Punjabi Shayari Status

20+ Best Punjabi Shero Shayari | ਪੰਜਬੀ ਸ਼ਾਇਰੀ “ਸ਼ੇਰ” (2023)

ਦੋਸਤੋਂ ਇਸ ਤੋਂ ਪਹਿਲਾਂ ਅਸੀਂ ਤੁਹਾਡੇ ਲਈ ਬਹੁਤ ਸਾਰੀ ਸ਼ੇਰੋ ਸ਼ਾਇਰੀ ਪੇਸ਼ ਕਰ ਚੁੱਕੇ ਹਾਂ ਪਰ ਅੱਜ ਅਸੀਂ Punjabi Shero Shayri ਨੂੰ ਤੁਹਾਡੇ ਨਾਲ Share ਕਰ ਰਹੇ ਹਾਂ। ਇਸ ਪੰਜਾਬੀ ਸ਼ਾਇਰੀ ਵਿੱਚ Shero Shayari Punajbi, Punjabi Sher, Punjabi Shero Shayari 2 lines & punjabi Sher shayari ਤੁਹਾਨੂੰ ਵੇਖਣ ਨੂੰ ਮਿਲੇਗੀ।

ਪੰਜਾਬੀ ਸ਼ੇਰ ਸ਼ਾਇਰੀ ਤੋਂ ਇਲਾਵਾ ਤੁਸੀਂ Hindi Sher Shayari ਨੂੰ ਇਸ ਦਿੱਤੇ ਹੋਏ ਲਿੰਕ ਤੇ ਕਲਿਕ ਕਰਕੇ ਪੜ੍ਹ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਸਾਡੀ ਹੋਰ ਪੰਜਾਬੀ ਸ਼ਾਇਰੀ ਵੀ ਸਕਦੇ ਹੋ ਜੋ ਹੇਠਾਂ ਦਿੱਤੀ ਗਈ ਹੈ।।

 

Read Also: 150+ Best Love Shayari In Punjabi (2022)

Punjabi Shero Shayari

 

2 line punjabi Sher shayari

ਤੇਰੇ ਜਾਣ ਪਿਛੋਂ ਕੁੱਝ ਖਾਸ ਨਹੀਂ ਬਦਲਾ

ਬੱਸ ਪਹਿਲਾਂ ਜਿੱਥੇ ਦਿਲ ਸੀ ਹੁਣ ਉਥੇ ਦਰਦ ਏ।।

 

ਜੇ ਪਿਆਰ ਹੋਵੇ ਤਾਂ ਕਿਸੇ ਗਰੀਬ ਨਾਲ ਹੋਵੇ

ਤੋਹਫ਼ੇ ਨਾ ਸਹੀ ਪਰ ਧੋਖੇ ਨਹੀਂ ਮਿਲਣਗੇ।। 

 

ਦਿਲ ਨਾਲ ਮੇਰੇ ਦਿਲ ਤੂੰ ਮਿਲਾ

ਮੈਨੂੰ ਬਾਹਾਂ ਵਿੱਚ ਲੈ ਕੇ ਆਪਣਾ ਬਣਾ

ਆਜਾ ਮੇਰੀ ਜ਼ਿੰਦਗੀ ਵਿੱਚ ਜ਼ਿੰਦਗੀ ਬਣ ਕੇ

ਮੇਰੇ ਤੋ ਦੂਰ ਰਹਿ ਕੇ ਨਜ਼ਰਾਂ ਨੂੰ ਨਾਹ ਚੁਰਾ।।

 

 

Punjabi shero Shayari
Punjabi shero Shayari

ਤੈਨੂੰ ਵੇਖ ਕੇ ਮੇਰਾ ਦਿਨ ਚੜ੍ਹਦਾ

ਤੇ ਤੈਨੂੰ ਵੇਖ ਕੇ ਹੁੰਦੀ ਐ ਸ਼ਾਮ

ਤੈਨੂੰ ਵੇਖ ਕੇ ਦਿਲ ਮੁਸਕਰਾਉਂਦਾ

ਇਹ ਗੱਲ ਇਹਦੇ ਲਈ ਹੋ ਗਈ ਆਮ।।

 

ਤੇਰੇ ਬਿਨਾਂ ਜੀਣ ਦੀ ਕੋਈ ਵਜ੍ਹਾ ਨਹੀਂ

ਬਿਨ ਤੇਰੇ ਰਾਤ ਲੱਗਦੀ ਸਜ਼ਾ ਜਹੀ।।

 

Punjabi Sher shayari

ਤੂੰ ਜ਼ਿੰਦਗੀ ਦਾ ਨਾਮ ਤਾ ਸੁਣਾ ਹੀ ਹੋਣਾ ਹੈ

ਮੈਂ ਬੁਲਾਇਆ ਐ ਤੈਨੂੰ ਅਕਸਰ ਉਸ ਨਾਮ ਨਾਲ।। 

 

Punjabi Sher Shayari

ਦਿਲ ਦੀਆਂ ਗੱਲਾਂ ਦਿਲ ਵਾਲੇ ਹੀ ਜਾਣਦੇ ਨੇ

ਇਸ ਇਸ਼ਕ ਨੂੰ ਆਮ ਲੋਕ ਨਾਹ ਪਹਿਚਾਣਦੇ ਨੇ।।

 

ਤੇਰੇ ਬਿਨਾ ਨਾ ਲੱਗਦਾ ਦਿਲ ਕਿਸੇ ਥਾਂ

ਮੇਰੇ ਦਿਲ ਦੀ ਆਵਾਜ਼ ਸੁਣ ਕੇ, ਮੇਰੇ ਕੋਲ ਆ।।

 

Punjabi Sher shayari Punjabi font

ਤੇਰੇ ਤੋ ਵੱਖ ਹੋ ਕੇ ਮੈਂ ਟੁੱਟਦਾ ਜਾਂਦਾ ਹਾਂ

ਤੇਰੇ ਤੋਂ ਅਲਾਵਾ ਕਿਸੇ ਨੂੰ ਨਹੀਂ ਚਾਹੁੰਦਾ ਹਾਂ।।

 

ਮੇਰੇ ਦਿਲ ਦੀਆਂ ਨਾਜ਼ੁਕ ਧੜਕਣਾ ਨੂੰ

ਤੁਸੀ ਧੜਕਣਾਂ ਸਿਖਾ ਦਿੱਤਾ

ਜਦੋਂ ਤੋ ਮਿਲਾ ਹੈ ਪਿਆਰ ਤੁਹਾਡਾ

ਦੁੱਖ ਵਿੱਚ ਵੀ ਮੁਸਕੁਰਾਉਣਾ ਸਿਖਾ ਦਿੱਤਾ।।

 

Shero Shayari Punjabi

 

ਆਪਣੀ ਜਾਨ ਤੇਰੇ ਤੇ ਵਾਰ ਸਕਦਾ ਹਾਂ

ਮੈਂ ਐਨਾ ਤੈਨੂੰ ਪਿਆਰ ਕਰਦਾ ਹਾਂ

ਤੂੰ ਦਿਨ ਨੂੰ ਕਹਿ ਦੇਂ ਰਾਤ ਇੱਕ ਵਾਰ ਤਾਂ ਵੀ

ਮੈ ਤੇਰੀ ਗੱਲ ਤੇ ਐਤਬਾਰ ਕਰਦਾ ਹਾਂ।।

 

Punjabi Shero Shayari
Punjabi Shero Shayari

ਕਰ ਯਕੀਨ ਮੇਰੇ ਪਿਆਰ ਤੇ

ਤੈਨੂੰ ਛੱਡ ਕੇ ਕਦੇ ਨਾ ਜਾਵਾਂਗਾ

ਤੂੰ ਮੈਨੂੰ ਕਦੇ ਛੱਡ ਵੀ ਗਈ ਤਾਂ

ਵੀ ਕਿਸੇ ਹੋਰ ਨੂੰ ਨਾਂ ਚਾਹਵਾਂਗਾ।।

 

ਰੱਬ ਕੋਲੋਂ ਤੇਰੇ ਲਈ ਖੁਸ਼ੀਆਂ ਮੰਗਦੇ ਹਾਂ

ਅਰਦਾਸਾਂ ਵਿੱਚ ਤੇਰੇ ਹਾਸੇ ਮੰਗਦੇ ਹਾਂ

ਸੋਚਦੇ ਹਾਂ ਤੁਹਾਡੇ ਤੋ ਕਿ ਮੰਗੀਐ

ਚਲੋ ਉਮਰ ਭਰ ਦਾ ਪਿਆਰ ਮੰਗਦੇ ਹਾਂ।। 

 

ਮੇਰੀ ਬਾਹਾਂ ਤੇ ਸਿਰ ਰੱਖ ਸੋ ਜਾਂਦੀ ਸੀ

ਓਹ ਬੇਫ਼ਿਕਰ ਜਹੀ ਹੋ ਜਾਂਦੀ ਸੀ

ਇੱਕ ਟਾਈਮ ਸੀ ਯਾਰੋ ਓਹ ਵੀ

ਜਦੋਂ ਮੈਨੂੰ ਰੋਂਦੇ ਨੂੰ ਓਹ ਹਸਾਉਂਦੀ ਸੀ।।

 

Punjabi Shero Shayari 2 lines

ਦਿਲ ਮੇਰਾ ਅੱਜ ਤੱਕ

ਕਿਸੇ ਉੱਤੇ ਨਹੀਂ ਮਰਿਆ

ਤੈਨੂੰ ਵੇਖ ਕੇ ਪਤਾ ਨਹੀਂ ਕਿਉਂ

ਇਹ ਵਸੋਂ ਬਾਹਰ ਹੋ ਗਿਆ।।

 

ਵੇਖਿਆ ਤੇਰੀਆਂ ਅੱਖਾਂ ਵਿੱਚ

ਤਾਂ ਵੇਖਦੇ ਹੀ ਪਿਆਰ ਹੋ ਗਿਆ

ਦਿਲ ਮੇਰਾ ਤੇਰੇ ਤੇ ਮਰਿਆ

ਅਤੇ ਮੇਰੇ ਵਸੋਂ ਬਾਹਰ ਹੋ ਗਿਆ।।

 

ਵੇਖ ਕੇ ਤੈਨੂੰ ਇੱਕ ਸੁਕੂਨ ਜੇਹਾ ਆਉਂਦਾ ਏ

ਮੇਰਾ ਦਿਲ ਤੇਰੇ ਮੁੱਖੜੇ ਨੂੰ ਤੱਕ ਕੇ ਖੁਸ਼ ਹੋ ਜਾਂਦਾ ਏ।।

 

Punjabi Shero Shayari

ਝੂਠ ਦੇ ਸਿਰ ਉੱਤੇ ਰਿਸ਼ਤੇ ਚਲਦੇ ਨਹੀਂ ਹੁੰਦੇ

ਜਿੱਥੇ ਨਾ ਹੋਵੇ ਕਦਰ ਉਸ ਘਰ ਕਦੇ ਵੜਦੇ ਨਹੀਂ ਹੁੰਦੇ।।

 

ਦਿਲ ਮੇਰਾ ਤੈਨੂੰ ਯਾਦ ਕਰਕੇ ਰਾਤ ਲਗਾਉਂਦਾ ਏ

ਚੇਤਾ ਤੇਰਾ ਮੈਨੂੰ ਹਰ ਰੋਜ਼ ਰਵਾਉਂਦਾ ਏ।।

 

ਦਿਲ ਕਮਲੇ ਤੇ ਫਿਰ ਉਸਨੇ ਜਾਦੂ ਚਲਾਇਆ ਏ

ਇੱਕ ਵਾਰੀ ਤੋੜ ਕੇ ਫਿਰ ਓਹ ਮਿਲਣ ਆਇਆ ਏ।।

 

Punjabi Sher

 

ਮੇਰਾ ਦਿਲ ਕਿਸੇ ਹੋਰ ਨੂੰ ਨਹੀਂ ਚਾਹੁੰਦਾ

ਕਰ ਯਕੀਨ ਤੈਨੂੰ ਛੱਡ ਕੇ ਨਹੀਂ ਜਾਂਦਾ

ਤੂੰ ਰੁੱਸੇ ਤਾਂ ਤੈਨੂੰ ਮਣਾ ਲੈਂਦਾ ਹਾਂ ਮੈਂ

ਤੇਰੇ ਤੋਂ ਵੱਖ ਹੋ ਕੇ ਮੈਨੂੰ ਚੈਨ ਨਹੀਂ ਆਉਂਦਾ।।

 

ਤੈਨੂੰ ਭੁੱਲ ਕੇ ਜੀਣਾ ਸੌਖਾ ਨਹੀਂ

ਜਦੋਂ ਤੈਨੂੰ ਚਾਹੁਣ ਲੱਗੇ ਦਿਲ ਜਾਨ ਤੋ

ਓਦੋਂ ਤੂੰ ਦਿੱਤਾ ਮੈਨੂੰ ਧੋਖਾ ਸੀ।। 

 

ਭਰੇ ਘੜੇ ਦੇ ਪਾਣੀ ਵਾਂਗੂ

ਅਸੀਂ ਡੁੱਲਣ ਲੱਗ ਪਏ ਹਾਂ

ਇੱਕ ਖੁਸ਼ਖਬਰੀ ਹੈ ਤੇਰੇ ਲਈ

ਤੈਨੂੰ ਭੁੱਲਣ ਲੱਗ ਪਏ ਹਾਂ।।

 

ਪਿਆਰ ਤੇਰੇ ਦਾ ਜਾਦੂ

ਮੇਰੇ ਉੱਤੇ ਐਸਾ ਚਲਿਆ

ਤੇਰੇ ਤੋਂ ਬਾਅਦ ਦਿਲ ਨੂੰ

ਕੋਈ ਹੋਰ ਨਾ ਮਿਲਿਆ।।

 

ਨਾਰਾਂ ਧੋਖਾ ਦੇ ਕੇ ਛੱਡ ਜਾਂਦੀਆਂ ਨੇ

ਮੈਨੂੰ ਯਾਰਾਂ ਨੇ ਇਹ ਸਮਝਾਇਆ ਸੀ

ਪਰ ਤੇਰੇ ਤੇ ਯਕੀਨ ਸੀ ਬਹੁਤਾ

ਮੈਨੂੰ ਕੁੱਝ ਸਮਝ ਨਾਹ ਆਇਆ ਸੀ।।

 

Punjabi Shero Shayari 2 Lines

 

ਤੇਰੇ ਸ਼ਹਿਰ ਨੂੰ ਛੱਡ ਕੇ ਅਸੀਂ ਚਲੇ ਜਾਵਾਂਗੇ

ਤੂੰ ਖੁਸ਼ ਰਹੀ ਤੈਨੂੰ ਨਜ਼ਰ ਕਦੇ ਨਾ ਆਵਾਂਗੇ।।

 

Punjabi shero shayari photo
Punjabi Shero Shayari

ਯਾਦ ਤੇਰੀ ਮੈਨੂੰ ਹੁਣ ਆਉਂਦੀ ਰਹਿੰਦੀ ਐ

ਮੌਤ ਵੀ ਮੇਰੇ ਤੋਂ ਦੂਰ ਦੂਰ ਰਹਿੰਦੀ ਐ।।

 

ਸੂੰਹ ਤੇਰੀ ਕਿਸੇ ਹੋਰ ਨੂੰ ਮੈ ਪਿਆਰ ਕੀਤਾ ਨਹੀਂ

ਤੇਰਾ ਦਿੱਤਾ ਜ਼ਖਮ ਦਿਲ ਤੋਂ ਸੀਤਾ ਨਹੀਂ।।

 

ਭੁੱਲ ਕੇ ਤੈਨੂੰ ਮੈਂ ਜੀਅ ਨਹੀਂ ਪਾਵਾਂਗੇ

ਜੇ ਯਾਦ ਰਹੀ ਤੂੰ ਤਾਂ ਵੀ ਮਰ ਜਾਵਾਂਗਾ।।

 

ਤੇਰੀਆਂ ਨਜ਼ਰਾਂ ਨੇ ਮੇਰੇ ਦਿਲ ਦਾ ਕੁੰਡਾ ਖੜਕਾਇਆ

ਤੂੰ ਵਸਿਆ ਦਿਲ ਵਿੱਚ ਤਾਂ ਕੋਈ ਹੋਰ ਨਜ਼ਰ ਨਾ ਆਇਆ।।

 

ਮੁਸ਼ਕਿਲ ਸੀ ਤੈਨੂੰ ਭੁੱਲਣਾ ਪਰ ਭੁੱਲ ਗਿਆ

ਪੀ ਪੀ ਕੇ ਦਾਰੂ ਮੈ ਬਰਬਾਦ ਹੋਇਆ ਤੇ ਰੁੱਲ ਗਿਆ।।

 

Related Articles

Back to top button