70+ Badmashi Shayari In Punjabi | ਅੱਗ Punjabi Status Badmashi (2023)
Friends, today we are going to share Badmashi Shayari In Punjabi with you, we hope you will like this shayari very much. You must also share this Punjabi Badmashi Shayari with your friends.
ਦੋਸਤੋ ਜੇਕਰ ਤੁਸੀਂ ਵੀ ਆਪਣੇ Whatsapp ਤੇ ਘੈਂਟ ਪੰਜਬੀ ਸਟੇਟਸ Shayari ਲਾਉਣ ਲਈ Badmashi Shayari in Punjabi ਦੀ ਭਾਲ ਕਰਦੇ ਹੋ ਇਥੇ ਤਕ ਪਹੁੰਚੇ ਹੋ ਤਾਂ ਤੁਸੀਂ ਬਿਲਕੁਲ ਸਹੀ ਜਗ੍ਹਾ ਤੇ ਆਏ ਹੋ। ਤੁਸੀਂ ਇਥੋਂ ਘੈਂਟ ਪੰਜਬੀ ਸਟੇਟਸ ਸ਼ਾਇਰੀ ਨੂੰ Download ਕਰਕੇ ਆਪਣੇ Whatsapp Status ਤੇ Share ਕਰ ਸਕਦੇ ਹੋ।
110+ Yaari Status In Punjabi & Shayari | Best ਪੰਜਾਬੀ ਸਟੇਟਸ ਅੱਤ ਯਾਰੀ (2023)
Badmashi Shayari In Punjabi
ਇਹ ਫੁਕਰੀਆਂ ਆਪਣੀਆਂ ਤੂੰ ਸਾਨੂੰ ਨਾ ਦਿਖਾ ਜਾ ਪਹਿਲਾਂ ਉਸਤਾਦਾਂ ਕੋਲੋਂ ਲੜਨਾ ਸਿੱਖ ਕੇ ਆ।।
ਕੁੱਝ ਲੋਕ ਰਲ਼ ਕੇ ਕਰ ਰਹੇ ਨੇ ਮੇਰੀ ਬੁਰਾਈ ਤੁਸੀਂ ਪੁੱਤਰ ਐਨੇ ਸਾਰੇ ਤੇ ਮੈਂ ਇਕੱਲਾ ਮਚਾ ਰਿਹਾ ਹਾਂ ਤਬਾਹੀ।।
ਮੈਂ ਮੰਨਦਾ ਹਾਂ ਕਿ ਅਜੇ ਤੱਕ ਮੈਂ ਕੁੱਝ ਨਹੀਂ ਹਾਂ ਪਰ ਕੱਲ ਨੂੰ ਮਸ਼ਹੂਰ ਹੋ ਜਾਵਾਂ ਤਾਂ ਕੋਈ ਰਿਸ਼ਤਾ ਨਾ ਕੱਢ ਲੈਣਾ।।
Punjabi Shayari Badmashi ਵੇਖ ਕੇ ਸਾਨੂੰ ਤੇਰੇ ਉਸਤਾਦ ਵੀ ਕੰਬ ਜਾਂਦੇ ਨੇ ਸਾਡੇ ਅੱਗੇ ਸਰ ਝੁਕਾ ਕੇ ਓਹ ਲੰਘ ਜਾਂਦੇ ਨੇ ਤੂੰ ਜਿਹਨਾਂ ਦੇ ਨਾਮ ਤੇ ਡਰਾਉਂਦਾ ਹੈ ਸਾਨੂੰ ਉਹ ਸਾਨੂੰ ਵੇਖ ਕੇ ਆਪ ਹੀ ਡਰ ਜਾਂਦੇ ਨੇ।।
ਬਾਦਸ਼ਾਹ ਨਹੀਂ ਸ਼ੇਰ ਹਾਂ ਮੈਂ, ਇਸ ਲਈ ਲੋਕ ਇੱਜਤ ਨਾਲ ਨਹੀਂ, ਮੇਰੀ ਇਜਾਜ਼ਤ ਨਾਲ ਮਿਲਦੇ ਨੇ।।
ਵੇਖ ਕੇ ਸਾਡੀਆਂ ਅੱਖਾਂ ਵਿੱਚ ਅੱਗ ਉਹ ਮੇਰੇ ਸਾਲੇ ਗਏ ਮਿੰਟਾਂ ਵਿੱਚ ਭੱਜ ਦਮ ਚਾਹੀਦਾ ਲੜਨ ਲਈ ਮੈਦਾਨ ਵਿੱਚ ਜੇ ਹਿੰਮਤ ਹੋਵੇ ਤਾਂ ਸੀਨੇ ਵਿੱਚ ਆ ਕੇ ਵੱਜ।।
Punjabi Shayari Attitude Badmashi ਹੱਸ ਕੇ ਮੰਗ ਲੈਂਦਾ ਯਾਰਾ ਤਾਂ ਜਾਨ ਵੀ ਹਾਜਰ ਕਰ ਦੇਣੀ ਸੀ, ਪਰ ਤੂੰ ਯਾਰ ਮਾਰ ਕਰਨ ਦੀ ਕੋਸ਼ਿਸ਼ ਕੀਤੀ, ਇਸ ਗਲਤੀ ਦੀ ਤਾਂ ਤੈਨੂੰ ਅਸੀਂ ਮਾਫ਼ੀ ਵੀ ਦੇਣੀ ਨਹੀਂ।।
ਕੁੱਝ ਲੋਕ ਰੁੱਤਬਾ ਪੁੱਛਣ ਲੱਗੇ ਸਾਡਾ ਉਹਨਾਂ ਦੀ ਸ਼ਖ਼ਸੀਅਤ ਵਿਕ ਜਾਵੇ ਐਨਾ ਰੁੱਤਬਾ ਰੱਖਦੇ ਹਾਂ।।
Badmashi Shayari In Punjabi Language ਲੰਡੂ ਜਹੇ ਕੰਮ ਕਰਕੇ ਬਦਮਾਸ਼ੀ ਜਹੀ ਵਖਾਉਂਦੇ ਨੇ ਕਮਜ਼ੋਰ ਉੱਤੇ ਵਾਰ ਕਰਕੇ ਉਹ ਉਸਤਾਦ ਕਹਾਉਂਦੇ ਨੇ ਜਦੋਂ ਆਉਣ ਸਾਡੇ ਸਾਮਣੇ ਉਹ ਨਜ਼ਰਾਂ ਨਹੀਂ ਚੁੱਕਦੇ ਜਿਹੜੇ ਫਿਰਦੇ ਗਰੀਬਾਂ ਨੂੰ ਦਬਕੇ ਨਾਲ ਡਰਾਉਂਦੇ ਨੇ।।
ਹਥਿਆਰ ਤਾਂ ਅਸੀਂ ਸ਼ੋਂਕ ਲਈ ਰੱਖਦੇ ਹਾਂ ਡਰਾਉਣ ਲਈ ਤਾਂ ਸਾਡਾ ਨਾਮ ਹੀ ਬਹੁਤ ਐ।।
Badmashi Status In Punjabi
ਬਦਮਾਸ਼ੀ ਤੇਰੀ ਇੱਕ ਮਿੰਟ ਵਿੱਚ ਕੱਢ ਦੇਵਾਂਗੇ ਜਿਥੋਂ ਨਿਕਲਾ ਏ ਤੂੰ ਉਥੇ ਹੀ ਤੈਨੂੰ ਦੱਬ ਦੇਵਾਂਗੇ।।
ਹੁੰਦੀਆਂ ਸਲਾਮਾਂ ਜੱਟੀ ਦੇ ਸਵਾਗ ਨੂੰ ਤੇਰੀ ਬਦਮਾਸ਼ੀ ਵੀ ਪਾਉਂਦੀ ਪੂਰੀ ਅੱਗ ਮੁੰਡਿਆ।।
ਮਿਲ ਕੇ ਵੇਖ ਜਾਣ ਜਾਵੇਂਗਾ ਸਾਡੀ ਔਕਾਤ ਨੂੰ ਐਵੇਂ ਫੋਨ ਤੇ ਪੁੱਠਾ ਨਾ ਬੋਲ ਆਪਣੇ ਬਾਪ ਨੂੰ।।
ਸ਼ੋਂਕ ਨਹੀਂ ਬਦਮਾਸ਼ੀ ਦਾ ਦੱਲੇ ਲੋਕਾਂ ਨੇ ਬਦਮਾਸ਼ ਬਣਾਇਆ ਏ ਅਸੀਂ ਤਾਂ ਡਰਦੇ ਸੀ ਲੜਨ ਤੋਂ ਪਰ ਚੁੱਪ ਰਹਿ ਕੇ ਵੀ ਕੁਛ ਨਾ ਪਾਇਆ ਏ।।
Badmashi Status Punjabi Language ਮੇਰੀ ਹਿੰਮਤ ਨੂੰ ਪਰਖਣ ਦੀ ਗ਼ਲਤੀ ਨਾ ਕਰੀਂ ਪਹਿਲਾਂ ਵੀ ਕਈ ਤੂਫ਼ਾਨਾਂ ਦਾ ਰੁੱਖ ਮੋੜ ਚੁਕਾ ਹਾਂ ਮੈਂ।।
ਮੰਨ ਲਿਆ ਕੇ ਤੂੰ ਸ਼ੇਰ ਏ ਪੁੱਤਰਾ ਪਰ ਜਿਆਦਾ ਉੱਛਲ ਨਾ ਅਸੀ ਵੀ ਸ਼ਿਕਾਰੀ ਹਾਂ ਜਿੱਥੇ ਮਿਲਾ ਠੋਕ ਦੇਵਾਂਗੇ।।
ਸਾਡੀ ਸ਼ਰਾਫਤ ਦਾ ਫਾਇਦਾ ਚੁੱਕਣਾ ਬੰਦ ਕਰ ਦਿਓ ਜਿਸ ਦਿਨ ਅਸੀਂ ਬਦਮਾਸ਼ ਹੋ ਗਏ ਕਿਆਮਤ ਆ ਜਾਵੇਗੀ।।
Punjabi Badmashi Status In Punjabi ਸਾਡਾ ਸ਼ੋਂਕ ਤਾਂ ਤਲਵਾਰਾਂ ਰੱਖਣ ਦਾ ਐ ਬੰਦੂਕਾਂ ਲਈ ਤਾਂ ਬੱਚੇ ਵੀ ਜ਼ਿੱਦ ਕਰਦੇ ਨੇ।।
ਵੇਖ ਕੇ ਜਿਹੜੇ ਸਾਨੂੰ ਕੰਬ ਜਾਂਦੇ ਨੇ ਦੂਰ ਹੋ ਕੇ ਸਾਡੇ ਤੋਂ ਲੰਘ ਜਾਂਦੇ ਨੇ ਬਦਮਾਸ਼ੀ ਸਾਡੀ ਓਹਨਾ ਵੇਖੀ ਨਹੀਂ ਜਿਹੜੇ ਸਾਨੂੰ ਅੱਖਾਂ ਵਖਾਉਂਦੇ ਨੇ।।
ਬਦਮਾਸ਼ ਤਾਂ ਅਸੀ ਬਚਪਨ ਤੋਂ ਹਾਂ ਪਰ ਕਦੇ ਬਦਮਾਸ਼ੀ ਵਿਖਾਈ ਨਹੀਂ ਜਿਸ ਦਿਨ ਦਿਖਾ ਦਿੱਤੀ ਬਦਮਾਸ਼ੀ ਦੁਸ਼ਮਣਾਂ ਦਾ ਘਰੋਂ ਨਿਕਲਣਾ ਔਖਾ ਕਰ ਦੇਵਾਂਗੇ।।
ਅੱਗ punjabi status badmashi
ਸਾਡੇ ਨਾਮ ਤੋਂ ਹੀ ਜਿਹੜੇ ਆਪਣੇ ਇਰਾਦੇ ਬਦਲ ਦੇਂਦੇ ਨੇ ਉਹ ਫੁਕਰੇ ਖੁਦ ਨੂੰ ਫਿਰਦੇ ਬਦਮਾਸ਼ ਕਹਿੰਦੇ ਨੇ।।
ਡਰ ਨੂੰ ਦਿਲ ਵਿੱਚੋ ਕੱਢ ਕੇ ਸ਼ਾਨ ਨਾਲ ਰਹਿੰਦੇ ਹਾਂ ਅਸੀਂ ਮੌਤ ਤੋਂ ਡਰ ਕੇ ਲੁੱਕ ਲੁੱਕ ਕੇ ਨਾ ਬਹਿੰਦੇ ਹਾਂ।।
Badmashi Shayari In Punjabi Status ਜਿਹੜੇ ਝੁੱਕ ਕੇ ਰਹਿੰਦੇ ਨੇ ਉਹ ਕਦੇ ਅੱਗੇ ਨਹੀਂ ਵੱਧ ਪਾਉਂਦੇ ਜਿਹੜੇ ਝੁਕਦੇ ਰਹਿੰਦੇ ਨੇ ਉਹ ਕਦੇ ਕਿਸੇ ਨੂੰ ਝੁਕਾ ਨਹੀਂ ਸਕਦੇ।।
ਕਦੇ ਵੀ ਝੁੱਕ ਕੇ ਅਤੇ ਸ਼ਰਾਫ਼ਤ ਨਾਲ ਦੁਨੀਆ ਜਿੱਤ ਨਹੀਂ ਹੁੰਦੀ ਐਥੇ ਬੇਖੌਫ ਹੋ ਕੇ ਜੀਣ ਵਾਲੇ ਹੀ ਅਕਸਰ ਇਤਿਹਾਸ ਬਣਾਉਂਦੇ ਨੇ।।
ਅੱਜ ਸਾਨੂੰ ਠੋਕਰ ਮਾਰ ਕੇ ਤੂੰ ਜੇ ਜਾਵੇਂਗੀ ਤਾਂ ਇੱਕ ਦਿਨ ਤੂੰ ਬੜਾ ਹੀ ਪਛਤਾਵੇਂਗੀ ਸਾਡੇ ਪਿਆਰ ਦਾ ਨਾਂ ਮਜ਼ਾਕ ਬਣਾ ਇਸ ਤਰਾਂ ਸਾਡਾ ਨਾਂ ਗਾਣਿਆਂ ਵਿੱਚ ਸੁਣੇਗੀ ਤੇ ਗਾਵੇਂਗੀ।।
Badmashi Shayari In Punjabi Font ਵੇਖ ਕੇ ਮੇਰਾ ਸਟਾਈਲ ਕੁੜੀਆਂ ਵੀ ਦਿਲ ਹਾਰਦੀਆਂ ਤੂੰ ਨੱਖਰੇ ਵੇਖਾਂਵੇ, ਜਾ ਕੇ ਪੁੱਛ ਸਾਡੇ ਬਾਰੇ ਉਹਨਾਂ ਤੋਂ ਜਿਹੜੀਆਂ ਨੇ ਤੇਰੇ ਹਾਣ ਦੀਆਂ।।
ਦੋਸਤੋਂ ਤੁਹਾਨੂੰ ਇਹ Badmashi Shayari In Punjabi ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਇਸ ਬਾਰੇ ਜਰੂਰ ਦੱਸੋ, ਜੇਕਰ ਤੁਹਾਨੂੰ ਇਹ ਘੈਂਟ ਪੰਜਾਬੀ ਸਟੇਟਸ shayari ਪਸੰਦ ਆਉਂਦੀ ਹੈ ਤਾਂ ਅਸੀਂ ਇਸ ਤੁਰਾਂ ਦੀ ਹੋਰ ਵੀ ਸ਼ਾਇਰੀ ਤੁਹਾਡੇ ਲਈ ਲੈ ਕੇ ਆਉਂਦੇ ਰਹਵਾਂਗੇ। ਇਸ ਸ਼ਾਇਰੀ ਨੂੰ ਤੁਸੀਂ ਆਪਣੇ ਦੋਸਤਾਂ ਨਾਲ ਅਤੇ WhatsApp Status ਤੇ ਵੀ share ਕਰ ਸਕਦੇ ਹੋ।।ਧੰਨਵਾਦ।।