

 

Navratri Wishes In Punjabi | Navratri Quotes Punjabi

 

ਜਿਸ ਦਾ ਸੀ ਸਾਨੂੰ ਇੰਤੇਜ਼ਾਰ ਉਹ ਘੜੀ ਆ ਗਈ

ਸ਼ੇਰ ਉੱਤੇ ਹੋ ਕੇ ਸਵਾਰ ਮਾਂ ਸ਼ੇਰਾਂ ਵਾਲੀ ਆ ਗਈ

ਹੋਵੇਗੀ ਹੁਣ ਸਾਡੀ ਹਰ ਇੱਛਾ ਪੂਰੀ

ਦੂਰ ਕਰਨ ਸਾਡੇ ਦੁੱਖ ਮਾਤਾ ਰਾਣੀ ਸਾਡੇ ਦੁਆਰ ਆ ਗਈ।।

Happy Navrate Jai Mata Di

 

ਕਿ ਪਾਪੀ ਅਤੇ ਕਿ ਘਮੰਡੀ

ਮਾਂ ਦੇ ਦਰਬਾਰ ਤੇ ਸਾਰੇ ਸਰ ਝੁਕਾਉਂਦੇ ਨੇ

ਮਿਲਦਾ ਏ ਸੁੱਖ ਤੇਰੇ ਦਰਬਾਰ ਤੋਂ ਮਾਤਾ

ਝੋਲੀ ਭਰ ਕੇ ਤੇਰੇ ਦਰਬਾਰ ਤੋਂ ਸਾਰੇ ਜਾਂਦੇ ਨੇ।।

Happy Navratri Jai Mata Di

 

ਹੋ ਜਾਓ ਤਿਆਰ ਮਾਂ ਅੰਬੇ ਆਉਣ ਵਾਲੀ ਏ

ਸਜ਼ਾ ਲਓ ਦਰਬਾਰ ਮਾਂ ਅੰਬੇ ਆਉਣ ਵਾਲੀ ਏ

ਤਨ ਮਨ ਅਤੇ ਜੀਵਨ ਹੋ ਜਾਵੇਗਾ ਪਵਿੱਤਰ

ਮਾਂ ਦੇ ਕਦਮਾਂ ਦੀ ਆਹਟ ਨਾਲ ਗੂੰਜ ਉੱਠੇਗਾ ਦਰਬਾਰ।।

 

ਮਾਤਾ ਰਾਨੀ ਵਰਦਾਨ ਨਾ ਦੇਵੀਂ ਸਾਨੂੰ

ਹੋ ਸਕੇਗਾ ਤਾਂ ਥੋੜ੍ਹਾ ਪਿਆਰ ਦੇ ਦੇਣਾ

ਤੇਰੇ ਚਰਨਾਂ ਵਿੱਚ ਬੀਤੇ ਇਹ ਜੀਵਨ ਸਾਰਾ

ਇੱਕ ਬਸ ਇਹ ਹੀ ਆਸ਼ੀਰਵਾਦ ਦੇ ਦੇਣਾ।।

Jai Mata Di Happy Navratri Wishes in Punjabi

Related Articles

Back to top button