Punjabi Shayari Status

50+ Breakup Quotes In Punjabi | ਟੁੱਟਿਆ ਦਿਲ Status Punjabi 【2022】

ਦੋਸਤੋ, ਅੱਜ ਦੇ ਇਸ ਆਰਟੀਕਲ ਵਿੱਚ ਅਸੀਂ ਤੁਹਾਡੇ ਨਾਲ ਟੁੱਟਿਆ ਦਿਲ Status Punjabi  ਸਾਂਝਾਂ ਕਰਨ ਜਾ ਰਹੇ ਹਾਂ, ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ Breakup Quotes in Punjabi ਪਸੰਦ ਆਉਣਗੇ। ਇਸ ਟੁਟਿਆ ਦਿਲ ਸ਼ਾਇਰੀ ਕੋਲੈਕਸ਼ਨ ਵਿੱਚ ਅਸੀਂ ਤੁਹਾਡੇ ਸਾਹਮਣੇ Breakup Shayari in Punjabi, ਟੁੱਟਿਆ ਦਿਲ Status Punjabi shayari, breakup status in Punjabi ਅਤੇ break up shayari Punjabi ਪੇਸ਼ ਕਰ ਰਹੇ ਹਾਂ।

Sad Status Punjabi | 210+ Broken Heart ਪੰਜਾਬੀ ਸੈਡ ਸਟੇਟਸ (੨੦੨੨)

 

Breakup Quotes In Punjabi

 

ਟੁੱਟਿਆ ਦਿਲ status punjabi shayari

ਦਿਲ ਮੇਰਾ ਉਹ ਤੋੜ ਕੇ ਚਲੀ ਗਈ

ਮੈਨੂੰ ਅਲਵਿਦਾ ਬੋਲ ਕੇ ਚਲੀ ਗਈ

ਛੱਡ ਗਈ ਇੱਕਲਾ ਤੜਫਣ ਲਈ

ਮੂੰਹ ਮੇਰੇ ਤੋਂ ਮੋੜ ਕੇ ਚਲੀ ਗਈ।।

 

ਅੱਜ ਕੱਲ ਦਾ ਪਿਆਰ ਮਿੰਟਾਂ ਵਿੱਚ

ਕਿਸੇ ਹੋਰ ਦਾ ਹੋ ਜਾਂਦਾ ਐ

ਤੋੜ ਕੇ ਦਿਲ ਇੱਕ ਆਸ਼ਿਕ ਦਾ ਫਿਰ

ਹੋਰਾਂ ਦੇ ਇਸ਼ਕ ਵਿੱਚ ਖੋਹ ਜਾਂਦਾ ਐ।।

 

ਟੁੱਟਿਆ ਦਿਲ Status Punjabi

 

ਛੱਡ ਜਾਂਦੀਆਂ ਨੇ ਨਾਰਾਂ ਦਿਲ ਨੂੰ ਠੋਕਰ ਮਾਰ

ਹਰ ਰੋਜ਼ ਲੱਭਦੀਆਂ ਨੇ ਇਹ ਕੋਈ ਨਵਾਂ ਯਾਰ

ਦਿਲ ਤੁੜਵਾ ਕੇ ਇਸ ਧੋਖੇ ਅਤੇ ਜੁਦਾਈ ਦਾ

ਦਰਦ ਹੁੰਦਾ ਨਹੀਂ ਆਸ਼ਿਕਾਂ ਤੋਂ ਸਹਾਰ।।

 

ਦਿਲ ਦੇ ਜਜਬਾਤ ਸਾਇਰੀ

ਉਹ ਜਾ ਕੇ ਉਸ ਵਕਤ ਕਿਸੇ ਹੋਰ

ਦੇ ਖਵਾਬਾਂ ਵਿੱਚ ਖੋਹ ਗਈ

ਜਦੋਂ ਮੈਨੂੰ ਉਸਦੇ ਪਿਆਰ ਦੀ

ਆਦਤ ਸੀ ਹੋ ਗਈ।।

 

ਹਰ ਰੋਜ਼ ਹਜ਼ਾਰਾਂ ਹੀ ਦਿਲ

ਇਸ਼ਕ ਵਿੱਚ ਟੁੱਟਦੇ ਨੇ

ਮਤਲਬ ਕੱਢ ਕੇ ਮਤਲਬੀ ਲੋਕ

ਦਿਲਾਂ ਨੂੰ ਤੋੜ ਕੇ ਸੁੱਟਦੇ ਨੇ।।

 

ਉਹ ਮੇਰੀ ਜ਼ਿੰਦਗੀ ਵਿੱਚ ਬਿਨਾਂ

ਬੁਲਾਏ ਹੀ ਚਲਾ ਆਇਆ ਸੀ

ਆਦਤ ਲਾ ਕੇ ਪਹਿਲਾਂ ਆਪਣੇ ਇਸ਼ਕ ਦੀ

ਫਿਰ ਆਪਣੇ ਇਸ਼ਕ ਲਈ ਤੜਫਾਇਆ ਸੀ।।

 

ਟੁੱਟਿਆ ਦਿਲ Status Punjabi

 

ਇਹ ਇਸ਼ਕ ਦੇ ਹਾਦਸੇ ਬੰਦੇ ਨੂੰ ਤੋੜ ਦਿੰਦੇ ਨੇ

ਤੁਸੀਂ ਮੰਜ਼ਿਲ ਦੀ ਗੱਲ ਕਰਦੇ ਜੇ ਲੋਕੀ ਤਾਂ

ਰਾਹ ਵਿੱਚ ਹੀ ਛੱਡ ਜਾਂਦੇ ਨੇ।।

 

ਇਸ਼ਕ ਕਰਕੇ ਸਾਨੂੰ ਇੱਕ ਬੇਵਫਾ ਹਾਸੀਨਾ ਨੇ ਲੁੱਟਿਆ ਏ

ਪਾ ਕੇ ਪਿਆਰ ਸਾਡੇ ਨਾਲ ਫਿਰ ਸਾਨੂੰ ਤੋੜ ਸੁਟਿਆ ਏ।।

 

ਟੁੱਟਿਆ ਦਿਲ Status Punjabi

 

ਟੁੱਟਿਆ ਦਿਲ ਲੈ ਕੇ ਹੱਥਾਂ ਵਿੱਚ

ਮੈਂ ਪੂਰੀ ਰਾਤ ਰੋਂਦਾ ਰਿਹਾ

ਉਹ ਧੋਖਾ ਦੇ ਕੇ ਮੈਨੂੰ

ਕਿਸੇ ਹੋਰ ਨਾਲ ਸੌਂਦਾ ਰਿਹਾ।।

 

ਟੁੱਟੇ ਦਿਲ ਵਾਲੇ ਸਟੇਟਸ

ਹਰ ਕੋਈ ਮਤਲਬ ਨਾਲ

ਜ਼ਿੰਦਗੀ ਵਿੱਚ ਸਾਡੀ ਆਇਆ

ਕੱਢ ਕੇ ਮਤਲਬ ਟੁੱਟਾ ਹੋਇਆ ਦਿਲ

ਸਾਡੇ ਹੱਥਾਂ ਵਿੱਚ ਫੜਾਇਆ।।

 

ਸਾਡਾ ਦਿਲ ਤੋੜ ਕੇ ਜਾਣਾ ਤੇਰਾ

ਸਾਡੇ ਕੋਲੋਂ ਹੋਇਆ ਨਹੀਂ ਸਹਾਰ

ਤੇਰੀਆਂ ਯਾਦਾਂ ਵਿੱਚ ਤੜਫ ਤੜਫ ਕੇ

ਅਸੀਂ ਖ਼ੁਦ ਨੂੰ ਹੀ ਲਿਆ ਏ ਮਾਰ।। 

 

dil tuteya shayari punjabi

ਪਿਆਰ ਦੀਆਂ ਗੱਲਾਂ ਕਰ ਪਿਆਰੀਆਂ

ਇਹ ਫਸਾਉਣ ਦੀਆਂ ਕਰਦੇ ਨੇ ਤਿਆਰੀਆਂ

ਫਿਰ ਦਿਲ ਤੋੜ ਕੇ ਛੱਡ ਜਾਂਦੇ ਨੇ

ਜਿਹੜੇ ਹੱਸ ਹੱਸ ਕੇ ਲਾਉਂਦੇ ਨੇ ਯਾਰੀਆਂ।। 

 

ਟੁੱਟਿਆ ਦਿਲ Status Punjabi

 

ਓਹਨੇ ਪਿਆਰ ਕਰਕੇ ਸਾਨੂੰ ਬੜਾ ਹੀ ਲੁਟਿਆ ਏ

ਓਹਦੇ ਧੋਖੇ ਖਾ ਕੇ ਹੀ ਸਾਡਾ ਦਿਲ ਇਹ ਟੁੱਟਿਆ ਏ।।

 

ਤੈਨੂੰ ਅਸੀਂ ਭੁੱਲ ਵੀ ਨਹੀਂ ਸਕਦੇ ਜ਼ਿੰਦਗੀ ਭਰ

ਕਿਉਂਕਿ ਜਦੋਂ ਵੀ ਟੁੱਟਾ ਹੋਇਆ ਦਿਲ ਵੇਖਾਂਗੇ

ਸਾਨੂੰ ਤੇਰੀ ਯਾਦ ਆ ਜਾਵੇਗੀ।।

 

Breakup Shayari In Punjabi

 

ਵੇਖ ਕੇ ਮੂੰਹ ਨੂੰ ਘੁਮਾਇਆ ਨਾ ਕਰ

ਅਣਦੇਖਿਆ ਕਰਕੇ ਜਾਇਆ ਨਾ ਕਰ

ਛੱਡਣਾ ਹੈ ਤਾਂ ਇੱਕੋ ਵਾਰ ਵਿੱਚ ਹੀ ਛੱਡ ਜਾ

ਇਸ ਤਰਾਂ ਰੋਜ਼ ਸਤਾਇਆ ਨਾ ਕਰ।। 

 

breakup status in punjabi

ਮੇਰੇ ਦਿਲ ਵਿੱਚ ਅੱਜ ਵੀ

ਉਸ ਲਈ ਪਿਆਰ ਬਾਕੀ ਏ

ਉਹ ਛੱਡ ਕੇ ਚਲਾ ਗਿਆ ਪਰ

ਮੈਨੂੰ ਉਸਦਾ ਇੰਤੇਜ਼ਾਰ ਬਾਕੀ ਏ।।

 

ਮੇਰੀ ਗਲਤੀ ਹੋਣ ਤੇ ਵੀ ਮੈਂ ਝੁੱਕ ਜਾਂਦਾ ਸੀ

ਉਸਦੇ ਰੁੱਸ ਜਾਣ ਤੇ ਹਰ ਵਾਰ ਮਨਾਉਂਦਾ ਸੀ

ਉਸਨੇ ਮੇਰੇ ਪਿਆਰ ਦਾ ਕਦੇ ਮੁੱਲ ਨਹੀਂ ਪਾਇਆ

ਮੈਂ ਫਿਰ ਵੀ ਇਸ ਰਿਸ਼ਤੇ ਨੂੰ ਬਚਾਉਣਾ ਚਾਹੁੰਦਾ ਸੀ।।

 

ਕੋਈ ਵੀ ਉਮਰ ਭਰ ਦਾ ਸਾਥ ਨਹੀਂ ਦੇਂਦਾ

ਹਰ ਕੋਈ ਬਸ ਦੋ ਪਲ ਇਸ਼ਕ ਦੀ ਅੱਗ ਹੈ ਸੇਕਦਾ

ਚਲਾ ਜਾਂਦਾ ਹੈ ਹਰ ਕੋਈ ਛੱਡ ਕੇ

ਦਿਲ ਤੋੜ ਕੇ ਫਿਰ ਕੋਈ ਪਿੱਛੇ ਨਹੀਂ ਦੇਖਦਾ।।

 

ਟੁੱਟਿਆ ਦਿਲ Status Punjabi

 

ਮੇਰੀਆਂ ਅੱਖਾਂ ਵਿੱਚ ਹੰਜੂ ਦੇਖ ਕੇ ਵੀ

ਉਸਨੂੰ ਤਰਸ ਨਹੀਂ ਆਇਆ

ਜਿਸਨੂੰ ਮੈਂ ਹਰ ਵਾਰੀ

ਰੋਂਦੇ ਹੋਏ ਨੂੰ ਸੀ ਹਸਾਇਆ।। 

 

ਹੁੰਦਾ ਨਹੀਂ ਯਕੀਨ ਕਿ ਕੋਈ ਐਦਾਂ ਵੀ ਕਰ ਸਕਦਾ ਏ

ਖ਼ੁਦ ਹੀ ਆਪਣਾ ਬਣਾ ਕੇ ਫਿਰ ਆਪ ਹੀ ਛੱਡ ਸਕਦਾ ਏ।।

 

Breakup Status Punjabi

 

ਕਿਸੇ ਤੇ ਹੱਦ ਤੋਂ ਵੱਧ ਭਰੋਸਾ ਨਾ ਕਰੋ

ਕਿਸੇ ਪਿੱਛੇ ਯਾਰੋਂ ਬਹੁਤ ਜ਼ਿਆਦਾ ਨਾ ਮਰੋ

ਹਰ ਕੋਈ ਐਥੇ ਮਤਲਬ ਨਾਲ ਹੈ ਆਪਣਾ

ਇਸ ਲਈ ਮਤਲਬੀ ਲੋਕਾਂ ਤੋਂ ਦੂਰ ਹੀ ਰਹੋ।।

 

breakup status in punjabi

ਕਿੰਨੀ ਆਸਾਨੀ ਨਾਲ ਉਹ

Breakup ਬੋਲ ਕੇ ਛੱਡ ਗਈ

ਮੇਰੀ ਜ਼ਿੰਦਗੀ ਦੇ ਸਾਰੇ ਬੁਣੇ

ਸੁਫਨਿਆਂ ਨੂੰ ਵੱਢ ਗਈ।।

 

ਮੈਂ ਹੀ ਉਸ ਤੋਂ ਸਾਥ ਨਿਭਾਉਣ

ਦੀ ਉਮੀਦ ਲਾ ਬੈਠਾ ਸੀ

ਪਤਾ ਸੀ ਉਹ ਬੇਵਫਾ ਹੈ ਫਿਰ ਵੀ

ਉਸਨੂੰ ਚਾਹ ਬੈਠਾ ਸੀ।।

 

ਟੁੱਟਿਆ ਦਿਲ Status Punjabi

 

ਜ਼ਖਮ ਦਿੱਤੇ ਸਾਡੇ ਦਿਲ ਨੂੰ ਤੂੰ

ਬੜੀ ਬੂਰੀ ਤਰਾਂ ਨਾਲ ਤੋੜਿਆ

ਤੂੰ ਛੱਡ ਕੇ ਵੀ ਜਾ ਸਕਦੀ ਏ

ਅੱਜ ਤੱਕ ਯਕੀਨ ਨਹੀਂ ਹੋ ਰਿਹਾ।।

 

Breakup ਬੋਲ ਕੇ ਉਸਨੇ Block ਕਰ ਛੱਡ ਦਿੱਤਾ

ਮੇਰਾ ਦਿਲ ਤੋੜ ਉਸਨੇ ਪੈਰਾਂ ਹੇਠਾਂ ਮੱਧ ਦਿੱਤਾ।।

 

Break Up Status In Punjabi

 

ਦੁੱਖ ਦਰਦ ਜ਼ਿੰਦਗੀ ਵਿੱਚ ਸਹਿਣਾ ਪੈਂਦਾ ਏ

ਦਿਲ ਟੁੱਟਿਆ ਲੈ ਕੇ ਇਕੱਲੇ ਰਹਿਣਾ ਪੈਂਦਾ ਏ

ਕੋਈ ਨਹੀਂ ਦੁਨੀਆਂ ਵਿੱਚ ਵਫ਼ਾਦਾਰ ਮਿਲਦਾ

ਪਿਆਰ ਨਾ ਕਰੋ ਕਿਸੇ ਨੂੰ ਮੇਰਾ ਦਿਲ ਕਹਿੰਦਾ ਏ।।

 

punjabi breakup status

ਲੈ ਕੇ ਟੁੱਟਿਆ ਦਿਲ ਅਸੀਂ ਕਿਹੜੇ ਵੈਦ ਕੋਲ ਜਾਈਏ

ਆਪਣੇ ਟੁੱਟੇ ਦਿਲ ਦਾ ਕਿਸ ਤੋਂ ਇਲਾਜ਼ ਕਰਾਈਏ

ਦਿਲ ਹੁਣ ਵੀ ਤੈਨੂੰ ਹੀ ਵੇਖਣ ਦੀ ਜ਼ਿੱਦ ਕਰਦਾ ਏ

ਦੱਸ ਤਾਂ ਜਾਂਦੀ ਅਸੀਂ ਕਿਵੇਂ ਇਸਨੂੰ ਸਮਝਾਈਏ।।

 

ਕਰਕੇ Breakup ਤੂੰ ਜੇ ਜਾਣਾ ਚਾਹੁੰਦੀ ਏ

ਆਪਣੀ ਨਵੀਂ ਦੁਨੀਆਂ ਤੂੰ ਵਸਾਉਣਾ ਚਾਹੁੰਦੀ ਏ

ਛੱਡ ਜਾ ਅਤੇ ਖੁਸ਼ ਰਹਿ ਜ਼ਿੰਦਗੀ ਵਿੱਚ

ਮੈਂ ਵੀ ਜੀਅ ਲਵਾਂਗਾ ਜੇਕਰ ਤੂੰ ਭੁਲਾਉਣਾ ਚਾਹੁੰਦੀ ਏ।।

 

ਟੁੱਟਿਆ ਦਿਲ Status Punjabi

 

ਕਿੰਨਾਂ ਆਸਾਨ ਹੁੰਦਾ ਹੈ ਮਤਲਬੀ ਲੋਕਾਂ ਲਈ

ਕਿਸੇ ਨੂੰ ਪਿਆਰ ਦੀ ਆਦਤ ਲਾ ਕੇ ਛੱਡ ਜਾਣਾ

ਇਹ ਵੀ ਨਹੀਂ ਸੋਚਦੇ ਕਿ ਉਹਨਾਂ ਦੇ ਧੋਖੇ ਤੋਂ ਬਾਅਦ

ਬੜਾ ਔਖਾ ਹੋ ਜਾਵੇਗਾ ਉਸਨੂੰ ਭੁਲਾਉਣਾ।।

 

ਅੱਜਕਲ੍ਹ ਦੇ ਯਾਰ ਵਫਾ ਨਹੀਂ ਕਰਦੇ

ਇੱਕ ਛੱਡ ਦੂਜੇ ਉੱਤੇ ਨੇ ਜਾ ਮਰਦੇ

ਹੁਣ ਕਿ ਸੁਣਾਵਾਂ ਕਹਾਣੀ ਬੇਵਫ਼ਾਵਾਂ ਦੀ

ਬਸ ਰਹਿਣ ਦੇ ਹਰ ਗੱਲ ਉੱਤੇ ਪਰਦੇ।।

 

ਟੁੱਟਿਆ ਦਿਲ Shayari Punjabi

 

ਉਹ ਰੋਏ ਤਾਂ ਸੀ ਪਰ ਮੇਰੇ ਤੋਂ ਮੂੰਹ ਮੋੜ ਕੇ ਰੋਏ

ਕੋਈ ਮਜਬੂਰੀ ਹੋਵੇਗੀ ਇਸ ਲਈ ਦਿਲ ਤੋੜ ਕੇ ਰੋਏ

ਮੇਰੇ ਸਾਹਮਣੇ ਕਰ ਦਿੱਤੇ ਮੇਰੀ ਫੋਟੋ ਦੇ ਟੁੱਕੜੇ

ਮੇਰੇ ਪਿੱਛੋਂ ਉਹ ਉਸਨੂੰ ਜੋੜ ਜੋੜ ਕੇ ਰੋਏ।।

 

break up shayari in punjabi

ਦਿਲ ਟੁੱਟਿਆ ਹੈ ਮੇਰਾ ਪਰ ਹੰਜੂ ਨਹੀਂ ਆਏ

ਬੜੀ ਮੁਸ਼ਕਿਲ ਨਾਲ ਅਸੀਂ ਦਿਲ ਨੂੰ ਸਮਝਾਏ।।

 

ਜ਼ਖਮ ਦੇ ਕੇ ਮੇਰੇ ਦਿਲ ਨੂੰ ਉਹ ਫਿਰਦੇ ਹੱਸਦੇ ਨੇ

ਦਿਲ ਤੋੜਿਆ ਤੇ ਉਜਾੜਿਆ ਸਾਨੂੰ, ਉਹ ਖੁਸ਼ ਵੱਸਦੇ ਨੇ।।

 

ਟੁੱਟਿਆ ਦਿਲ Status Punjabi

 

ਸਮਝਿਆ ਨਾ ਕੋਈ ਦਿਲ ਦੀ ਗੱਲ ਨੂੰ

ਦਰਦ ਦੁਨੀਆਂ ਨੇ ਬਿਨਾਂ ਸੋਚੇ ਹੀ ਦੇ ਦਿੱਤਾ

ਸਹਿ ਗਏ ਹਰ ਦਰਦ ਨੂੰ ਅਸੀਂ ਚੁੱਪ ਕਰਕੇ

ਤਾਂ ਲੋਕਾਂ ਨੇ ਸਾਨੂੰ ਹੀ ਪੱਥਰ ਦਿਲ ਕਹਿ ਦਿੱਤਾ।।

 

ਟੁੱਟਿਆ ਦਿਲ ਆਪਣਾ ਕਿਸ ਨੂੰ ਦਿਖਾਵਾਂ

ਆਪਣਾ ਦਰਦ ਮੈਂ ਹੁਣ ਕਿਸਨੂੰ ਸੁਣਾਵਾਂ

ਜਿਸਨੇ ਚਾਹਿਆ ਸੀ ਮੈਨੂੰ ਉਹ ਹੀ ਛੱਡ ਗਈ

ਤਾਂ ਫੇਰ ਕਿਸੇ ਗੈਰ ਤੇ ਭਰੋਸਾ ਹੁਣ ਕਿਵੇਂ ਜਤਾਵਾਂ।।

 

Other Links:

Related Articles

Back to top button