Punjabi Shayari Status

Happy Lohri Wishes In Punjabi | ਲੋਹੜੀ ਮੁਬਾਰਕ 2023 | Lohri Quotes

Today we are sharing Happy Lohri Wishes In Punjabi 2023 in front of you, we hope that you will like the poetry and Happy Lohri status in punjabi presented here.





ਸਾਡੇ ਅਤੇ ਸਾਡੀ ਪੂਰੀ ਟੀਮ ਵਲੋਂ ਤੁਹਾਨੂੰ ਸਾਰਿਆਂ ਨੂੰ ਨਵੇਂ ਲੋਹੜੀ ਦੀਆਂ ਬਹੁਤ ਬਹੁਤ ਮਬਾਰਕਾਂ ਅਤੇ ਅਸੀਂ ਅਰਦਾਸ ਕਰਦੇ ਹਾਂ ਕਿ ਇਹ ਲੋਹੜੀ ਦਾ ਦਿਨ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਖੁਸ਼ੀਆਂ ਭਰਾ ਹੋਵੇ।

ਤੁਸੀਂ ਇਹਨਾਂ ਲੋਹੜੀ Wishes Punjabi ਨੂੰ ਆਪਣੇ ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਨਾਲ share ਕਰਕੇ ਉਹਨਾਂ ਨੂੰ ਲੋਹੜੀ ਮੁਬਾਰਕ ਕਹਿ ਸਕਦੇ ਹੋ।

Happy Lohri In Punjabi : ਲੋਹੜੀ ਮੁਬਾਰਕ (Lohri Mubarak)

Lohri Wishes In Punjabi

 

punjabi lohri images

ਰਲ ਮਿਲ ਕੇ ਸਾਰੇ ਗੀਤ ਗਾਵਾਂਗੇ

ਨਚਾਗੇ ਤੇ ਭੰਗੜੇ ਪਾਵਾਂਗੇ

ਆ ਗਿਆ ਲੋਹੜੀ ਦਾ ਤਿਓਹਾਰ

ਰਲ ਮਿਲ ਕੇ ਸਾਰੇ ਮਨਾਵਾਂਗੇ।।

ਤੁਹਾਨੂੰ ਲੋਹੜੀ ਦਾ ਤਿਉਹਾਰ ਮੁਬਾਰਕ ਹੋਵੇ

 

ਚਲੋ ਰਲ ਮਿਲ ਕੇ ਰੋਣਕਾ ਲਾਈਏ

ਲਾ ਕੇ ਸਪੀਕਰ ਗਾਨੇ ਵਜਾਈਏ

ਬਾਲ ਕੇ ਲੋਹੜੀ, ਗੀਤ ਗਾਈਏ

ਆਜੋ ਸਾਰੇ ਲੋਹੜੀ ਮਨਾਈਏ।।

Happy Lohri ਹੈਪੀ ਲੋਹੜੀ

 

ਮਿੱਠੀ ਬੋਲੀ, ਮਿੱਠੀ ਜੁਬਾਨ ਤੇ ਮਿੱਠੇ ਪਕਵਾਨ

ਮੇਰੇ ਵੱਲੋਂ ਤੁਹਾਨੂੰ ਲੋਹੜੀ ਦਾ ਇਹ ਹੀ ਸ਼ੁੱਭ ਪੈਗ਼ਾਮ।।

Happy Lohri 2023

 

Happy Lohri 2022 Wishes In Punjabi

ਮੂੰਗਫਲੀ ਦੀ ਖ਼ੁਸ਼ਬੂ ਅਤੇ ਗੁੜ ਦੀ ਮਿਠਾਸ

ਮੱਕੀ ਦੀ ਰੋਟੀ ਅਤੇ ਸਰੋ ਦਾ ਸਾਗ

ਦਿਲ ਦੀ ਖੁਸ਼ੀ ਅਤੇ ਆਪਣਿਆ ਦਾ ਪਿਆਰ

ਮੁਬਾਰਕ ਹੋਵੇ ਤੁਹਾਨੂੰ ਲੋਹੜੀ ਦਾ ਤਿਉਹਾਰ।।

 

Punjabi Happy Lohri : ਹੈਪੀ ਲੋਹੜੀ

 

Happy Lohri Wishes In Punjabi

 

animated lohri wishes in punjabi

ਫਿਰ ਆ ਗਈ ਭੰਗੜੇ ਦੀ ਵਾਰੀ

ਲੋਹੜੀ ਮਨਾਉਣ ਦੀ ਕਰੋ ਤਿਆਰੀ

ਅੱਗ ਦੇ ਕੋਲ਼ ਸਾਰੇ ਆਓ

ਸੁੰਦਰ ਮੁੰਦਰੀਏ ਜੋਰ ਨਾਲ ਗਾਓ।।

ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਲੋਹੜੀ ਮੁਬਾਰਕ

 

ਜਦੋ ਇਹ ਆਉਂਦੀ ਏ ਲੋਹੜੀ,

ਬੜਾ ਜੀਅ ਲਾਉਂਦੀ ਏ ਲੋਹੜੀ,

ਇਹ ਲਾਡ ਮਲਾਰਾਂ ਦੀ ਲੋਹੜੀ,

ਮੁਹੱਬਤ ਪਿਆਰਾਂ ਦੀ ਲੋਹੜੀ,

ਹੈਪੀ ਲੋਹੜੀ (Happy Lohdi)

 

Happy Lohri 2023 In Punjabi

ਜਦੋ ਇਹ ਆਉਂਦੀ ਏ ਲੋਹੜੀ,

ਬੜਾ ਜੀਅ ਲਾਉਂਦੀ ਏ ਲੋਹੜੀ,

ਇਹ ਲਾਡ ਮਲਾਰਾਂ ਦੀ ਲੋਹੜੀ,

ਮੁਹੱਬਤ ਪਿਆਰਾਂ ਦੀ ਲੋਹੜੀ,

Happy Lohdi 2023

 

ਵਿਛੜੇ ਯਾਰ ਵੀ ਮਿਲ ਜਾਂਦੇ ਨੇ

ਸਾਰੇ ਰਲ ਮਿਲ ਗੀਤ ਗਾਉਂਦੇ ਨੇ

ਲੋਹੜੀ ਦਾ ਤਿਉਹਾਰ ਇਹ ਯਾਰੋ

ਸਾਰੇ ਇੱਕ ਦੂਜੇ ਨਾਲ ਮਨਾਉਂਦੇ ਨੇ।।

 

 

Punjabi Language Lohri Wishes In Punjabi

 

happy lohri wishes in punjabi images

ਸੁੰਦਰ ਮੁੰਦਰੀਏ ਹੋ,

ਤੇਰਾ ਕੌਣ ਵਿਚਾਰਾ ਹੋ,

ਦੁੱਲਾ ਭੱਟੀ ਵਾਲਾ ਹੋ,

ਦੁੱਲੇ ਦੀ ਧੀ ਵਿਆਹੀ ਹੋ,

ਬੱਸ ਬੱਸ ਆ ਲੈ 1 ਰੁਪਇਆ ਬਾਕੀ ਲੋਹੜੀ ਤੇ ਆਈਂ।।

Happy Lohri 2023 ਹੈਪੀ ਲੋਹੜੀ

Lohri Shayari In Punjabi

 

Jado Eh Aundi Ae Lohri

Bada Jee Laundi Ae Lohri

Eh Laad malaran di Lohri

Mohabbat Pyara Di Lohri… ਹੈਪੀ ਲੋਹੜੀ

 

Lohri Wishes In Punjabi Quotes

Phir aa gayi bhangre Di vaari

Lohri manaun di karo teyaari

Agg de kol saare aao

Sundar mundriye jor naal gao…

 

ਲੋਹੜੀ ਦਾ ਤਿਉਹਾਰ ਹੋਵੇ ਅਤੇ ਤੂੰ ਮੇਰੇ ਪਾਸ ਹੋਵੇਂ

ਮੂੰਗਫਲੀ ਦੀ ਖ਼ੁਸ਼ਬੂ ਅਤੇ ਗੁੜ ਦੀ ਮਿਠਾਸ ਹੋਵੇ।।

ਹੈਪੀ ਲੋਹੜੀ 2023

 

Lohri Wishes In Punjabi 2023

ਸੂਰਜ ਨੂੰ ਉਸਦਾ ਤੇਜ਼ ਮੁਬਾਰਕ

ਦੋਸਤ ਨੂੰ ਉਸਦੀ ਦੋਸਤੀ ਮੁਬਾਰਕ

ਮੇਰੇ ਵੱਲੋਂ ਤੁਹਾਨੂੰ ਲੋਹੜੀ ਮੁਬਾਰਕ।।

 

Lohri Quotes in Punjabi

 

Sunder Mundriye Ho

Tera Kon Vichara Ho

Dulla Bhatti Wala Ho

Dulle Di Dhi Vyahi Ho

Sher Shakkar Paaye Ho

Kudi Da Laal Patakha Ho

Kudi Da Saalu Paata Ho

Saalu Kon Samete

Chache Churi Kutti

Jamindara lutti

Zamindar sudhaye

Bam tham bhole ghaye

Ik bhola reh geya

Sipahi fad ke le geya

Sipahi ne maari itt

Saanu de Lohri te ਤੁਹਾਡੀ ਜੀਵੇ ਜੋੜੀ

 

Happy Lohri Shayari In Punjabi

ਲੋਹੜੀ ਦੀ ਅੱਗ ਵਿੱਚ ਦੁੱਖ ਸਾਰੇ ਸੜ ਜਾਣ

ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਹੀ ਆਉਣ।।

Happy Lohri

 

ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ

ਮੇਰੇ ਵੱਲੋਂ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ

ਲੋਹੜੀ ਦੇ ਤਿਉਹਾਰ ਦੀਆਂ ਲੱਖ-ਲੱਖ ਮੁਬਾਰਕਾਂ

ਭੰਗੜਾ ਗਿੱਧਾ ਪਾਉਣ ਦੀ ਵਾਰੀ ਏ

ਸਭ ਨੇ ਖਿੱਚੀ ਲੋਹੜੀ ਮਨਾਉਣ ਦੀ ਤਿਆਰੀ ਏ।।

 

Best Lohri Wishes In Punjabi

ਖੁਸ਼ੀਆਂ ਦੀ ਹੋਵੇ ਤੁਹਾਡੇ ਘਰ ਬਰਸਾਤ

ਤੁਹਾਨੂੰ ਮੁਬਾਰਕ ਹੋਵੇ ਲੋਹੜੀ ਦਾ ਤਿਉਹਾਰ।।

 

ਆਈ ਆਈ ਲੋਹੜੀ ਆਈ

ਆਪਣੇ ਨਾਲ ਬਹੁਤ ਖੁਸ਼ੀਆਂ ਲੈ ਆਈ

ਮੌਜ ਮਨਾਓ ਅਤੇ ਧੂਮ ਮਚਾਓ

ਤੁਹਾਨੂੰ ਸਾਰਿਆਂ ਨੂੰ ਲੋਹੜੀ ਦੀ ਵਧਾਈ।।

 

Lohri Wishes In Punjabi Font

ਆਪਣੇ ਪਰਿਵਾਰ ਨਾਲ ਇਸ ਲੋਹੜੀ ਦੇ ਤਿਉਹਾਰ ਨੂੰ ਤੁਸੀਂ ਮਨਾਓ

ਖੁਸ਼ੀਆਂ ਇੱਕ ਦੂਜੇ ਨਾਲ ਵੰਡੋ ਅਤੇ ਖੁਸ਼ੀਆਂ ਹੀ ਪੂਰਾ ਸਾਲ ਪਾਓ।।

 

Related Articles

Back to top button