50+ ਯਾਰ Punjabi Status Shayari Captions | Best Yaar Shayari Punjabi (2023)
ਕਿ ਤੁਸੀਂ ਯਾਰ Punjabi Status ਅਤੇ Shayari Di ਤਲਾਸ਼ ਕਰ ਰਹੇ ਹੋ? ਜੇਕਰ ਹਾਂ, ਤਾਂ ਤੁਸੀ ਬਿਲਕੁੱਲ ਸਹੀ ਜਗਹ ਤੇ ਪਹੁੰਚੇ ਹੋ ਕਿਉਂਕਿ ਇੱਥੇ ਅਸੀ ਤੁਹਾਡੇ ਨਾਲ Yaar Shayari In Punjabi ਅਤੇ ਯਾਰ Status In Punjabi ਸਾਂਝਾਂ ਕਰ ਰਹੇ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਪੰਜਾਬੀ ਵਿੱਚ ਲਿਖੇ ਯਾਰ ਪੰਜਾਬੀ ਸਟੇਟਸ ਪਸੰਦ ਆਉਣਗੇ।
ਜੇਕਰ ਤੁਸੀਂ ਯਾਰੀ ਦੋਸਤੀ ਤੇ ਪੰਜਾਬੀ ਵਿੱਚ ਹੋਰ ਸ਼ਾਇਰੀ ਪੜ੍ਹਨਾ ਚਾਹੁੰਦੇ ਹੋ ਤਾਂ ਤੁਸੀਂ ਹੇਠਾਂ ਦਿੱਤੇ ਹੋਏ Links ਤੇ ਕਲਿੱਕ ਕਰਕੇ ਦੇਖ ਸਕਦੇ ਹੋ ਅਤੇ ਇਸ ਸ਼ਾਇਰੀ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ share kar ਸਕਦੇ ਹੋ।
ਯਾਰ Punjabi Status
ਰੱਖੇ ਕੁੱਝ ਐਸੇ ਅਸੀ ਯਾਰ ਨੇ, ਜਿਹੜੇ ਇੱਕੋ ਬੋਲ ਜਾਨ ਦੇਣ ਲਈ ਤਿਆਰ ਨੇ ਖੜ ਜਾਣ ਹਿੱਕ ਤਾਣ ਸਾਡੇ ਅੱਗੇ ਪੰਗਾ ਪੈਣ ਤੇ ਨਾ ਹੁੰਦੇ ਫ਼ਰਾਰ ਨੇ।।
ਪੈਸੇ ਨਾਲੋ ਜਿਆਦਾ ਯਾਰ ਕਮਾਏ ਨੇ ਜਿਗਰੀ ਯਾਰ ਆਪਣੇ ਬਣਾਏ ਨੇ, ਧੰਨਵਾਦ ਉਸ ਰੱਬ ਦਾ ਕਿ ਇਹੋ ਜਹੇ ਯਾਰ ਸਿਰਫ ਸਾਡੇ ਹੀ ਹਿੱਸੇ ਆਏ ਨੇ।।
ਯਾਰੀ ਲਾ ਕੇ ਰੱਖੀ ਹੋਈ ਅਸੀ ਯਾਰਾਂ ਨਾਲ ਪਿਆਰ ਨਹੀਂ ਬਹੁਤ ਸਾਨੂੰ ਇਹਨਾਂ ਨਾਰਾਂ ਨਾਲ ਲੋੜ ਪੈਣ ਤੇ ਨਾਰਾਂ ਨਹੀਂ ਯਾਰ ਹੀ ਖੜਦੇ ਨੇ ਸਾਡੇ ਲਈ ਇਹ ਹਰ ਕਿਸੇ ਨਾਲ ਲੜਦੇ ਨੇ।।
ਯਾਰ punjabi status 2023 ਕਿਸੇ ਵਿੱਚ ਹਿੰਮਤ ਨਹੀਂ ਕਿ ਸਾਡੀ ਯਾਰੀ ਦੇ ਵਿੱਚ ਫੁੱਟ ਪਾਵੇ ਯਾਰੀ ਸਾਡੀ ਪੱਕੀ ਦੇਖ ਕੇ ਕੋਈ ਡਰਦਾ ਸਾਡੇ ਨੇੜੇ ਨਾਂ ਆਵੇ।।
ਲੱਗਦਾ ਏ ਮੈਂ ਜਰੂਰ ਕੋਈ ਚੰਗੇ ਕੰਮ ਕੀਤੇ ਨੇ ਰੱਬ ਨੇ ਤਾਂ ਹੀ ਤਾਂ ਐਨੇ ਚੰਗੇ ਯਾਰ ਦਿੱਤੇ ਨੇ।।
ਯਾਰ punjabi status copy paste ਤੇਰੀ ਯਾਰੀ ਨੇ ਮੈਨੂੰ ਜੀਣਾ ਸਿਖਾਇਆ ਏ ਤੇਰੇ ਨਾਲ ਰਹਿ ਕੇ ਜਾਣਾ ਕੌਣ ਆਪਣਾ ਤੇ ਕੌਣ ਪਰਾਇਆ ਏ।।
ਜਿਹੜਾ ਦਿਲ ਨੂੰ ਲੱਗੇ ਚੰਗਾ ਅਪਣਾਉਂਦੇ ਹਾਂ ਅਸੀ ਹਰ ਕਿਸੇ ਨੂੰ ਆਪਣਾ ਯਾਰ ਨਹੀਂ ਬਣਾਉਂਦੇ ਹਾਂ।।
ਯਾਰ Punjabi Shayari
ਜਿਗਰੀ ਯਾਰ ਸਾਡੇ ਇੱਕ ਬੋਲ ਤੇ ਭੱਜੇ ਆਉਂਦੇ ਨੇ ਜਿੱਥੇ ਕਹਿ ਦੇਈਏ ਇੱਕ ਵਾਰੀ ਉਥੇ ਹੀ ਨਾਲ ਖੜ ਜਾਂਦੇ ਨੇ।।
ਦਿਲ ਨੂੰ ਰੱਖਦੇ ਹਾਂ ਦੂਰ ਨਾਰਾਂ ਤੋਂ ਕੁੱਝ ਨਹੀਂ ਮਿਲਦਾ ਇਹਨਾਂ ਪਿਆਰਾਂ ਤੋਂ ਲੋੜ ਪੈਣ ਤੇ ਜਿਹੜੇ ਕੰਮ ਆਉਣ ਕਦੇ ਦੂਰ ਨਾਂ ਜਾਓ ਐਸੇ ਯਾਰਾਂ ਤੋਂ।। jigri yaar shayari in punjabi
ਮੈਂ ਇੱਕ ਪੱਕਾ ਯਾਰਾ ਹੈ ਬਣਾਇਆ ਦਿਲ ਦਾ ਹਾਲ ਜਿਸ ਨੂੰ ਸੁਣਾਇਆ ਸਾਰੇ ਕਹਿੰਦੇ ਮੈਨੂੰ ਪਾਗ਼ਲ ਜਿਹਾ ਬਸ ਇੱਕ ਓਹ ਹੀ ਹੈ ਸਮਝ ਪਾਇਆ।।
ਕਦੇ ਯਾਰਾਂ ਨਾਲ ਦਗਾ ਨਹੀਂ ਕਮਾਈ ਦਾ ਜਿੱਥੇ ਲੋੜ ਪਵੇ ਯਾਰਾਂ ਨੂੰ ਉਥੇ ਖੜ ਜਾਈ ਦਾ ਸਿਰਫ ਗੱਲਾਂ ਨਾਲ ਹੀ ਹੌਂਸਲਾ ਨਹੀਂ ਦੇਂਦੇ ਜਰੂਰਤ ਪੈਣ ਤੇ ਸੱਚੀਓਂ ਪਿੱਠ ਨਹੀਂ ਦਿਖਾਈ ਦਾ।। pakke yaar shayari in punjabi
ਯਾਰੀ ਲਾ ਕੇ ਯਾਰ ਬਣਾ ਕੇ ਧੋਖਾ ਨਹੀਂ ਕਰਦੇ ਅਸੀਂ ਆਪਣੇ ਯਾਰਾਂ ਨਾਲ ਹਰ ਥਾਂ ਹਾਂ ਖੜਦੇ।।
ਜ਼ਿੰਗਦੀ ਵਿੱਚ ਅਸੀ ਬਣਾਏ ਨੇ ਜਿਗਰੀ ਯਾਰ ਜਿਹੜੇ ਸਾਡੇ ਇੱਕ ਬੋਲ ਤੇ ਜਾਨ ਵੀ ਦੇਂਦੇ ਨੇ ਵਾਰ।।
ਯਾਰ Punjabi Status Attitude
ਸਾਡੇ ਨਾਲ ਖੜੇ ਨੇ ਸਾਡੇ ਯਾਰ ਸਾਨੂੰ ਕਿਸੇ ਦਾ ਵੀ ਡਰ ਸਤਾਉਂਦਾ ਨਹੀਂ ਐਸਾ ਕੋਈ ਨਹੀਂ ਰੱਖਿਆ ਜ਼ਿੰਦਗੀ ਵਿੱਚ ਜਿਹੜਾ ਲੋੜ ਪੈਣ ਤੇ ਆਉਂਦਾ ਨਹੀਂ।।
yaar status punjabi attitude ਦੁਸ਼ਮਣਾਂ ਦਾ ਕੋਈ ਡਰ ਨਹੀਂ ਸਾਨੂੰ ਬਸ ਯਾਰਾਂ ਨਾਲ ਨਾਂ ਪਵੇ ਜੁਦਾਈ ਰੋਜ਼ ਰੱਬ ਅੱਗੇ ਅਰਦਾਸ ਕਰਾਂ ਇਹਨਾਂ ਤੋ ਦੂਰੀ ਨਾਂ ਕਦੇ ਪਾਈ।।
ਯਾਰਾਂ ਨਾਲ ਰਲ਼ ਰਹਿੰਦੇ ਹਾਂ ਕਿਸੇ ਦੀ ਗੱਲ ਨਾਂ ਸਹਿੰਦੇ ਹਾਂ ਕੋਈ ਅੱਖ ਚੱਕ ਦੇਖੇ ਯਾਰਾਂ ਵੱਲ ਤਾਂ ਉਸ ਦੀ ਜਾਨ ਕੱਢ ਲੈਂਦੇ ਹਾਂ।। ਯਾਰ punjabi status sad
ਨਾ ਕੁੜੀਆਂ ਦਾ ਕੋਈ ਸ਼ੌਂਕ ਨਾ ਕਦੇ ਪੜ੍ਹਾਈ ਵਿੱਚ ਦਿਮਾਗ ਲਾਇਆ ਬਸ ਯਾਰਾਂ ਨਾਲ ਵਕ਼ਤ ਬਿਤਾਇਆ ਤੇ ਪਿਛਲ਼ੇ ਬੈਂਚ ਤੇ ਬੈਠ ਮੌਜਾਂ ਨੇ ਉਡਾਈਆਂ।।
yaar status in punjabi ਬਹੁਤ ਯਾਰ ਆਏ ਜ਼ਿੰਦਗ਼ੀ ਵਿੱਚ ਪਰ ਇੱਕ ਹੀ ਖਾਸ ਏ ਆਇਆ ਜਿਸ ਨੂੰ ਆਪਣਾ ਯਾਰ ਅਸੀ ਬਣਾਇਆ ਉਸ ਨਾਲ ਅੰਤ ਤਕ ਰਿਸ਼ਤਾ ਨਿਭਾਇਆ।।
Read More Friends Status Punjabi
ਯਾਰ Punjabi Shayari For Girl
ਰੱਬ ਬਣਾ ਕੇ ਦਿਲ ਵਿੱਚ ਬਿਠਾਇਆ ਸੀ ਉਸ ਕੁੜੀ ਨੂੰ ਅਸੀ ਦਿਲ ਤੋ ਚਾਹਿਆ ਸੀ ਤੋੜ ਕੇ ਓਹ ਦਿਲ ਸਾਡਾ ਦੂਰ ਚਲੀ ਗਈ ਜਿਸ ਨੂੰ ਆਪਣੀ ਜਿੰਦ ਜਾਨ ਬਣਾਇਆ ਸੀ।।
ਇੱਕ ਕੁੜੀ ਮੇਰੀ ਜ਼ਿੰਦਗੀ ਵਿੱਚ ਆਈ ਸੀ ਮੈਂ ਵੀ ਉਸ ਨਾਲ ਦੋਸਤੀ ਜਹੀ ਪਾਈ ਸੀ ਫਿਰ ਹੁੰਦੇ ਹੁੰਦੇ ਸਾਨੂੰ ਪਿਆਰ ਹੋ ਗਿਆ ਓਹ ਧੋਖਾ ਦੇ ਕੇ ਹੋ ਗਈ ਪਰਾਈ ਸੀ।।
yaar quotes in punjabi ਦਿਲ ਵਿੱਚ ਵੱਸ ਕੇ ਓਹ ਬਹਿ ਗਈ ਮੇਰੇ ਦਿਲ ਵਿੱਚ ਓਹ ਜਾਨ ਬਣ ਰਹਿ ਗਈ ਜਿਸਨੂੰ ਬਣਾਇਆ ਸੀ ਦੋਸਤ ਅਸੀਂ ਓਹ ਪਿਆਰ ਪਾ ਕੇ ਸਾਡਾ ਦਿਲ ਲੇ ਗਈ।।
ਇੱਕ ਕੁੜੀ ਨਾਲ ਅਸੀ ਰਿਸ਼ਤਾ ਪਾ ਬੈਠੇ ਮੁੰਡਿਆ ਦੀ ਯਾਰੀ ਛੱਡ ਉਸਨੂੰ ਯਾਰ ਬਣਾ ਬੈਠੇ ਉਸ ਦੀਆਂ ਗੱਲਾਂ ਵਿੱਚ ਇਸ ਤਰਾਂ ਖੋ ਗਏ ਕੀ ਆਪਣਾ ਦਿਲ ਉਸ ਕਮਲੀ ਤੋਂ ਲੂਟਾ ਬੈਠੇ।।
ਯਾਰ Punjabi Caption
ਪਹਿਲਾਂ ਮਾਪੇ ਫਿਰ ਯਾਰਾਂ ਨੂੰ ਰੱਖਦੇ ਹਾਂ ਅਸੀਂ ਜ਼ਿੰਦਗੀ ਵਿੱਚ ਨਾਂ ਨਾਰਾਂ ਨੂੰ ਰੱਖਦੇ ਹਾਂ ਪਿਆਰਾ ਪਯੂਰਾਂ ਦੇ ਚੱਕਰਾਂ ਤੋਂ ਦੂਰ ਅਸੀਂ ਇਸ਼ਕ ਦਾ ਸਵਾਦ ਕਦੇ ਨਾਂ ਚੱਖਦੇ ਹਾਂ।।
ਓਹ ਆਪਣੀ ਮਹਫ਼ਿਲ ਵਿੱਚ ਵੀ ਸਾਡੇ ਹੀ ਗੁਣ ਗਾਉਂਦੇ ਨੇ ਸਾਰੇ ਗਿੱਦੜ ਕੱਠੇ ਹੋ ਕੇ ਸ਼ੇਰ ਦਾ ਸ਼ਿਕਾਰ ਕਰਨਾ ਚਾਹੁੰਦੇ ਨੇ।।
jigri yaar status in punjabi ਪ੍ਰਵਾਹ ਨਹੀਂ ਕਰਦੇ ਅਸੀਂ ਇਹਨਾਂ ਨਾਰਾਂ ਦੀ ਨਾ ਫਿਰਕ ਦੁਸ਼ਮਣਾਂ ਦੇ ਤੀਰਾਂ ਤਲਵਾਰਾਂ ਦੀ ਓਦੋਂ ਤੱਕ ਡਰ ਨਹੀਂ ਕਿਸੇ ਲੱਲੀ ਛੱਲੀ ਦਾ ਜਦੋਂ ਤੱਕ ਯਾਰੀ ਏ ਜਿਗਰੀ ਯਾਰਾਂ ਦੀ।।
ਰੱਖੇ ਨਹੀਂ ਅਸੀ ਯਾਰ ਗੱਦਾਰ ਬਸ ਰੱਖੇ ਨੇ ਅਸੀ ਜਿਗਰੀ ਯਾਰ ਡਰ ਨਹੀਂ ਸਾਨੂੰ ਦੁਸ਼ਮਣਾ ਦਾ ਡੱਬ ਵਿੱਚ ਤੂਨੇ ਹੋਏ ਹਥਿਆਰ।।
ਯਾਰ Punjabi Status Instagram
ਮਾਚਿਸ ਦਾ ਤਾਂ ਐਂਵੇ ਨਾਮ ਬਦਨਾਮ ਆ ਅੱਗ ਤਾਂ ਯਾਰਾਂ ਦੀ ਟੋਹਰ ਵੀ ਪੂਰੀ ਲਾ ਦਿੰਦੀ ਆ।।
ਮੈਂ ਬੰਦੂਕ ਅਤੇ ਗਿਟਾਰ ਦੋਵੇਂ ਚਲਾਉਣੀਆਂ ਜਾਣਦਾ ਹਾਂ ਫੈਂਸਲਾ ਤੁਸੀ ਕਰਨਾ ਹੈ ਕਿ ਕਿਹੜੀ ਧੁਨ ਤੇ ਨਚੋਗੇ।।
jigri yaar quotes in punjabi ਜਦੋਂ ਸ਼ੇਰਾਂ ਵਾਂਗੂੰ ਦੋਵੇਂ ਯਾਰ ਬਾਹਰ ਜਾਂਦੇ ਹਾਂ ਤਾਂ ਭੇੜੀਆਂ ਵਾਂਗੂੰ ਦੁਸ਼ਮਣ ਘਰਾਂ ਵਿੱਚ ਵੜ ਜਾਂਦੇ ਨੇ।।
ਮੋਢੇ ਨਾਲ ਮੋਢਾ ਜੋੜ ਜਦੋਂ ਦੋਵੇਂ ਯਾਰ ਖੜ ਜਾਂਦੇ ਨੇ ਤਾਂ ਸਾਡੇ ਵੈਰੀ ਵੀ ਘਰਾਂ ਵਿੱਚ ਨੂੰ ਵੜ ਜਾਂਦੇ ਨੇ।।
ਕੁੜੀਆਂ ਨਾਲ ਕਿ ਯਾਰੀ ਲਾਉਣੀ ਜਿਹੜੀਆਂ ਪਲ ਵਿੱਚ ਠੋਕਰ ਜਾਂਦੀਆਂ ਨੇ ਮਾਰ ਔਖੇ ਵੇਲੇ ਕੰਮ ਆਉਣ ਬਸ ਯਾਰ ਤੇ ਹਥੀਆਰ।।
ਯਾਰ ਬਦਲਣਾ ਸੋਖਾ ਹੋ ਗਿਆ ਮੁਟਿਆਰਾ ਨੂੰ
Yaar Status Punjabi
ਯਾਦ ਆਉਂਦਾ ਏ ਬਚਪਨ ਅਤੇ ਓਹ ਯਾਰ ਜਿਹੜੇ ਹਮੇਸ਼ਾਂ ਰਹਿੰਦੇ ਹੀ ਨਾਲ ਹੁਣ ਤਾਂ ਕੁਝ ਪਲ ਦਾ ਵੀ ਟਾਈਮ ਨਹੀਂ ਮਿਲਦਾ ਓਹ ਹੀ ਵਕ਼ਤ ਸੀ ਅਸਲੀ ਬਹਾਰ।।
ਯਾਰ ਛੱਡ ਕੇ ਨਾ ਮੈਨੂੰ ਤੂੰ ਜਾਵੀਂ ਆਪਣੀ ਯਾਰੀ ਨੂੰ ਦਾਗ਼ ਨਾ ਲਾਵੀਂ ਲੋਕ ਕਹਿੰਦੇ ਤੇਰੇ ਬਾਰੇ ਬਹੁਤ ਮਾੜਾ ਵੇਖੀ ਯਾਰੀ ਵਿੱਚ ਦਗਾ ਨਾ ਕਮਾਵੀ।। jigri yaar status punjabi
ਯਾਰੀ ਜੱਟ ਦੀ ਤੂਤ ਦਾ ਮੋਛਾ ਕਦੇ ਨਾਂ ਵਿਚਾਲੇ ਟੁੱਟਦੀ ਲਾ ਕੇ ਵੇਖ ਕੁੜੇ ਯਾਰੀ ਜੱਟ ਨਾਲ ਇਹ ਕਦੇ ਨਾਂ ਵਿਚਾਲੇ ਟੁੱਟਦੀ।।
yaar status punjabi lyrics ਯਾਰ ਨਾਲ ਵਕ਼ਤ ਬਿਤਾਇਆ ਯਾਦ ਆਵੇਗਾ ਜਦੋਂ ਬੀਤ ਗਿਆ ਇਹ ਵਕ਼ਤ ਯਾਰ ਆਵੇਗਾ ਬਹੁਤੇ ਤਾਂ ਭੁੱਲ ਜਾਣਗੇ ਯਾਰ ਯਾਰਾਂ ਨੂੰ ਕੋਈ ਖਾਸ ਹੀ ਹੋਵੇਗਾ ਜਿਹੜਾ ਤੋੜ ਨਿਭਾਵੇਗਾ।।
ਵੇਖੋ ਵੇਖੋ ਮੇਰੇ ਨਾਲ ਮੇਰੇ ਜਿਗਰੀ ਯਾਰ With ਹਥਿਆਰ ਨਾਲੇ ਘੁੰਮਣ ਘੁਮਾਉਣ ਨੂੰ Brand New Car…
Yaar Shayari Punjabi
ਯਾਰਾਂ ਨਾਲ ਖੜ ਜਾਈਏ ਤਾਂ ਗਿੱਦੜਾਂ ਵਾਂਗੂੰ ਵੈਰੀ ਡਰਦੇ ਨੇ ਦੇਖ ਸਾਡੇ ਗਰੁੱਪ ਨੂੰ ਇਕੱਠੇ ਸਾਲ਼ੇ ਰਹਿੰਦੇ ਓਹ ਕੰਬਦੇ ਨੇ।। yaar punjabi shayari
ਹੱਥ ਵਿੱਚ ਹਥਿਆਰ ਰੱਖੇ ਨੇ ਨਾਲ ਘੈਂਟ ਜਹੇ ਯਾਰ ਰੱਖੇ ਨੇ ਸਾਨੂੰ ਸ਼ੌਂਕ ਨਹੀਂ ਕੁੜੀਆਂ ਚਿੜੀਆਂ ਦਾ ਬਸ ਇਹਨਾਂ ਨਾਲ ਹੀ ਪਿਆਰ ਰੱਖੇ ਨੇ।।
ਯਾਰ punjabi status love ਅੱਜ ਵੀ ਚੇਤੇ ਕਰ ਕਰ ਕੇ ਸਭ ਹੌਂਕੇ ਭਰਦੇ ਰਹਿੰਦੇ ਨੇ ਬਸ ਰੋਟੀ ਖਾਤਰ ਵਿਛੜੇ ਨੇ ਉੰਝ ਯਾਰ ਤਾਂ ਦਿਲ ਵਿੱਚ ਰਹਿੰਦੇ ਨੇ।।
ਕਾਲੀਆਂ ਨੇ ਰਾਤਾਂ, ਰਾਤਾਂ ਚ ਹਨੇਰਾ ਹਨੇਰਿਆਂ ਚ ਗੱਡੀ ਤੇ ਗੱਡੀ ਚ ਯਾਰ ਤੇਰਾ।।
ਸਾਡੇ ਯਾਰਾਂ ਦੇ ਹਮੇਸ਼ਾਂ ਚਲਦੇ ਰਹਿੰਦੇ ਮਸਲੇ ਕਦੇ ਥਾਣੇ ਕਦੇ ਠੇਕੇ ਕੋਲ ਰੱਖਦੇ ਆ ਅਸਲੇ।।
ਦੋਸਤੋਂ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਯਾਰ Punjabi Status Shayari Captions ਪਸੰਦ ਆਏ ਹੋਣਗੇ, ਜੇਕਰ ਤੁਸੀਂ ਹੋਰ ਵੀ ਇਸ ਤਰਾਂ ਦੀ ਸ਼ਾਇਰੀ ਅਤੇ ਸਟੇਟਸ ਪੜ੍ਹਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਬਲੌਗ Loyalshayar.com ਦੇ homepage ਤੇ ਜਾ ਕੇ ਪੜ੍ਹ ਸਕਦੇ। ਜੇਕਰ ਤੁਹਾਨੂੰ ਇਹ ਯਾਰ ਸ਼ਾਇਰੀ ਸਟੇਟਸ ਪਸੰਦ ਆਏ ਤਾਂ ਇਸ ਨੂੰ ਆਪਣੇ ਦੋਸਤਾਂ ਨਾਲ ਜਰੂਰ ਸਾਂਝਾ ਕਰੋ ਧੰਨਵਾਦ।।