10+ Best Waris Shah Quotes In Punjabi And Shayari (2022)
Friends, today we are presenting Waris Shah Quotes In Punjabi in front of you, if you like to read and listen to poetry, then you must also know about Waris Shah.
Waris Shah was a famous poet of his time. The story written by him “Heer” is a famous composition, which people still read/listen and like.
Waris Shah Quotes In Punjabi
ਐਥੇ ਕਈਆਂ ਨੂੰ ਮਾਣ ਵਫ਼ਾਵਾਂ ਦਾ ਤੇ ਕਈਆਂ ਨੂੰ ਨਾਜ਼ ਅਦਾਵਾਂ ਦਾ ਅਸੀ ਪੀਲੇ ਪੱਤੇ ਦਰੱਖਤਾਂ ਦੇ ਸਾਨੂੰ ਰਹਿੰਦਾ ਖੌਫ ਹਵਾਵਾਂ ਦਾ।।
Aithe Kayian Nu Maan wafavan da
Te kayian nu naaz adaavan da
Aasi Peele patte drakhtan de
Saanu rehnda khauf havavan da
ਅੱਵਲ ਹਮਦ ਖ਼ੁਦਾਇ ਦਾ ਵਿਰਦ ਕੀਜੇ ਇਸ਼ਕ ਕੀਤਾ ਸੂ ਜੱਗ ਦਾ ਮੂਲ ਮੀਆਂ ਪਹਿਲੇ ਆਪ ਹੈ ਰਬ ਨੇ ਇਸ਼ਕ ਕੀਤਾ ਮਾਸ਼ੂਕ ਹੈ ਨਬੀ ਰਸੂਲ ਮੀਆਂ…
Waris shah quotes punjabi
Awal hamad khudai da virad keeje
Ishq kita su jagg da mool miyan
Pehle aap hai rab ne ishq kita
Mashooq hai nabi rasool miyan
ਵੱਖ ਰੂਹ ਨਾਲੋਂ ਰੂਹ ਨਾ ਹੋ ਸਕਦੀ ਨਾ ਦਿਲ ਚੋਂ ਵੱਖ ਤਸਵੀਰ ਹੁੰਦੀ ਨਸ਼ਾ ਅੱਖ ਦਾ ਇੱਕ ਵਾਰੀ ਚੜ੍ਹ ਜਾਵੇ ਪੂਰੀ ਇਸ਼ਕ ਦੀ ਫੇਰ ਤਾਸੀਰ ਹੁੰਦੀ
Vakh rooh naalo rooh na ho sakdi
Na dil cho vakh tasveer hundi
Nasha akh da ik vari chadh jaave
Poori ishq di fer taseer hundi
Waris Shah Shayari In Punjabi
ਮੇਰੇ ਦਿਲ ਦੀ ਪਹਿਲੀ ਕਹਾਣੀ ਪੜ੍ਹ ਕਿਸੇ ਹੋਰ ਨੂੰ ਯਾਰ ਬਣਾਵੀ ਨਾ ਮੇਨੂ ਸੋਚ ਸਮਝ ਕੇ ਦਿਲ ਦੇਵੀਂ ਮੇਰੇ ਨਾਲ ਮਜਾਕ ਬਣਾਵੀ ਨਾ
Mere dil di pehli kahani parh
Kise hor nu yaar banavi naa
Menu soch samajh ke dil devi
Mere naal mazak banavi naa
ਇਸ ਪਿਆਰ ਵਿੱਚ ਰੋਲੇ ਹੁੰਦੇ ਨੇ ਦਿਲ ਕੈਮ ਰੱਖੀਂ ਘਬਰਾਵੀਂ ਨਾ ਜੇ ਤੂੰ ਮੰਗੇ ਤਾਂ ਮੈਂ ਜਿੰਦ ਦੇਸਾਂ ਪਰ ਕਿਸੇ ਹੋਰ ਨੂੰ ਯਾਰ ਬਣਾਵੀ ਨਾ
Is pyar vich role hunde ne
Dil qaim rakhi ghabravi na
Je tu mange ta main jind desa
Par kise hor nu yaar banavi na
Waris shah quotes shayari
ਵੈਰੀ ਜੱਗ ਸਾਰਾ ਇਸ ਪਿਆਰ ਦਾ ਐ ਬੇਕਦਰਾਂ ਨੂੰ ਦਰਦ ਸੁਣਾਵੀ ਨਾ ਹਰ ਇੱਕ ਨਹੀਂ ਹੁੰਦਾ ਪਿਆਰ ਦੇ ਕਾਬਲ ਇਹ ਗੱਲ ਮੇਰੀ ਤੂੰ ਭੁਲਾਵੀਂ ਨਾ।।
Vairi jag sara is pyar da ae
Bekadra nu dard sunavi na
Har ik nahi hunda pyar de qabal
Eh gal meri tu bhulavi naa…
ਕਿ ਮੁੱਕ ਜਾਣਾ ਸੀ ਵਾਰਿਸ ਸ਼ਾਹ ਦਾ ਲਿਖੀ ਰਾਂਝੇ ਦੇ ਨਾਮ ਜੇ ਹੀਰ ਹੁੰਦੀ ਵੱਖ ਰੂਹ ਨਾਲੋਂ ਰੂਹ ਵੀ ਹੋ ਸਕਦੀ ਪੂਰੀ ਇਸ਼ਕ ਦੀ ਫੇਰ ਤਾਸੀਰ ਹੁੰਦੀ।।
Ki muk jana si waris shah da
Likhi ranjhe de naam je heer hundi
Vakh rooh nalo rooh vi ho sakdi
Poori ishq di fer taseer hundi…
Waris shah quotes love
ਹੱਸਦਿਆਂ ਨੈਣਾ ਨੂੰ ਰੋਣਾ ਦੇ ਗਿਆ ਵੇਖੋ ਕਿ ਦਿਲ ਦਾ ਪ੍ਰਾਹੁਣਾ ਦੇ ਗਿਆ ਅੱਖਾਂ ਵਿਚ ਜਗਰਾਤੇ ਹੋਂਠਾਂ ਤੇ ਹਾਵਾਂ ਇਹ ਤੋਹਫ਼ਾ ਪਿਆਰ ਦਾ ਸਾਨੂੰ ਸੋਹਣਾ ਦੇ ਗਿਆ
Hasdeya naina nu rona de geya
Vekho ki dil da prauhna de geya
Akhan vich jagrate honta te haava
Eh tohfa pyar da sanu sohna de geya…
Friends, if you liked this waris shah quotes in punjabi and waris shah shayari in punjabi, then definitely tell us by commenting. You can read Punjabi and Hindi Shayari on our blog Thank you.