50+ ਮੌਤ Punjabi Status | Maut Shayari In Punjabi | Death Quotes In Punjabi (2022)
Friends, we are sharing ਮੌਤ Punjabi Status with you in this post, in which maut shayari in punjabi, maut status in punjabi, death quotes in punjabi, maut par punjabi shayari, death punjabi status and death shayari in punjabi will be shared with you.
ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਮੌਤ ਜ਼ਿੰਦਗੀ ਦਾ ਇੱਕ ਕੌੜਾ ਸੱਚ ਹੈ, ਜੋ ਇੱਕ ਦਿਨ ਸਭ ਨੂੰ ਕਬੂਲ ਕਰਨਾ ਪੈਂਦਾ ਹੈ, ਭਾਵੇਂ ਕੋਈ ਕਿੰਨਾ ਵੀ ਇਸ ਤੋਂ ਭੱਜ ਲਵੇ ਪਰ ਇਹ ਇੱਕ ਦਿਨ ਸਭ ਨੂੰ ਮਿਲਦੀ ਹੈ। ਇਸ ਜ਼ਿੰਦਗੀ ਦੇ ਕੌੜੇ ਸੱਚ ਮੌਤ ਤੇ ਅਸੀਂ ਤੁਹਾਡੇ ਨਾਲ ਇਹ ਸ਼ੇਰ ਸਾਂਝੇ ਕਰ ਰਹੇ ਹਾਂ, ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਮੌਤ Punjabi status ਪਸੰਦ ਆਉਣਗੇ।।
Sad Status Punjabi | 210+ Broken Heart ਪੰਜਾਬੀ ਸੈਡ ਸਟੇਟਸ (੨੦੨੨)
ਮੌਤ Punjabi Status
ਜ਼ਿੰਦਗੀ ਦੀ ਡੋਰ ਇੱਕ ਦਿਨ ਸਭ ਦੇ ਹੱਥੋਂ ਛੁੱਟ ਜਾਣੀ ਐ ਮੌਤ ਆਉਣੀ ਏ ਅਤੇ ਜ਼ਿੰਦਗੀ ਰੁੱਕ ਜਾਣੀ ਐ।।
ਮੇਰੇ ਸਾਹਾਂ ਵਿੱਚ ਲੈਂਦੀ ਸੀ ਜੋ ਸਾਹ ਅੱਜ ਉਹ ਮੈਨੂੰ ਅਲਵਿਦਾ ਕਹਿ ਗਈ ਐਸੀ ਮੌਤ ਦੇ ਕੇ ਉਹ ਗਈ ਮੈਨੂੰ ਜਿਉਂਦਾ ਵੀ ਛੱਡ ਗਈ ਤੇ ਜਾਨ ਵੀ ਲੈ ਗਈ।।
ਜ਼ਿੰਦਗੀ ਨੂੰ ਖੁਲ੍ਹ ਕੇ ਜੀਆ ਕਰੋ ਪਤਾ ਨਹੀਂ ਕਿਸ ਦਿਨ ਮੌਤ ਚਲੀ ਆਵੈ ਆਪਣੇ ਹਰ ਸ਼ੋਂਕ ਕਰ ਲਉ ਪੂਰਾ ਕਿ ਪਤਾ ਕਦੋ ਸਾਹਾ ਦੀ ਡੋਰ ਟੁੱਟ ਜਾਵੇ।।
ਹਰ ਰੋਜ਼ ਨੂੰ ਕੁੱਝ ਇਸ ਤਰਾਂ ਜੀਓ ਕਿ ਮੌਤ ਵੀ ਆ ਜਾਵੇ ਤਾਂ ਜ਼ਿੰਦਗੀ ਤੋਂ ਕੋਈ ਸ਼ਿਕਵਾ ਨਾ ਰਹੇ।।
ਮੌਤ Punjabi Status Lyrics ਮੌਤ ਨੂੰ ਤਾਂ ਬਿਨਾਂ ਮਤਲਬ ਹੀ ਬਦਨਾਮ ਕਰਦੇ ਨੇ ਲੋਕ ਅਸਲੀ ਦਰਦ ਤਾਂ ਸਾਲੀ ਜ਼ਿੰਦਗੀ ਦੇਂਦੀ ਏ।।
ਮਿਲ ਜਾਣਗੇ ਬਹੁਤ ਮੇਰੀ ਵੀ ਤਾਰੀਫ ਕਰਨ ਵਾਲੇ ਕੋਈ ਮੇਰੀ ਮੌਤ ਦੀ ਅਫਵਾਹ ਤਾਂ ਉਡਾਵੇ ਯਾਰੋਂ।।
ਮੌਤ ਪੰਜਾਬੀ ਸਟੇਟਸ
ਕੋਈ ਨਹੀਂ ਆਵੇਗਾ ਮੇਰੀ ਜ਼ਿੰਦਗੀ ਵਿੱਚ ਤੇਰੇ ਤੋਂ ਇਲਾਵਾ ਬਸ ਇੱਕ ਮੌਤ ਹੀ ਏ ਜਿਸਦਾ ਮੈਂ ਵਾਅਦਾ ਨਹੀਂ ਕਰਦਾ।।
ਮਰ ਗਿਆ ਇਸ਼ਕ ਮੇਰਾ ਹੁਣ ਤੇਰੇ ਲਈ ਪਿਆਰ ਨਹੀਂ ਰਿਹਾ ਜਿਸਮ ਹੀ ਪਹਿਲਾਂ ਜੇਹਾ, ਅੰਦਰੋਂ ਪਹਿਲਾਂ ਜਿਹਾ ਤੇਰਾ ਯਾਰ ਨਹੀਂ ਰਿਹਾ।।
ਇੰਤੇਜ਼ਾਰ ਹੈ ਉਸਦਾ ਪਤਾ ਨਹੀਂ ਕਦੋਂ ਉਹ ਮੇਰੇ ਕੋਲ ਵਾਪਸ ਆਵੇਗੀ ਜਿਓੰਦੇ ਜ਼ੀ ਮਿਲ ਸਕੇਗੀ ਜਾ ਪਹਿਲਾਂ ਹੀ ਮੈਨੂੰ ਮੌਤ ਲੈ ਜਾਵੇਗੀ।।
ਆਸ਼ਿਕ ਮਰਦੇ ਨਹੀਂ ਸਿਰਫ ਦਫ਼ਨਾਏ ਜਾਂਦੇ ਨੇ ਕਬਰ ਖੋਲ੍ਹ ਕੇ ਵੇਖੋ ਇੰਤੇਜ਼ਾਰ ਵਿੱਚ ਪਾਏ ਜਾਂਦੇ ਨੇ।।
ਉਸਦੇ ਪਿਆਰ ਨੇ ਮੈਨੂੰ ਐਸੀ ਮੌਤ ਮਾਰਾ ਏ ਹੁਣ ਸਮਝ ਕੁੱਝ ਵੀ ਨਾ ਆ ਰਿਹਾ ਏ ਦਿਲ ਮੇਰਾ ਟੁੱਟ ਕੇ ਚੂਰ ਹੋ ਗਿਆ ਉਸਦੇ ਇਸ਼ਕ ਨੇ ਬੜਾ ਸਤਾਇਆ ਏ।।
Maut Shayari In Punjabi
ਉਹ ਕਰ ਨਹੀਂ ਰਹੇ ਸੀ ਮੇਰੀ ਗੱਲ ਦਾ ਭਰੋਸਾ ਤੇ ਫਿਰ ਕੁੱਝ ਐਦਾਂ ਹੋਇਆ ਮਰ ਕੇ ਵਖਾਉਣਾ ਪਿਆ ਮੈਨੂੰ।।
ਮੌਤ Punjabi Status ਮੌਤ ਤੇ ਵੀ ਭਰੋਸਾ ਏ ਉਸ ਤੇ ਵੀ ਐਤਬਾਰ ਏ ਵੇਖੋ ਪਹਿਲਾਂ ਕੌਣ ਆਉਂਦਾ ਏ ਦੋਨਾਂ ਦਾ ਇੰਤੇਜ਼ਾਰ ਏ।।
ਦਰਦ ਵਿੱਚ ਤੜਫ ਤੜਫ ਕੇ ਹਰ ਰੋਜ਼ ਮਰ ਰਿਹਾ ਹਾਂ ਤੇਰੇ ਇੰਤੇਜ਼ਾਰ ਵਿੱਚ ਮੈਂ ਮੌਤ ਦੀ ਵੀ ਉਡੀਕ ਕਰ ਰਿਹਾ ਹਾਂ।।
ਇੱਕ ਦਿਨ ਅਸੀਂ ਵੀ ਇਸ ਦੁਨੀਆਂ ਨੂੰ ਛੱਡ ਜਾਵਾਂਗੇ ਰਿਸ਼ਤੇ ਨਾਤਿਆਂ ਦੇ ਮੋਹ ਦਿਲੋਂ ਕੱਢ ਜਾਵਾਂਗੇ ਜਿੰਨ੍ਹਾਂ ਦਿਲ ਕਰਦਾ ਏ ਤੜਫਾ ਲੈ ਤੂੰ ਮੈਨੂੰ ਫਿਰ ਅਸੀਂ ਕਦੇ ਮੁੜ ਕੇ ਵਾਪਸ ਨਾ ਆਵਾਂਗੇ।।
ਤੇਰੇ ਤੇ ਆਉਣ ਤੋਂ ਹੀ ਪਹਿਲਾਂ ਇਹ ਸੜ ਜਾਂਦਾ ਫਿਰ ਸ਼ਾਇਦ ਮੇਰਾ ਦਿਲ ਤੇਰੇ ਤੇ ਨਾ ਆਉਂਦਾ ਧੋਖਾ ਖਾ ਕੇ ਹਰ ਰੋਜ਼ ਮਰ ਹੀ ਤਾਂ ਰਹੇ ਹਾਂ ਕਾਸ਼ ਤੈਨੂੰ ਮਿਲਣ ਤੋਂ ਪਹਿਲਾਂ ਹੀ ਮਰ ਜਾਂਦਾ।।
Death Quotes In Punjabi
ਵਾਅਦੇ ਤਾਂ ਹਜ਼ਾਰਾਂ ਕੀਤੇ ਸੀ ਉਸਨੇ ਮੇਰੇ ਨਾਲ ਕਾਸ਼ ਇੱਕ ਵਾਅਦਾ ਹੀ ਉਸਨੇ ਨਿਭਾਇਆ ਹੁੰਦਾ ਮੌਤ ਦਾ ਕਿਸਨੂੰ ਪਤਾ ਕਿ ਕਦੋਂ ਆਵੇਗੀ ਪਰ ਕਾਸ਼ ਉਸਨੇ ਜ਼ਿੰਦਾ ਨਾ ਜਲਾਇਆ ਹੁੰਦਾ।।
ਕਿੰਨਾ ਦਰਦ ਹੈ ਦਿਲ ਵਿੱਚ ਦਿਖਾਇਆ ਨਹੀਂ ਜਾਂਦਾ ਕਿਸੇ ਦੀ ਬਰਬਾਦੀ ਦਾ ਕਿੱਸਾ ਸੁਣਾਇਆ ਨਹੀਂ ਜਾਂਦਾ ਇੱਕ ਵਾਰ ਜੀਅ ਭਰ ਕੇ ਦੇਖ ਲਓ ਇਸ ਚਿਹਰੇ ਨੂੰ ਕਿਉਂਕਿ ਵਾਰ ਵਾਰ ਕਫ਼ਨ ਉਠਾਇਆ ਨਹੀਂ ਜਾਂਦਾ।।
ਇਸ਼ਕ ਕਹਿੰਦਾ ਮੈਨੂੰ ਇੱਕ ਵਾਰ ਕਰਕੇ ਤਾਂ ਵੇਖ ਤੈਨੂੰ ਮੌਤ ਨਾਲ ਨਹੀਂ ਮਿਲਾ ਦਿੱਤਾ ਤਾਂ ਮੇਰਾ ਨਾਮ ਬਦਲ ਦੇਵੀਂ।।
ਮੌਤ Punjabi Status ਮੇਰੇ ਚੇਹਰੇ ਤੋਂ ਕਫ਼ਨ ਨੂੰ ਹਟਾ ਕੇ ਥੋੜਾ ਦੀਦਾਰ ਤਾਂ ਕਰ ਲੈ ਤੂੰ ਸਾਡੇ ਜਾਣ ਤੇ ਹੰਜੂ ਵਹਾ ਕੇ ਝੂਠਾ ਪਿਆਰ ਦਾ ਇਜ਼ਹਾਰ ਕਰ ਲੈ।।
ਲੰਬੀ ਉਮਰ ਦੀਆਂ ਦੁਆਵਾਂ ਮੇਰੇ ਲਈ ਨਾ ਮੰਗ ਇਹ ਨਾ ਹੋਵੇ ਤੂੰ ਵੀ ਛੱਡ ਜਾਵੇਂ ਤੇ ਮੌਤ ਵੀ ਨਾ ਆਵੇ।।
Death Status In Punjabi
ਇਸ਼ਕ ਵਿੱਚ ਧੋਖਾ ਖਾ ਕੇ ਬੰਦਾ ਜਿਉਂਦੇ ਜੀਅ ਹੀ ਮਰ ਜਾਂਦਾ ਏ ਫਿਰ ਮੰਗਣ ਨਾਲ ਵੀ ਮੌਤ ਨਹੀਂ ਆਉਂਦੀ ਬੰਦਾ ਜਦੋਂ ਮਰਨਾ ਚਾਹੁੰਦਾ ਏ।।
ਚੱਲਦੇ ਚੱਲਦੇ ਇੱਕ ਦਿਨ ਸਾਹ ਰੁੱਕ ਜਾਣਗੇ ਅੱਜ ਨਫ਼ਰਤ ਕਰਦੇ ਨੇ ਜਿਹੜੇ ਮੇਰੀ ਮੌਤ ਤੇ ਉਹ ਵੀ ਚਲਾ ਆਉਣਗੇ।।
ਮੌਤ Punjabi Status ਜੇਕਰ ਰੁੱਕ ਜਾਵੇ ਮੇਰੀ ਧੜਕਣ ਤਾਂ ਮੈਨੂੰ ਮਰਿਆ ਨਾ ਸਮਝ ਲੈਣਾ ਬਹੁਤ ਵਾਰੀ ਹੋਇਆ ਹੈ ਇਸ ਤਰਾਂ ਤੈਨੂੰ ਯਾਦ ਕਰਦੇ ਕਰਦੇ।।
ਮੌਤ Punjabi Status ਕਾਸ਼ ਮੁੜ ਕੇ ਤੂੰ ਵਾਪਸ ਆ ਜਾਵੇਂ ਮੇਰੀ ਜ਼ਿੰਦਗੀ ਨੂੰ ਫਿਰ ਤੂੰ ਮਹਿਕਵੇਂ ਇਸ ਇੰਤੇਜ਼ਾਰ ਵਿੱਚ ਹੀ ਅਸੀਂ ਜਿਊਂਦੇ ਸੀ ਹੋਰ ਨਹੀਂ ਜੀਣਾ, ਹੁਣ ਤਾਂ ਮੌਤ ਚਲੀ ਆਵੈ।।
ਉਹ ਲੱਭ ਰਹੇ ਸੀ ਮੈਨੂੰ ਸ਼ਾਇਦ ਉਸਨੂੰ ਮੇਰੀ ਤਲਾਸ਼ ਸੀ ਪਰ ਜਿੱਥੇ ਉਹ ਖੜ੍ਹੇ ਸੀ ਉੱਥੇ ਹੀ ਦਫ਼ਨ ਮੇਰੀ ਲਾਸ਼ ਸੀ।।
Death Status In Punjabi Two Lines
ਬਹਾਨੇ ਮੌਤ ਦੇ ਤਾਂ ਬਹੁਤ ਨਜ਼ਰ ਆਉਂਦੇ ਨੇ ਪਰ ਜਿੰਦਾ ਰਹਿਣ ਦੀ ਵਜ੍ਹਾ ਤੇਰੇ ਤੋਂ ਇਲਾਵਾ ਕੁੱਝ ਵੀ ਨਹੀਂ।।
ਜਿਸਨੂੰ ਨਾਂਹ ਮਾਰ ਸਕੇ ਦੁਸ਼ਮਣਾਂ ਦੇ ਕੀਤੇ ਗਏ ਵਾਰ ਉਸਨੂੰ ਮਾਰ ਗਿਆ, ਤੇਰਾ ਕੀਤਾ ਹੋਇਆ ਅਧੂਰਾ ਪਿਆਰ।।
ਜਦੋਂ ਤੱਕ ਪਿਤਾ ਦਾ ਹੱਥ ਤੁਹਾਡੇ ਸਿਰ ਤੇ ਹੁੰਦਾ ਹੈ ਉਦੋਂ ਤੱਕ ਤੁਹਾਨੂੰ ਕਿਸੇ ਗੱਲ ਦੀ ਫਿਕਰ ਨਹੀਂ ਹੁੰਦੀ।।
ਮੌਤ Punjabi Status
ਤੂੰ ਜਿਵੇਂ ਜਿਵੇਂ ਮੇਰੇ ਕੋਲੋਂ ਦੂਰ ਹੁੰਦੀ ਜਾ ਰਹੀ ਏ ਮੇਰੇ ਨੇੜੇ ਮੌਤ ਆਉਂਦੀ ਜਾ ਰਹੀ ਏ।।
ਮੈਂ ਅੱਜ ਤੁਹਾਨੂੰ ਬਹੁਤ ਯਾਦ ਕਰ ਰਿਹਾ ਹਾਂ ਤੁਹਾਡੀਆਂ ਗੱਲਾਂ ਨੂੰ ਯਾਦ ਕਰਕੇ ਰੋ ਰਿਹਾ ਹਾਂ ਕਾਸ਼ ਪਾਪਾ ਮੈਂ ਤੁਹਾਡੀ ਹਰ ਗੱਲ ਮੰਨਦਾ ਹੁੰਦਾ ਅੱਜ ਬੀਤੇ ਵਕ਼ਤ ਨੂੰ ਯਾਦ ਕਰ ਪਛਤਾ ਰਿਹਾ ਹਾਂ।।
ਮੌਤ ਦੀ ਇੱਛਾ ਕਰਨਾ ਗੁਨਾਹ ਹੈ ਇਸ ਦੁਨੀਆਂ ਵਿੱਚ ਯਾਰੋਂ ਮਰਨ ਦਾ ਸ਼ੋਂਕ ਹੈ ਤਾਂ ਇੱਕ ਵਾਰ ਮੁਹੱਬਤ ਕਰਕੇ ਵੇਖ ਲਓ।।
Death Punjabi Status
ਮੌਤ ਵੀ ਨਹੀਂ ਆਉਂਦੀ ਜਦੋਂ ਦਿਲ ਟੁੱਟ ਜਾਂਦੇ ਨੇ ਤੜਫਨਾ ਪੈਂਦਾ ਹੈ ਯਾਦਾਂ ਵਿੱਚ ਹੰਜੂ ਵੀ ਰੋ ਰੋ ਕੇ ਸੁੱਕ ਜਾਂਦੇ ਨੇ।।
ਤੇਰੇ ਝੂਠੇ ਲਾਰਿਆਂ ਨੇ ਮਾਰਿਆ ਸਾਨੂੰ ਸਾਡੇ ਆਪਣੇ ਸਾਰਿਆ ਨੇ ਮਾਰਿਆ ਬਸ ਜਿਸਮ ਹੀ ਜ਼ਿੰਦਾ ਰਹਿ ਗਿਆ ਅੰਦਰੋਂ ਤਾਂ ਦਿਲ ਗਿਆ ਏ ਮਾਰਿਆ।।
ਉਹ ਜਿਹੜੀ ਮੇਰੀ ਜ਼ਿੰਦਗੀ ਸੀ ਕਿਸੇ ਹੋਰ ਦੀ ਹੋ ਗਈ ਹੁਣ ਇਹ ਮੌਤ ਮੇਰੀ ਹੋ ਜਾਵੇ ਤਾਂ ਬਸ ਕਮਾਲ ਏ ਫਿਰ।।
ਮੌਤ Punjabi Status
ਜਦੋਂ ਦਿਲ ਟੁੱਟ ਜਾਵੇ ਫਿਰ ਨੀਂਦਰ ਵੀ ਉੱਡ ਜਾਵੇ ਰਾਤਾ ਨੂੰ ਆ ਕੇ ਯਾਦ ਉਸਦੀ ਜਗਾਵੇ ਮੰਗੇ ਫਿਰ ਦੁਆਵਾਂ ਵਿੱਚ ਮੌਤ ਹਰ ਕੋਈ ਯਾਰੋਂ ਦਿਲ ਟੁੱਟਣ ਤੋਂ ਬਾਅਦ ਮੌਤ ਵੀ ਫੇਰ ਨਾ ਆਵੇ।।
ਤੁਸੀਂ ਵੀ ਤੜਫੋਗੇ ਕੋਈ ਤੁਹਾਨੂੰ ਧੋਖਾ ਦੇ ਛੱਡ ਜਾਵੇਗਾ ਮੌਤ ਮੰਗੋਗੇ ਰੱਬ ਕੋਲੋਂ ਅਤੇ ਮਰ ਮਰ ਕੇ ਜੀਆ ਵੀ ਨਾ ਜਾਵੇਗਾ।।
Death Shayari In Punjabi
ਮੈਨੂੰ ਵੇਖ ਕੇ ਜਿਹੜੇ ਆਪਣਾ ਰਾਹ ਬਦਲ ਲੈਂਦੇ ਨੇ ਮੇਰੀ ਮੌਤ ਟੈ ਮੈਨੂੰ ਉਹ ਆਪ ਵੇਖਣ ਆਉਣਗੇ।।
ਏ ਮੌਤ, ਮੈਂ ਤੈਨੂੰ ਗਲੇ ਲਗਾਉਣਾ ਚਾਹੁੰਦਾ ਹਾਂ ਕਿੰਨੀ ਵਫਾ ਹੈ ਤੇਰੇ ਵਿੱਚ ਅਜਮਾਉਣਾ ਚਾਹੁੰਦਾ ਹਾਂ ਰੁਵਾਇਆ ਏ ਜ਼ਿੰਦਗੀ ਵਿੱਚ ਬਹੁਤ ਲੋਕਾਂ ਨੇ ਮੈਨੂੰ ਮਿਲੇ ਜੇ ਤੇਰਾ ਸਾਥ ਤਾਂ ਮੈਂ ਲੋਕਾਂ ਨੂੰ ਰਵਾਉਣਾ ਚਾਹੁੰਦਾ ਹਾਂ।।
ਅੱਖੀਆਂ ਉਡੀਕ ਕੇ ਤੈਨੂੰ ਥੱਕ ਚਲੀਆਂ ਤੈਨੂੰ ਦੇਖਣ ਨੂੰ ਤੜਫ ਰਿਹਾ ਏ ਹੁਣ ਹੋਰ ਨਹੀਂ ਹੁੰਦਾ ਤੇਰਾ ਇੰਤੇਜ਼ਾਰ ਮੇਰੇ ਤੋਂ ਬਸ ਮੌਤ ਦੀ ਦੁਆ ਦਿਲ ਮੰਗ ਰਿਹਾ ਏ।।
ਮੌਤ Punjabi Status
ਹੱਸਣਾ ਚਾਹੀਏ ਤਾਂ ਵੀ ਹਾਸਾ ਨਹੀਂ ਆਉਂਦਾ ਉਹਨਾਂ ਦਾ ਚਲੇ ਜਾਣਾ ਹਰ ਰੋਜ਼ ਹੈ ਰੁਵਾਉਂਦਾ ਅਸੀਂ ਤੜਫਦੇ ਫਿਰ ਰਹੇ ਹਾਂ ਮੌਤ ਨੂੰ ਪਾਉਣ ਲਈ ਹੁਣ ਉਸ ਤੋਂ ਵੱਖ ਹੋ ਜੀਂਦਾ ਰਿਹਾ ਨਹੀਂ ਜਾਂਦਾ।।
ਮੌਤ ਮੰਗਦੇ ਹਾਂ ਤਾਂ ਜ਼ਿੰਦਗੀ ਰੁੱਸ ਜਾਂਦੀ ਏ ਜ਼ਹਿਰ ਲੈਂਦੇ ਹਾਂ ਤਾਂ ਉਹ ਵੀ ਦਵਾ ਹੋ ਜਾਂਦੀ ਐ ਤੂੰ ਦੱਸ ਜ਼ਿੰਦਗੀ ਤੇਰਾ ਮੈਂ ਕਿ ਕਰਾਂ ਜਿਸਨੂੰ ਵੀ ਚਾਹਿਆ ਉਹ ਬੇਵਫਾ ਹੋ ਜਾਂਦੀ ਐ।।
Maut Punjabi Status
ਇਹ ਹਵਾ ਮਰਦੀ, ਸੂਰਜ ਮਰਦਾ ਮਰਦਾ ਤੇ ਇਹ ਜੱਗ ਮਰਦਾ ਵੇ ਜੇ ਕਸਮਾਂ ਖਾਣ ਨਾਲ ਮਰਦਾ ਕੋਈ ਫੇਰ ਸਭ ਤੋਂ ਪਹਿਲਾਂ ਰੱਬ ਮਰਦਾ।।
ਜ਼ਹਿਰ ਵੇਖ ਕੇ ਪੀਤਾ ਤੇ ਕਿ ਪੀਤਾ ਇਸ਼ਕ ਵੀ ਸੋਚ ਕੇ ਕੀਤਾ ਤਾਂ ਕਿ ਕੀਤਾ ਦਿਲ ਦੇ ਕੇ ਦਿਲ ਲੈਣ ਦੀ ਆਸ ਰੱਖੀ ਵੇ ਬੁੱਲ੍ਹੇਆ ਪਿਆਰ ਵੀ ਲਾਲਚ ਨਾਲ ਕੀਤਾ ਤੇ ਕਿ ਕੀਤਾ।।
ਕਾਸ਼ ਐਸਾ ਹੋ ਸਕਦਾ ਰੱਬ ਦੇ ਪੈਰੀਂ ਪੈ ਜਾਂਦੀ ਤੇਰੀ ਜਗ੍ਹਾ ਤੇ ਜਾਨੀ ਮੌਤ ਮੇਨੂ ਲੈ ਜਾਂਦੀ।।
ਮੌਤ Punjabi Status
ਮੈਂ ਉਸ ਦੁਨੀਆਂ ਵਿੱਚ ਖੋਹ ਜਾਵਾਂ ਜਿੱਥੋਂ ਮੁੜ ਕੇ ਕਦੇ ਨਾ ਵਾਪਸ ਆਵਾਂ ਮੌਤ ਨੂੰ ਹੱਸ ਕੇ ਇਸ ਤਰਾਂ ਗਲੇ ਲਾਵਾਂ ਕੇ ਫਿਰ ਜ਼ਿੰਦਗੀ ਨੂੰ ਭੁੱਲ ਜਾਵਾਂ।।
ਮੌਤ ਵੀ ਉਸਨੂੰ ਮਾਰ ਨਾ ਪਾਉਂਦੀ ਜਿਹੜਾ ਦਿਲਾਂ ਵਿੱਚ ਵੱਸ ਜਾਂਦਾ ਜਿਸਮ ਭਾਵੇਂ ਖਤਮ ਹੋ ਜਾਵੇ ਪਰ ਇਤਿਹਾਸ ਬਣ ਉਮਰਾਂ ਲਈ ਛੱਪ ਜਾਂਦਾ।।
ਜ਼ਿਆਦਾ ਜਾਨ ਜਾਨ ਕਹਿਣ ਵਾਲੇ ਵੀ ਇੱਕ ਦਿਨ ਜਾਨ ਲੈ ਲੈਂਦੇ ਨੇ।। ਮੌਤ Punjabi Status
Other Links: