Punjabi Shayari Status

110+ Good morning Punjabi Quotes Status & Shayari | ਗੁੱਡ ਮੋਰਨਿੰਗ ਮੈਸੇਜ

Today we are presenting in front of you Good Morning Punjabi Quotes Status & Shayari, in this Shayari collection Good Morning quotes in Punjabi, good morning Punjabi shayari, good morning message in Punjabi, good morning Punjabi status and Good Morning Wishes In Punjabi share with you.

ਅਸੀਂ ਸਵੇਰੇ ਉੱਠ ਕੇ ਸਬ ਤੋਂ ਪਹਿਲਾਂ ਰੱਬ ਦਾ ਨਾਮ ਲੈਂਦੈ ਹਾਂ ਅਤੇ ਉਸ ਤੋਂ ਬਾਅਦ ਵਿੱਚ ਆਪਣੇ ਦਿਲ ਦੇ ਨੇੜੇ ਦੇ ਯਾਰਾਂ ਦੋਸਤਾਂ ਨੂੰ ਮੈਸੇਜ ਭੇਜ ਕੇ Good Morning Wish ਕਰਦੇ ਹਾਂ, ਅਤੇ ਆਪਣੇ ਵਿੱਚੋਂ ਕੁਝ ਲੋਕ WhatsApp status & Facebook Posts ਵਿੱਚ ਵੀ Good Morning Message ਲਿੱਖ ਕੇ share karde ਹਨ।

ਅਜਿਹੇ ਲੋਕਾਂ ਲਈ ਅਸੀ ਬਹੁਤ ਸਾਰੀ Good Morning Quotes & Shayari ਪੰਜਾਬੀ ਵਿੱਚ ਲੇ ਕੇ ਆਏ ਹਾਂ ਜਿਸ ਵਿਚੋਂ ਤੁਸੀ ਹਰ ਰੋਜ਼ ਇੱਕ ਸੁਨੇਹਾ ਸੋਸ਼ਲ ਮੀਡੀਆ platform ਤੇ Share ਕਰ ਸਕਦੇ ਹੋ।

ਤੁਸੀ ਸਾਡੇ ਦੁਆਰਾ Share ਕੀਤੀ ਗਈ ਮਾਂ ਸ਼ਾਇਰੀ ਨੂੰ ਪੰਜਾਬੀ ਵਿੱਚ ਪੜ੍ਹ ਸਕਦੇ ਹੋ ਅਤੇ Waheguru Quotes In Punjabi ਨੂੰ ਵੀ ਪੜ੍ਹ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝਾ ਕਰ ਸਕਦੇ ਹੋ।

Good Morning Punjabi Quotes

Good Morning Punjabi Quotes
good morning quotes in punjabi

Download Image

ਭਰ ਕੇ ਸ਼ਰੀਰ ਵਿੱਚ ਜੋਸ਼ ਜਾਗ ਜਾਓ

ਆਪਣੇ ਆਲਸ ਨੂੰ ਦੂਰ ਭਜਾਓ

ਕਰੋ ਤਰੱਕੀ ਤੁਸੀ ਜ਼ਿੰਦਗੀ ਵਿੱਚ ਬਹੁਤ

ਉਠੋ ਤੇ ਤਰੱਕੀ ਦੇ ਰਾਹ ਵੱਲ ਵੱਧ ਜਾਓ।।

Good Morning 🌄

ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਭਰ ਜਾਵੇ

ਸੋਹਣੀ ਸਵੇਰ ਸੁੱਖਾਂ ਭਰੀ ਆਵੇ,

ਉੱਠਦੇ ਹੀ ਤੁਹਾਨੂੰ ਗੁੱਡ ਮੋਰਨਿੰਗ ਕਹਿਣ

ਦਾ ਖਿਆਲ ਮੇਰੇ ਦਿਲ ਵਿੱਚ ਚਲਾ ਆਵੇ।।

good morning quotes in punjabi with images
good morning quotes in punjabi with images

Download Image

ਸੁਫਨਿਆਂ ਦੀ ਦੁਨੀਆਂ ਵਿਚੋਂ ਬਾਹਰ ਆਓ

ਹੋ ਗਈ ਸਵੇਰ ਹੁਣ ਜਾਗ ਜਾਓ

ਚੰਨ ਤਾਰਿਆਂ ਨੂੰ ਹੁਣ ਕਹਿ ਕੇ ਅਲਵਿਦਾ

ਨਵੇਂ ਦਿਨ ਦੀਆਂ ਖੁਸ਼ੀਆਂ ਵਿੱਚ ਖੋਹ ਜਾਓ।।

ਜਾਗੋ ਜੀ ਸਵੇਰ ਹੋ ਗਈ

ਤੁਹਾਨੂੰ ਸੁਤਿਆਂ ਨੂੰ ਬੜੀ ਦੇਰ ਹੋ ਗਈ

ਆਲਸ ਆਪਣੇ ਨੂੰ ਮਾਰ ਭਜਾਓ

ਉੱਠ ਕੇ ਰੱਬ ਦਾ ਨਾਮ ਧਿਆਓ।।

Good Morning Punjabi Quotes
good morning quotes punjabi

Download Image

ਗੁੱਡ ਮੋਰਨਿੰਗ ਕਹਿ ਕੇ ਤੂੰ ਮੈਨੂੰ ਜਗਾਵੇਂ

ਮੇਰੇ ਲਈ ਚਾਹ ਦਾ ਕੱਪ ਲੇ ਕੇ ਆਵੇਂ

ਰੱਬ ਕਰ ਦੇਵੇ ਮੇਰੇ ਸਾਰੇ ਖ਼ਵਾਬ ਪੂਰੇ

ਤੂੰ ਮੇਰੀ ਜ਼ਿੰਦਗੀ ਵਿੱਚ ਚਲੀ ਆਵੇਂ।।

ਉੱਠਦੇ ਤੇਰਾ ਚੇਤਾ ਆਉਂਦਾ ਐ

ਹੱਥ ਫੋਨ ਵੱਲ ਵਧ ਜਾਂਦਾ ਐ

ਦੇਖ ਕੇ ਤੇਰਾ Good Morning ਦਾ ਮੈਸੇਜ

ਮੇਰੇ ਦਿਲ ਨੂੰ ਸੁਕੂਨ ਮਿਲ ਜਾਂਦਾ ਐ।।

ਅੰਮ੍ਰਿਤ ਵੇਲੇ ਉੱਠ ਕੇ ਰੱਬ ਦਾ ਨਾਮ ਲੈਂਦੇ ਹਾਂ

ਫਿਰ ਬਾਕੀ ਸਾਰਿਆਂ ਨੂੰ ਗੁੱਡ ਮੋਰਨਿੰਗ ਕਹਿੰਦੇ ਹਾਂ।।

ਤੇਰੇ ਮੂੰਹੋਂ ਗੁੱਡ ਮੋਰਨਿੰਗ ਸੁਣ ਕੇ ਦਿਨ ਚੜੇ

ਬਸ ਇੱਕੋ ਇਹ ਖ਼ਵਾਬ ਮੇਰਾ ਰੱਬ ਪੂਰਾ ਕਰੇ।।

 

Good Morning Message In Punjabi

Good Morning Punjabi Quotes
good morning punjabi images

Download Image

ਸੁਬਾਹ ਐ ਨਵੀਂ ਅਤੇ ਨਵਾਂ ਐ ਸਵੇਰਾ

ਸੂਰਜ ਦੀ ਕਿਰਨ ਅਤੇ ਹਵਾ ਦਾ ਬਸੇਰਾ

ਖੁੱਲ੍ਹੇ ਅਸਮਾਨ ਵਿੱਚ ਸੂਰਜ ਦਾ ਚੇਹਰਾ

ਮੁਬਾਰਕ ਹੋਵੇ ਤੁਹਾਨੂੰ ਖੂਬਸੂਰਤ ਸਵੇਰਾ।।

Good Morning 🌅

ਸਵੇਰੇ ਸਵੇਰੇ ਪਿਆਰੇ ਜਹੇ ਫੁੱਲ ਖਿੜ ਗਏ

ਪੰਛੀ ਆਪਣੇ ਸਫ਼ਰ ਤੇ ਉੱਡ ਗਏ

ਸੂਰਜ ਆਉਂਦੇ ਹੀ ਤਾਰੇ ਵੀ ਛਿੱਪ ਗਏ

ਤੁਸੀ ਵੀ ਪਿਆਰੀ ਨੀਂਦ ਵਿੱਚੋਂ ਉੱਠ ਗਏ।।

Good Morning Punjabi Quotes
good morning punjabi pic

ਅੱਖਾਂ ਵਿੱਚ ਖੁਸ਼ੀ ਬੁੱਲਾਂ ਤੇ ਮੁਸਕਾਨ

ਤੂੰ ਹਮੇਸ਼ਾਂ ਖੁਸ਼ ਰਹੇਂ ਮੇਰੀ ਜਾਨ

ਕਰਦੇ ਰਹੋ ਤਰੱਕੀ ਜ਼ਿੰਦਗੀ ਵਿੱਚ ਹਮੇਸ਼ਾਂ

ਕੰਮ ਵਿੱਚ ਲੱਗਾ ਰਹੇ ਤੁਹਾਡਾ ਧਿਆਨ।।

ਤੁਹਾਡੀਆਂ ਅੱਖਾਂ ਕਿਸੇ ਲਈ ਨਾ ਰੋਣ

ਤੁਹਾਡੇ ਦਿਲ ਵਿੱਚ ਦੁੱਖ ਨਾ ਹੋਣ

ਘੋੜੇ ਵੇਚ ਕੇ ਜਿਵੇਂ ਤੁਸੀ ਸੌਂਦੇ ਹੋ ਬੇਫ਼ਿਕਰ

ਤੁਹਾਡੇ ਦੁਸ਼ਮਣ ਐਦਾਂ ਕਦੇ ਨਾ ਸੌਣ।।

ਗੁੱਡ ਮੋਰਨਿੰਗ ਦੋਸਤ

Good Morning Punjabi Quotes
good morning message punjabi

ਤੁਹਾਡੇ ਬੁੱਲਾਂ ਤੇ ਬਣੀ ਰਹੇ ਮੁਸਕਾਨ

ਪ੍ਰੇਸ਼ਾਨੀਆਂ ਤੁਹਾਡੇ ਨੇੜੇ ਨਾ ਆਣ

ਤੁਹਾਡਾ ਅੱਜ ਦਾ ਦਿਨ ਹੋਵੇ ਖੁਸ਼ੀਆਂ ਭਰਾ

ਗੁੱਡ ਮੋਰਨਿੰਗ ਤੁਹਾਨੂੰ ਮੇਰੇ ਵੱਲੋਂ ਜਾਨ।।

ਪਲਕਾਂ ਝੁਕਾਅ ਕੇ ਸਲਾਮ ਕਰਦੇ ਹਾਂ

ਦਿਲ ਦੀ ਦੁਵਾ ਤੁਹਾਡੇ ਨਾਮ ਕਰਦੇ ਹਾਂ

ਕੁਬੂਲ ਹੋਵੇ ਜੇਕਰ ਤਾਂ ਮੁਸਕੁਰਾ ਦੇਣਾ

ਅਸੀ ਇਹ ਪਿਆਰਾ ਦਿਨ ਤੇਰੇ ਨਾਮ ਕਰਦੇ ਹਾਂ।।

ਮੇਰੇ ਕੰਨਾਂ ਵਿੱਚ ਤੇਰੀ ਗੁੱਡ ਮੋਰਨਿੰਗ ਦੀ

ਆਵਾਜ਼ ਜਦੋਂ ਆਉਂਦੀ ਐ

ਉਸ ਵੇਲੇ ਹੀ ਮੇਰੀ ਸਵੇਰ ਹੋ ਜਾਂਦੀ ਐ

ਤੇਰੀ ਆਵਾਜ਼ ਸੁਣੇ ਬਿਨਾਂ ਅੱਖ ਖੁੱਲ ਨਾਂ ਪਾਉਂਦੀ ਐ।।

Good Morning Punjabi Shayari

Good Morning Punjabi Quotes
good morning pics in punjabi

ਹੋ ਸਕਦਾ ਏ ਕਿ ਹਰ ਦਿਨ ਚੰਗਾ ਨਾ ਹੋਵੇ

ਪਰ ਹਰ ਦਿਨ ਵਿੱਚ ਚੰਗਾ ਜਰੂਰ ਹੁੰਦਾ ਐ।।

ਜ਼ਿੰਦਗੀ ਓਹ ਹੀ ਐ ਜਿਹੜੀ ਅੱਜ ਅਸੀਂ ਜੀਅ ਰਹੇ ਹਾਂ

ਜਿਹੜੀ ਕੱਲ ਜੀਵਾਂਗੇ ਓਹ ਉਮੀਦ ਹੋਵੇਗੀ।।

Good Morning Punjabi Quotes
punjabi good morning shayari

ਖੁਸ਼ੀ ਦੇ ਫੁੱਲ ਉਹਨਾਂ ਦੇ ਦਿਲਾਂ ਵਿੱਚ ਹੀ ਖਿੜਦੇ ਨੇ

ਜਿਹੜੇ ਅਪਨੇਆਂ ਨੂੰ ਆਪਣਿਆਂ ਵਾਂਗ ਮਿਲਦੇ ਨੇ।।

Good Morning ❤️

ਖੂਬਸਰਤ ਹੁੰਦੇ ਨੇ ਓਹ ਪਲ

ਜਦੋਂ ਪਲਕਾਂ ਵਿੱਚ ਸੁਫ਼ਨੇ ਹੁੰਦੇ ਨੇ

ਚਾਹੇ ਜਿੰਨੇ ਵੀ ਦੂਰ ਰਹਿਣ

ਪਰ ਆਪਣੇ ਤਾਂ ਆਪਣੇ ਹੁੰਦੇ ਨੇ।।

Good Morning Punjabi Quotes
good morning shayari punjabi

ਉੱਠ ਕੇ ਮੈਨੂੰ ਤੇਰਾ ਚੇਤਾ ਆਉਂਦਾ ਏ

ਹੱਥ ਫੋਨ ਵੱਲ ਨੂੰ ਵੱਧ ਜਾਂਦਾ ਏ

ਵੇਖ ਕੇ ਤੇਰਾ ਗੁੱਡ ਮੋਰਨਿੰਗ ਦਾ ਮੈਸੇਜ

ਮੇਰਾ ਦਿਲ ਖੁਸ਼ ਹੋ ਜਾਂਦਾ ਏ।।

ਫੁੱਲਾਂ ਦੀ ਤਰਾਂ ਤੁਹਾਡੀ ਜ਼ਿੰਦਗੀ ਮਹਿਕਦੀ ਰਹੇ

ਤੁਹਾਡੀ ਹਸੀਨ ਜ਼ਿੰਦਗੀ ਵਿੱਚ ਕੋਈ ਦੁੱਖ ਨਾ ਰਹੇ

ਗੁੱਡ ਮੋਰਨਿੰਗ ਦੋਸਤ

ਰੋਜ਼ ਸਵੇਰੇ ਇੱਕ ਨਵੇਂ ਦਿਨ ਦੀ ਸ਼ੁਰੂਆਤ ਹੁੰਦੀ ਏ

ਕਿਸੇ ਆਪਣੇ ਨਾਲ ਗੱਲ ਹੋਵੇ ਤਾਂ ਖਾਸ ਹੁੰਦੀ ਏ

ਹੱਸ ਕੇ ਪਿਆਰ ਨਾਲ ਦੋਸਤਾਂ ਨੂੰ ਗੁੱਡ ਮੋਰਨਿੰਗ ਬੋਲੋ

ਤਾਂ ਦਿਨ ਭਰ ਖੁਸ਼ੀ ਆਪਣੇ ਸਾਥ ਹੁੰਦੀ ਏ।।

Good Morning Punjabi Status

Good Morning Punjabi Quotes
good morning pic punjabi

ਤੇਰੀ ਜ਼ਿੰਦਗੀ ਹਮੇਸ਼ਾ ਰਹੇ ਮਹਕਾਉਂਦੀ

ਤੈਨੂੰ ਸਾਡੀ ਯਾਦ ਹਰ ਵੇਲੇ ਰਹੇ ਆਉਂਦੀ

ਲੱਖ ਆਉਣ ਤੇਰੀ ਜ਼ਿੰਦਗੀ ਵਿੱਚ ਚਾਹੇ

ਪਰ ਤੂੰ ਸਾਨੂੰ ਰਹੇਂ ਹਰ ਪਲ ਚਾਹੁੰਦੀ।।

ਉੱਠ ਕੇ ਸਵੇਰੇ ਤੇਰਾ ਚੇਤਾ ਆਉਂਦਾ ਏ

ਤੇਰੇ ਮੂੰਹੋਂ ਗੁੱਡ ਮੋਰਨਿੰਗ ਸੁਣ ਕੇ

ਦਿਲ ਨੂੰ ਸੁਕੂਨ ਮਿਲ ਜਾਂਦਾ ਏ।।

Good Morning Punjabi Quotes
good morning in punjabi status

ਮੇਰਾ ਸਵੇਰਾ ਵੀ ਤੂੰ ਤੇ ਮੇਰੀ ਸ਼ਾਮ ਵੀ ਤੂੰ

ਤੈਨੂੰ ਪਾਉਣ ਲਈ ਤੜਫਦੀ ਐ ਮੇਰੀ ਰੂਹ।।

ਤੁਸੀ ਜਾਣਨਾ ਚਾਹੁੰਦੇ ਹੋ ਕਿ ਮੇਰੇ ਦਿਲ ਵਿੱਚ ਕੌਣ ਹੈ

ਤਾਂ ਪਹਿਲਾ ਅੱਖਰ ਫੇਰ ਤੋ ਪੜ੍ਹ ਲਓ।।

Good Morning 🌄

Good Morning Punjabi Quotes
good morning status punjabi

ਸਫ਼ਲਤਾ ਸਵੇਰ ਵਰਗੀ ਹੁੰਦੀ ਏ

ਮੰਗਣ ਨਾਲ ਨਹੀਂ ਜਾਗਣ ਨਾਲ ਮਿਲਦੀ ਏ।।

ਅੱਜ ਪਿਆਰੀ ਜਹੀ ਸਵੇਰ ਬੋਲੀ

ਉੱਠ ਕੇ ਵੇਖ ਕਿੰਨਾ ਸੋਹਣਾ ਨਜ਼ਾਰਾ ਐ

ਅਸੀ ਕਿਹਾ ਰੁੱਕ ਪਹਿਲਾਂ ਉਸਨੂੰ Good Morning ਬੋਲ ਦੇਆਂ ਜਿਹੜਾ ਇਸ ਨਜ਼ਾਰੇ ਤੋ ਵੀ ਪਿਆਰਾ ਐ।। 

ਕਹਿ ਕੇ good morning ਮੈਨੂੰ ਜਗਾਇਆ ਕਰ

ਮੇਰੀ ਅੱਖ ਖੁੱਲਣ ਤੋਂ ਪਹਿਲਾਂ ਮੇਰੇ ਕੋਲ ਚਲੀ ਆਇਆ ਕਰ।

Good Morning Punjabi Thoughts

Good Morning Punjabi Quotes
good morning images in punjabi

ਅੰਮ੍ਰਿਤ ਵੇਲੇ ਉੱਠ ਕੇ ਨਾਮ ਰੱਬ ਦਾ ਧਿਆਓ

ਰਹੋ ਖੁਸ਼ ਤੇ ਖੁਸ਼ੀਆਂ ਫੈਲਾਓ

ਕਰਦੇ ਰਹੋ ਚੰਗੇ ਕੰਮ ਤੇ ਨਾਮ ਚਮਕਾਓ

ਕਰਕੇ ਮਹਿਨਤ ਜ਼ਿੰਦਗੀ ਨੂੰ ਸਫ਼ਲ ਬਣਾਓ।।

ਜ਼ਿੰਦਗੀ ਵਿੱਚ ਕਦੇ ਕਿਸੇ ਨਾਲ

ਆਪਣੀ ਤੁਲਨਾ ਨਾਹ ਕਰੋ

ਤਸੀ ਜਿਵੇਂ ਹੋ ਬਹੁਤ ਚੰਗੇ ਹੋ,

ਰੱਬ ਦੀ ਬਣਾਈ ਹਰ ਚੀਜ਼ ਕੀਮਤੀ ਐ।।

Good Morning Punjabi Quotes
good morning in punjabi gif

ਸਵੇਰੇ ਦਾ ਉਜਾਲਾ ਹਮੇਸ਼ਾਂ ਤੁਹਾਡੇ ਨਾਲ ਹੋਵੇ

ਹਰ ਦਿਨ ਹਰ ਪਲ ਤੁਹਾਡੇ ਲਈ ਖਾਸ ਹੋਵੇ

ਦਿਲ ਤੋ ਕਰਦਾ ਹਾਂ ਦੁਆ ਤੇਰੇ ਲਈ

ਦੁਨੀਆਂ ਦੀ ਹਰ ਖੁਸ਼ੀ ਤੇਰੇ ਕੋਲ ਹੋਵੇ।।

ਖ਼ੂਬਸੂਰਤ ਰਾਤ ਨੇ ਚਾਦਰ ਸਮੇਟ ਲਈ ਐ

ਸੂਰਜ ਨੇ ਪਿਆਰੀ ਕਿਰਨਾਂ ਫੈਲਾ ਦਿੱਤੀਆਂ

ਜਲਦੀ ਉੱਠ ਕੇ ਧੰਨਵਾਦ ਕਹੋ ਆਪਣੇ ਰੱਬ ਨੂੰ

ਜਿਸਨੇ ਸਾਨੂੰ ਪਿਆਰੀ ਜਹੀ ਸਵੇਰ ਦਿੱਤੀ ਐ।।

Good Morning Punjabi Quotes
good morning thoughts in punjabi

ਫ਼ਿਕਰ ਨਾਹ ਕਰੋ ਚਾਹੇ ਜ਼ਮਾਨਾ ਖ਼ਿਲਾਫ਼ ਹੋਵੇ

ਚੱਲੋ ਉਸ ਰਾਹ ਤੇ ਜਿਹੜਾ ਸੱਚਾ ਤੇ ਸਾਫ਼ ਹੋਵੇ।।

ਖੁਸ਼ੀ ਮਿਲਦੀ ਏ ਮੈਨੂੰ ਵੇਖ ਕੇ ਤੈਨੂੰ

ਕਹਿ ਕੇ ਗੁੱਡ ਮੋਰਨਿੰਗ ਤੈਨੂੰ

ਮੇਰੇ ਦਿਨ ਦੀ ਸ਼ੁਰੂਆਤ ਹੁੰਦੀ ਏ।।

ਰੱਬ ਰੱਖੇ ਸਲਾਮਤ ਤੇਨੂੰ ਹਮੇਸ਼ਾਂ ਤੂੰ ਮੁਸਕੁਰਾਏ

ਤੇਰੀ ਜ਼ਿੰਦਗੀ ਵਿੱਚ ਮੇਰੇ ਤੋ ਬਾਅਦ ਕੋਈ ਨਾਂ ਆਏ।।

Good Morning Wishes In Punjabi

Good Morning Punjabi Quotes
Good morning Punjabi quotes

ਤੁਹਾਡੀ ਹਰ ਸਵੇਰ ਖ਼ੂਬਸੂਰਤ ਤੇ ਸੁਹਾਣੀ ਹੋਵੇ

ਤੁਹਾਡੀ ਮੇਰੇ ਨਾਲ ਹੀ ਪੂਰੀ ਜ਼ਿੰਦਗਾਨੀ ਹੋਵੇ

ਮੈਂ ਕਹਾਂ ਤੈਨੂੰ ਰੋਜ਼ ਸਵੇਰੇ good morning

ਤੇ ਤੂੰ ਮੇਰੀ ਆਵਾਜ਼ ਦੀ ਦੀਵਾਨੀ ਹੋਵੇ।।

ਸੁਫ਼ਨੇ ਵਿੱਚ ਆ ਕੇ ਓਹ ਮੈਨੂੰ ਜਗਾਉਂਦੀ ਏ

ਰੋਜ਼ ਸਵੇਰੇ ਮੈਨੂੰ ਫੋਨ ਮਿਲਾਉਂਦੀ ਐ

ਓਹਦੇ ਮੂੰਹੋਂ ਸੁਣ ਗੁੱਡ ਮੋਰਨਿੰਗ ਦਿਲ ਖੁਸ਼ ਹੋ ਜਾਂਦਾ ਏ,

ਮੇਰਾ ਦਿਨ ਬਹੁਤ ਚੰਗਾ ਓਹ ਬਣਾਉਂਦੀ ਐ।।

Good Morning Punjabi Quotes
good morning wishes punjabi

Good Morning ਕਹਿ ਕੇ ਮੈਨੂੰ ਜਗਾਇਆ ਕਰ

ਤੂੰ ਰੋਜ਼ ਸਵੇਰੇ ਮੈਨੂੰ phone ਲਾਇਆ ਕਰ

ਤੇਰੀ ਆਵਾਜ਼ ਸੁਣ ਮੇਰਾ ਦਿਨ ਚੜੇ

ਮੈਨੂੰ good night ਕਹਿ ਕੇ ਸੁਲਾਇਆ ਕਰ।।

ਸਵੇਰੇ ਉੱਠ ਕੇ ਤੇਰਾ ਚੇਤਾ ਆਉਂਦਾ ਏ

ਦਿਲ ਤੇਰੇ ਮੂੰਹੋਂ ਗੁੱਡ ਮੋਰਨਿੰਗ ਸੁਣਨਾਂ ਚਾਹੁੰਦਾ ਏ

ਕਦੇ ਹੁੰਦੇ ਸੀ ਦੋਨੋਂ ਇਕੱਠੇ ਆਪਾਂ ਦੋਵੇਂ

ਇਹ ਖਿਆਲ ਰੋਜ਼ ਸਵੇਰੇ ਮੈਨੂੰ ਸਤਾਉਂਦਾ ਏ।।

Good Morning Punjabi Quotes
romantic good morning in Punjabi

ਉਹ ਸਵੇਰੇ ਉੱਠ ਕੇ ਮੇਰੇ ਨਾਲ ਲੜਨ ਆਏ

ਤੁਸੀ ਕੌਣ ਹੁੰਦੇ ਜੈ ਮੇਰੇ ਸੁਫ਼ਨੇ ਵਿੱਚ ਆਉਣ ਵਾਲੇ।।

Good Morning In Punjabi Gurbani

Good Morning Punjabi Quotes
good morning punjabi gurbani

ਰੱਬ ਵਿੱਚ ਰੱਖੋ ਭਰੋਸਾ ਤੇ ਰੋਜ਼ ਸਵੇਰੇ ਉਸ ਨੂੰ ਯਾਦ ਕਰੋ

ਉੱਠ ਕੇ ਜਪੋ ਨਾਮ ਰੱਬ ਦਾ ਤੇ ਦਿਨ ਦੀ ਸ਼ੁਰੂਆਤ ਕਰੋ।।

ਸਵੇਰੇ ਉੱਠ ਕੇ ਰੱਬ ਦਾ ਨਾਮ ਧਿਆਵਾਂ

ਮੈਂ ਉਸ ਤੋ ਪਰੇ ਕਦੇ ਨਾ ਜਾਵਾਂ

ਮਿਲ ਜਾਵੇ ਇੱਕ ਰੱਬ ਦਾ ਸਹਾਰਾ

ਮੈਂ ਜ਼ਿੰਦਗੀ ਵਿਚ ਹੋਰ ਕੁੱਝ ਨਾ ਚਾਹਵਾਂ।।

Good Morning Punjabi Quotes
good morning images in punjabi gurbani

ਉੱਠ ਕੇ ਰੱਬ ਦਾ ਨਾਮ ਯਾਦ ਕਰੋ

ਬਾਕੀ ਸਾਰੇ ਕੰਮ ਇਸ ਤੋਂ ਬਾਅਦ ਕਰੋ

ਚੰਗੇ ਕੰਮ ਕਰੋ ਜ਼ਿੰਦਗੀ ਵਿਚ ਆਪਣੀ

ਤੇ ਸਭ ਦੇ ਭਲੇ ਦੀ ਦੁਆ ਕਰੋ।।

ਦੁੱਖ ਨਾ ਆਵੇ ਕਿਸੇ ਦੇ ਘਰ

ਮੈਂ ਅਰਦਾਸ ਕਰਾਂ ਵਾਹਿਗੁਰੂ ਤੇਰੇ ਦਰ

ਮੰਨ ਨੀਵਾਂ ਮਤ ਉੱਚੀ ਰੱਖੀ ਮਾਲਕਾ

ਸੁੱਖ ਰੱਖੀਂ ਮਾਲਕਾ ਹਰ ਕਿਸੇ ਦੇ ਘਰ।।

Good Morning Punjabi Quotes
good morning quotes in punjabi gurbani

ਹੱਥ ਜੋੜ ਕਰਾਂ ਅਰਦਾਸ ਮੇਰੇ ਮਾਲਕਾ

ਖੁਸ਼ੀਆਂ ਦੇਵੀਂ ਹਰ ਘਰ ਮੇਰੇ ਮਾਲਕਾ

ਤੇਰੇ ਦਰ ਤੇ ਹੀ ਸਿਰ ਝੁਕੇ ਮੇਰਾ

ਤੇਰੇ ਦਰ ਤੋ ਨਾ ਉੱਚਾ ਕੋਈ ਦਰ ਮੇਰੇ ਮਾਲਕਾ।।

ਨਾਨਕ ਨਾਮ ਚੜ੍ਹਦੀ ਕਲਾ

ਤੇਰੇ ਭਾਣੇ ਸਰਬੱਤ ਦਾ ਭਲਾ

ਸਰਬੱਤ ਦੀ ਚੰਗਿਆਈ ਵਿੱਚ

ਤੁਹਾਡਾ ਦਿਨ ਸਭ ਤੋਂ ਵਧੀਆ ਹੋਵੇ

ਰੱਬ ਤੁਹਾਡਾ ਭਲਾ ਕਰੇ 🙏

How To Say Good Morning In Punjabi

Good Morning ਨੂੰ ਪੰਜਾਬੀ ਭਾਸ਼ਾ ਵਿੱਚ ਸ਼ੁਭ ਸਵੇਰ ਕਿਹਾ ਜਾਂਦਾ ਹੈ, ਜੇਕਰ ਪੰਜਾਬੀ ਵਿੱਚ ਤੁਸੀ ਕਿਸੇ ਨੂੰ Good Morning ਕਹਿਣਾ ਚਾਹੁੰਦੇ ਹੋ ਤਾਂ ਤੁਸੀਂ ਸ਼ੁੱਭ ਸਵੇਰਾ ਕਹਿ ਸਕਦੇ ਹੋ। ਜੇਕਰ ਤੁਸੀਂ Translate Good Morning To Punjabi ਕਰਨਾ ਚਾਹੁੰਦੇ ਹੋ ਤਾਂ ਇਸ ਨੂੰ Shubh Saver ਲਿਖਾਂਗੇ ਪਰ ਜੇਕਰ ਤੁਸੀਂ Good Morning In Punjabi Language ਵਿੱਚ ਲਿਖਣਾ ਚਾਹੁੰਦੇ ਹੋ ਤਾਂ ਇਸ ਨੂੰ ਗੁੱਡ ਮੋਰਨਿੰਗ ਲਿੱਖ ਸਕਦੇ ਹੋ। 

Good Morning Punjabi Quotes Status Shayari ਨੂੰ ਅੰਤ ਤੱਕ ਪੜ੍ਹਨ ਲਈ ਤੁਹਾਡਾ ਧੰਨਵਾਦ।।

Related Articles

Back to top button