Punjabi Shayari Status

50+ Happy Diwali Wishes Punjabi, Quotes & Status (2022)

Friends, if you are watching this blog post on the day of Diwali, then HAPPY DIWALI to you from my side. Are you looking for Happy Diwali Wishes Punjabi here?, If yes then you have come to the right place because here you will find Diwali Quotes In Punjabi and Diwali Wishes Punjabi.

ਤੁਸੀਂ ਇਹਨਾਂ ਦੀਵਾਲੀ Wishes Punjabi ਨੂੰ ਆਪਣੇ ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਨਾਲ share ਕਰਕੇ ਉਹਨਾਂ ਨੂੰ ਦੀਵਾਲੀ ਮੁਬਾਰਕ ਕਹਿ ਸਕਦੇ ਹੋ।

50+ Best Waheguru Quotes In Punjabi And Hindi 2022

 

Happy Diwali Wishes Punjabi

 

ਆਪਣੇ ਪਰਿਵਾਰ ਨਾਲ ਇਸ ਦੀਵਾਲੀ ਦੇ ਤਿਉਹਾਰ ਨੂੰ ਤੁਸੀਂ ਮਨਾਓ

ਖੁਸ਼ੀਆਂ ਇੱਕ ਦੂਜੇ ਨਾਲ ਵੰਡੋ ਅਤੇ ਖੁਸ਼ੀਆਂ ਹੀ ਪੂਰਾ ਸਾਲ ਪਾਓ।।

Diwali Wishes Punjabi

ਖੁਸ਼ੀਆਂ ਦੀ ਹੋਵੇ ਤੁਹਾਡੇ ਘਰ ਬਰਸਾਤ

ਤੁਹਾਨੂੰ ਮੁਬਾਰਕ ਹੋਵੇ ਦੀਵਾਲੀ ਦਾ ਤਿਉਹਾਰ।।

❤️ Happy Diwali Friends ❤️

Happy Diwali Wishes Punjabi

 

ਦੀਵਾਲੀ ਵਾਲੇ ਦਿਨ ਹਰ ਘਰ ਵਿੱਚ

ਦੀਪਕ ਜਗਮਗਾਉਣ

ਸਭ ਦੇ ਘਰ ਆਉਣ ਖੁਸ਼ੀਆਂ ਸਾਰੇ

ਇਸ ਤਿਉਹਾਰ ਨੂੰ ਮਨਾਉਣ।।

Diwali wishes Punjabi language

ਇਹ ਹੀ ਦੁਆ ਕਰਦੇ ਹਾਂ ਰੱਬ ਨੂੰ

ਰੋਸ਼ਨੀ ਦੇ ਇਸ ਤਿਉਹਾਰ ਤੇ

ਤੁਹਾਡੀ ਹਰ ਇੱਕ ਇੱਛਾ ਹੋਵੇ ਪੂਰੀ

ਤੁਹਾਨੂੰ ਮੁਬਾਰਕ ਹੋਵੇ ਦੀਵਾਲੀ ਦਾ ਤਿਉਹਾਰ।।

 

Happy Diwali Wishes In Punjabi

ਤੁਹਾਨੂੰ ਅਤੇ ਤੁਹਾਡੇ ਪੂਰੇ ਪਰਿਵਾਰ ਨੂੰ

ਮੇਰੇ ਅਤੇ ਮੇਰੇ ਪਰਿਵਾਰ ਵਲੋਂ ਦੀਵਾਲੀ ਦਾ ਤਿਉਹਾਰ ਮੁਬਾਰਕ।।

❤️ Happy Diwali ❤️

 

ਰੋਸ਼ਨੀ ਨਾਲ ਜਿਵੇਂ ਘਰ ਸੱਜਦੇ ਨੇ ਦੀਵਾਲੀ ਵਾਲੇ ਦਿਨ

ਉਸ ਤਰ੍ਹਾਂ ਹੀ ਖੁਸ਼ੀਆਂ ਨਾਲ ਤੁਹਾਡਾ ਜੀਵਨ ਸੱਜ ਜਾਵੇ।।

❤️ Happy Diwali Friends ❤️

 

Diwali Wishes Punjabi

ਤੁਹਾਡੇ ਘਰ ਮਾਤਾ ਲਕਸ਼ਮੀ ਅਤੇ ਕੁਬੇਰ ਜੀ ਦਾ ਵਾਸ ਹੋਵੇ

ਧੰਨ ਦੌਲਤ ਦੀ ਇਸ ਦੀਵਾਲੀ ਤੁਹਾਡੇ ਘਰ ਬਰਸਾਤ ਹੋਵੇ।।

 

Diwali Status In Punjabi

 

ਆਈ ਆਈ ਦੀਵਾਲੀ ਆਈ

ਆਪਣੇ ਨਾਲ ਬਹੁਤ ਖੁਸ਼ੀਆਂ ਲੈ ਆਈ

ਮੌਜ ਮਨਾਓ ਅਤੇ ਧੂਮ ਮਚਾਓ

ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀ ਵਧਾਈ।।

diwali shayari in punjabi  happy diwali shayari in punjabi  diwali shayari punjabi

Diwali Wishes Punjabi Status

ਹਰ ਪਲ ਸੁਨਹਿਰੇ ਫੁੱਲ ਖਿੜਨ

ਕਦੇ ਨਾਂਹ ਹੋਵੇ ਕੰਡਿਆਂ ਦਾ ਸਾਹਮਣਾਂ

ਜ਼ਿੰਦਗੀ ਤੁਹਾਡੀ ਖੁਸ਼ੀਆਂ ਨਾਲ ਭਰੀ ਰਹੇ

ਦੀਵਾਲੀ ਤੇ ਸਾਡੀ ਇਹ ਹੀ ਸ਼ੁਭਕਾਮਨਾ।।

❤️ Happy Diwali Friends ❤️

 

ਹੱਸਦੇ ਮੁਸਕਰਾਉਂਦੇ ਦੀਪਕ ਜਲਾਉਣਾ

ਜੀਵਨ ਵਿੱਚ ਨਵੀਂਆਂ ਖੁਸ਼ੀਆਂ ਲੈ ਆਉਣਾ

ਦੁੱਖ ਦਰਦ ਆਪਣੇ ਭੁੱਲ ਕੇ ਸਾਰੇ

ਆਪਣੇ ਦੋਸਤਾਂ ਨੂੰ ਤੁਸੀਂ ਗਲੇ ਲਗਾਉਣਾ।।

 

Happy Diwali Wishes Punjabi Status

ਦੀਪਕ ਇਸ ਤਰਾਂ ਹੀ ਜਗਮਗਾਉਂਦੇ ਰਹਿਣ

ਸਾਰਿਆਂ ਦੇ ਘਰ ਖੁਸ਼ੀਆਂ ਫਲਾਉਂਦੇ ਰਹਿਣ

ਰਹਿਣ ਸਾਰੇ ਆਪਣੇ ਨਾਲ ਹਮੇਸ਼ਾ 

ਸਭ ਇਸ ਤਰਾਂ ਹੀ ਖੁਸ਼ੀਆਂ ਮਨਾਉਂਦੇ ਰਹਿਣ।।

❤️ Happy Diwali Friends ❤️

 

Diwali Quotes In Punjabi

 

ਤੁਹਾਡੀ ਜ਼ਿੰਦਗੀ ਵਿਚੋਂ ਵੀ ਦੁੱਖ ਦਾ ਹਨੇਰਾ ਦੂਰ ਹੋਵੇ

ਇਸ ਦੀਵਾਲੀ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀ ਭਰਪੂਰ ਹੋਵੇ।।

❤️ Happy Diwali Friends ❤️

 

Happy Diwali Punjabi

ਸਾਰੇ ਘਰ ਅੱਜ ਜਗਮਗਾਉਣ

ਸਾਰਿਆਂ ਦੇ ਘਰ ਖੁਸ਼ੀਆਂ ਆਉਣ

ਰੱਬ ਸੁੱਖ ਰੱਖੇ ਸਭ ਦੀ ਜ਼ਿੰਦਗੀ ਵਿੱਚ

ਸਾਰੇ ਲੋਕ ਦੀਵਾਲੀ ਮਨਾਉਣ।।

 

Diwali Quotes In Punjabi Language

ਦੀਪਕ ਨਾਲ ਦੀਪਕ ਜਲੇ ਤਾਂ ਹੋਵੇ ਦੀਪਾਵਲੀ

ਉਦਾਸ ਚੇਹਰੇ ਖਿੜਨ ਤਾਂ ਹੋਵੇ ਦੀਪਾਵਲੀ

ਬਾਹਰ ਦੀ ਸਫ਼ਾਈ ਤਾਂ ਹੋ ਚੁੱਕੀ ਬਹੁਤ

ਦਿਲ ਨਾਲ ਦਿਲ ਮਿਲਣ ਤਾਂ ਹੋਵੇ ਦੀਪਾਵਲੀ।।

 

ਦੀਵਾਲੀ ਖੁਸ਼ੀਆਂ ਦੀ ਬਹਾਰ ਲੈ ਕੇ ਆਈ ਐ

ਲੋਕਾਂ ਦੇ ਲਈ ਬਹੁਤ ਸਾਰਾ ਪਿਆਰ ਲੈ ਕੇ ਆਈ ਐ।।

❤️ Happy Diwali Friends ❤️

 

Diwali Wishes In Punjabi Font

ਕਦੇ ਨਾਂਹ ਪਵੇ ਤੁਹਾਡੇ ਉੱਤੇ ਗਮ ਦਾ ਸਾਇਆ

ਖੁਸ਼ੀ ਮਨਾਓ ਤੁਸੀਂ ਦੀਵਾਲੀ ਦਾ ਤਿਉਹਾਰ ਹੈ ਆਇਆ।।

 

Diwali Wishes In Punjabi

 

ਸ਼੍ਰੀ ਰਾਮ ਜੀ ਤੁਹਾਡੀ ਜ਼ਿੰਦਗੀ ਵਿੱਚ

ਸੁੱਖ ਦੀ ਬਰਸਾਤ ਕਰਨ, ਅਤੇ ਦੁਖਾਂ ਦਾ ਨਾਸ਼ ਕਰਨ

ਪਿਆਰ ਦੀ ਫੁੱਲਝੜੀ ਨਾਲ ਤੁਹਾਡਾ ਘਰ ਤੇ ਵੇਹੜਾ

ਰੋਸ਼ਨ ਹੋਵੇ, ਤੁਹਾਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ।।

 

Beautiful Diwali Wishes In Punjabi

 

ਕਾਲਾ ਹਨੇਰਾ ਦੂਰ ਹੋਇਆ ਜਦੋਂ ਦੀਵੇ ਜਗਮਗਾਏ

ਖੁਸ਼ੀਆਂ ਨਾਲ ਭਰ ਜਾਵੇ ਵੇਹੜਾ ਜਦੋਂ ਦੀਪਾਵਲੀ ਆਵੇ।।

 

Happy Diwali Wishes In Punjabi Text

ਜ਼ਿੰਦਗੀ ਵਿੱਚ ਖ਼ੁਸ਼ੀਆਂ ਦੀ ਆਉਂਦੇ ਰਹੇ ਬਹਾਰ

ਤੁਹਾਨੂੰ ਮੁਬਾਰਕ ਹੋਵੇ ਦੀਪਾਵਲੀ ਦਾ ਤਿਉਹਾਰ

ਖੁਸ਼ੀਆਂ ਨਾਲ ਭਰਾ ਰਹੇ ਤੁਹਾਡਾ ਇਹ ਸੰਸਾਰ

ਮੇਰੇ ਵੱਲੋਂ ਤੁਹਾਨੂੰ ਮੁਬਾਰਕ ਦੀਵਾਲੀ ਦਾ ਤਿਉਹਾਰ।।

 

ਮੈਂ ਲਿੱਖ ਕੇ ਮੈਸਜ ਤੁਹਾਨੂੰ ਪਾਵਾਂ

ਅਤੇ ਖੁਸ਼ੀਆਂ ਦਾ ਤਿਉਹਾਰ ਮਨਾਵਾਂ

ਦੀਵਾਲੀ ਦੀਆਂ ਵਧਾਈਆਂ ਦੇਂਦੇ ਹੋਏ

ਤੁਹਾਡੇ ਜੀਵਨ ਵਿੱਚ ਖੁਸ਼ੀ ਦੀਆਂ ਕਰਾਂ ਦੁਆਵਾਂ।।

 

Happy Diwali Wishes In Punjabi Language

ਮਨ ਦੇ ਹੰਕਾਰ ਅਤੇ ਘਮੰਡ ਨੂੰ ਮਿਟਾਉਣਾ ਹੈ

ਬੁਰਾਈ ਤੋਂ ਖ਼ੁਦ ਨੂੰ ਬਚਾਉਣਾ ਹੈ ਅਤੇ

ਸੱਚਾਈ ਦਾ ਸਾਥ ਨਿਭਾਉਣਾ ਹੈ

ਦੀਵਾਲੀ ਦੀ ਤਰ੍ਹਾਂ ਪੂਰੇ ਜਗ ਨੂੰ ਰੋਸ਼ਨ ਬਣਾਉਣਾ ਹੈ।।

Related Articles

Back to top button