Punjabi Shayari Status

Happy Republic Day Wishes In Punjabi | 26 January Punjabi Shayari 【2023】

Today we have brought Republic Day Wishes in punjabi for you, in this blog post we will share with you Republic Day Quotes In Punjabi, Republic Day Status In Punjabi, 26 January Wishes Punjabi and 26 January Quotes In Punjabi.

ਜੇਕਰ ਤੁਸੀਂ ਭਾਰਤ ਦਾ ਗਣਤੰਤਰ ਦਿਵਸ 26 ਜਨਵਰੀ 2022 ਲਈ ਸ਼ਾਇਰੀ ਲੱਭ ਰਹੇ ਹੋ ਜਿਸ ਨੂੰ ਤੁਸੀਂ ਆਪਣੇ ਵਟਸਐਪ ਸਟੇਟਸ ਜਾਂ ਇੰਸਟਾਗ੍ਰਾਮ ਸਟੇਟਸ ‘ਤੇ ਅਪਲਾਈ ਕਰਨਾ ਚਾਹੁੰਦੇ ਹੋ, ਤਾਂ ਅਸੀਂ ਹੇਠਾਂ ਕੁਝ ਵਧੀਆ ਭਾਰਤ ਦਾ ਗਣਤੰਤਰ ਦਿਵਸ ਸ਼ਾਇਰੀਆਂ ਦੀ ਸੂਚੀ ਪੇਸ਼ ਕੀਤੀ ਹੈ ਜਿਸ ਨੂੰ ਤੁਸੀਂ ਆਪਣੀ ਸਹੂਲਤ ਅਨੁਸਾਰ ਕਿਸੇ ਨਾਲ ਵੀ Share ਕਰ ਸਕਦੇ ਹੋ।।

150+ Best Mom Status In Punjabi

Republic Day Wishes In Punjabi

 

ਉਹਨਾਂ ਅਮਰ ਸ਼ਹੀਦਾਂ ਨੂੰ

ਅਸੀਂ ਸਲਾਮ ਕਰਦੇ ਰਹੇ ਹਾਂ

26 ਜਨਵਰੀ ਵਾਲੇ ਦਿਨ

ਅਸੀਂ ਆਪਣੇ ਯੋਧਿਆਂ ਨੂੰ ਯਾਦ ਕਰਦੇ ਹਾਂ।।

26 January Republic day punjabi quotes
Republic Day Wishes In Punjabi

ਦੇਯੋ ਸਲਾਮੀ ਇਸ ਤਿਰੰਗੇ ਨੂੰ

ਜਿਸ ਨਾਲ ਤੁਹਾਡੀ ਸ਼ਾਨ ਹੈ

ਸਿਰ ਹਮੇਸ਼ਾ ਉੱਚਾ ਰੱਖਣਾ ਇਸ ਦਾ

ਜਦੋਂ ਤੱਕ ਤੁਹਾਡੇ ਵਿੱਚ ਜਾਨ ਹੈ।।

Happy Republic Day

ਜਿਹੜੇ ਹੁੰਦੇ ਨੇ ਅਜਾਦੀ ਦੇ ਦੀਵਾਨੇ

ਦੇਸ਼ ਦੇ ਲਈ ਹਿੱਕ ਤਾਣ ਕੇ ਖੜ੍ਹ ਜਾਂਦੇ ਨੇ

ਰਹਿ ਨਹੀਂ ਸਕਦੇ ਜਿਹੜੇ ਗੁਲਾਮ ਬਣ ਕੇ

ਉਹ ਅਜਾਦੀ ਲਈ ਸੂਲੀ ਉੱਤੇ ਵੀ ਚੜ ਜਾਂਦੇ ਨੇ।।

26 January Wishes in punjabi
Republic day wishes in Punjabi

ਉਹ ਅਜਾਦੀ ਦੇ ਲਈ ਆਪਣੀਆਂ ਜਾਨਾਂ ਗਵਾ ਗਏ

ਲੋਕਾਂ ਦੇ ਵਿੱਚ ਅਜਾਦੀ ਦੀ ਅੱਗ ਜਹੀ ਲਾ ਗਏ

ਹੱਸਦੇ ਹੱਸਦੇ ਹੋ ਗਏ ਸ਼ਹੀਦ ਉਹ

ਅਤੇ ਦੇਸ਼ ਨੂੰ ਆਪਣੇ ਅਜਾਦ ਕਰਵਾ ਗਏ।।

Republic Day Wishes In Punjabi

ਔਖੀ ਮਿਲੀ ਹੈ ਅਜਾਦੀ ਇਸ ਨੂੰ ਸੰਭਾਲ ਰੱਖੋ

ਸ਼ਹੀਦਾਂ ਦੀ ਸ਼ਹੀਦੀ ਤੇ ਨਾ ਕੋਈ ਸਵਾਲ ਰੱਖੋ

ਕਿਉਂਕਿ ਉਹ ਨਾ ਹੁੰਦੇ ਤਾਂ ਅੱਜ ਹੋਣਾ ਸੀ ਗੁਲਾਮ

ਇਸ ਗੱਲ ਦਾ ਖਿਆਲ ਰੱਖੋ।।

26 ਜਨਵਰੀ ਮੁਬਾਰਕ

26 January wishes in punjabi
Republic Day Wishes In Punjabi

ਰੱਸਾ ਚੁੰਮ ਕੇ ਉਹਨਾਂ ਫਾਂਸੀ ਦਾ 

ਆਪਣੇ ਗਲ ਵਿੱਚ ਪਾਇਆ ਸੀ

ਦੇ ਕੇ ਆਪਣੀਆਂ ਜਾਨਾਂ ਉਹਨਾਂ

ਇਨਕਲਾਬ ਜਗਾਇਆ ਸੀ।।

ਦਿਲ ਵਿੱਚ ਜੁਨੂਨ, ਅੱਖਾਂ ਵਿੱਚ

ਦੇਸ਼ਭਗਤੀ ਦੀ ਚਮਕ ਰੱਖਦੇ ਹਾਂ

ਦੁਸ਼ਮਣ ਦੀ ਜਾਨ ਨਿਕਲ ਜਾਵੇ

ਆਵਾਜ਼ ਵਿੱਚ ਐਨੀ ਧਮਕ ਰੱਖਦੇ ਹਾਂ।।

ਅਜਾਦੀ ਦਿਵਸ ਮੁਬਾਰਕ

ਦੇਸ਼ ਨਾਲ ਕਰਦੇ ਸੀ ਪਿਆਰ, ਕਿਸੇ ਮਾਸ਼ੂਕ ਲਈ

ਉਹਨਾਂ ਦਾ ਦਿਲ ਨਹੀਂ ਧੜਕਦਾ ਸੀ

ਗੋਰੇ ਕਰਦੇ ਸੀ ਸਾਡੇ ਉੱਤੇ ਰਾਜ ਇਹ ਵੇਖ ਕੇ

ਓਹਨਾ ਦਾ ਦਿਲ ਤੜਫਦਾ ਸੀ।।

 

Republic Day Quotes In Punjabi

ਕੰਡਿਆਂ ਵਿੱਚ ਵੀ ਫੁੱਲ ਲਗਾਈਏ

ਇਸ ਧਰਤੀ ਨੂੰ ਸਵਰਗ ਬਣਾਈਏ

ਆਓ ਸਾਰਿਆਂ ਨੂੰ ਗਲ ਨਾਲ ਲਾਈਏ

ਆਪਾਂ ਗਣਤੰਤਰ ਦਿਵਸ ਮਨਾਈਏ।।

Punjabi wishes on republic day
Republic Day Wishes In Punjabi

ਇਸ਼ਕ ਤਾਂ ਕਰਦਾ ਹੈ ਹਰ ਕੋਈ

ਮਹਿਬੂਬ ਤੇ ਮਰਦਾ ਹੈ ਹਰ ਕੋਈ

ਕਦੇ ਦੇਸ਼ ਨੂੰ ਮਹਿਬੂਬ ਬਣਾ ਕੇ ਵੇਖੋ

ਤੁਹਾਡੇ ਤੇ ਮਰੇਗਾ ਹਰ ਕੋਈ।।

ਉਹਨਾਂ ਦੀ ਸ਼ਹੀਦੀ ਦਾ

ਅਸੀਂ ਕਦੇ ਮੁੱਲ ਨਹੀਂ ਸਕਦੇ ਤਾਰ

ਰਹਿਣਗੇ ਉਹ ਦਿਲਾਂ ਵਿੱਚ ਹਮੇਸ਼ਾ

ਚਾਹੇ ਸਾਲ ਬੀਤ ਜਾਣ ਹਜ਼ਾਰ।।

Happy Republic day

ਭਾਰਤ ਦੀ ਅਜਾਦੀ ਲਈ ਉਹ

ਜਾਨ ਤਲੀ ਤੇ ਰੱਖ ਕੇ ਤੁਰੇ ਸੀ

ਲੋਕਾਂ ਦੇ ਦਿਲਾਂ ਵਿੱਚ ਵੱਸ ਗਏ ਉਹ

ਮੁੜ ਘਰ ਵਾਪਸ ਨਾ ਮੁੜੇ ਸੀ।।

ਦੇਸ਼ ਦੀ ਸ਼ਾਨ ਹੈ ਤਿਰੰਗਾ

ਸਾਡੀ ਜਾਨ ਹੈ ਤਿਰੰਗਾ

ਕੋਈ ਵੇਖੇ ਬੁਰੀ ਨਜ਼ਰ ਨਾਲ ਭਾਰਤ ਨੂੰ ਤਾਂ

ਮਹਿੰਗਾ ਪੈ ਜਾਵੇਗਾ ਉਸਨੂੰ ਲੈਣਾ ਪੰਗਾ।।

 

26 January Punjabi Status

 

ਸਲਾਮ ਸ਼ਹੀਦ ਭਗਤ ਸਿੰਘ ਜੀ ਨੂੰ

ਜਿਹਨਾਂ ਨੇ ਲੋਕਾਂ ਵਿੱਚ ਇਨਕਲਾਬ ਸੀ ਜਗਾਇਆ

ਡਰਿਆ ਨਹੀਂ ਸੀ ਮੌਤ ਤੋਂ ਉਹ ਸੂਰਮਾ 

ਚੁੰਮ ਕੇ ਰੱਸਾ ਫਾਂਸੀ ਦਾ ਗਲ ਵਿਚ ਸੀ ਪਾਇਆ।।

26 January shayari in punjabi
Republic Day Wishes In Punjabi

ਮਿਲੇ ਮੌਕਾ ਤਾਂ ਦੇਸ਼ ਲਈ ਮੈਂ ਲੜਾਂਗਾ

ਕਿਸੇ ਵੀ ਵਕ਼ਤ ਜਾ ਕੇ ਸਰਹੱਦ ਤੇ ਖੜਾਂਗਾ

ਇਸ ਦੇਸ਼ ਦੀ ਸ਼ਾਨ ਨੂੰ ਬਚਾ ਕੇ ਰੱਖਣ ਲਈ

ਮੈਂ ਆਪਣੀ ਜਾਨ ਵੀ ਕੁਰਬਾਨ ਕਰਾਂਗਾ।।

ਪੂਰੀ ਦੁਨੀਆਂ ਵਿੱਚ ਮਿਲਦੇ ਨੇ ਆਸ਼ਿਕ਼ ਬਹੁਤ

ਪਰ ਵਤਨ ਤੋਂ ਸੋਹਣਾ ਕੋਈ ਸਨਮ ਨਹੀਂ ਹੁੰਦਾ

ਸੋਨੇ ਦੇ ਕਫ਼ਨ ਵਿੱਚ ਲਿਪਟ ਮਰੇ ਸ਼ਕਸ ਕਈ

ਪਰ ਤਿਰੰਗੇ ਤੋਂ ਸੋਹਣਾ ਕੋਈ ਕਫ਼ਨ ਨਹੀਂ ਹੁੰਦਾ।।

Republic day quotes in Punjabi 

ਦੇਸ਼ਭਗਤਾਂ ਨਾਲ ਹੀ ਦੇਸ਼ ਦੀ ਸ਼ਾਨ ਹੈ

ਦੇਸ਼ਭਗਤਾਂ ਨਾਲ ਹੀ ਦੇਸ਼ ਦਾ ਮਾਨ ਹੈ

ਅਸੀਂ ਉਸ ਦੇਸ਼ ਦੇ ਫੁੱਲ ਹਾਂ ਯਾਰੋਂ

ਜਿਸ ਦੇਸ਼ ਦਾ ਨਾਮ ਹਿੰਦੁਸਤਾਨ ਹੈ।।

ਵਤਨ ਸਾਡਾ ਮਿਸਾਲ ਮੁਹੱਬਤ ਦੀ

ਤੋੜਦਾ ਹੈ ਦੀਵਾਰ ਨਫਰਤ ਦੀ

ਮੇਰੀ ਖੁਸ਼ਕਿਸਮਤੀ ਮਿਲੀ ਜਿੰਦਗੀ ਇਸ ਵਤਨ ਵਿੱਚ

ਭੁੱਲ ਨਾ ਸਕਦਾ ਕੋਈ ਇਸਦੀ ਖੁਸ਼ਬੂ ਸੱਤ ਜਨਮ ਵਿੱਚ।।

 

26 January Punjabi Shayari | Desh Bhakti Status Punjabi

 

Republic day wishes in punjabi
Republic Day Wishes In Punjabi

 

ਹਿੱਕਾਂ ਤਾਣ ਕੇ ਬਾਰਡਰਾਂ ਉੱਤੇ ਖੜਦੇ ਨੇ

ਦੇਸ਼ ਆਪਣੇ ਦੀ ਦਿਨ ਰਾਤ ਰਾਖੀ ਕਰਦੇ ਨੇ

ਮੇਰਾ ਸਲਾਮ ਓਹਨਾ ਜਵਾਨਾਂ ਨੂੰ ਜਿਹੜੇ

ਦੇਸ਼ ਦੀ ਖਾਤਿਰ ਸਰਹੱਦਾਂ ਉੱਤੇ ਮਰਦੇ ਨੇ।।

ਅਜਾਦੀ ਦਾ ਜੋਸ਼ ਕਦੇ ਵੀ ਘੱਟ ਨਾ ਹੋਣ ਦੇਵਾਂਗੇ

ਜਦੋਂ ਲੋੜ ਪਈ ਦੇਸ਼ ਲਈ ਜਾਨ ਵੀ ਵਾਰ ਦੇਵਾਂਗੇ

ਕਿਉਂਕਿ ਭਾਰਤ ਸਾਡਾ ਦੇਸ਼ ਹੈ

ਹੁਣ ਦੁਬਾਰਾ ਇਸ ਤੇ ਬੂਰੀ ਨਜ਼ਰ ਨਾ ਪੈਣ ਦੇਵਾਂਗੇ।।

15 ਅਗਸਤ 1950 ਨੂੰ ਭਾਰਤ ਹੋਇਆ ਸੀ ਆਜ਼ਾਦ

ਅਜਾਦੀ ਦੇ ਦੀਵਾਨਿਆਂ ਦਾ ਪੂਰਾ ਹੋਇਆ ਸੀ ਖ਼ਵਾਬ।।

26 January Republic day quotes in Punjabi

ਸਭ ਤੋਂ ਉੱਚਾ ਤਿਰੰਗਾ ਲਹਿਰਾਉਂਦਾ ਰਹੇ

ਸਾਡਾ ਦੇਸ਼ ਉਚਾਈਆਂ ਤੇ ਜਾਂਦਾ ਰਹੇ

ਨਾ ਕੋਈ ਰੋਕ ਸਕੇ ਸਾਨੂੰ ਅੱਗੇ ਵਧਣ ਤੋਂ

ਭਾਰਤ ਦੇਸ਼ ਮਹਾਨ ਕਹਾਉਂਦਾ ਰਹੇ।।

ਜਿਹੜੇ ਤਿਰੰਗੇ ਵਿਚ ਲਿਪਟ ਕੇ ਘਰ ਨੂੰ ਜਵਾਨ ਆਉਂਦੇ ਨੇ

ਉਹ ਸੱਚੇ ਦੇਸ਼ਭਗਤ ਅਮਰ ਸ਼ਹੀਦ ਕਹਾਉਂਦੇ ਨੇ।।

 

26 January Status In Punjabi

 

Republic day quotes in Punjabi
Republic Day Wishes In Punjabi

ਬੁੱਲ੍ਹਾ ਉੱਤੇ ਆਉਂਦੀ ਮੁਸਕਾਨ ਹੈ

ਇਹ ਤਿਰੰਗਾ ਸਾਡੇ ਦੇਸ਼ ਦੀ ਸ਼ਾਨ ਹੈ

ਨਾ ਧਨ ਦੌਲਤ ਨਾ ਹੀ ਸ਼ੌਹਰਤ

ਬਸ ਤਿਰੰਗਾ ਸਾਡੀ ਜਾਨ ਹੈ।।

ਅੱਗੇ ਝੁੱਕ ਕੇ ਸਲਾਮ ਕਰੋ ਓਹਨਾ ਨੂੰ

ਜਿਨ੍ਹਾਂ ਦੇ ਹਿੱਸੇ ਵਿੱਚ ਇਹ ਮੁਕਾਮ ਆਉਂਦਾ ਹੈ

ਖੁਸ਼ਕਿਸਮਤ ਹੁੰਦਾ ਹੈ ਉਹ ਖੂਨ

ਜਿਹੜਾ ਕੇਸ਼ ਦੇ ਕੰਮ ਆਉਂਦਾ ਹੈ।।

ਦੇਸ਼ ਸਾਡਾ ਇਸ ਤਰਾਂ ਦਾ ਹੈ ਕਿ ਕੋਈ ਛੱਡ ਨਾ ਸਕੇ

ਰਿਸ਼ਤਾ ਸਾਡਾ ਇਸ ਤਰਾਂ ਦਾ ਹੈ ਕਿ ਕੋਈ ਤੋੜ ਨਾ ਸਕੇ

ਦਿਲ ਸਾਡਾ ਇਕ ਹੈ, ਤੇ ਇਕ ਦੂਜੇ ਦੀ ਜਾਨ ਹਾਂ

ਭਾਰਤ ਦੇਸ਼ ਸਾਡਾ ਹੈ ਅਤੇ ਅਸੀ ਇਸ ਦੀ ਸ਼ਾਨ ਹਾਂ।।

Republic day quotes in Punjabi

ਅੱਜ ਸਾਲ ਬਾਅਦ ਫਿਰ 26 ਜਨਵਰੀ ਦਾ ਦਿਨ ਆਇਆ ਹੈ

ਲਹਿਰਾ ਕੇ ਤਿਰੰਗਾ ਸ਼ਹੀਦਾਂ ਅੱਗੇ ਸਰ ਝੁਕਾਇਆ ਹੈ।।

ਦੇਸ਼ਭਗਤਾਂ ਦੇ ਬਲੀਦਾਨ ਨਾਲ ਸੁਤੰਤਰ ਹੋਏ ਹਾਂ ਅਸੀ

ਕੋਈ ਪੁੱਛੇ ਕੌਣ ਹੋ, ਤਾਂ ਮਾਨ ਨਾਲ ਕਹਾਂਗੇ ਭਾਰਤੀ ਹਾਂ ਅਸੀ

 

Punjabi Quotes on 26 January | ਭਾਰਤ ਦਾ ਗਣਤੰਤਰ ਦਿਵਸ

 

happy Republic day Punjabi quotes
Republic Day Wishes In Punjabi

26 ਜਨਵਰੀ ਦਾ ਦਿਨ ਸਾਰੇ ਮਿਲ ਕੇ ਮਨਾਉਂਦੇ ਹਾਂ

ਹਿੰਦੂ, ਮੁਸਲਿਮ, ਸਿੱਖ ਸਾਰੇ ਅਜਾਦੀ ਦੇ ਰੰਗ ਵਿੱਚ ਰੰਗ ਜਾਂਦੇ ਹਾਂ।।

ਗੁਲਾਮੀ ਨਹੀਂ ਸੀ ਪਸੰਦ ਜਿੰਨ੍ਹਾਂ ਨੂੰ

ਉਹ ਅੰਗ੍ਰੇਜ ਹਕੂਮਤ ਦੇ ਨਾਲ ਜਾ ਟਕਰਾਏ ਸੀ

ਖੜ ਕੇ ਓਹਨਾ ਦੀਆਂ ਅਦਾਲਤਾਂ ਦੇ ਵਿੱਚ

ਇਨਕਲਾਬ ਦੇ ਨਾਅਰੇ ਲਾਏ ਸੀ।।

ਅਜਾਦ ਦੇਸ਼ ਦੇ ਵਾਸੀ ਹਾਂ

ਇਸ ਲਈ ਖੁਸ਼ੀਆਂ ਮਨਾਓ ਤੇ ਹੱਸੋ

ਪਰ ਅਜਾਦੀ ਦੇ ਸ਼ਹੀਦਾਂ ਬਾਰੇ ਵੀ

ਆਪਣੇ ਬੱਚਿਆਂ ਨੂੰ ਜਰੂਰ ਦੱਸੋ।।

Republic day shayari in Punjabi

ਵਹਿ ਰਹੀ ਹੈ ਸ਼ਾਂਤੀ ਦੀ ਗੰਗਾ ਵਹਿਣ ਦਿਓ

ਨਾ ਫੈਲਾਓ ਦੇਸ਼ ਵਿੱਚ ਦੰਗਾ ਰਹਿਣ ਦਿਓ

ਲਾਲ ਹਰੇ ਰੰਗ ਵਿੱਚ ਨਾ ਵੰਡੋ ਸਾਨੂੰ

ਮੇਰੀ ਛੱਤ ਤੇ ਇੱਕ ਤਿਰੰਗਾ ਰਹਿਣ ਦਿਓ।।

ਦੁਸ਼ਮਣ ਦੀਆਂ ਗੋਲੀਆਂ ਦਾ ਸਾਮਣਾ ਅਸੀ ਕਰਾਂਗੇ

ਅਜਾਦ ਹਾਂ ਤੇ ਅਜਾਦ ਹੀ ਰਹਾਂਗੇ।।

 

If you like this Republic Day Wishes in punjabi blog post shared 26 January shayari in punjabi & Republic day quotes in punjabi, then definitely tell us by commenting. You must share this Gantantra Diwas Shayari with your brother and sister.Thank you..

Related Articles

Back to top button