Punjabi Shayari Status

50+ Best Sadgi Shayari In Punjabi | ਸਾਦਗੀ Status In Punjabi (2022)

Friends, today we are presenting Sadgi shayari in punjabi in front of you. In this post punjabi shayari on Sadgi and punjabi shayari for Sadgi will be shared with you. We hope you will definitely like this Sadgi shayari in punjabi.

दोस्तों क्या आप Sadgi Shayari In Punjabi की तलाश कर रहे हैं? यदि हां तो आप बिलकुल सही जगह पर पहुंचे हो क्योंकि हम इस आर्टिकल में आपके लिए ਸਾਦਗੀ shayari in Punjabi और shayari on sadgi को आपके साथ शेयर कर रहे हैं। हमे उम्मीद है कि सादगी पर पंजाबी शायरी आपको जरूर पसंद आएगी।

150+ Best Love Shayari In Punjabi (2022)

 

Sadgi Shayari In Punjabi

 

Punjabi sadgi shayari images

ਤੇਰੀ ਸਾਦਗੀ ਤੇ ਮੁੰਡਾ ਡੁੱਲ ਗਿਆ

ਤੈਨੂੰ ਵੇਖਦੇ ਹੀ ਸਾਰ ਸਬ ਭੁੱਲ ਗਿਆ

ਐਸਾ ਪਾਗਲ ਹੋਇਆ ਇਸ਼ਕ ਤੇਰੇ ਵਿੱਚ

ਤੇਰੇ ਪਿੱਛੇ ਮੁੰਡਾ ਰੁੱਲ ਗਿਆ।।

Teri Sadgi Te Munda Dull Geya

Tenu Vekhde Hi Sar Sab Bhul Geya

Aisa Pagal Hoya Ishq Tere Vich

Tere Pichhe Munda Rull Geya…

 

ਇਸ ਗੱਲ ਤੋਂ ਮਤਲਬ ਨਹੀਂ ਕਿ

ਤੇਰਾ ਰੰਗ ਗੋਰਾ ਜਾ ਕਾਲਾ ਹੈ

ਬਸ ਇਸ ਗੱਲ ਤੇ ਮਰ ਗਏ ਕਿ

ਤੇਰਾ ਜੀਵਨ ਸਾਦਗੀ ਵਾਲਾ ਹੈ।।

Is Gall To Matlab Nahi Ki

Tera Rang Gora Ja Kala Hai

Bas Is Gall Te Marr Gaye Ki

Tera Jeevan Sadgi Wala Hai…

 

sadgi punjabi shayari image
Sadgi shayari in punjabi

ਜਦੋ ਲੈ ਕੇ ਸਿਰ ਤੇ ਚੁੰਨੀ ਤੂੰ ਹਲਕਾ ਜਿਹਾ ਹੱਸਦੀ ਐ

ਕਿੰਨੀ ਦਿਲ ਦੀ ਚੰਗੀ ਇਹ ਤੇਰੀ ਸਾਦਗੀ ਦੱਸਦੀ ਐ।।

Jado Le Ke Sir Te Chunni Tu Halka Jeha Hasdi Hai

Kinni Dil Di Changi Eh Teri Sadgi Dasdi Hai

 

ਤੇਰੇ ਵਿੱਚ ਭਰੀ ਸਾਦਗੀ ਬੇਸ਼ੁਮਾਰ ਹੈ

ਤੇ ਮੇਰੇ ਵਿੱਚ ਐਬ ਹਜ਼ਾਰ ਨੇ

ਹੁਣ ਕੁਝ ਰੱਬ ਖੇਡ ਰਚਾਵੇ ਤਾਂ ਹੀ

ਹੋ ਸਕਦਾ ਤੈਨੂੰ ਸਾਡੇ ਨਾਲ ਪਿਆਰ ਹੈ

Tere Vich Bhari Sadgi Beshumar Hai

Te Mere Vich Aib Hazar Ne

Hun Kujh Rab Hi Khed Rachave Ta Hi

Ho Sakda Tenu Sade Nal Pyar Hai…

 

sadgi status shayari Punjabi

ਤੇਰਾ ਹੱਸਣਾ ਸਾਡੀ ਜਾਨ ਕੱਢ ਲੈ ਗਿਆ

ਤੈਨੂੰ ਵੇਖ ਮੈਂ ਤੇਰਾ ਹੋ ਕੇ ਰਹਿ ਗਿਆ

ਸਾਦਗੀ ਤੇਰੀ ਨੇ ਐਸਾ ਜਾਦੂ ਕੀਤਾ

ਦਿਲ ਤੇਰੇ ਖਿਆਲਾਂ ਦੇ ਰਾਹ ਪੈ ਗਿਆ।।

Tera Hasna Sadi Jaan Kadh Le Geya

Tenu Vekh Main Tera Ho Ke Reh Geya

Sadgi Teri Ne Aisa Jadoo Kita

Dil Tere Khyalan De Raah Pe Geya…

 

ਵੇਖ ਕੇ ਸਾਦਗੀ ਤੇਰੀ ਰਾਤਾਂ ਨੂੰ

ਮੈਂ ਜਾਗਣ ਲੱਗ ਗਿਆ

ਉੱਪਰ ਅਸਮਾਨ ਵਿੱਚ ਹੁਣ ਚੰਨ ਵੀ

ਫਿੱਕਾ ਲੱਗਣ ਲੱਗ ਗਿਆ।।

Vekh Ke Sadgi Teri Raatan Nu

Main Jaagan Lag Geya

Upar Aasman Vich Hun Chann Vi

Fika Lagan Lag Geya

 

sadgi shayari in Punjabi
sadgi shayari in Punjabi

ਹੁਸਨ ਭਾਵੇਂ ਤੇਰਾ ਕੁੱਝ ਖਾਸ ਨਹੀਂ

ਪਰ ਤੇਰੇ ਤੋਂ ਜ਼ਿਆਦਾ ਕਿਸੇ ਵਿੱਚ ਬਾਤ ਨਹੀਂ

ਜਦੋਂ ਦਾ ਵੇਖਾ ਤੇਰੀ ਸਾਦਗੀ ਨੂੰ

ਮੈਨੂੰ ਨੀਂਦ ਅਉਂਦੀ ਹੁਣ ਪੂਰੀ ਰਾਤ ਨਹੀਂ।।

Husn Bhave Tera Kujh Khas Nahi

Par Tere Toh Jyada Kise Vich Baat Nahi

Jadon Da Vekha Teri Sadgi Nu

Menu Neend Aundi Hun Poori Raat Nahi…

 

ਬਨਾਵਟੀ ਜਹੀ ਇਸ ਦੁਨੀਆਂ ਵਿੱਚ

ਤੇਰੀ ਸਾਦਗੀ ਤੇ ਮਰ ਗਏ ਹਾਂ

ਤੇਰੇ ਇਹਨਾਂ ਨਾਖਰਿਆਂ ਵਿੱਚ ਅਸੀਂ

ਆਪਣੇ ਆਪ ਨੂੰ ਭੁੱਲ ਗਏ ਹਾਂ।।

Banawati Jahi Is Duniya Vich

Teri Sadgi Te Marr Gaye Haa

Tere Ehna Nakhreya Vich Aasi

Apne Aap Nu Bhul Gaye Haa

 

sadgi status in Punjabi
sadgi shayari in Punjabi

ਪਤਾ ਨਹੀਂ ਰੱਬ ਨੇ ਕਿਵੇਂ ਉਸ ਨੂੰ ਬਣਾਇਆ ਹੈ

ਦੁਨੀਆਂ ਦੀ ਸਾਦਗੀ ਨੂੰ ਉਸ ਵਿੱਚ ਹੀ ਪਾਇਆ ਹੈ

ਵੇਖ ਕੇ ਉਸ ਦੀ ਸਾਵਲੀ ਜਹੀ ਸੂਰਤ ਨੂੰ

ਮੇਰਾ ਦਿਲ ਉਸ ਪਰੀ ਤੇ ਆਇਆ ਹੈ।।

Pata Nahi Rab Ne Kive Us Nu Banaya Hai

Duniya Di Sadgi Nu Us Vich Hi Paaya Hai

Vekh Ke Us Di Sawali Jahi Surat Nu

Mera Dil Us Pari Te Aaya Hai…

 

ਤੇਰੀ ਸਾਦਗੀ ਨੂੰ ਅਸੀਂ ਕਿਥੇ ਲੁਕੋ ਕੇ ਰੱਖ ਲਈਏ

ਡਰ ਲੱਗਦਾ ਹੈ ਇਸ ਦੁਨੀਆਂ ਵਿੱਚ ਤੈਨੂੰ ਖੋਹ ਨਾ ਦੇਈਏ।।

Teri Sadgi Nu Aasi Kithe Luko Ke Rakh Layiye

Darr Lagda Hai Is Duniya Vich Tenu Khoh Na Deyiye…

 

Punjabi status on sadgi
Sadgi shayari in Punjabi status

ਜਿਵੇਂ ਦੀ ਤੂੰ ਅੱਜ ਹੈ ਹਮੇਸ਼ਾ ਇਸ ਤਰਾਂ ਰਹੀਂ

ਆਪਣੀ ਸਾਦਗੀ ਨੂੰ ਕਦੇ ਆਪਣੇ ਤੋਂ ਅਲੱਗ ਨਾ ਕਰੀਂ।।

Jiven Di Tu Aaj Hai Hamesha Is Tara Rahi

Apni Sadgi Nu Kade Apne To Alag Na Kari…

 

Punjabi Shayari On Sadgi

 

ਵੇਖ ਕੇ ਤੇਰੀ ਸਾਦਗੀ ਬਣਾਉਣ

ਚਾਹੁੰਦਾ ਹਾਂ ਆਪਣੀ ਜ਼ਿੰਦਗੀ

ਨਾ ਹੋਵੇਗੀ ਕਦੇ ਤੇਰੇ ਨਾਲ

ਨਰਾਜ਼ਗੀ ਕਰਾਂਗਾ ਤੇਰੀ ਬੰਦਗੀ।।

Vekh Ke Teri Sadgi Bnauna

Chahunda Haan Apni Zindagi

Na Hovegi Kade Tere Naal

Narazgi Karanga Teri Bandgi…

 

Punjabi shayari on sadgi

ਸਾਦਗੀ ਨਾਲ ਆਪਣੀ ਉਹ

ਇਸ ਮਹਿਫ਼ਲ ਨੂੰ ਬੇਹਕਾ ਰਹੀ ਹੈ

ਹੁਸਨ ਨਾਲ ਉਹ ਆਪਣੇ

ਸਾਰਿਆਂ ਦੇ ਦਿਲ ਜਲਾ ਰਹੀ ਹੈ।।

Sadgi Naal Apni Oh

Is Mehfil Nu Behka Rahi Hai

Husn Naal Oh Apne

Sareyan De Dil Jala Rahi Hai

 

ਤੇਰੀ ਸਾਦਗੀ ਨੂੰ ਵੇਖ ਕੇ

ਕੋਈ ਵੀ ਦਿਲ ਹਾਰ ਦੇਵੇ

ਮੁੱਖ ਤੇਰਾ ਵੇਖੇ ਬਿਨਾਂ ਹੀ

ਕੋਈ ਵੀ ਕਰ ਤੈਨੂੰ ਪਿਆਰ ਲਵੇ।।

Teri Sadgi Nu Vekh Ke

Koi Vi Dil Haar Deve

Mukh Tera Vekhe Bina Hi

Koi Vi Kar Tenu Pyar Lave…

 

ਸਾਦਗੀ ਸ਼ਾਇਰੀ ਪੰਜਾਬੀ ਵਿੱਚ
Sadgi shayari in Punjabi

ਮੇਰੀ ਜ਼ਿੰਦਗੀ ਬਣ ਕੇ ਤੂੰ

ਮੇਰੀ ਜ਼ਿੰਦਗੀ ਵਿੱਚ ਆਈ ਹੈ

ਆਪਣੀ ਇਸ ਸਾਦਗੀ ਨਾਲ

ਮੇਰੀ ਜ਼ਿੰਦਗੀ ਮਹਿਕਾਈ ਹੈ।।

Meri Zindagi Ban Ke Tu

Meri Zindagi Vich Aayi Hai

Apni Is Sadgi Naal

Meri Zindagi Mehkai Hai…

 

ਸਾਦਗੀ ਨਾਲ ਭਰੀਆਂ ਤੇਰੀਆਂ ਗੱਲਾਂ

ਸੁਣਦੇ ਰਹਿਣ ਨੂੰ ਜੀਅ ਕਰਦਾ

ਕੋਈ ਖੋਹ ਨਾ ਲਵੇ ਤੈਨੂੰ ਮੇਰੇ ਤੋਂ

ਤੂੰ ਆਪਣੇ ਮੁੱਖ ਤੇ ਰੱਖਿਆ ਕਰ ਪਰਦਾ।।

Sadgi Naal Bhariya Teriya Galla

Sunde Rehen Nu Jee Karda

Koi Khoh Na Lave Tenu Mere To

Tu apne Mukh Te Rakheya Kar Parda…

 

sadgi shayari pics punjabi
sadgi shayari in punjabi

ਸਾਦਗੀ ਨਾਲ ਆਪਣੀ ਤੂੰ

ਇਸ ਕਮਰੇ ਨੂੰ ਮਹਿਕਾ ਦੇ

ਲਾ ਕੇ ਅੱਗ ਆਪਣੇ ਹੁਸਨ ਨਾਲ

ਤੂੰ ਮੇਰੇ ਦਿਲ ਨੂੰ ਜਲਾ ਦੇ।।

Sadgi Naal Apni Tu

Is Kamre Nu Mehka De

Laa Ke Agg Apne Husn Naal

Tu Mere Dil Nu Jala De…

 

ਪੂਰੀ ਰਾਤ ਉਸ ਦੀਆਂ ਬਾਹਾਂ ਵਿੱਚ ਲੰਘ ਗਈ

ਮੈਂ ਉਸ ਦੀ ਸਾਦਗੀ ਨੂੰ ਤਕਦਾ ਰਹਿ ਗਿਆ।।

Poori Raat Us Diya Baahan Vich Langh Gayi

Main Us Di Sadgi Takda Reh Geya…

 

punjabi status on sadgi images

ਤੇਰੀ ਫ਼ੋਟੋ ਵਿੱਚ ਵੀ ਤੇਰੀ ਸਾਦਗੀ

ਸਾਫ ਨਜ਼ਰ ਆਉਂਦੀ ਹੈ

ਕਿੰਨੀ ਪਿਆਰੀ ਤੇਰੀ ਸੂਰਤ

ਸਬ ਦੇ ਦਿਲ ਨੂੰ ਭਾਉਂਦੀ ਹੈ।।

Teri Photo Vich Vi Teri Sadgi

Saaf Nazar Aundi Hai

Kinni Pyari Teri Surat

Sab De Dil Nu Bhaundi Hai…

 

ਹਰ ਜਨਮ ਵਿੱਚ ਮੈਨੂੰ ਤੂੰ ਮਿਲੇ

ਤੇ ਤੈਨੂੰ ਮਿਲੇ ਹਰ ਜਨਮ ਸਾਦਗੀ

ਕਦੇ ਇਕ ਦੂਜੇ ਤੋਂ ਵੱਖ ਨਾ ਹੋਈਏ

ਤੇ ਨਾ ਹੋਵੇ ਕਦੇ ਨਰਾਜ਼ਗੀ।।

Har Janam Vich Menu Tu Mile

Te Tenu Mile Har Janam Sadgi

Kade Ik Duje To Wakh Na Hoiye

Te Na Hove Kade Narazgi…

 

Sadgi shayari in punjabi
Sadgi shayari in punjabi

ਕੁਝ ਲੋਕ ਹੀ ਸਾਦਗੀ ਨੂੰ ਪਸੰਦ ਕਰਦੇ ਨੇ

ਬਾਕੀ ਤਾਂ ਜਿਸਮਾਂ ਤੇ ਹੀ ਮਰਦੇ ਨੇ,

ਕਹਿੰਦੇ ਨੇ ਪਿਆਰ ਸੱਚਾ ਹੈ ਤੇਰੇ ਲਈ

ਪਰ ਝੂਠੇ ਉਹ ਵਾਅਦੇ ਕਰਦੇ ਨੇ।।

Kujh Hi Sadgi Nu Pasand Karde Ne

Baki Ta Jisma Te Hi Marde Ne

Kehnde Ne Pyar Sacha Hai Tere Layi

Par Jhuthe Oh Vaade Karde Ne…

 

ਸਾਦਗੀ Shayari In Punjabi

 

ਸਾਦਗੀ ਦਾ ਜ਼ਮਾਨਾ ਤਾਂ ਨਹੀਂ ਰਿਹਾ

ਪਰ ਤੇਰੀ ਸਾਦਗੀ ਚੰਗੀ ਲਗਦੀ ਹੈ

ਇੱਕ ਤੇਰੇ ਹਾਸੇ ਨੂੰ ਛੱਡ ਕੇ ਦੁਨੀਆਂ ਦੀ

ਹਰ ਚੀਜ਼ ਮੈਨੂੰ ਗੰਦੀ ਲੱਗਦੀ ਹੈ।।

Sadgi Da Zamana Ta Nahi Reha

Par Teri Sadgi Changi Lagdi Hai

Ik Tere Haase Nu Chhad Ke Duniya Di

Har Cheez Gandi Lagdi Hai…

 

Punjabi sadgi shayari photo

ਤੇਰੀ ਸਾਦਗੀ ਹੀ ਤੇਰਾ ਸ਼ਿੰਗਾਰ ਹੈ

ਤੇਰੀ ਹੱਸੀ ਹੀ ਤੈਨੂੰ ਕਰ ਦਿੰਦੀ ਤਿਆਰ ਹੈ

ਮੇਕਅਪ ਦੀ ਕੋਈ ਲੋੜ ਨਹੀਂ ਤੁਹਾਨੂੰ

ਤੇਰਾ ਸ਼ਰਮਾਉਣਾ ਹੀ ਬੜਾ ਕਮਾਲ ਹੈ।।

Teri Sadgi Hi Tera Shinghar Hai

Teri Hassi Hi Tenu Kar Dindi Teyar Hai

Make-up Di Koi Lod Nahi Tuhanu

Tera Sharmana Hi Bada Kamaal Hai…

 

ਤੇਰੇ ਮੁੱਖ ਦੀ ਮੁਸਕੁਰਾਹਟ ਮੋਹ ਲੈਂਦੀ ਹੈ

ਤੇਰੀ ਸਾਦਗੀ ਮੇਰਾ ਚੇਨ ਵੀ ਖੋਹ ਲੈਂਦੀ ਹੈ

ਹੱਸਦੀ ਰਹਿ ਤੂੰ ਸਦਾ ਇਸ ਤਰਾਂ

ਮੇਰੇ ਦਿਲ ਦੀ ਧੜਕਣ ਇਹ ਕਹਿੰਦੀ ਹੈ।।

Tere Mukh Di Muskurahat Moh Laindi Hai

Teri Sadgi Mera Chain Vi Khoh Laindi Hai

Hasdi Reh Tu Sada Is Tarah

Mere Dil Di Dhadkan Eh Kehndi Hai…

 

Sadgi punjabi Shayari images

ਤੇਰੀਆਂ ਅੱਖਾਂ ਵਿੱਚ ਜਿਹੜੀ ਸਾਦਗੀ ਦਿਸਦੀ ਹੈ

ਬਸ ਇਸ ਵਿੱਚ ਮੈਂ ਜ਼ਿੰਦਗੀ ਬਿਤਾਉਣੀ ਚਾਹੁੰਦਾ ਹਾਂ।।

Teriyan Akhan Vich Jehdi Sadgi Disdi Hai

Bas Is Vich Main Zindagi Bitauni Chahunda Haan

 

ਚੋਰੀ ਚੋਰੀ ਮੈਨੂੰ ਵੇਖ ਕੇ

ਜਦੋਂ ਉਹ ਸ਼ਰਮਾਉਂਦੀ ਹੈ

ਉਸ ਦੀ ਇਹ ਸਾਦਗੀ ਮੇਰਾ

ਦਿਲ ਚੋਰੀ ਕਰ ਲੈ ਜਾਂਦੀ ਹੈ।।

Chori Chori Menu Vekh Ke

Jadon Oh Sharmandi Hai

Us Di Eh Sadgi Mera

Dil Chori Kar Le Jandi Hai…

 

ਸਾਦਗੀ shayari in punjabi
ਸਾਦਗੀ shayari in punjabi

ਕੁਝ ਵੇਖਦੇ ਨੇ ਹੁਸਨ ਤੇ ਕੁੱਝ

ਜਿਸਮਾਂ ਉੱਤੇ ਮਰਦੇ ਨੇ

ਘੱਟ ਹੀ ਮਿਲਦੇ ਨੇ ਜਿਹੜੇ

ਸਾਦਗੀ ਨੂੰ ਪਿਆਰ ਕਰਦੇ ਨੇ।।

Kujh Vekhde Ne Husn Te Kujh

Jisma Utte Marde Ne

Ghat Hi Milde Ne Jehde

Sadgi Nu Pyar Karde Ne

 

ਉਸ ਦੀ ਸਾਦਗੀ ਨੂੰ ਅਸੀਂ

ਉਧਾਰ ਰੱਖਣਾ ਚਾਹੁੰਦੇ ਹਾਂ

ਸੁਣਾ ਹੈ ਉਧਾਰ ਲੈਣ ਵਾਲਿਆਂ

ਨੂੰ ਓਹ ਕਦੇ ਨਹੀਂ ਭੁੱਲਦੇ।।

Us Di Sadgi Nu Aasi

Udhar Rakhna Chahunde Haa

Suna Hai Udhar Lain Waleyan

Nu Oh Kade Nahi Bhulde…

 

2 Line Sadgi Shayari In Punjabi

 

ਸਾਦਗੀ status in punjabi

ਸਮਝ ਨਹੀਂ ਆਉਂਦਾ ਇਹ ਅਸਰ ਮੋਹਬਤ ਦਾ

ਨਸ਼ਾ ਤੇਰਾ ਹੈ ਜਾ ਤੇਰੀ ਇਸ ਸਾਦਗੀ ਦਾ।।

Samjh Nahi Aunda Eh Asar Mohabat Da

Nasha Tera Hai Ja Teri Is Sadgi Da…

 

ਝੂਠ ਦੀਆਂ ਇਹਨਾਂ ਕੰਧ ਨੂੰ ਤੋੜ ਕੇ ਵੇਖ

ਦੂਸਰੇ ਪਾਸੇ ਸਾਦਗੀ ਦਾ ਵੱਸਿਆ ਇੱਕ ਸ਼ਹਿਰ ਮਿਲੇਗਾ।।

Jhuth Diyan Ehna Kandha Nu Tod Ke Vekh

Dusre Paase Sadgi Da Vaseya Ik Shehr Milega…

 

two line sadgi shayari in punjabi
two line sadgi shayari in punjabi

ਸਾਰੇ ਹੁਨਰ ਫਿੱਕੇ ਨੇ ਇੱਕ ਸਾਦਗੀ ਦੇ ਅੱਗੇ

ਜਿਵੇਂ ਚੰਨ ਦੀ ਚਾਨਣੀ ਫਿੱਕੀ ਹੈ ਤੇਰੇ ਹੁਸਨ ਦੇ ਅੱਗੇ।।

Saare Hunar Fikke Ne Ik Sadgi De Agey

Jiven Chann Di Chanani Fikki Hai Tere Husn De Agey…

 

ਦੀਵਾਨਾ ਹੋ ਗਿਆ ਹਾਂ ਤੇਰੀ ਸਾਦਗੀ ਦਾ ਇਸ ਤਰਾਂ

ਤਾਰੀਫ ਚੰਨ ਦੀ ਮੈਂ ਕਰਾਂ ਵੀ ਤਾਂ ਕਿਸ ਤਰਾਂ।।

Deewana Ho Geya Haa Teri Sadgi Da Is Tarah

Taarif Chan Di Main Kara Vi Ta Jis Tarah…

 

sadgi 2 line punjabi shayari status

ਜਦੋਂ ਦੀ ਤੇਰੀ ਸਾਦਗੀ ਤੇ ਦਿਲ ਆ ਗਿਆ

ਸਾਡੇ ਨਸੀਬ ਵਿੱਚ ਸੁੱਖ ਚੇਨ ਸਮਾ ਗਿਆ।।

Jadon Di Teri Sadgi Te Dil Aa Gaya

Sade Naseeb Vich Sukh Chain Sama Gaya

 

ਦੁਨੀਆਂ ਦਾ ਸਭ ਤੋਂ ਵੱਡਾ ਨਸ਼ਾ ਸਾਦਗੀ ਦਾ ਹੈ

ਜੇ ਇੱਕ ਵਾਰੀ ਚੜ੍ਹ ਜਾਵੇ ਤਾਂ ਉਤਰਦਾ ਨਹੀਂ।।

Duniya Da Sab Toh Vadda Nasha Sadgi Da Hai

Je Ik Vaari Chadh Jaave Ta Utarda Nahi…

 

2-line sadgi punjabi status shayari
sadgi shayari in punjabi

ਹੁਣ ਉਸ ਨੂੰ ਮੇਰੀ ਸਾਦਗੀ ਚੰਗੀ ਲੱਗਦੀ ਹੈ

ਤੇ ਉਸ ਦੀ ਇਹ ਗੱਲ ਵੀ ਚੰਗੀ ਲੱਗਦੀ ਹੈ।।

Hun Us Nu Meri Sadgi Changi Lagdi Hai

Te Us Di Eh Gall Vi Changi Lagdi Hai…

 

ਕਿਸੇ ਤੇ ਨਹੀਂ ਆਇਆ ਜਿਹੜਾ

ਉਹ ਦਿਲ ਤੂੰ ਚੂਰਾ ਲਿਆ

ਤੇਰੀ ਸਾਦਗੀ ਨੇ ਹੱਸਦੇ ਮੁੰਡੇ ਨੂੰ

ਆਪਣਾ ਬਣਾ ਲਿਆ।।

Kise Te Nahi Aaya Jehda

Oh Dil Tu Chura Leya

Teri Sadgi Ne Hasde Munde Nu

Apna Bana Leya…

 

ਸੋਹਣੀ ਜਹੀ ਤੇਰੀ ਫੋਟੋ ਮੇਰੀਆਂ ਅੱਖਾਂ ਵਿੱਚ ਵੱਸ ਗਈ

ਪਤਾ ਹੀ ਨਹੀਂ ਚੱਲਿਆ ਕਦੋਂ ਸਾਦਗੀ ਤੇਰੀ ਮੇਰੇ ਦਿਲ ਵਿਚ ਵੱਸ ਗਈ।।

Sohni Jahi Teri Photo Meriya Akhan Vich Vas Gayi

Pata Hi Nahi Chaleya Kado Sadgi Teri Mere Dil Vich Vass Gayi…

 

ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਦੁਆਰਾ ਸਾਂਝੀ ਕੀਤੀ ਗਈ ਇਹ Sadgi Shayari In Punjabi ਤੁਹਾਨੂੰ ਪਸੰਦ ਆਈ ਹੋਵੇਗੀ। ਜੇਕਰ ਤੁਹਾਨੂੰ ਇਹ sadgi ਸ਼ਾਇਰੀ ਵਧੀਆ ਲੱਗੀ ਤਾਂ ਇਸ ਨੂੰ ਤੁਸੀਂ ਆਪਣੇ ਭੈਣ ਭਰਾ ਤੇ ਯਾਰਾਂ ਦੋਸਤਾਂ ਨਾਲ ਜਰੂਰ Share ਕਰੋ, ਜੇਕਰ ਤੁਸੀ ਹੋਰ ਕਿਸੇ ਵੀ ਟੋਪੀਕ ਤੇ ਸ਼ਾਇਰੀ ਪੜ੍ਹਨਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਕਰਕੇ ਦੱਸੋ ਅਸੀਂ ਤੁਹਾਡੇ ਲਈ ਉਹ ਸ਼ਾਇਰੀ ਲੈ ਕੇ ਹਾਜਰ ਹੋਵਾਂਗੇ।।

 

Read More👇

Related Articles

Back to top button