Happy New Year Wishes In Punjabi | ਨਵੇਂ ਸਾਲ ਦੀਆਂ ਵਧਾਈਆਂ 2023
Today we are sharing Happy New Year Wishes In Punjabi 2023 in front of you, we hope that you will like the poetry and happy new year status in punjabi presented here.
ਸਾਡੇ ਅਤੇ ਸਾਡੀ ਪੂਰੀ ਟੀਮ ਵਲੋਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਅਤੇ ਅਸੀਂ ਅਰਦਾਸ ਕਰਦੇ ਹਾਂ ਕਿ ਨਵਾਂ ਸਾਲ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਖੁਸ਼ੀਆਂ ਭਰਾ ਹੋਵੇ। ਉਮੀਦ ਹੈ ਤੁਹਾਡਾ 2022 ਦਾ ਸਾਲ ਬਹੁਤ ਵਧੀਆ ਲੰਘਿਆ ਹੋਵੇਗਾ, ਪਰ ਜੇਕਰ ਤੁਹਾਨੂੰ 2022 ਵਿੱਚ ਕਿਸੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਤਾਂ ਉਮੀਦ ਕਰਦੇ ਹਾਂ ਕਿ 2023 ਤੁਹਾਡਾ ਬਹੁਤ ਖੁਸ਼ੀਆਂ ਭਰਾ ਸਾਲ ਹੋਵੇ। ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਅਤੇ ਤੁਹਾਡਾ 2023 ਦਾ ਇਹ ਸਾਲ ਖੁਸ਼ੀਆਂ ਭਰਾ ਲੰਘੇ।।
New Year Wishes In Punjabi
ਨਵੇਂ ਸਾਲ ਦੀਆਂ ਤੁਹਾਨੂੰ ਅਤੇ ਤੁਹਾਡੇ ਪੂਰੇ ਪਰਿਵਾਰ ਨੂੰ ਮੇਰੇ ਵੱਲੋਂ ਅਤੇ ਮੇਰੇ ਪੂਰੇ ਪਰਿਵਾਰ ਵੱਲੋਂ ਬਹੁਤ ਬਹੁਤ ਮੁਬਾਰਕਾਂ।।
ਕਦੇ ਨਾ ਤੁਹਾਡੀ ਜ਼ਿੰਦਗੀ ਵਿੱਚ ਕੋਈ ਆਵੇ ਦੁੱਖ ਨਵਾਂ ਸਾਲ ਤੁਹਾਡੀ ਝੋਲੀ ਵਿੱਚ ਭਰ ਦੇਵੇ ਐਨੇ ਸੁੱਖ।।
Happy New Year Punjabi Status 2023
ਨਵੇਂ ਸਾਲ ਤੇ ਤੁਹਾਡੇ ਘਰ ਖ਼ੁਸ਼ੀਆਂ ਭਰ ਜਾਣ ਤੁਹਾਡੇ ਵੇਹੜੇ ਹਰ ਸਾਲ ਇਹ ਖੁਸ਼ੀਆਂ ਆਉਣ।।
ਤੁਹਾਡੇ ਘਰ ਨਾ ਆਵੇ ਕਦੇ ਕੋਈ ਦੁੱਖ ਤੁਹਾਡੀ ਜ਼ਿੰਦਗੀ ਵਿੱਚ ਭਰ ਜਾਣ ਸੁੱਖ ਅਰਦਾਸ ਕਰਦੇ ਹਾਂ ਰੱਬ ਅੱਗੇ ਅਤੇ ਮੰਗਦੇ ਹਾਂ ਨਵੇਂ ਸਾਲ ਤੇ ਤੁਹਾਡੀ ਸੁੱਖ।।
happy new year punjabi wishes
ਤੁਹਾਨੂੰ ਨਵੇਂ ਸਾਲ ਦੀ ਸ਼ੁਭਕਾਮਨਾਵਾਂ ਮੈਂ ਤੁਹਾਨੂੰ ਬਹੁਤ ਖੁਸ਼ੀਆਂ ਦੀ ਕਾਮਨਾ ਕਰਦਾ ਹਾਂ
ਨਵੇਂ ਸਾਲ ਤੇ ਤੇਰੀ ਜ਼ਿੰਦਗੀ ਵਿੱਚ ਨਾ ਕੋਈ ਹਨੇਰਾ ਹੋਵੇ, ਜੋ ਤੂੰ ਚਾਹੇ ਰੱਬ ਕਰਕੇ ਉਹ ਸਭ ਤੇਰਾ ਹੋਵੇ।।
happy new year shayari in punjabi
ਮਿੱਟ ਜਾਵੇ ਤੁਹਾਡੀ ਜ਼ਿੰਦਗੀ ਵਿੱਚੋ ਹਨੇਰਾ ਨਵੇਂ ਸਾਲ ਦੇ ਨਾਲ ਹੋਵੇ ਤੁਹਾਡਾ ਵੀ ਨਵਾਂ ਸਵੇਰਾ।।
2022 ਗਿਆ ਹੁਣ 23 ਹੈ ਆਇਆ ਤੁਹਾਡੇ ਲਈ ਨਵੀਆਂ ਖੁਸ਼ੀਆਂ ਲੈ ਆਇਆ ਅਰਦਾਸ ਕਰਦੇ ਹਾਂ ਕਿ ਖੁਸ਼ੀਆਂ ਭਰੇ ਤੁਹਾਡੇ ਘਰ ਇਹ ਜੋ ਨਵਾਂ ਸਾਲ ਹੈ ਆਇਆ।।
Happy New Year Punjabi Status
ਇਸ ਨਵੇਂ ਸਾਲ ਤੇ ਮੇਰੀ ਏਹੀ ਦੁਆ ਹੈ ਕਿ ਤੁਸੀਂ ਸਦਾ ਹੱਸਦੇ-ਮੁਸਕੁਰਾਉਂਦੇ ਰਹੋ! ਨਵਾਂ ਸਾਲ ਮੁਬਾਰਕ
ਨਵਾਂ ਸਾਲ ਲੈ ਕੇ ਆਵੇ ਖੁਸ਼ੀਆਂ ਹਜ਼ਾਰ ਸਾਡੇ ਵਲੋਂ ਤੁਹਾਨੂੰ ਬਹੁਤ ਸਾਰਾ ਪਿਆਰ ਨਵੇਂ ਸਾਲ ਦੀਆਂ ਬਹੁਫ ਵਧਾਈਆਂ ਹੋਣ।।
happy new year punjabi
ਨਵਾਂ ਸਾਲ ਤੁਹਾਡੇ ਲਈ ਖੁਸ਼ੀਆਂ ਭਰਾ ਸਨੇਹਾ ਲੈ ਕੇ ਆਵੇ ਅਤੇ ਤੁਹਾਡੀ ਜ਼ਿੰਦਗੀ ਵਿਚੋਂ ਦੁੱਖ ਮੁੱਕ ਜਾਵੇ ਤੁਹਾਨੂੰ ਮੁਬਾਰਕ ਹੋਵੇ ਨਵਾਂ ਸਾਲ।।
ਦੁੱਖਾਂ ਦਾ ਤੁਹਾਡੇ ਉੱਤੋਂ ਹਟ ਜਾਵੇ ਜਾਲ ਤੁਹਾਨੂੰ ਮੁਬਾਰਕ ਹੋਵੇ ਇਹ ਨਵਾਂ ਸਾਲ।।
happy new year punjabi 2023
ਇਸ ਸਾਲ ਦੀ ਤੁਹਾਨੂੰ ਵਧਾਈ ਦੇਂਦੇ ਹਾਂ ਖੁਸ਼ ਰਹੋ ਹਮੇਸ਼ਾ ਤੁਸੀਂ ਇਹ ਦਿਲ ਤੋਂ ਕਹਿੰਦੇ ਹਾਂ।।
ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਨਵੇਂ ਸਾਲ ਦੀ ਲੱਖ ਲੱਖ ਹੋਵੇ ਵਧਾਈ।।
happy new year wishes punjabi
ਤੁਹਾਡੇ ਸੁੱਖ ਕਦੇ ਤੁਹਾਡੇ ਤੋਂ ਦੂਰ ਨਾਂ ਹੋਣ ਦੁੱਖ ਦੇ ਪਹਾੜ ਕਦੇ ਤੁਹਾਡੇ ਨੇੜੇ ਨਾਂ ਖਲੋਣ ਤੁਹਾਨੂੰ ਇਸ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਹੋਣ।।
ਚੇਹਰੇ ਤੇ ਤੁਹਾਡੇ ਬਣਾ ਰਹੇ ਨੂਰ ਤੁਸੀਂ ਦੁਨੀਆਂ ਵਿੱਚ ਹੋ ਜਾਓ ਮਸ਼ਹੂਰ ਨਵੇਂ ਸਾਲ ਦੀਆਂ ਮੁਬਾਰਕਾਂ ਹੋਣ ਤੁਹਾਨੂੰ ਸਾਨੂੰ ਹਮੇਸ਼ਾ ਯਾਦ ਕਰਿਯੋ ਜਰੂਰ।।
happy new year wishes in punjabi
ਸੱਜ ਰਹੀ ਖੁਸ਼ੀਆਂ ਦੀ ਮਹਿਫ਼ਿਲ ਸੱਜ ਰਹੇ ਖੁਸ਼ਹਾਲ ਸਲਾਮਤ ਰਹੇ ਤੁਹਾਡੀ ਜ਼ਿੰਦਗੀ ਮੁਬਾਰਕ ਹੋਵੇ ਇਹ ਨਵਾਂ ਸਾਲ।।
ਸਾਰੇ ਗਮਾਂ ਨੂੰ ਭੁੱਲ ਕੇ ਇੱਕ ਨਵੀਂ ਸ਼ੁਰੂਆਤ ਕਰੋ ਨਵੀਆਂ ਉਮੀਦਾਂ ਦਾ ਸਾਲ ਹੈ ਚਲੋ ਕੁਝ ਵਧੀਆ ਕੰਮ ਕਰੋ।।
happy new year wishes in punjabi 2023
Happy New Year Status In Punjabi
Photo
ਇਹ ਜਾਂਦੇ ਹੋਏ ਸਾਲ ਤੈਨੂੰ ਸੌਂਪ ਦਿੱਤਾ ਖੁਦਾ ਨੂੰ ਮੁਬਾਰਕ ਹੋਵੇ ਨਵਾਂ ਸਾਲ ਆਉਂਦਾ ਸਬ ਨੂੰ।।
ਗੁਲ ਨੇ ਗੁਲਸ਼ਨ ਤੋਂ ਗੁਲਫਾਂ ਭੇਜਾ ਏ ਸਿਤਾਰਿਆਂ ਨੇ ਆਸਮਾਨ ਤੋਂ ਸਲਾਮ ਭੇਜਾ ਏ ਮੁਬਾਰਕ ਹੋਵੇ ਤੁਹਾਨੂੰ ਇਹ ਨਵਾਂ ਸਾਲ ਅਸੀਂ ਤੁਹਾਨੂੰ ਅਡਵਾਂਸ ਵਿੱਚ ਪੈਗਾਮ ਭੇਜਾ ਏ।।
new year wishes punjabi
ਦਿਨ ਗਏ, ਹਫਤੇ ਗਏ ਅਤੇ ਗਏ ਇਹ ਸਾਲ ਤੁਹਾਨੂੰ ਮੇਰੇ ਵਲੋਂ ਮੁਬਾਰਕ ਹੋਵੇ ਨਵਾਂ ਸਾਲ।।
ਕੁੱਝ ਖੁਸ਼ੀਆਂ ਕੁੱਝ ਹੰਜੂ ਦੇ ਕੇ ਟੱਲ ਗਿਆ ਜੀਵਨ ਦਾ ਇੱਕ ਹੋਰ ਸੁਨਹਿਰਾ ਸਾਲ ਨਿਕਲ ਗਿਆ।।
new year wishes in punjabi 2023
ਨਾਂ ਕੋਈ ਦੁੱਖ ਦਰਦ ਤੁਹਾਡੇ ਆਵੇ ਪਾਸ ਅਰਦਾਸ ਕਰਦੇ ਹਾਂ ਨਵਾਂ ਸਾਲ ਆ ਜਾਵੇ ਤੁਹਾਨੂੰ ਰਾਸ।।
ਪੁਰਾਣਾ ਸਾਲ ਗਿਆ ਅਫ਼ਤਾਬੋਂ ਕਿ ਤਰਹ ਨਆਂ ਸਾਲ ਆਇਆ ਗੁਲਾਬੋਂ ਕਿ ਤਰਹ।।
punjabi new year wishes
ਜਦੋਂ ਤੱਕ ਤੈਨੂੰ ਨਾਂ ਵੇਖਾਂ ਮੇਰੇ ਦਿਲ ਨੂੰ ਇਕਰਾਰ ਨੂੰ ਆਵੇਗਾ ਤੇਰੇ ਬਿਨਾਂ ਤਾਂ ਜ਼ਿੰਦਗੀ ਵਿੱਚ ਮੇਰੀ ਨਵਾਂ ਸਾਲ ਦਾ ਖਿਆਲ ਵੀ ਨਹੀਂ ਆਵੇਗਾ।।
ਹਮੇਸ਼ਾ ਦੂਰ ਰਹੋ ਗਮਾਂ ਦੀਆਂ ਪ੍ਰਛਾਈਆਂ ਤੋਂ ਸਾਹਮਣਾ ਨਾ ਹੋਵੇ ਕਦੇ ਤਨਹਾਈਆਂ ਨਾਲ ਹਰ ਅਰਮਾਨ ਹਰ ਖਵਾਬ ਪੂਰਾ ਹੋਵੇ ਤੁਹਾਡਾ ਇਹ ਹੀ ਦੁਆ ਹੈ ਦਿਲ ਦੀਆਂ ਗਹਿਰੀਆਂ ਤੋਂ।।
ਨਵੇਂ ਸਾਲ ਦੀਆਂ ਵਧਾਈਆਂ 2023
ਮੈਂ ਤੁਹਾਨੂੰ ਨਵੇਂ ਸਾਲ ਦੀ ਦੇਂਦਾ ਹਾਂ ਵਧਾਈ ਤੁਹਾਡੀ ਜ਼ਿੰਦਗੀ ਵਿੱਚ ਕਦੇ ਆਵੇ ਨਾਂ ਰੁਸਵਾਈ।। ਨਵਾਂ ਸਾਲ ਮੁਬਾਰਕ ~ Happy new year
ਇਸ ਰਿਸ਼ਤੇ ਨੂੰ ਇਸ ਤਰ੍ਹਾਂ ਹੀ ਬਣਾਏ ਰੱਖੀਂ ਦਿਲ ਵਿੱਚ ਯਾਦਾਂ ਦੇ ਚਿਰਾਗ ਜਲਾਏ ਰੱਖੀਂ ਬਹੁਤ ਪਿਆਰਾ ਸਫ਼ਰ ਰਿਹਾ 2022 ਦਾ ਬਸ ਇਸ ਤਰ੍ਹਾਂ ਹੀ 2023 ਵਿੱਚ ਵੀ ਬਣਾਏ ਰੱਖੀਂ।।
Punjabi Happy New Year 2023
ਮੈਂ ਤੁਹਾਨੂੰ ਉਹ ਸਾਰੀਆਂ ਅਸੀਸਾਂ ਅਤੇ ਸਫਲਤਾ ਪ੍ਰਾਪਤ ਕਰਨ ਦੀ ਕਾਮਨਾ ਕਰਦਾ ਹਾਂ ਜਿਸ ਦੇ ਤੁਸੀਂ ਅਸਲ ਵਿੱਚ ਹੱਕਦਾਰ ਹੋ ਮੇਰੀਆਂ ਸਾਰੀਆਂ ਦੁਆਵਾਂ ਹਮੇਸ਼ਾ ਤੁਹਾਡੇ ਨਾਲ ਹਨ। ਅੱਗੇ ਦਾ ਸਾਲ ਵਧੀਆ ਰਹੇ ❤️
ਜ਼ਰਾ ਸਾ ਮੁਸਕੁਰਾ ਦੇਨਾ ਨਏਂ ਸਾਲ ਸੇ ਪਹਿਲੇ, ਹਰ ਗਮ ਕੋ ਭੁਲਾ ਦੇਨਾ ਨਏਂ ਸਾਲ ਸੇ ਪਹਿਲੇ ਨਾ ਸੋਚੋ ਕਿਸ-ਕਿਸ ਨੇ ਦਿਲ ਦੁਖਾਇਆ।। ਨਵਾਂ ਸਾਲ ਮੁਬਾਰਕ
nave saal diyan mubarakan in punjabi
ਨਵਾਂ ਸਾਲ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਭਰਿਆ ਸੁਨੇਹਾ ਲੈ ਕੇ ਆਵੇ ਨਵਾਂ ਸਾਲ ਬਹੁਤ ਬਹੁਤ ਮੁਬਾਰਕ।।
ਤੁਹਾਡੀ ਇੱਛਾ ਪੂਰੀ ਹੋਵੇ ਆਕਾਸ਼ ਤੁਹਾਡਾ ਹੋਵੇ ਅਤੇ ਧਰਤੀ ਤੁਹਾਡੀ ਹੋਵੇ ਮੈਂ ਤੁਹਾਨੂੰ ਨਵੇਂ ਸਾਲ ਦੀ ਸ਼ੁਭਕਾਮਨਾਵਾਂ ਦਿੰਦਾ ਹਾਂ।।
ਨਵੇਂ ਸਾਲ ਦੀਆਂ ਵਧਾਈਆਂ
ਮੈਂ ਇਸ ਨਵੇਂ ਸਾਲ ਦੀ ਵਰਤੋਂ ਇਹ ਦੱਸਣ ਲਈ ਕਰਨਾ ਚਾਹਾਂਗਾ ਕਿ ਮੈਂ ਤੁਹਾਡਾ ਬੱਚਾ ਹੋਣ ਲਈ ਕਿੰਨਾ ਸ਼ੁਕਰਗੁਜ਼ਾਰ ਹਾਂ ਨਵਾਂ ਸਾਲ ਮੁਬਾਰਕ।।
ਮੇਰੇ ਪਿਆਰੇ ਦੋਸਤ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਮੇਰੇ ਕੋਲ ਸਾਡੀ ਦੋਸਤੀ ਹੈ ਅਤੇ ਇਹ ਕਾਮਨਾ ਹੈ ਕਿ ਆਉਣ ਵਾਲਾ ਸਾਲ ਸਾਡੀ ਦੋਸਤੀ ਵਾਂਗ ਸ਼ਾਨਦਾਰ ਰਹੇ।
ਨਵੇਂ ਸਾਲ ਦਾ ਦਿਨ ਹੈ ਆਈਆ ਸਬ ਲਈ ਖੁਸ਼ੀਆਂ ਬਹਾਰ ਲਿਆਇਆ।। Happy new year 2023 ❤️
ਪ੍ਰਮਾਤਮਾ ਦੁਆਰਾ ਸਾਰੇ ਦੁੱਖ ਧੋਤੇ ਜਾਣ ਅਤੇ ਤੁਹਾਨੂੰ ਸਰਬੋਤਮ ਬਖਸ਼ਿਸ਼ਾਂ ਦੀ ਵਰਖਾ ਕੀਤੀ ਜਾਵੇ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ।।
ਨਵਾਂ ਸਵੇਰਾ ਨਵੀਂ ਸ਼ਾਮ ਹੋਵੇਗੀ ਖ਼ੁਸ਼ੀਆਂ ਦੀ ਹਰ ਤਰਫ ਬਹਾਰ ਹੋਵੇਗੀ।। Happy new year 2023
New year wishes in hindi