Punjabi Shayari Status

10+ New Rakhi Quotes In Punjabi | ਰੱਖੜੀ Wishes & Shayari Punjabi (2022)

Today we have brought Rakhi quotes in punjabi for you, in this blog post we will share with you Rakhi Shayari In Punjabi, Rakhi Status In Punjabi and Raksha Bandhan Wishes In Punjabi.

ਦੋਸਤੋਂ ਰੱਖੜੀ ਦਾ ਤਿਉਹਾਰ ਪੂਰੇ ਭਾਰਤ ਵਿੱਚ ਮਨਾਇਆ ਜਾਂਦਾ ਹੈ, ਇਸ ਤਰਾਂ ਪੰਜਾਬੀ ਵਿੱਚ ਵੀ ਇਸ ਤਿਉਹਾਰ ਨੂੰ ਪੂਰੇ ਪੰਜਾਬ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਭੈਣ ਆਪਣੇ ਭਰਾ ਦੇ ਗੁੱਟ ਤੇ ਰੱਖੜੀ ਬੰਨ੍ਹਦੀ ਹੈ ਤੇ ਭਰਾ ਆਪਣੀ ਭੈਣ ਦੀ ਰਕਸ਼ਾ ਕਰਨ ਦਾ ਵਚਨ ਦਿੰਦਾ ਹੈ। ਅਸੀਂ ਤੁਹਾਡੇ ਸਾਮਣੇ ਰੱਖੜੀ ਸ਼ਾਇਰੀ ਪੇਸ਼ ਕਰ ਰਹੇ ਹਾਂ ਸਾਨੂੰ ਉਮੀਦ ਹੈ ਕਿ ਤੁਹਾਨੂੰ ਇਹ ਸ਼ਾਇਰੀ ਪਸੰਦ ਆਵੇਗੀ।।

 

Rakhi Quotes In Punjabi

 

rakhi shayari in Punjabi rakshabandhan
rakhi quotes in Punjabi

ਰੱਖੜੀ ਦਾ ਤਿਉਹਾਰ ਆਇਆ ਹੈ

ਖੁਸ਼ੀਆਂ ਦੀ ਬਹਾਰ ਲਿਆਇਆ ਹੈ

ਬਸ ਏਹੀ ਦੁਆ ਕਰਦੇ ਹਾਂ ਕਿ

ਖੁਸ਼ ਰਹੇ ਭਰਾ ਮੇਰਾ ਹਰ ਦਿਨ।।

ਹੈਪੀ ਰੱਖੜੀ 

ਭੈਣ ਚਾਹੁੰਦੀ ਏ ਸਿਰਫ ਪਿਆਰ ਦੁਲਾਰ

ਨਹੀਂ ਮੰਗਦੀ ਵੱਡੇ ਉਪਹਾਰ

ਰਿਸ਼ਤਾ ਬਣਾ ਰਹੇ ਸਦੀਆਂ ਤੱਕ

ਮਿਲਣ ਭਰਾ ਨੂੰ ਖੁਸ਼ੀਆਂ ਹਜ਼ਾਰ।।

Happy Rakhdi ❤️

ਬੰਨ੍ਹਦੀ ਹੈ ਭਰਾ ਦੇ ਗੁੱਟ ਤੇ ਧਾਗਾ

ਤੇ ਲੈਂਦੀ ਹੈ ਇਹ ਵਾਅਦਾ

ਰੱਖੜੀ ਦਾ ਫਰਜ਼ ਹਮੇਸ਼ਾ ਨਿਭਾਈ

ਇਸ ਭੈਣ ਨੂੰ ਕਦੇ ਭੁੱਲ ਨਾ ਜਾਈਂ।।

Happy Rakhi Veer Ji

ਭਰਾ ਨੂੰ ਰੱਖੜੀ ਬੰਨ੍ਹਣ ਅੱਜ ਭੈਣ ਆਈ ਹੈ

ਰੱਖੜੀ ਦੇ ਧਾਗੇ ਵਿੱਚ ਪਿਆਰ ਲਿਆਈ ਹੈ।।

 

Rakhi Shayari In Punjabi

 

ਰੰਗ ਬਿਰੰਗੀ ਰੱਖੜੀ ਬੰਨੀ

ਫਿਰ ਮੱਥੇ ਤੇ ਟਿੱਕਾ ਲਾਇਆ

ਗੋਲ ਗੋਲ ਰਸਗੁਲਾ ਖਾ ਕੇ

ਭਰਾ ਦਿਲ ਵਿੱਚ ਮੁਸਕਰਾਇਆ।।

rakhi quotes in Punjabi shayari
rakhi quotes in Punjabi shayari

ਰੱਖੜੀ ਦੇ ਇਸ ਤਿਉਹਾਰ ਦੀ

ਕੁੱਝ ਅਲੱਗ ਹੀ ਗੱਲਬਾਤ ਹੈ

ਭਰਾ ਭੈਣ ਲਈ ਇਹ

ਸੱਚੇ ਪਿਆਰ ਦੀ ਸੌਗਾਤ ਹੈ।।

ਜਦੋਂ ਸਾਰੇ ਸਾਥ ਛੱਡ ਜਾਂਦੇ ਨੇ

ਭਰਾ ਫੇਰ ਵੀ ਭੈਣ ਲਈ ਖੜ ਜਾਂਦੇ ਨੇ

ਭੈਣ ਭਰਾ ਦਾ ਰਿਸ਼ਤਾ ਐਨਾ ਜ਼ਿਆਦਾ

ਇਹ ਕਦੇ ਅਲੱਗ ਨਾ ਹੋ ਪਾਉਂਦੇ ਨੇ।।

Rakhi shayari in Punjabi

ਮੇਰੇ ਗੁੱਟ ਤੇ ਤੇਰੀ ਰੱਖੜੀ ਹਮੇਸ਼ਾ ਰਹੇ

ਕਿ ਜਦੋਂ ਵੀ ਵੇਖਾਂ ਤਾਂ ਤੇਰੀ ਯਾਦ ਆਉਂਦੀ ਰਹੇ ਮੇਰੀ ਭੈਣ

Happy ਰੱਖੜੀ  

 

Rakhi Status In Punjabi

 

ਦੁਨੀਆਂ ਦੀ ਹਰ ਖੁਸ਼ੀ ਤੈਨੂੰ ਦਿਵਾਵਾਂਗਾ ਮੈਂ

ਆਪਣੇ ਭਰਾ ਹੋਣ ਦਾ ਫਰਜ਼ ਨਿਭਾਵਾਂਗ ਮੈਂ।।

ਤਿਓਹਾਰਾਂ ਦਾ ਤਿਉਹਾਰ ਰੱਖੜੀ ਦਾ ਤਿਓਹਾਰ

ਜਿਸ ਵਿੱਚ ਹੁੰਦਾ ਹੈ ਭੈਣ ਭਰਾ ਦਾ ਪਿਆਰ

ਭੈਣ ਭਰਾ ਖੁਸ਼ ਰਹਿਣ ਹਮੇਸ਼ਾ

ਇਹ ਚਾਹੁੰਦਾ ਹੈ ਸਾਰਾ ਸੰਸਾਰ।।

ਭਰਾ ਤੋਂ ਜਿਆਦਾ ਨਾ ਕੋਈ ਲੜਦਾ ਹੈ

ਤੇ ਭਰਾ ਤੋਂ ਬਿਨਾਂ ਨਾਲ ਨਾ ਕੋਈ ਖੜਦਾ ਹੈ।।

Raksha bandhan shayari in Punjabi

ਭੈਣਾਂ ਹੁੰਦੀਆਂ ਨੇ ਪਿਆਰੀਆਂ

ਗੱਲਾਂ ਕਰਦੀਆਂ ਨੇ ਨਯਾਰੀਆਂ

ਰੱਬ ਸੁਖੀ ਰੱਖੇ ਇਹਨਾਂ ਨੂੰ ਇਹ

ਖੁਸ਼ੀਆਂ ਦੇਂਦੀਆਂ ਨੇ ਬਹੁਤ ਸਾਰੀਆਂ।।

 

Raksha Bandhan Wishes Punjabi

 

ਖੁਸ਼ ਕਿਸਮਤ ਹੁੰਦੀ ਹੈ ਉਹ ਭੈਣ

ਜਿਸ ਦੇ ਸਰ ਤੇ ਭਰਾ ਦਾ ਹੱਥ ਹੁੰਦਾ ਹੈ

ਹਰ ਮੁਸੀਬਤ ਵਿੱਚ ਉਸਦੇ ਨਾਲ ਹੁੰਦਾ ਹੈ

ਲੜਨਾ ਝਗੜਨਾ ਤੇ ਫੇਰ ਪਿਆਰ ਨਾਲ ਮਨਾਨਾ

ਤਾਂ ਹੀ ਤਾਂ ਇਸ ਰਿਸ਼ਤੇ ਵਿੱਚ ਏਨਾ ਪਿਆਰ ਹੁੰਦਾ ਹੈ।।

ਹੈਪੀ ਰੱਖੜੀ ਵੀਰੇ❤️

ਫੁੱਲਾਂ ਦਾ ਤਾਰਿਆਂ ਦਾ ਸਾਰਿਆਂ ਦਾ ਕਹਿਣਾ ਹੈ

ਦੁਨੀਆਂ ਤੇ ਸਬ ਤੋਂ ਪਿਆਰੀ ਮੇਰੀ ਭੈਣਾਂ ਹੈ

ਟੁੱਟਣ ਨਹੀਂ ਦੇਣਾ ਇਸ ਪਿਆਰੇ ਰਿਸ਼ਤੇ ਨੂੰ

ਸਾਰੀ ਜ਼ਿੰਦਗੀ ਅਸੀਂ ਨਾਲ ਨਾਲ ਰਹਿਣਾ ਹੈ।।

ਉਹ ਧਾਗਾ ਵੀ ਰੱਖੜੀ ਬਣ ਕੇ ਹੋ ਜਾਂਦਾ ਹੈ ਅਨਮੋਲ

ਜਿਸ ਦਾ ਬਜ਼ਾਰ ਵਿੱਚ ਬਹੁਤ ਘੱਟ ਹੁੰਦਾ ਹੈ ਮੋਲ।।

 

If you like this rakhi quotes in punjabi blog post shared rakhi shayari in punjabi & rakhi wishes in punjabi, then definitely tell us by commenting. You must share this Rakhi Shayari with your brother and sister.Thank you..

Related Articles

Back to top button