Punjabi Shayari Status

50+ Best Babbu Maan Shayari In Punjabi & Hindi (2023)

Babbu Maan Shayari: दोस्तों पंजाबी म्यूजिक इंडस्ट्री में बहुत से मशहूर ओर प्रसिद्ध गायक हैं जिनको पंजाब के अलावा भी पूरे भारत और अन्य देशों में सुना जाता है। उनमें से ही एक मशहूर गायक Babbu Maan हैं, जिनकी शायरी और गानों के लिरिक्स को हम आपके साथ शेयर करने वाले हैं।

Babbu Maan ने अपने गानों से लाखों लोगों को अपना फैन बना रखा है, ऐसे ही लोग जो उनको सुन्ना पसन्द करते हैं उनके साथ हम Babbu Maan Shayari In Punjabi, Babbu Maan Quotes in Punjabi, Babbu Maan Dialogue और Babbu Maan Shayari in Hindi सांझा कर रहे हैं।

Babbu Maan Instagram Account: Link

Babbu Maan Youtube Channel: Link

Babbu Maan Shayari

Photo babbu maan shayari photos

Babbu Maan Shayari Image

ਤੂੰ ਖ਼ਵਾਬ ਨਾ ਦੇਖਿਆ

ਕਰ ਖ਼ਾਬਾਂ ਵਿੱਚ ਆਜੁਗਾ

ਮੈਂ ਪਾਗ਼ਲ ਸ਼ਾਇਰ ਹਾ

ਤੈਨੂੰ ਇਸ਼ਕ ਤੇ ਲਾ ਦੁੰਗਾ।।

Tu Khwab Na Dekhaya Kar

Khaba Vich Aajuga

Main Pagal Shayar Haa

Tainu Ishq Te Laa Dunga

ਸੌਂਹ ਰੱਬ ਦੀ ਤੇਰਾ ਮੁੱਖ ਵੇਖਣ ਨੂੰ ਤਰਸੀ ਜਾਣੇ ਆ

ਭਟਕੇ ਹੋਏ ਬੱਦਲ ਵਾਂਗੂੰ ਬਰਸੀ ਜਾਣੇ ਆ।।

Saun Rab Di Tera Mukh

Wekhan Nu Tarsi Jaane Aa

Phattke Moye Baddal Wangu

Bharsi Jaane Aa…

babbu maan shayari photos hindi
babbu maan shayari

Download Image

ਮੈਂ ਨਹੀਂ ਭੱਜਿਆ ਤੇਰੇ ਪਿਉ ਦੀ ਪੱਗ ਬਚਾਈ ਸੀ

ਦੇ ਕੇ ਵਾਸਤਾ ਇਜ਼ਤ੍ਆਂ ਦਾ ਮੈਨੂੰ ਸੌਂਹ ਖਵਾਈ ਸੀ।।

Main Nahi Bhajeya

Tere Peo Di Pagg Bachayi Si

De Ke Waasta Izztan Da

Menu Saunh Khawai Si…

ਵੇ ਤੂੰ ਆਖਦਾ ਕਿਉਂ ਨਹੀਂ

ਸਾਥੋਂ ਕਹਿ ਨਹੀਓ ਹੋਣਾ

ਮਰ ਜਾਣੇਆ ਬਗੈਰ ਤੇਰੇ

ਰਹਿ ਨਹੀਓਂ ਹੋਣਾ।।

Ve Tu Aakhda Kyun Nahi

Satho Keh Nahio Hona

Marr Janeya Bager Tere

Reh Nahio Hona…

ਪਿੱਛੇ ਮੁੜ ਜਾਵੇ ਜ਼ਿੰਦਗੀ ਜੈ ਦੱਸ ਬਾਰਾਂ ਸਾਲ

ਤੂਤ ਦੀ ਮੈਂ ਛਾਵੇਂ ਬਹਿ ਕੇ ਪੁੱਛਾਂ ਤੇਰਾ ਹਾਲ।।

Babbu Maan Written Shayari

Pichhe Mud Jaave Zindagi

Je Das Baara Saal

Toot Di Main Chhaavein

Beh Ke Puchha Tera Haal…

ਜੈ ਤੂੰ ਮਿਲ ਜਾਂਦੀ ਫੇਰ ਕਿਹੜਾ

ਮੇਰੇ ਕਲਗ਼ੀ ਲੱਗ ਜਾਣੀ ਸੀ

ਇੱਕ ਨਾ ਇੱਕ ਦਿਨ ਆਖਿਰ ਤਾਂ

ਇਸ ਦਿਲ ਨੇ ਠੋਕਰ ਖਾਣੀ ਸੀ।।

Jae Tu Mil Jandi Fer Kehda

Mere Kalgi Lag Jaani Si

Ik Na Ik Din Aakhir Taa

Is Dil Ne Thokar Khaani Si…

ਸਾਡੀਆਂ ਉਮਰਾਂ ਦੇ ਅੰਦਾਜ਼ੇ ਲਾਉਂਦੀ ਰਹਿਣੀ ਏ

ਆਪਣੀ ਉਮਰ ਵੀ ਸ਼ੀਸ਼ੇ ਦੇ ਵਿੱਚ ਤੱਕਿਆ ਕਰ

ਚੌਥੇ ਦਿਨ ਜੜਾਂ ਜਹੀਆਂ ਚਿੱਟੀਆਂ ਹੁੰਦੀਆਂ ਨੇ

ਤੂੰ ਵੀ ਕਮਲੀਏ ਰੰਗ ਰੁੰਗ ਲਾ ਕੇ ਰੱਖਿਆ ਕਰ।।

Pagal Shayari Babbu Maan

Saadiyan Umra De Andaze

Laundi Rehni Ae

Apni Umar Vi Sheeshe De

Vich Takeya Kar

Chauthe Din Jadaa Jahiya

Chittiyan Hundia Ne

Tu Vi Kamliye Rang Rung

Laga Ke Rakheya Kar…

Babbu Maan Shayari Punjabi

babbu Maan Shayari Status quotes

Download photo

ਓਏ ਪਾਸਾ ਲਾਦੇ ਖਿੱਚ ਕੇ ਹੈਕ ਜ਼ਰਾ

ਕਲਮ ਮਾਨ ਯਾਰੀਆਂ ਨਿਭਾਈ ਜਾਂਦੀ

ਓਹ ਅੱਜ ਯਾਰੀ ਜੱਟਾ ਤੇ ਜਾਟਾਂ ਦੀ

ਕੰਧਾ ਦਿੱਲੀ ਦੀਆਂ ਦੇਖ ਹਿਲਾਈ ਜਾਂਦੀ।।

Oye Paisa Laade Khinch Ke Hek Zara

Kalam Maan Yaarian Nibhai Jaandi

Oh Ajj Yaari Jatta Te Jaatan Di

Kanda Dilli Diyan Dekh Hilai Jaandi…

ਨੇਮ ਫੇਮ ਸਭ ਹੈ ਪੰਜਾਬ ਦਾ

ਸੌਂਹ ਖਾ ਕੇ ਆਖਦਾ ਜ਼ੁਬਾਨ ਦੀ

ਕਿੰਨਿਆਂ ਦਾ ਚੱਲੇ ਤੋਰੀ ਫੁਲਕਾ

ਫੋਟੋ ਨਾਲ ਲਾ ਕੇ ਬੇ-ਈਮਾਨ ਦੀ।।

Babbu Maan Live Shayari Lyrics

Name Fame Sab Hai Punjab Da

Sonh Kha Ke Aakhda Zubaan Di

Kinneyan Da Challe Tori Phulkaan

Photo Naal Laake Be-Imaan Di

ਇੱਕ ਪੀੜ ਮੁਹੱਬਤ ਦੀ ਇੱਕ ਹਿਜ਼ਰ ਖ਼ੁਮਾਰੀ ਐ

ਰਾਤਾਂ ਦੇ ਰਾਹੀ ਹਾਂ ਸੜਕਾਂ ਨਾਲ ਯਾਰੀ ਐ।।

Ik Peed Mohabbad Di

Ik Hijar Khumari Ae

Raatan De Rahi Haan

Sadkan Naal Yaari Ae…

ਸੌਂਦੀ ਸੀ ਤੂਤ ਦੀ ਛਾਵੇਂ ਨੀ ਤੂੰ

ਪੱਟ ਦਾ ਸਰਹਾਣਾ ਲੈਕੇ

ਕਾਹਤੋਂ ਭੁੱਲ ਗਈ ਦਿਨ ਪੁਰਾਣੇ ਨੀ

ਬਿੱਲੋ ਕੱਚੀਆਂ ਅੰਬੀਆਂ ਖਾ ਕੇ।।

Babbu Maan Punjabi Shayari

Sondi Si Toot Di Chhaavein

Ni Tu Patt Da Sarhana Lake

Kaaton Bhul Gai Din Purane

Ni Billo Kachiya Ambiyaan Kha Ke…

ਪੀੜਾਂ ਨਾਲੇ ਜੰਮੀਆਂ ਨੇ ਸਾਡੀ ਧੁਰ ਤੋਂ ਕਿਸਮਤ ਮਾੜੀ

ਸਾਡੀਆਂ ਫਸਲਾਂ ਦਾ ਕਾਹਤੋਂ ਲਾਉਂਦੇ ਮੁੱਲ ਵਪਾਰੀ

ਆਖੋ ਸਰਕਾਰਾਂ ਨੂੰ, ਨੀ ਸਾਨੂੰ ਵੇਚੇ ਲਾ ਕੇ ਬੋਲੀ

ਅਸੀ ਕੱਚੇ ਰੰਗ ਜਹੇ ਸੋਹਣੀਏ ਸਾਡੀ ਕਾਹਦੀ ਹੋਲੀ।।

Babbu Maan Shayari Lyrics

Peeda Nale Jamiyan Ne

Sadi Dhur Ton Kismat Madi

Sadiyan Fasla Da

Kahto Launde Mul Vapari

Akho Sarkara Nu

Ni Saanu Veche La Ke Boli

Assi Kache Rang Jahe

Sohniye Sadi Kahdi Holi…

Babbu Maan Shayari In Hindi

babbu maan shayari download
babbu maan shayari

मत सुनना यह गीत बार बार

खुम्मार हो जाएगा

नफ़रत करने वालो

तुम्हें भी प्यार हो जाएगा।।

Matt Sun-Na Yeh Geet Baar Baar Khumaar Ho Jayega,

Nafrat Karne Walo

Tumhe Bhi Pyar Ho Jayega…

जब जब आईने से नजरें मिलाओगे तो

खुद में दिखेगा तुम्हें इक बेवफा

मेरा अंजाम है तेरी शुरुआत है

मै तो हो चुका हूं तुझे होना बर्बाद है।।

Jab Jab Aaine Se

Nazrein Milaoge To

Khud Mein Dikhega

Tumhen Ik Bewafa

Mera Anjam Hai

Teri Shuruaat Hai

Main To Ho Chuka Hu

Tujhe Hona Barbad Hai…

तेरी बातों पे हमको

एतबार हो जाए ना

सौ दफा होगा मुझसे जो

एक बार हो जायेगा

इतना प्यार करूंगा के तुम्हें

खुद से प्यार हो जाएगा।।

Babbu Maan Shayari Status

Teri Baaton Pe Humko

Aitbaar Ho Jaye Na

Sau Dafa Hoga Mujhse Jo

Ek Baar Ho Jayega

Itna Pyaar Karunga Ke Tumhe

Khud Se Pyaar Ho Jayega…

मेरी बाहों से निकले तो

नया हमदम बना बैठे

मेरे दिल को तबाह करके

किसी का घर सजा बैठे।।

Meri Baahon Se Nikle To

Naya Hum Dum Bana Baithe

Mere Dil Ko Tabah Karke

Kisi Ka Ghar Saja Bethe…

मिटाती रही यह हवा,

मैं भी लिखता रहा सहरा पर नाम तेरा

थक गई यह हवा मै ना थका

थक गया भगवान तेरा।।

Babbu Maan Shayari Hindi

Mitati Rahi Ye Hawaa

Main Bhi Likhta Raha

Sehra Par Naam Tera

Thak Gayi Ye Hawa

Main Na Thaka

Thak Gaya Bhagwan Tera…

मान बेईमान बैठा है बरसों से

आता ही नहीं वो हरजाई है

बंद कमरे में तेरी परछाई है।।

Babbu Maan Love Shayari

Maan Beimaan Baitha Hai Barso Se

Aata Hi Nahi Wo Harjaayi Hai

Band Kamre Mein Teri Parchayi Hai…

Babbu Maan Status

Babbu Maan Status Photos

ਅੱਡੀ ਨਾਲ ਅੱਡੀ ਨਾਲ ਖੇਹਨ ਝਾਂਜਰਾਂ

ਬੇਈਮਾਨ ਬੇਈਮਾਨ ਕਹਿਣ ਝਾਂਜਰਾਂ

ਇਸ਼ਕ ਮੰਗਦੀਆਂ ਜਾਨ ਮਿੱਤਰੋ

ਅੱਖ ਦੀ ਘੂਰ ਨਾ ਸਹਿਣ ਝਾਂਜਰਾਂ।।

Addi Naal Addi Naal Khehen Jhanjhara

Beimaan beimaan kehen Jhanjhara

Ishq mangdi aan Jaan Mittro

Akh di ghoor na sehan Jhanjhara…

ਕੱਲਮ ਕੱਲਾ ਖੂਹ ਆਪਣੇ ਤੇ

ਖੇਤ ਨੂੰ ਪਾਣੀ ਲਾਵਾਂ

ਓਹ ਯਾਦ ਤੇਰੀ ਵਿੱਚ ਸੋਹਣਿਆ ਸੱਜਣਾ

ਗੀਤ ਵੀ ਓਹ ਦੇ ਗਾਵਾਂ

ਕਿਹੜੇ ਦੇਸ਼ ਗਿਓਂ ਕਿੱਥੇ ਖ਼ਤ ਮੈਂ ਪਾਵਾਂ।।

Kallam Kalla Khooh Apne Te

Khet Nu Paani Laavan

Oh Yaad Teri Vich Sohneya Sajna

Geet Vi Oh De Gaawan

Kehde Desh Geyo Kithe Khat Main Paawan…

ਖਾਲੀ ਖਾਲੀ ਘਰ ਬੇਈਮਾਨ ਦਾ

ਖ਼ਤ ਨਾ ਆਇਆ ਮੇਰੀ ਜਾਨ ਦਾ

ਬੇਮੁੱਖ ਹੋਈ ਓਹ ਮੇਰੇ ਹਾਲ ਤੋਂ

ਗੱਲ ਨਹੀਂ ਹੋਈ ਪਿਛਲ਼ੇ ਸਾਲ ਤੋਂ।।

Status Babbu Maan

Khali khali ghar beimaan da

Khat na aaya meri jaan da

Bemukh hoyi oh mere haal ton

Gal ni hoyi pichle saal ton…

ਪਹਿਲਾਂ ਪਤਾ ਲੱਗ ਜਾਂਦਾ ਏ

ਸਾਨੂੰ ਤੇਰੇ ਆਉਣ ਦਾ

ਕੋਈ ਫਾਇਦਾ ਨਹੀਂ ਚੰਨਾ

ਮੂਰਖ ਬਣਾਉਣ ਦਾ

ਮਿੱਠੀ ਮਿੱਠੀ ਹਵਾ ਜਦੋਂ ਛੋਹ ਜਾਂਦੀ ਏ

ਟੇਲੇਪਥੀ ਹੋ ਜਾਂਦੀ ਐ, ਓਹ ਬੀਬਾ।।।

Pehla Pta Lag Janda Ae

Sanu Tere Aaun Da

Koi Fayda Ni Channa

Murkh Banaun Da

Mithi Mithi Hawa Jadon

Choo Jandi Ae

Telepathy Ho Jandi Ae

Oh Beeba…

ਸਰਕਟ ਹੋ ਗਏ ਸ਼ੋਰਟ ਝੂਮ ਕੇ

ਜਦ ਵੀ ਨਜ਼ਰ ਘੁਮਾਈ ਤੂੰ

ਪਾਗ਼ਲ ਖਾਣੇ ਫੁੱਲ ਹੋ ਗਏ

ਗੱਭਰੂ ਕਰੇ ਸ਼ੁਦਾਈ ਤੂੰ।।

Babbu Maan Status Punjabi

Circuit hoge short jhoom ke

Jaad vi nazar ghumayi tu

Pagal khane full ho gaye

Gabru kare shudayi tu…

Babbu Maan Status Lyrics In Punjabi

Photo

ਅੱਜ ਦਿਨ ਹਸ਼ਰ ਦਾ ਨੀ ਕੱਲ ਮੈਂ ਨਹੀਂ ਰਹਿਣਾ

ਜੈ ਲਾਈ ਯਾਰੀ ਮੁੱਲ ਮੋੜਨਾ ਪੈਣਾ

ਤੂੰ ਅੱਗੇ ਵੱਧ ਆ ਤੈਨੂੰ ਫਰਕ ਨਹੀਂ ਪੈਣਾ

ਮੈਂ ਪਿੱਛੇ ਹੱਟ ਗਿਆ ਮੇਰਾ ਕੱਖ ਨਹੀਂ ਰਹਿਣਾ।।

Ajj din hashar da ni kal main nahi rehna

Je laayi yaari mul morna paena

Tu agge wadheya tenu farak nahi paena

Main piche hatt gaya mera kakh nahi rehna…

ਸਦੀਆਂ ਤੋਂ ਲੰਬੀ ਮੇਰੇ ਦੁੱਖਾਂ ਦੀ ਕਹਾਣੀ ਐ

ਹੰਝੂਆਂ ਦੇ ਮੂਹਰੇ ਥੋੜ੍ਹਾ ਸਾਗਰਾਂ ਦਾ ਪਾਣੀ ਐ

ਉਹੀ ਸਾਗਰ, ਓਹੀ ਕਸ਼ਤੀ, ਓਹੀ ਗਹਿਰਾਈ ਐ

ਅੱਜ ਮੈਨੂੰ ਫੇਰ ਤੇਰੀ ਯਾਦ ਆਈ ਐ।।

Babbu Maan Sad Status

Sadiyan Ton Lambi Mere

Dukhan Di Kahaani e

Hanjuan De Moohre Thoda

Saagran Da Paani e

Ohi Saagar Ohi Kashti

Ohi Gehraayi e

Aj Mainu Pher Teri Yaad Aayi e…

ਵੈ ਸਾਡਾ ਇੱਕ ਇੱਕ ਪਲ ਲੰਘੇ ਸਦੀਆਂ ਦੇ ਵਾਂਗ

ਦਿਨ ਕਰਦੇ ਮਖੌਲ ਸਾਡੀ ਰਾਤ ਲਾਵੇ ਸਾਂਘ

ਪਤਲੀ ਗ਼ਮਾਂ ਨੇ ਵੀ ਵੇਣੀ ਮੇਰੇ ਮਹਿਰਮਾ

ਓਦੋਂ ਜਾਨ ਹੱਡਾਂ ਚ ਨਾ ਰਹਿਣੀ ਮੇਰੇ ਮਹਿਰਮਾ।।

Babbu Maan Punjabi Status

Ve Sada Ikk Ikk Pal Langhe Sadiya De Vang

Din Karde Makhaul Sadi Raat Lave Saangh

Patli Ghama Ne Vi Veni Mere Mehrama,

Odo Jaan Hada’n Ch Na Rehni Mere Mehrama

Babbu Maan Quotes

ਮੇਰੇ ਦਿਲ ਵਿੱਚ ਤੇਰਾ ਘਰ ਹੋਵੇ

ਕਦੇ ਆਇਆ ਕਰ ਕਦੇ ਜਾਇਆ ਕਰ

ਕਦੇ ਸਾਡੀ ਵੀ ਬਹਿਕੇ ਸੁਣਿਆ ਕਰ

ਕਦੇ ਆਪਣੀ ਵੀ ਸੁਣਾਇਆ ਕਰ।।

Babbu Maan Shayari Punjabi

Mere dil vich tera ghar hove

kade aaya kar kade jaya kar

kade sadi vi behke suneya kar

kade apni vi sunaya kar…

ਮੈਂ ਕੱਲਾ ਪੁੱਤ ਸਰਦਾਰਾਂ ਦਾ

ਤੂੰ ਮੰਗਤਾ ਬਣਾਕੇ ਛੱਡਿਆ ਏ

ਕੁੱਝ ਕੁ ਪਲਾਂ ਦੀਆਂ ਦੇ ਕੇ ਖੁਸ਼ੀਆਂ

ਐਸਾ ਮੈਨੂੰ ਠੱਗਿਆ ਐ।।

Main Kalla Putt Sardaran Da

Tain Mangta Banake Chadya Ae,

Kujh k Pallan Diyan De Ke Khusian,

Aisa Mainu Thagya…

ਨੀ ਖਾ ਕੇ ਦੇਖ ਮੁਲੱਠੀ

ਕੁੜੀਏ ਸੁਰ ਵਿੱਚ ਹੋ ਜਾਵੇਂਗੀ

ਨੀ ਆ ਚਿੰਗੁਮ ਤੇਰੇ ਦੰਦ ਗਾਲ ਦੂ ਸਾਰੇ।।

Babbu Maan Whatsapp Status

Ne Kha Ke Dekh Mulathi

Kuriye Sur Wich Ho Jae Ge

Ne An Chewgum Tere

Dand Gal do Sare…

ਸੁਣ ਸਪਕ ਸੁਰਿਲੀਏ ਨੀ

ਕੱਠੇ ਹੋ ਗਏ ਸ਼ੁੱਕਰ ਮੰਗਲ

ਕੋਈ ਆਸ਼ਿਕ ਖੇਲ ਰਿਹਾ ਨੀ

ਮਾਰੇ ਪਿੱਠਾ ਉੱਤੇ ਸੰਗਲ।।

Sun Sapak Sureeliye Ni

Kathe Hogaye Shukar, Mangal

Koi Aashiq Khel Reha Ni

Maare Pithan Utte Sangal…

ਨੀ ਤੂੰ ਫ਼ਿਕਰ ਕਰੀਂ ਨਾ ਜੱਟ ਅਜੇ ਨਹੀਂ ਮਰਦਾ

ਤੈਨੂੰ ਚੇਤੇ ਕਰਦਾ, ਨੀ ਉੱਤੋਂ ਕੋਹਰਾ ਵਰਦਾ

ਕੋਈ ਆਸ਼ਿਕ ਠਰਦਾ, ਉੱਤੋਂ ਕੋਹਰਾ ਵਰਦਾ।।

Babbu Maan Shayari Status

Ni tu fikar Kari Na

Jatt Aje Nahi Marda

Tenu Chete Karda

Ni Utton Kohra Varda

Koi Aashiq Tharda

Utton Kohra Varda…

दोस्तों इन सभी Babbu Maan Shayari को सोशल मीडिया के अलग अलग प्लेटफार्म से लिया गया हैं, यह सभी शायरी Babbu Maan की कलम से लिखी और ज़ुबान से बोली गयी हैं। यदि आप बब्बू मान के गाने सुनना पसंद करते हैं तो हमें यकीन है कि आपको यह शायरी बेहद पसंद आई होगी।। धन्यवाद

Related Articles

Back to top button